Jabardasti Di Wdayai , ਜਬਰਦਸਤੀ ਦੀ ਵਧਾਈ , Bhanda Nall Bajigarni Di Larai 😍. Soo Funny 🤣 Video, PREET

Поделиться
HTML-код
  • Опубликовано: 5 фев 2025
  • #sadapunjab #newvideo #vickypreet
    SEASON-2
    Cast- BIKRAMAJIT SINGH (vicky)
    HARPREET KAUR (preet)
    SAHIBJEET SINGH (SAHIB)
    Harinder Kaur ( Bhua)
    DILBAG SINGH
    SUKHWINDER Kaur
    SANDEEP KAUR
    KAWALJOT SINGH
    SONU
    JEETAN
    Pammo
    Shoot By- Iphon15 Pro Max
    Editing- Inshort paid
    DIRECTED, Bikramjit Singh
    EDITING, Bikramjeet Singh (vicky)
    Camera man - Bikramjit Singh
    SHOOTING PLACE- WARIAN,
    Concept: Preet and Vicky
    FACEBOOK-fb.watch/hlxHG...
    INSTAGRAM- ...

Комментарии • 3,1 тыс.

  • @JaideepSingh-xc4tu
    @JaideepSingh-xc4tu 20 дней назад +312

    , ਅੱਜ ਤੇ ਇਨਾ ਜਿਆਦਾ ਮਜਾ ਆਇਆ ਨਾ ਬਲੋਗ ਵੇਖ ਕੇ ਮੇਰੇ ਤੇ ਹਾਸਾ ਹੀ ਨਹੀਂ ਰੁਕਦਾ ਪਿਆ

  • @KanwaldeepKaur-p8d
    @KanwaldeepKaur-p8d 20 дней назад +132

    ਅਜ ਪਰੂਫ ਹੋ ਗਿਆ ਸਾਰੇ ਐਕਟਰ Oscar ਲੈਵਲ ਦੇ aa
    ਜ਼ਬਰਦਸਤ, ਅੱਤ,,, ghaint,,,,ਤਾੜੀਆ👏👏👏👏👏👏

  • @amandeepsaran3970
    @amandeepsaran3970 19 дней назад +30

    ਪਿੰਦਰ ਵੀਰ ਤੇ ਵਿੱਕੀ ਨੇ ਰੰਗ ਬੰਨ ਤਾ ਬੀਬੀਆ ਨੇ ਵੀ ਕਮਾਲ ਕਰਤੀ ਪਰੀਤੋ ਦਾ ਝੋਲਾ ਬਹੁਤ ਘੈਟ ਸੀ ਹਾਸਾ ਬਹੁਤ ਆਇਆ so funny very good God bless you ❤❤

    • @jassalkaur3548
      @jassalkaur3548 18 дней назад +1

      👏🏻👏🏻👏🏻👏🏻👏🏻👏🏻👌👍🤲🙏

    • @lovedeepkaur2442
      @lovedeepkaur2442 18 дней назад +1

      😂😂😂😂😂

    • @Kaurnirmaan
      @Kaurnirmaan 16 дней назад +1

      Pali ta actor singer v a 😂😂

  • @Virk-2022
    @Virk-2022 20 дней назад +87

    ਪਾਲੀ ਤਾਂ ਗੀਤ ਵੀ ਬਹੁਤ ਘੈਟ ਗਾੳਦੀ ਆ ❤

  • @Maninder_brar
    @Maninder_brar 20 дней назад +112

    ਸਾਰੀਆ ਵੀਡਿਓ ਤੋ ਜਿਆਦਾ ਸੋਹਣੀ ਵੀਡਿਓ ,,, ਵਿੱਕੀ ਤੇ ਪਿੰਦਰ ਭਾਜੀ ਨੇ ਰੰਗ ਬੰਨ੍ਹ ਤਾਂ😅😅😅

  • @CharnjitkaurKaur-r8x
    @CharnjitkaurKaur-r8x 19 дней назад +19

    ਸੋਨੂੰ।ਵੀਰ। ਭਿੰਦਰ ਵੀਰ।ਸੁਪਰ।ਡੁਪ।। ਐਕਟਿੰਗ।ਪੀਤੋ। ਸਨਦੀਪ।ਪਾਲੀ।ਜੀਤਾ।ਸੁਪਰ।ਡੁਪਰ❤❤

  • @Punjabi312
    @Punjabi312 20 дней назад +70

    ਪਰੀਤੋ ਨੂੰ ਝੋਲਾ ਬਹੁਤ ਜਚਦਾ ❤❤ ਮਜ਼ਾ ਆ ਗਿਆ ❤❤🎉🎉🎉

    • @reetbanger2977
      @reetbanger2977 19 дней назад +2

      Hahaha sachii bht att lgda pya c😂😂😂

    • @SimranKaur9898Simrankaur-ij9vc
      @SimranKaur9898Simrankaur-ij9vc 19 дней назад +1

      ​@reetbanger2977haji 😂

    • @gurmeetkaur7752
      @gurmeetkaur7752 19 дней назад

      😂😂​@@SimranKaur9898Simrankaur-ij9vc

    • @rajvirvirk7965
      @rajvirvirk7965 18 дней назад

      ,😂😂😂😂😂😂😂😂

    • @GurnoorsinghBoparai
      @GurnoorsinghBoparai 10 дней назад

      Sachi bhuttt majja aya preeti te sandeep te puriya bajigarniya hi lgg rhi ya te jeeta ne v same thaliii ohna wanu wajai te pali ne jiwe ik boliiya waliya hundi ohna ch ohi km kita 😂😂😂😂😂😂

  • @JaideepSingh-xc4tu
    @JaideepSingh-xc4tu 20 дней назад +111

    ਗਾਣੇ ਪੂਰੇ ਯਾਦ ਕੀਤੇ ਪਏ ਆ ਬਹੁਤ ਮਜਾ ਆ ਰਿਹਾ ਆਵਾਜ਼ ਬਹੁਤ ਸੋਹਣੀ 😂😂😂😂😂🎉🎉🎉

    • @deepsidhuhardeepsingh5882
      @deepsidhuhardeepsingh5882 20 дней назад +1

      😂😂😂😂🎉🎉🎉

    • @rajkumarikumari2997
      @rajkumarikumari2997 20 дней назад +1

      Bajigarna dehk bohat hasa aya taI 32:57 mtkingsame bajigarnia wali haputter g Iam Rajkumari dist Hoshairpur

  • @dhandagirl6564
    @dhandagirl6564 18 дней назад +6

    ਮਜ਼ਾ ਆ ਗਿਆ 😂 ਅੱਜ ਤੱਕ ਦੀ ਸਭ ਤੋਂ ਸੋਹਣੀ ਵੀਡਿਓ 😂😂😂😂😂👍🏻👍🏻👍🏻👍🏻👍🏻♥️

  • @simranpreet5943
    @simranpreet5943 20 дней назад +54

    Bhut vdiya veer khush krta tusi ajj te .. ਜਨਾਨੀਆਂ ਨੇ ਰੌਣਕ ਲਾ ਤੀ ਪ੍ਰੀਤ ਦੀਦੀ ਨੇ ਤਾ ਅੱਤ ਹੀ ਕਰਤੀ। ਬਹੁਤ ਵਧੀਆ ਨਚੀ ।ਪਾਲੀ ਸੰਦੀਪ ਦੀਆ ਬੌਲੀਆ ਆ v ਬਹੁਤ ਕਮਾਲ c । ਜਿਉਂਦੇ ਵੱਸ ਦੇ ਰਹੋ।

  • @NarinderKaur-x4f
    @NarinderKaur-x4f 20 дней назад +93

    ਬੱਲੇ ਨੀ ਪਾਲੀਏ
    ਕਮਾਲ ਹੀ ਕਰ ਦਿੱਤੀ 😂😂

  • @prabhdhillon2348
    @prabhdhillon2348 19 дней назад +8

    ਬਹੁਤ ਵਧੀਆ ਬਹੁਤ ਹਾਸਾ ਸੁਕਰ ਆ ਹਾਸੇ ਵਾਲੀ ਵੀਡੀਓ ਆ ਬਹੁਤ ਵੀਡੀਓ ਵਿਚ ਤਾਂ ਰੋਣਾ ਹੀ ਆਉਂਦਾ ਸੀ ਆ ਵੀਡੀਓ ਬਹੁਤ ਬਹੁਤ ਘੈਂਟ ਵਾਹ ਬਿਲਕੁਲ ਸਹੀ ❤❤❤❤❤❤❤

  • @harjinderkaur9514
    @harjinderkaur9514 20 дней назад +97

    😂😂😂😂 ਇੱਕ ਤੋ ਇੱਕ ਵਧ ਕੇ ਸਾਰੇ
    ਮਜਾ ਆ ਗਿਆ ਅੱਜ ਤਾਂ।ਹੁਣ ਤੱਕ ਦੀ superb ਵੀਡਿਉ
    ਸੰਦੀਪ ਤਾਂ ਜਵਾ ਓਵੇ ਗਾਉਂਦੀ ਤੇ ਨੱਚਦੀ😂
    ਕਵਲ ਵੀਰੇ ਹਾਸਾ ਨੀ ਆਇਆ ਸੰਦੀਪ ਨੂੰ ਦੇਖ ਕੇ😂😂
    ਖ਼ੁਸ਼ ਰਹੋ ਹਮੇਸ਼ਾ ❤
    ਪਾਲੀ ਦੀਦੀ ਪ੍ਰੀਤ ਜੀਤਾਂ ਵਿਕੀ ਪਿੰਦਰ ਵੀਰ ਸਾਰੇ superb ❤

  • @Ravinderjeetkaur-ov6fw
    @Ravinderjeetkaur-ov6fw 19 дней назад +54

    ਨਕਲ ਬਹੁਤ ਵਧੀਆ ਕੀਤੀ ਭੰਡ ਤੇ ਬਾਜੀਗਰਨੀਆਂ ਦੀ ਪਰੀਤ ਬਹੁਤ ਸੋਹਣੀ ਲੱਗਦੀ ਸੀ ਸਿਰ ਤੇ ਝੋਲਾ ਰੱਖ ਕੇ ਬਹੁਤ ਪਿਆਰੀ ਲੱਗਦੀ ਸੀ ਬਾਕੀ ਸਾਰੇ ਵੀ ਵਧੀਆ ਬੋਲੀਆਂ ਗਾਣਾ ਨੱਚਣਾ sooo funny

    • @rajdeepsingh3009
      @rajdeepsingh3009 19 дней назад

      ਬਾਜੀਗਰ ਕਿਸੇ ਤੋਂ ਘੱਟ ਨਹੀਂ ਅਮੇਰੀਕਾ ਕਨੇਡਾ ਬੈਠੇ ਨੇ ਸਰਕਾਰੀ ਜੋਬ ਕਰਦੇ ਨੇ ਅਪਣੇ ਬਿਜ਼ਨਸ ਖੋਲੇ ਨੇ

    • @rimpymashal8408
      @rimpymashal8408 18 дней назад

      Nh tu bajigarniya di maa lag di jo nakal Vida lagi tenu

  • @BagelKhan-kp9ci
    @BagelKhan-kp9ci 20 дней назад +16

    ਅਜ ਤਾ ਪੁਰਾ ਮਜਾ ਆਈ ਹਸ ਹਸ ਖੁਨ ਵਧ ਗਿਆ 😂😂❤❤

  • @kirankaur6619
    @kirankaur6619 20 дней назад +119

    ਜਿਉਂਦੇ ਵਸਦੇ ਰਹੋ ਸਾਰੇ ਜਾਣੇ ਐਕਟਿੰਗ ਬਹੁਤ ਵਧੀਆ ਕੀਤੀ ਬਹੁਤ ਖੁਸ਼ ਹੋਏ ਦੇਖ ਕੇ ❤❤❤😊😊😊😂😂😂

  • @hk8076
    @hk8076 19 дней назад +11

    ਪ੍ਰੀਤ ਤੇ ਵਿਕੀ ਨੇ ਕਮਾਲ ਹੀ ਕਰਤੀ 😂😂😂😂

  • @DalwinderSingh-i8f
    @DalwinderSingh-i8f 20 дней назад +76

    Sandeep, preet , jeeta ,pali na att kra diti 😅😅😅😅

  • @AnmolMattu-kv4wq
    @AnmolMattu-kv4wq 19 дней назад +28

    ਅੱਜ ਤੇ ਇਨ੍ਹਾਂ ਜ਼ਿਆਦਾ ਮਜ਼ਾ ਆਇਆ ਹਾਸਾ ਹੀ ਨਹੀਂ ਰੁਕਦਾ ਪਿਆ 😂😂😂😂😂

  • @davinderkaur9761
    @davinderkaur9761 17 дней назад +1

    ਆ ਵਾਲੀ ਵੀਡੀਓ ਵਿਚ ਤੇ ਵਾਲੀ ਅੱਤ ਕਰਵਾਈ 😂😂😂😂😂😂😂😂😂😂😂

  • @KuldeepSingh-sj7gk
    @KuldeepSingh-sj7gk 20 дней назад +77

    ਪ੍ਰੀਤ ਨੀਂ ਤੇਰੀ ਰੀਸਾਂ ਨੀ ਹੋਣੀਆਂ 😂😂😂

  • @MeenuBhagat-nb5bj
    @MeenuBhagat-nb5bj 20 дней назад +116

    ਪ੍ਰੀਤੀ ਦਾ ਥੈਲਾ ਵੇਖ ਪੂਰਾ ਸਿਰ ਤੇ ਟਿਕਾਇਆ ਕੀਤੇ ਟਸ ਤੋਂ ਮਸ ਨਹੀਂ ਹੋਇਆ😂😂😂

  • @ਜਸਵੀਰਕੌਰਘੈਰਾ
    @ਜਸਵੀਰਕੌਰਘੈਰਾ 19 дней назад +3

    Aaj ta entertainment ho gya 😂... bhot vadiya video aa 😂😂

  • @harjinderkaur9514
    @harjinderkaur9514 20 дней назад +42

    ਸੋਨੂੰ ਵੀਰ ਨੇ ਤਾਂ ਮਸਾ ਬਣਾਈ ਹੋਣੀ ਵੀਡਿਉ ਹੱਸ ਹੱਸ ਕੇ😂

  • @rajwantbajwa6302
    @rajwantbajwa6302 20 дней назад +29

    ਮੈਂ ਜਿੰਨਾਂ ਚਿਰ ਵਲੋਗ ਵੇਖਿਆ ਹਸਦੀ ਰਹੀ ਬਹੁਤ ਬਹੁਤ ਵਧੀਆ ਭੰਡ ਤੇ ਬਾਜੀਗਰਨੀਆਂ🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣❤❤❤❤

  • @RajRani-n2r
    @RajRani-n2r 17 дней назад +3

    Preet sandep dee enna hasaa😂😂😂😂 aiya aj ta kamal krti jita dee nu dyo peeniya ❤❤❤love you all time sachi bhut vdya 😊😊😅😅😅😂😂❤❤❤❤❤

  • @Punjabivlogs-ki6ve
    @Punjabivlogs-ki6ve 20 дней назад +72

    ਪ੍ਰੀਤੀ ਦੇ ਸਿਰ ਤੇ ਚੋਲਾ ਬਹੁਤ ਵਧੀਆ ਲੱਗ ਰਿਹਾ 😂😂😂😂😂😂😂

  • @LovleenKaur-r9t
    @LovleenKaur-r9t 20 дней назад +23

    ਪ੍ਰੀਤ ਦੀਜੀ ਤੇ ਸੱਚੀ ਉਹਨਾਂ ਵਰਗੀ ਆ ਸੇਮ 😂😂😂😂😂ਬੈਠੀ ਵੀ ਉਹਨਾਂ ਵਾਗ ਹੀ ਆ 😂😂😂😂❤👌👌👌

  • @BaljitSingh-he6zb
    @BaljitSingh-he6zb 19 дней назад +10

    ਓ ਬੱਲੇ ਬੱਲੇ ਮਜ਼ਾ ਆ ਗਿਆ

  • @narindernarinder592
    @narindernarinder592 20 дней назад +13

    ਸਾਰੀ ਟੀਮ ਦੀ ਐਕਟਿੰਗ❤❤❤❤❤❤❤❤

  • @sukhdevsingh8753
    @sukhdevsingh8753 20 дней назад +17

    Preet I di ਬੁੱਕਲ਼ val vakh k hassa bout ayea 😱😱🤣🤣

  • @neeturani8295
    @neeturani8295 14 дней назад +1

    Sari team members ne bhut vdia funny video bnayi 😂😂

  • @Harjotbrareditz
    @Harjotbrareditz 20 дней назад +182

    ਤੁਸੀਂ ਤਾਂ ਅਸਲੀ ਬਾਜ਼ੀਗਰਨੀਆਂ ਲੱਗ ਰਹੇ ਹੋ ਸੰਦੀਪ ਭਾਬੀ ਤਾਂ ਉੱਨਾਂ ਵਾਂਗ ਹੀ ਬੋਲ ਰਹੇ ਨੇ ਬਹੁਤ ਹਾਸਾ ਆਇਆ 😂😂

  • @Satnamkaur4570
    @Satnamkaur4570 20 дней назад +29

    ਅੱਜ ਕੀ ਬਣੇ ਸਾਰੇ ਜਾਣੇ ਬਹੁਤ ਬਹੁਤ ਹਾਸਾ ਆਇਆ ਵੀਡੀਓ ਦੇਖ ਕੇ ਐਕਟਿੰਗ ਸਾਰਿਆ ਦੀ ਬਹੁਤ ਬਹੁਤ ਵਧੀਆ

  • @KulwantKaur-hi2pt
    @KulwantKaur-hi2pt 19 дней назад +1

    Mai aap jado savere othi pehla a video dekhi mai v kali hassi jandi si Preet ne bhut Shona gidha paeaa Sandeep Didi boldi bhut Shona si god bless you all team members

  • @RajwinderKaur-yf4pk
    @RajwinderKaur-yf4pk 19 дней назад +6

    ਬੱਲੇ ਬੱਲੇ ਬਹੁਤ ਵਧੀਆ ਦੇਖ ਕੇ ਮਾਂਜਾ ਆ ਗਿਆ

  • @Gurekampreet-vd8lr
    @Gurekampreet-vd8lr 20 дней назад +78

    ਜੀਤਾ ਤੇ ਸੰਦੀਪ di ਐਕਟਿੰਗ ਬਿਲਕੁਲ ਬਾਜੀਗਰਨੀਆਂ ਵਾਲੀ ਆ😂😂😂

  • @HarpreetKaur-gz6bj
    @HarpreetKaur-gz6bj 19 дней назад +1

    ਬਹੁਤ ਵਧੀਆ ਵਲੋਗ ਸੀ 😂😂😂😂❤

  • @MehakMannVlogs
    @MehakMannVlogs 20 дней назад +89

    ਮਜ਼ਾ ਹੀ ਆਗਿਆ ਅੱਜ ਦੀ ਵਿਡੀਉ ਦੇਖ ਕੇ 😂😂😅😅

  • @HarpalHarpalkhehra
    @HarpalHarpalkhehra 20 дней назад +15

    ਜੀ ਕਰਦਾ ਵਾਰ ਵਾਰ ਦੇਖੀ ਜਾਵਾ ਵੀਡਿਓ ਸੱਚੀ ਮਜ਼ਾ ਆ ਗਿਆ ਦੇਖਣ ਦਾ ❤❤❤❤

  • @LovelyCrosswordPuzzle-cp8cg
    @LovelyCrosswordPuzzle-cp8cg 20 дней назад +44

    ਮੇਰਾ ਤਾਂ ਹਾਸਾ ਨਈ ਰੁਕ ਰਿਹਾ😂😂😂

  • @karmjotsingh5040
    @karmjotsingh5040 20 дней назад +19

    😂😂😂😂Haye rbba hass hass Pgl hogi mai 😂😂sandeep di love u 😘😘

  • @MandeepKaurpunjab-s6t
    @MandeepKaurpunjab-s6t 19 дней назад +2

    Haye raba 😂😂 has has bura hall ho gya

  • @seemabirdi696
    @seemabirdi696 20 дней назад +14

    ਸੰਦੀਪ ਦੀਦੀ ਤੇ ਪਲੀ ਦੀਦੀ ਬੋਹਤ ਸੋਹਣਿਆ ਲੱਗਦੀਆ❤❤ਨੱਚਦੀਆਂ ਪਈਆ

  • @ravinderkaur9092
    @ravinderkaur9092 20 дней назад +11

    ਮਜ਼ਾ ਆ ਗਿਆ ਅੱਜ ਬਹੁਤ ਹਸਾ ਆਈ ਜਾ 😂😂😂😂😂😂😂😂😂😂😂😂😂😂😂😂😂ਦਾ ਹਾ ਹਾ ਹਾ ਹਾ ਪਾਲੀ ਸੰਦੀਪ ਦੀ ਅਵਾਜ਼ ਵੀ ਓਦਾਂ ਦੀ ਲਗਦੀ ਹੈ 😂😂😂😂😂

  • @JasmineGill-qh5pt
    @JasmineGill-qh5pt 19 дней назад +1

    ਮੈਂ ਤੁਹਾਡੀ ਵੀਡੀਓਜ ਪਤਾ ਨਹੀਂ ਕਿੰਨੀ ਵਾਰੀ ਦੇਖ ਕੇ ਖੁਸ਼ ਹੁੰਦੀ ਆ😂😂😂😂❤❤❤❤❤❤

  • @ਭੈਣਾਂਦਾਵੀਰ
    @ਭੈਣਾਂਦਾਵੀਰ 20 дней назад +11

    ਮਿਸਤਰੀ ਵੀ ਖੁਸ਼ ਹੁੰਦੇ ਹੋਣੇ ਦੇਖ ਕੇ 😂😂😂😂😂😂 ਬਹੁਤ ਹੀ ਸੋਹਣਿਆ ਲੱਗਦੀਆਂ ਘਰ ਦੀਆਂ ਬਾਜੀ਼ਗਰਨੀਆ 😂😂😂😂😂😂 love you all family members 🙏❤️🙏

  • @harjinderkaur2817
    @harjinderkaur2817 20 дней назад +13

    ਬਹੁਤ ਮਜ਼ਾ ਆਇਆ ਦੀਦੀ ਤੁਹਾਡਾ ਬਲੋਗ ਵੇਖ ਕੇ😂😂

  • @gurpalkamboj5160
    @gurpalkamboj5160 15 дней назад

    Pali da geet bohat vadhiya lagya sandeep,preety,jeetasab di actting ghaint ❤😂😂😂

  • @anhadsinghrandhawa312
    @anhadsinghrandhawa312 20 дней назад +25

    ਜੀਤਾਂ ਦੇ ਸੰਗਤਰੇ ਖਿੱਲਾਂ ਵਾਂਗ ਡਿੱਗੇ 😂

  • @Babadeepsinghg0001
    @Babadeepsinghg0001 20 дней назад +7

    ਅੱਜ ਵਾਲੀ ਵੀਡੀਓ ਨੇ ਕਮਾਲ ਕਰ ਦਿੱਤੀ❤❤

  • @harkarannijjar1277
    @harkarannijjar1277 19 дней назад +1

    Sandeep,Preet,Jeeta,Pali na att kar diti😂😂😂😂😂

  • @rajwinderkaurthind2896
    @rajwinderkaurthind2896 20 дней назад +10

    ਅੱਜ ਤਾਂ ਸਾਰੀ ਟੀਮ ਨੇ ਵੱਟ ਕੱਢ ਦਿੱਤੇ।❤❤❤

  • @kittu.k
    @kittu.k 20 дней назад +28

    ਵਿਕੀ ਵੀਰ ਦੀ ਤਰੱਕੀ ਹੋਗੀ ਜਗੀਰਦਾਰ ਤੋਂ ਸਿੱਧਾ ਭੰਡ😂😂😂

  • @pawanpreet8554
    @pawanpreet8554 9 дней назад

    Vicky, Preet always super,duper performance, standing ovation to banta hai

  • @SumanKaur-q1i
    @SumanKaur-q1i 20 дней назад +11

    ਸਭ ਤੋਂ best vedio ਬਹੁਤ ਸੋਹਣੀ ਵੀਡਿਓ ਮਜਾ ਆ ਗਿਆ ਦੇਖਣ ਦਾ ਰੋਲ ਸਭ ਦੇ profect a sachi sira ਕੰਮ c sandeep huni 😂😂 ta sachi ਮੰਗਣ ਵਾਲੀਆਂ ਲਗ ਰਹੀਆ c ove hi ਸਾਹਿਬ ਨੂੰ ਚਕਯ ਹੋਇਆ😂😂😂😂 god bless you all members ❤❤❤

  • @preetbajwa207
    @preetbajwa207 20 дней назад +10

    Sonu veer di acting v super hundi😂😂😂 ajj te hssa nhi ruk reha very funny story

  • @jassinderup31wale43
    @jassinderup31wale43 17 дней назад

    haye oye rbba ..😂😂😂..hass hass bura hal ho gea

  • @satwantkaur7410
    @satwantkaur7410 20 дней назад +9

    Preet sandeep ,pali,jeeta puri acting kiti team ne bada maja aya dil kush ho gaya ajj ta well done everyone 🙏🙏🙏🙏

  • @MohitSahara
    @MohitSahara 19 дней назад +10

    ਸੋਨੂ ਭਾਜੀ ਤੁਸੀਂ ਬਹੁਤ ਵਧੀਆ ਕੀਤਾ ਸੋਣਾ ਭਾਜੀ ਤੁਹਾਡੇ ਘਰਵਾਲੀ ਦਾ ਝੋਲਾ ਦੇਖਣ ਵਾਲਾ ਜੀਤਾਂ ਦਾ

  • @harmeetkhalsakaler
    @harmeetkhalsakaler 19 дней назад +2

    😂😂😂😂😂 hasa ni ruk reha video vekh k bajigariyaa da rol bahut vadiyaa

  • @DimpyMultani
    @DimpyMultani 20 дней назад +17

    Aaj ta video dakh ka dil kush hogaa ha😂😂😂😂😂

  • @jaspalkaur1552
    @jaspalkaur1552 19 дней назад +12

    ਕਿਵੇਂ ਭਜਾਈਆਂ ਸੋਨੂੰ ਵੀਰ ਜੀ ਨੇ 😄😄😄

    • @FatehSingh-ow3xs
      @FatehSingh-ow3xs 19 дней назад +1

      ਵੀਰ ਹਕੀਕਤ ਚ ਵੀ ਇਸੇ ਤਰਾ ਹੋਣਾ ਚਾਹੀਦੈ ਅਮੀਰਾ ਲੋਕਾ ਦੇ ਮਾਰੇ ਗਰੀਬ ਵੀ ਮਰਦੇ ਹਨ ਉਹ ਸਮੇ ਲੰਘ ਚੁਕੇ ਹਨ ਜਦੋ ਰੋਜਗਾਰ ਨਹੀ ਸਨ ਹੁਣ ਤਾ ਇਹਨਾ ਲੋਕਾਂ ਹਡ ਹਰਾਮ ਕੀਤੇ ਹੋਏ ਨੇ ਕਹਿਣ ਨੂੰ ਗਰੀਬੀ ਹੈ ਕਿਸੇ ਦੇ ਘਰ ਮੁਕਦਮਾ ਬਿਮਾਰੀ ਨਾ ਹੋਵੇ ਰਬਾ ਕੰਮ ਬਹੁਤ ਹੈ ਮਿਹਨਤੀ ਬੰਦਾ ਭੁਖਾ ਨਹੀ ਮਰਦਾ ਤੇ ਨਾ ਹੀ ਮਿਹਨਤ ਕਰਨ ਵਾਲਾ ਗਰੀਬ ਹੁਦੈ ਇਹੋ ਜਹੀਆਂ ਸਮਾਜ ਨੂੰ ਸਿਹਤ ਦੇਣ ਵਾਲੀਆਂ ਵੀਡੀਓ ਪਾਉਦੇ ਰਿਹਾ ਕਰੋ ਤਿ ਜੋ ਮਨੋਰੰਜਣ ਦੇ ਨਾਲ ਨਾਲ ਲੋਕਾ ਨੂੰ ਕੁਝ ਸਿਖਣ ਨੂੰ ਮਿਲੇ। ਧੰਨਵਾਦ

  • @SehijpreetRai
    @SehijpreetRai 19 дней назад +1

    ਵੀਰ ਜੀ ਬਹੁਤ ਬਹੁਤ ਮਜਾ ਆਇਆ😂😂😂😂😂😂😂😂😂😂😂😂❤❤❤❤❤❤❤😅😅😅😅😅😅😅😂😂😂😂😂😂

  • @sukhdevsingh8753
    @sukhdevsingh8753 20 дней назад +19

    Sandeep Didi ne ਵਧਾਈ ਲੈਣ ਦੇ ਚੱਕਰ ਚ ਸਾਹਿਬ ਦਾ ਚੇਤਾ ਭੁੱਲ ਗਿਆ 🤣🤣

    • @punjabap139
      @punjabap139 19 дней назад

      😂😂😂😂sahi gal aa

  • @talk2surinder
    @talk2surinder 20 дней назад +6

    Super duper episode.has has k vakhaian dukhan lag paise.End bahut sohna c

  • @Sidhu401
    @Sidhu401 19 дней назад +5

    ਬਹੁਤ ਵਧੀਆ ਸੰਚੀ ਭਡ ਲਗ ਰਹੇ ਬਹੁਤ ਆਸਾ ਆਇਆ ਬਹੁਤ ਮਜਾ ਆਇਆ 🎉🎉😂😂😂

  • @MeenuBhagat-nb5bj
    @MeenuBhagat-nb5bj 20 дней назад +6

    😂😂😂 ਮਜ਼ਾ ਆ ਗਿਆ ਵੀਰ ਜੀ ਅੱਜ

  • @kawaljeetkaur1816
    @kawaljeetkaur1816 19 дней назад

    ਸੰਤਰੇ khilr gye end te ta 😂😂😂bhut Hassa aya sachi 😂😂😂😂

  • @ShailSingh-bi9nt
    @ShailSingh-bi9nt 20 дней назад +45

    ਪ੍ਰੀਤ ਦੀ ਤਾਂ ਸੱਚੀ ਉਹਨਾਂ ਵਰਗੇ ਲੱਗਣਦਾ

  • @jasmahal3744
    @jasmahal3744 20 дней назад +7

    ਅਜ ਤਾਂ ਬੜਾ ਮਜਾ ਆਯਾ ਸਚੀ😂

  • @HarpreetKaur-k9t4n
    @HarpreetKaur-k9t4n 13 дней назад

    ਬਹੁਤ ਮਜਾ ਆਇਆ 👌😂😂

  • @kiranbala9104
    @kiranbala9104 20 дней назад +14

    Koi galti nahi ki aap logo ne. Very enjoy full video. Mza aa gya dekh kr

  • @RupinderKaur-lj5kc
    @RupinderKaur-lj5kc 20 дней назад +10

    ਅੱਜ ਵਿਡੀਉ ਦੇਖ ਮੈਂ ਤਾਂ ਹੱਸ ਹੱਸ ਕੇ ਕਮਲੀ ਹੋ ਗਈ । ਸਾਰੇ ਬੱਚੇ ਜਿਉਂਦੇ ਵਸਦੇ ਰਹੋ ❤ ਬਹੁਤ ਵਧੀਆ ਵਿਡੀਉ

  • @californiausa7627
    @californiausa7627 14 дней назад

    Video bohat vadya c bohat mja aya hasa v bohat aya. Video dekh kai mja a gia mera ta hasa e nai rukda c 😂🤣♥️♥️🥰

  • @manjeetsaini6552
    @manjeetsaini6552 19 дней назад +4

    ਅੱਜ ਬਹੁਤ ਮਜ਼ਾ ਆਇਆ ਵੀਡੀਓ ਦੇਖ ਕੇ ਕਿੰਨਾ ਕਿੰਨੀ ਵਧੀਆ ਵੀਡੀਓ ਸੀ ਹਾਏ ਹਾਸਾ ਨਹੀਂ ਰੁਕਦਾ ਪਿਆ ਮੇਰਾ😂😂😂😂

  • @Anju87690
    @Anju87690 20 дней назад +9

    Vicky nu te pinder paji nu bhanda vala roll bot vadia lgga.te preet sandeep jeeta te Pali didi v sare bot vadia lg rhe aa.too good.waheguru ji tuhadi sari team nu khush rakhn.

  • @kaursharnbhinder6871
    @kaursharnbhinder6871 19 дней назад

    😅😅😅😅😅😅😂😂😂😊😊😊😊😊 ਕਮਾਲ ਕਰਤੀ ਅੱਜ ਤੇ super duper

  • @LaughOutLoud-u4c
    @LaughOutLoud-u4c 20 дней назад +9

    ਮੈਨੂ ਤਾ ਹਾਸੇ ਬਹੁਤ ਅਆੲਇ 👌🏻👌🏻👌🏻

  • @ManpreetKaur-fn1bd
    @ManpreetKaur-fn1bd 20 дней назад +9

    ਬਹੁਤ ਹਾਸਾ ਆਇਆ ਅੱਜ ਤੇ ਵੀਡੀਉ ਦੇਖ ਕੇ 😂😂😂😂😂😂😂ਮਜਾ ਆ ਗਿਆ

  • @KirandeepChahal-r2f
    @KirandeepChahal-r2f 19 дней назад +1

    ਅੱਤ ਕਰਤੀ ਅੱਜ ਬਹੁਤ ਮਜਾ ਆਇਆ

  • @ReenaKalsi.
    @ReenaKalsi. 20 дней назад +21

    🤣🤣ਭਾਜੀ ਅੱਜ ਤਾਂ umlimited ਹਾਸਾ ਪਾਇਆ🤣🤣
    ਐਕਟਿੰਗ🔥🔥🔥🔥🔥
    Behind scenes ਜ਼ਰੂਰ ਪਾਇਓ😜

  • @ManpreetKaur-rr
    @ManpreetKaur-rr 20 дней назад +204

    ਮੈਂ ਤਾਂ ਇਕੱਲੀ ਬੈਠੀ ਸੀ ਇਹਨਾਂ ਹੱਸੀ ਮੈ 😂😂

  • @brownmunde444
    @brownmunde444 19 дней назад

    Sachhi baajigarnian laggdian ne ਪਾਲੀ ne ta gana Bohut ਸੋਹਣਾ gaya 🎉🎉God bless you ❤❤❤❤❤😂😂😂😂😂

  • @kaur23neeru77
    @kaur23neeru77 20 дней назад +5

    ਅੱਤ ਸਿਰਾ ਬੰਬ ਪਟਾਕਾ😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @ManpreetKaur-fn1bd
    @ManpreetKaur-fn1bd 20 дней назад +191

    ਵਿੱਕੀ ਪਾਜੀ ਨੂੰ ਭੰਡ ਬਣਾ ਦਿੱਤਾ ਵੀਡੀਉ ਵਿੱਚ 😂😂😂😂😂😂😂😂😂😂😂😂

    • @Shilpa-w8f
      @Shilpa-w8f 20 дней назад +10

      Oh heiga hi aa banandi lod nhi ha

    • @Maninder_brar
      @Maninder_brar 20 дней назад +2

      😅😅😅ਸਹੀ ਗੱਲ ​@@Shilpa-w8f

    • @Punjabi312
      @Punjabi312 20 дней назад +3

      ਜਵਾਈ ਭੰਡ ਹੀ ਹੁੰਦੇ ਹਨ

    • @gupinderkaur4503
      @gupinderkaur4503 20 дней назад +9

      pandh v koi he ban sakda nai tan jawai di akard he bht he hundi oh vicky veer tan hai he bht changa

    • @HappyBatth-x3q
      @HappyBatth-x3q 20 дней назад

      टक❤❤❤❤❤❤❤अअअअअअअ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sandeepsidhu3153
    @sandeepsidhu3153 18 дней назад +1

    Haye rabba mera ta hassa nhi rukk reha kalli beathi hassi jani aa🤣🤣🤣🤣🤣🤣🤣🤣🤣🤣🤣🤣🤣

  • @hsgamingzone3490
    @hsgamingzone3490 20 дней назад +12

    ਪ੍ਰੀਤੀ ਦੀ ਐਕਟਿੰਗ ਵਾ ਕਮਾਲ❤❤❤😂😂😂🎉🎉🎉

  • @navneetkaur2705
    @navneetkaur2705 20 дней назад +9

    Sachi...dil khush ho gaya e aj te......
    Very well done everyone 👏

  • @premkumari6570
    @premkumari6570 19 дней назад +1

    ਜੀਤਾ ਜੀਤਾਂ ਨੂੰ ਬਹੁਤ ਵਧੀਆ ਐਕਟਿੰਗ ਲੱਗ ਰਹੀਜੀਤਾ ਜੀਤਾ ਨੂੰ ਬਹੁਤ ਵਧੀਆ ਐਕਟਿੰਗ ਲੱਗ ਰਹੀ

  • @bhupinderjassi5490
    @bhupinderjassi5490 20 дней назад +4

    Kamal ho gae .jis da bhi ides simaza aa gaya .saraya di acting bhut vadiya si .

  • @harjinderkaur3302
    @harjinderkaur3302 20 дней назад +12

    ਬਹੁਤ ਵਧੀਆ ❤❤
    ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ 🎉🎉
    ਮਜ਼ਾ ਆ ਗਿਆ 🎉🎉

  • @charanjitsingh370
    @charanjitsingh370 18 дней назад

    😂😂😂😂ਬਹੁਤ ਮਜ਼ਾ ਆਇਆ ਅੱਜ 🙏😂😂

  • @harleensidhu1658
    @harleensidhu1658 20 дней назад +9

    ਜੀਤਾ ਵੀ ਬਹੁਤ ਸੋਹਣੀ ਲਗ ਰਹੀਆ

  • @kuldipkaur13
    @kuldipkaur13 20 дней назад +7

    ਅੱਜ ਤਾਂ ਅੱਤ ਕਰਾ ਤੀ❤❤

  • @navjotwahla4372
    @navjotwahla4372 19 дней назад +1

    haye mere rabba lambi umar kr ehna sab di dil khush kr dita😂😂😂😂😂😘😘😘😘😘😘😘🧿🧿🧿🧿

  • @Preetkaur-ak47
    @Preetkaur-ak47 19 дней назад +4

    ਸੋਨੂੰ ਵੀਰ ਕਿੰਨਾ ਹਸਦੇ ਹੋਣੇ😂😂😂😂

  • @manjeetkaur6332
    @manjeetkaur6332 20 дней назад +8

    Preeti de nakhre nachdi de te khabi bukal preet de gane jita di thali bhand v owsm ❤❤❤❤❤

  • @parmindersandhu7262
    @parmindersandhu7262 17 дней назад

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ❤❤❤😂😂😂😂😂

  • @BaljitKaur-gj3cf
    @BaljitKaur-gj3cf 20 дней назад +17

    ਵਿੱਕੀ ਭਾਜੀ ਨੂੰ ਭੰਡ ਭਣਾ ਦਿੱਤਾ ਬਹੁਤ ਵਧੀਆ ਲੱਗਿਆ ❤❤😂😂😂😂😂😂😂😂😂😅