Reaction on Hari Singh Nalwa ji Biography 🙏🏻| Part-1 | In Punjabi(Punjab Made) | Kelaya Reacts

Поделиться
HTML-код
  • Опубликовано: 6 янв 2021
  • Hello everyone this is my Reaction on Hari Singh Nalwa ji Biography. I am literally shocked. Hope you all loved watching it . Do tell us how much you loved watching the Reaction.
    Reaction on Hari Singh Nalwa ji Biography Part-2
    • Reaction on Part 2 - H...
    Link of Kurkure - Chips (A Short Story) Video⤵
    • Video
    Link of If Ketchup\sauce ADS were Real Video
    FOLLOW ME ON FACEBOOK AND INSTAGRAM
    links are given below
    FACEBOOK Nidhi-Sharma...
    INSTAGRAM / nidhisharma.life
    Thank you so much for watching , bye byee ,see you soon , this is KELAYA REACTS. Do watch my videos on my personal channel --
    Link of Indian Men on PERIODS - • Video
    Link of consent on Holi Video - • Video
    Link of Perfect age for Marriage Video - • Video Link of Do Toxic Parents Really Exist - • Video
  • РазвлеченияРазвлечения

Комментарии • 703

  • @bhupinderbal6378
    @bhupinderbal6378 3 года назад +17

    ਦੁਨੀਆ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ🙏🏽❤️

  • @paramveerramghria8542
    @paramveerramghria8542 3 года назад +128

    ਮਰਨੋ ਮੂਲ ਨਾ ਡਰਦੇ 🙏🏼ਇਹ ਤਾ ਮੌਤ ਦੇ ਵਪਾਰੀ ਨੇ 🙏🏼

    • @jaggisangha3053
      @jaggisangha3053 3 года назад +4

      ਹਿੱਕਾ ਤਾਣ ਖੜਦੇ ਨੀ ਅੱਤ ਦੇ ਸ਼ਿਕਾਰੀ ਨੇ

  • @jogindersingh-uj8rv
    @jogindersingh-uj8rv 3 года назад +45

    Salute to the real Hero Sardar Hari Singh Nalua

  • @navdeepsingh-ul9yv
    @navdeepsingh-ul9yv 3 года назад +31

    ਵਾਹਿਗੁਰੂ ਜੀ 🙏
    Thank u sister for reacting 🙏

  • @yuvrajmattu921
    @yuvrajmattu921 3 года назад +70

    We are not what Bollywood showed us in their movies
    We have thousands of Sikh warriors stories and biography which gives us goosebump
    And from very long time we have done maximum for India

  • @singhbahadar3295
    @singhbahadar3295 3 года назад +4

    ਬੇਟੀ ਤੂੰ ਹਰੀ ਸਿੰਘ ਨੱਲੂਆ ਬਾਰੇ ਬਹੁਤ ਸੁੰਦਰ ਵੀ ਡੀ ਓ ਆੳ ਡੀ ਓ ਪੇਸ਼ ਕੀਤੀ ਹੈ! ਬੇਟੀ ਤੇਰੀ ਪੰਜਾਬੀ ਬੋਲਣ ਦੀ ਕੋਸ਼ਿਸ਼ ਵੀ ਪਿਆਰੀ ਲੱਗੀ

  • @rockypanditg769
    @rockypanditg769 3 года назад +37

    hari singh nalwa g ko 🙏🙏🙏🙏inhone humari kai hindu ledies ki izzat ko lutne se bachya tha

  • @parveensaharan3175
    @parveensaharan3175 3 года назад +29

    सलाम है हमारे सूरमाओं को

  • @LakhvirSingh-bw3bt
    @LakhvirSingh-bw3bt 3 года назад +3

    ਰੰਗਰੇਟਾ ਗੁਰੁ ਕਾ ਬੇਟਾ ਹੈ ਹਰੀ ਸਿੰਘ ਨਲੂਆ 🙏🙏🙏

  • @signedonn
    @signedonn 3 года назад +20

    Salute to know Hari Singh Nalwa g 🙏🙏🙏

  • @punjabmade
    @punjabmade 3 года назад +60

    👍👍

    • @KELAYAREACTS
      @KELAYAREACTS  3 года назад +7

      Thank you so much sir❤️

    • @BalwinderSingh-jw6mb
      @BalwinderSingh-jw6mb 3 года назад +7

      ਅਸੀਂ ਵਾਰਿਸ ਹਾਂ ਹਰੀ ਸਿੰਘ ਨਲਵਾ ਜੀ ਦੇ

  • @indeeparora1
    @indeeparora1 3 года назад +39

    My house entrance in USA has statue of Hari Singh Nalwa

    • @warriorclan543
      @warriorclan543 3 года назад +5

      Sardar Hari Singh nalwa ji name te poora laina sikho

    • @marcoarko4751
      @marcoarko4751 3 года назад +2

      I was wondering where did u get statue of SIRDAR HARI SINGH NALWA JI , I live in Canada and I love to get one my self

    • @MalkitSingh-kh1en
      @MalkitSingh-kh1en 3 года назад +2

      Where in USA ? I heard that his statue is being installed somewhere in front of some government office in Washington or in New York. 🙏🇬🇧

    • @supindersinghjammu5170
      @supindersinghjammu5170 3 года назад

      🙏🙏🙏🙏🙏🙏🙏🙏🙏🙏🙏🙏🙏🙏

  • @InderJohal007
    @InderJohal007 3 года назад +40

    Waheguru Ji 😀🙏🏼🙂 Sikh Kaum da Maan ne eh Soorme

  • @SANJEEVKUMAR-dt6xq
    @SANJEEVKUMAR-dt6xq 3 года назад +12

    🙏🏻 lakhaa lakhaa parnaam world top most warrior jernail Hari singh Nalwa j. his father name sardar Gurdyal singh uppal.great warrior.we have proud of him👍. Sanjiv uppal.

  • @sarabjitsandhu1970
    @sarabjitsandhu1970 3 года назад +3

    ਹਰੀ ਸਿੰਘ ਨਲੂਆ ਜੀ ਜਿੰਦਾ ਬਾਦ

  • @fultufunny
    @fultufunny 3 года назад +19

    Trying to speak Punjabi.. great efforts. Weldone

  • @plcrepairingretrofitting2799
    @plcrepairingretrofitting2799 3 года назад +7

    Waheguru ji ka khalsa waheguru ji ki fateh

  • @rsidhu5239
    @rsidhu5239 2 года назад +1

    Rangrete Guru ke betay Sardar Hari Singh Nalwa nu kot kot Parnam. Thanks beba ji.

  • @prabhjotsingh1831
    @prabhjotsingh1831 3 года назад +3

    ਸਰਦਾਰ ਹਰੀ ਸਿੰਘ ਨਲੂਆ ਜੀ ਸਿੱਖ ਪੰਥ ਦੇ ਬਹੁਤ ਹੀ ਮਹਾਨ ਜਰਨੈਲ ਸਨ ।

  • @harjindersinghchanna8832
    @harjindersinghchanna8832 3 года назад +60

    But not teaching in schools this kind of history but teaching Laila majnu heer ranja

  • @bsingh1310
    @bsingh1310 3 года назад +1

    ਮਹਾਨ ਸ਼ਕਤੀ ਸਾਲੀ ਯੋਧਾ ਸ੍ ਹਰੀ ਸਿੰਘ ਨਲਵਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepSingh-df5ud
    @SandeepSingh-df5ud 3 года назад +1

    ਵੈਰੀ ਗੁਡ ਇਹ ਗੱਲਾਂ ਅੱਜ ਤਕ ਕਿਸੇ ਨੇ ਨੀ ਦੱਸਿਆ ਜਿਓੰਦਾ ਰਹਿ ਮਾਨਾ

  • @lovepreetbawa8576
    @lovepreetbawa8576 3 года назад +78

    Next part reaction sister🙏🙏🙏

  • @BaljinderSingh-eb2bx
    @BaljinderSingh-eb2bx 3 года назад +1

    Hari singh nalwa rangrate saedar Waheguru ji ka khalsa Waheguru ji ki fathe

    • @AmritPalSingh-tx1nr
      @AmritPalSingh-tx1nr 3 года назад +2

      Lakh lahant va saheeda di koi jaat nai hundi dugi gall hari singh nalwa khatri sikh see

  • @ipsingh557
    @ipsingh557 3 года назад +3

    Its mind blowing Video and Reaction too, Waheguru ji Da Khalsa Waheguru ji Di Fateh

  • @CrownPiece786
    @CrownPiece786 3 года назад +35

    "Gujranwala" my home town♥️

    • @gurpreetsandhu1747
      @gurpreetsandhu1747 3 года назад +1

      Respect

    • @razasheikh4264
      @razasheikh4264 3 года назад +1

      @@gurpreetsandhu1747 😊😊😊😊

    • @gurpreetsandhu1747
      @gurpreetsandhu1747 3 года назад

      Wlcm

    • @manrajdhillon9551
      @manrajdhillon9551 3 года назад +1

      U are born on a historical land great respect I wish India and Pakistan would not have divide when we would go here and there without any problems 🥺🥺🥺🇮🇳🇵🇰

    • @CrownPiece786
      @CrownPiece786 3 года назад +1

      @@manrajdhillon9551 thank yew bro massive respect for urh words & to be honest i want to share one thing more k hmary bazurg india se hi Pakistan shift huy thy, hm kashmir or sirinagar k kareeb ghambir mughlan k ma rehty thy, or hmary kch relatives abi wahan rehty han..!

  • @LakhvirSingh-bw3bt
    @LakhvirSingh-bw3bt 3 года назад +2

    ਸੰਸਾਰ ਦਾ ਸਭ ਤੋਂ ਮਹਾਨ ਯੋਧਾ ਸੀ 🙏🙏🙏

  • @rashpal81
    @rashpal81 3 года назад +8

    Great Sikh history. At least Punjab should teach in schools.

  • @sandhuboyzunitedstateofpun1683
    @sandhuboyzunitedstateofpun1683 3 года назад +3

    Hari Singh nalwa world greatest worrior

  • @brindersingh5212
    @brindersingh5212 3 года назад +37

    सारे सीख वीर इस चैनल को ससकरेवर करे यह हम सब का चैनल है

  • @artindersingh4550
    @artindersingh4550 3 года назад +2

    Great

  • @AvtarSingh-xc4vi
    @AvtarSingh-xc4vi 3 года назад +2

    💪💪 Waheguruji ka khalsa shri waheguruji ki fateh ❤️🙏🙏🙏

  • @lakhwindersinghboparai1433
    @lakhwindersinghboparai1433 3 года назад

    ਬਹੁਤ ਵਧੀਆ ਗੱਲ ਜੀ। nice. Good news

  • @santoshrai8437
    @santoshrai8437 3 года назад +1

    Very nice carry on brother God bless you salute salute

  • @baljeetsinghup6464
    @baljeetsinghup6464 3 года назад

    Bahut bahut dhanyavad ji aapka Hari Singh nalwa ji ki video banane video dekh kar aansu aaye Gaye🙏🏻🙏🏻🙏🏻🙏🏻

  • @singhguri7372
    @singhguri7372 3 года назад +5

    Sikh history very brave and humanity
    Sardar Bhagat singh g pr v rection krdo sister

  • @deepahans2390
    @deepahans2390 3 года назад +1

    Thanks for Sharing life of a Great Sikh General. We should not Forget our Roots.

  • @henryclark1313_official
    @henryclark1313_official 3 года назад +1

    Dhan Hai Hari Singh nalwa ji

    • @user-kc9od6eo8s
      @user-kc9od6eo8s 3 года назад

      : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      ਵੀਰੋ ਯੂ ਟਿਊਬ ਤੇ ਸਿੱਖ ਫੋਰ ਜਸਟਿਸ ਦਾ ਚੈਨਲ ਤੇ, USMI ਚੈਨਲ,ਟੀ ਵੀ 84 ਚੈਨਲ ਤੇ ਨਾਲ ਹੀ ਖ਼ਬਰਦਾਰ ਪੰਜਾਬ ਐਪ ਵੀ ਜ਼ਰੂਰ ਡਾਊਨਲੋਡ ਕਰੋ ਤੇ ਇਹ ਜ਼ਰੂਰ ਦੇਖਿਆ ਕਰੋ ਕਿਉਂਕਿ ਇਹ ਚੈਨਲ ਸਾਡੀ ਅਜ਼ਾਦੀ ਦੀ ਗੱਲ ਕਰਦੇ ਨੇ।
      Khalistan Zindabad Vote Make Vote Khalistan is the cure for all ills
      WWW.yes2khalistan.org
      ਖਾਲਿਸਤਾਨ ਵੋਟ ਰਜਿਸਟ੍ਰੇਸ਼ਨ ਸੰਬੰਧੀ ਮਦਦ ਵਾਸਤੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ
      ਵੀਰੋ ਇਹ ਵਟਸਐਪ ਨੰਬਰ ਹਨ ਤੇ ਇਹ ਨੰਬਰ ਪੰਜਾਬ ਤੇ ਭਾਰਤ ਦੇ ਲੋਕਾਂ ਲੲੀ ਵੋਟਾਂ ਬਣਾਉਣ ਲਈ ਹਨ
      ਤੁਸੀਂ ਇਹਨਾਂ ਨੰਬਰਾਂ ਤੇ ਵੋਟਾਂ ਬਣਾਉਣ ਲਈ ਸੰਪਰਕ ਕਰ ਸਕਦੇ ਹੋ ਜੇ ਅੱਗੋਂ ਕੋਈ ਫੋਨ ਨਹੀਂ ਚੁੱਕਦਾ ਤਾਂ ਤੁਸੀਂ ਵਟਸਐਪ ਤੇ ਮਿਸ ਕਾਲ ਕਰ ਸਕਦੇ ਹੋ ਉਹ ਤੁਹਾਨੂੰ ਵਾਪਸ ਸੰਪਰਕ ਕਰ ਲੈਣਗੇ
      ਉੱਪਰ ਦਿੱਤੀ ਵੈਬਸਾਈਟ ਤੇ ਜਾ ਕੇ ਵੀ ਤੁਸੀਂ ਆਪ ਵੀ ਵੋਟ ਬਣਾ ਸਕਦੇ ਹੋ
      ਜੇ ਤੂਹਾਨੂੰ ਵੈਬਸਾਈਟ ਤੇ ਵੋਟ ਬਣਾਉਣ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ
      +1 917 753 3782
      +1 332 214 1643
      ਪਿਆਰੇ ਵੀਰੋ ਤੇ ਭੈਣੋ ਥੱਲੇ ਖਾਲਿਸਤਾਨ ਨਾਲ ਜੁੜੇ ਕੁੱਝ ਚੈਨਲਾਂ ਦੇ ਲਿੰਕ ਦਿੱਤੇ ਗਏ ਹਨ ਤੁਸੀਂ ਇਹਨਾਂ ਚੈਨਲਾਂ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਸਾਨੂੰ ਖਾਲਿਸਤਾਨ ਦੀ ਲੋੜ ਕਿਉਂ ਹੈ ਤੁਸੀਂ ਇਹਨਾਂ ਚੈਨਲਾਂ ਨੂੰ ਜ਼ਰੂਰ ਸਸਕਰਾਇਬ ਕਰੋ ਤਾਂ ਕਿ ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਮਿਲ ਸਕੇ
      USMI ਚੈਨਲ
      ruclips.net/video/b36n362pCT0/видео.html
      ਸਿੱਖ ਫੋਰ ਜਸਟਿਸ ਚੈਨਲ
      ruclips.net/video/b0o26MkRxV4/видео.html
      ਖ਼ਬਰਦਾਰ ਪੰਜਾਬ ਐਪ
      ਪਲੇ ਸਟੋਰ ਤੋਂ ਡਾਊਨਲੋਡ ਕਰੋ
      Check out the App at: play.google.com/store/apps/details?id=com.punjab.khabardarpunjab
      ਪਿਆਰੇ ਵੀਰੋ ਤੇ ਭੈਣੋ ਜੇ ਇਹ ਚੈਨਲ ਤੁਹਾਡੇ ਯੂ ਟਿਊਬ ਤੇ ਨਹੀਂ ਚੱਲਦੇ ਤਾਂ ਸਮਝ ਲਓ ਕਿ ਇਹ ਚੈਨਲ ਭਾਰਤ ਸਰਕਾਰ ਨੇ ਬੈਨ ਕਰ ਦਿੱਤੇ ਹਨ ਇਹਨਾਂ ਚੈਨਲਾਂ ਨੂੰ ਯੂ ਟਿਊਬ ਤੇ ਚਲਾਉਣ ਲਈ ਯੂ ਟਿਊਬ ਤੇ ਸੱਜੇ ਹੱਥ ਬਣੇ ਨਿਸ਼ਾਨ ਨੂੰ ਟੱਚ ਕਰੋ ਫਿਰ ਸੈਟਿੰਗ ਵਿੱਚ ਜਾਓ ਫਿਰ General ਵਿੱਚ ਜਾਓ ਤੇ ਫਿਰ Location ਵਿੱਚ ਜਾਓ ਤੇ ਫਿਰ ਭਾਰਤ ਦੀ ਥਾਂ ਤੇ ਕਿਸੇ ਹੋਰ ਦੇਸ਼ ਨੂੰ ਸਲੈਕਟ ਕਰ ਲਵੋ ਤੁਹਾਡਾ ਯੂ ਟਿਊਬ ਚੈਨਲ ਚੱਲ ਪਵੇਗਾ
      ਵੀਰੋ ਥੱਲੇ ਦਿੱਤੇ ਲਿੰਕ ਨੂੰ ਜ਼ਰੂਰ ਪੜ੍ਹੋ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਦੀ ਸਰਕਾਰ ਨੇ ਸਿੱਖ ਕਿਸਾਨਾਂ ਦੀਆਂ ਪਾਣੀ ਦੀਆਂ ਮੰਗਾਂ ਨੂੰ ਲੈ ਕੇ ਲਾਏ ਗਏ ਕਪੂਰੀ ਮੋਰਚੇ ਨੂੰ ਖਤਮ ਕਰਨ ਲਈ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਉਹ ਮੋਰਚਾ 2 ਸਾਲ ਚੱਲਿਆ।ਉਸ ਮੋਰਚੇ ਨੂੰ ਖਤਮ ਕਰਨ ਲਈ ਭਾਰਤ ਸਰਕਾਰ ਨੇ ਬਹਾਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਬਣਾਇਆ ਤੇ ਬਾਅਦ ਵਿੱਚ ਕਿਵੇਂ ਫੇਕ ਇੰਨਕੋਨਟਰਾ ਚੋਂ ਸਿੱਖ ਨੋਜਵਾਨਾਂ ਨੂੰ ਮਾਰਿਆ। ਕਿਵੇਂ ਇੰਦਰਾਂ ਡਾਇਨ ਦੇ ਸੋਧੇ ਤੋਂ ਬਾਅਦ ਦਿੱਲੀ ਤੇ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ
      ਅੱਗੇ CNN ਦੀ ਰਿਪੋਰਟ ਹੈ ਜੀ ਸਾਰੇ ਪੜ੍ਹੋ
      www.cnn.com/2020/12/11/opinions/indian-farmer-protests-simran-singh-gunisha-kaur/index.html
      ਪਿਆਰੇ ਵੀਰੋ ਤੇ ਭੈਣੋ ਸਿੱਖਾਂ ਨੂੰ ਖਾਲਿਸਤਾਨੀ ਰਾਜ ਕਿਉਂ ਚਾਹੀਦਾ ਇਹ ਥੱਲੇ ਦਿੱਤਾ ਵੀਡੀਓ ਲਿੰਕ ਜਰੂਰ ਸੁਣੋ
      ruclips.net/video/Pc_VyVBHWlI/видео.html
      ਦੂਸਰੀ ਵੀਡੀਓ ਵੀ ਜ਼ਰੂਰ ਸੁਣੋ ਜੀ
      ruclips.net/video/uUgsSq_alL0/видео.html
      ਖਾਲਿਸਤਾਨ ਜਿੰਦਾਬਾਦ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
      [ੱੱੱ

  • @harpalsingh7989
    @harpalsingh7989 3 года назад

    Very very nc Story of Sikhism.thanks very much.to allso member's

  • @SukhjinderSingh-to7vx
    @SukhjinderSingh-to7vx 3 года назад +4

    God Bless you Sister

  • @Avtarsingh12382
    @Avtarsingh12382 3 года назад

    Or bahut h history abi. Thanku for sharing. Or ap acha bolti ho. Keep it up.

  • @parminderkaur-tl6rw
    @parminderkaur-tl6rw 8 месяцев назад +1

    ਸਰਦਾਰ ਹਰੀ ਸਿੰਘ ਨਲਵਾ, ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲੇ ਸਿੰਘ ਸਨ, ਜਿੰਨਾ ਨੇ ਅਫ਼ਗਾਨਾ ਨੂੰ ਸਲਵਾਰਾ ਪੁਆ ਦਿੱਤੀਆਂ ਸਨ।
    ਨਲੂਆ ਮਤਲਬ ਸੀ, ਸ਼ੇਰ ਤੋਂ ਵੀ ਜਿਆਦਾ ਤਾਕਤਵਰ 💪💪

  • @singhsurmey1713
    @singhsurmey1713 3 года назад +1

    Not Only a Great Warrior
    But Also a Brillaint Administrator
    Sher Punjab Maharaja Ranjit Singh G 🙏🙏💪💪 and Hari Singh Nalwa ❤❤❤❤❤🦅🦅🦅🙏🙏🙏

  • @sikh4569
    @sikh4569 3 года назад +5

    Waheguru ji

  • @amrindersinghbazpur8350
    @amrindersinghbazpur8350 2 года назад

    ਬਹੁਤ ਵਧੀਆ ਜਾਨਕਾਰੀ

  • @soloykgaming8128
    @soloykgaming8128 3 года назад +4

    Waheguru ji🙏

  • @kuldeepsingh-fv2ev
    @kuldeepsingh-fv2ev 3 года назад

    Waheguru ji 🙏 bot vadia video se 🙏

  • @sahilsahilbangar5931
    @sahilsahilbangar5931 2 года назад

    Jina de raga ch fateh hove oh kadi har de nhi hunde wahe guru ji da khalsa waheguru ki fateh 🦁🦁🦁🦁🦁🙏🙏🙏🙏🙏

  • @brindersingh5212
    @brindersingh5212 3 года назад +2

    नंबर 1 चैनल हैं

  • @sksandhu5327
    @sksandhu5327 3 года назад

    nidhi sharma ji app ji sardar hari singh nalwa bare vkha ke bahut vadea keta thx

  • @harpindersingh8595
    @harpindersingh8595 3 года назад +1

    ਹੱਰੀ ਸਿਘ ਜੀ👍🙏🙏🙏🙏🙏

  • @jasmitkaurkibbe7027
    @jasmitkaurkibbe7027 3 года назад +3

    Proud to be Sikh 🙏

  • @hariom8993
    @hariom8993 3 года назад

    Aise hi Hari Singh.... Raja.. Mahan desh ki mahan sachai

  • @mr.punjab2651
    @mr.punjab2651 2 года назад

    Hari Singh nalwa ji nu koti kot pranam sade bajurg Hari Singh nalwa ji ❤️🙏🙏🙏❤️

  • @krishnalucky502
    @krishnalucky502 3 года назад

    Baut baut shukriya ggg।।tuci baut vadhiya Kam Kar rahe o।।।।Jo loka nu Hari Singh g bare Jan Kari diti।।loka nu jinna nu ohna bare nai pata oh Jann lag Jan ge।।God bless u g।।।keep it up

  • @HarpreetSingh-fw7yq
    @HarpreetSingh-fw7yq 3 года назад

    Lakh lakh salut mhan gernail shree Hari singh nalwa

  • @mehar.dhaliwal
    @mehar.dhaliwal 3 года назад

    Bahut bahut shukaria . dunia da sab ton mahaan jarnail .

  • @Zindiable
    @Zindiable 3 года назад

    Sri Waheguru Nanak Dev ji Aap ji nu atey Aap ji dey pariwar nu chardian kala chey rakhan ji

  • @GurpreetSingh-he3qj
    @GurpreetSingh-he3qj 3 года назад

    Soo beautiful video sweet reaction dear hari singhg ke 3 bache the 2 bete 1 beti

  • @BalbirSingh-id2ko
    @BalbirSingh-id2ko 3 года назад +1

    Bahut vadia video ji❤️

  • @amarjitsingh9668
    @amarjitsingh9668 Год назад +1

    Ohhh woww u really good speaking🗣 punjabi language keep it up cc

  • @sukhpalgrewal5003
    @sukhpalgrewal5003 3 года назад

    Dhanbad tuhada ve tusin good work kita

  • @SandeepSingh-nd9sl
    @SandeepSingh-nd9sl 3 года назад

    Nice reaction sister👍
    Keep it up.......
    Stay blessed🙏🙏🙏

  • @LakhwinderSingh-cb9ef
    @LakhwinderSingh-cb9ef 3 года назад

    I like your Video very much. I wish you best of luck May god bless you live long. O. K

  • @garryhundal849
    @garryhundal849 3 года назад +1

    Nice think

  • @manmindejitsingh245singh
    @manmindejitsingh245singh 3 года назад

    Sardar Hari Singh nalwa ji but hi bade jarnial sikha de ji and world de no.1 jarnial hari Singh Ji nalwa ji 🙏🙏

  • @bhaktisagar6048
    @bhaktisagar6048 3 года назад

    Bhut vadiya ji. Shik Gy ooo sister

  • @pakharbanga1606
    @pakharbanga1606 3 года назад

    Eye opening biography.I salut the warrior🙏

  • @BalwinderSingh-cw8ep
    @BalwinderSingh-cw8ep 3 года назад

    Thanks beta for wonderful reacting, Waheguru ji bless always 🤲

  • @romeogill3599
    @romeogill3599 3 года назад +1

    Thank you ji 🙏 for this video

  • @singhdepicts7093
    @singhdepicts7093 3 года назад +1

    Thnkx fr reacting sister

  • @sanjamoberoi1105
    @sanjamoberoi1105 3 года назад

    Thank you so much for reacting on such a LEGENDARY PERSONALITY, Massive respect for him , we youth should learn to walk in foot prints of such honourable Role models ♥️♥️💐salute👌🏻👌🏻👌🏻♥️♥️

  • @MandeepSinghKambojNaushehraPan
    @MandeepSinghKambojNaushehraPan 3 года назад +1

    Sardar Hari Singh Nalwa Sahab Zindabad

  • @toortoor783
    @toortoor783 3 года назад +1

    Very nice bete god bless yoi

  • @farmlife3304
    @farmlife3304 3 года назад

    Good putar g sabash 👍🙏

  • @harjeetkaur2362
    @harjeetkaur2362 3 года назад +11

    Thq for do this i think may be ye request mene ki thi thq so much mam pls reaction video on jassa singh Aahaluvalia pls

  • @harjotsingh9873
    @harjotsingh9873 3 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਟੇ ਜੀ

  • @bhupindersingh-mk4ym
    @bhupindersingh-mk4ym 3 года назад

    Very Very nice video ji. Trually survivor ji.

  • @amanjyotsingh3550
    @amanjyotsingh3550 3 года назад +17

    4 SAHIBZAADE PART 2 REACTION HUGE REQUEST PLEASE PLEASE PLEASE PLEASE

  • @palvindersandhu2033
    @palvindersandhu2033 3 года назад +1

    Waheguru ji ka khalsa waheguru ji ki fateh 👌💖💖💖 phir khalsa Raj ayega

  • @DalbirSingh-hn6wy
    @DalbirSingh-hn6wy 3 года назад

    Salute best reaction

  • @harrysahota6376
    @harrysahota6376 3 года назад

    Very nice God bless you

  • @achint97
    @achint97 3 года назад +2

    Hari singh nalwa ji was one of the finest general in the world . He was only one who controlled parts of Afghanistan.

  • @jaspalsingh-hc5nj
    @jaspalsingh-hc5nj 2 года назад +1

    Very nice reaction Sister

  • @harrygill4806
    @harrygill4806 3 года назад

    Super reaction 🙏

  • @jugrajbhullar7847
    @jugrajbhullar7847 3 года назад

    Gud work 🙏🙏🙏🙏🙏g
    Waheguru mehar kare

  • @jasrajsingh259
    @jasrajsingh259 3 года назад

    Good reaction ji 👍👍❤️🙏🙏

  • @swaransingh9666
    @swaransingh9666 3 года назад +2

    Waheguru ji 🙏💕

  • @DeepSingh-ve5pq
    @DeepSingh-ve5pq 3 года назад +1

    I am your fan I always wait for your reaction and I watch your reaction with same excietment like your

  • @Sidhumosewala59116
    @Sidhumosewala59116 3 года назад

    ਵਾਹਿਗੁਰੂ ਜੀ ਕੀ ਫਤਹਿ 🙏🙏🙏 ਧੰਨ ਧੰਨ ਸਰਦਾਰ ਹਰੀ ਸਿੰਘ ਨਲੂਆ ਜੀ🙏🙏🙏

  • @kuldeepsingh-gp3dr
    @kuldeepsingh-gp3dr 3 года назад

    Good yodh Hari singh nalwa ji

  • @RobinSingh-sg1xi
    @RobinSingh-sg1xi 3 года назад

    Great part of this chapter of history of Indian

  • @karnjeetsingh7096
    @karnjeetsingh7096 3 года назад +1

    🙏Hari singh Nalwa singh🙏

  • @rajeshkhanna6901
    @rajeshkhanna6901 3 года назад +3

    Good job dear sister 😊😊

  • @fort_knight3229
    @fort_knight3229 3 года назад

    Mai das deya Tuc Bohut vadia kam kar rahe aa Rab rakha

  • @rajbirbhatti5517
    @rajbirbhatti5517 3 года назад +1

    waheguru ji waheguru ji maher Karan Ji sarbat ta ji

  • @The_Crpf_Boy
    @The_Crpf_Boy 3 года назад

    22 de awaz ch dam aaa ❤️❤️ ,,,siraaa veer

  • @bodybuildinglovers1698
    @bodybuildinglovers1698 3 года назад

    Gud work vry vry gud

  • @SainiBadwalUSA
    @SainiBadwalUSA 3 года назад

    Bohet he badiya Biography jis ne vi banai a

  • @gursharansingh8031
    @gursharansingh8031 3 года назад

    Rab Razi Rakhae tenu Beta🙏🙏🙏🙏🙏