Fajool Kharcha , ਫਜੂਲ ਖਰਚਾ , Vicky Preet , New Punjabi Video 2024

Поделиться
HTML-код
  • Опубликовано: 7 фев 2025
  • #newvideo #sadapunjab #vickypreet

Комментарии • 429

  • @GurjotsinghSingh-cg1qx
    @GurjotsinghSingh-cg1qx 11 месяцев назад +106

    ਸ਼ਰਾਬ ਵਾਲਾ ਕਾਜਰਕਾਨੇ ਰੱਬ ਕਿਸੇ ਘਰ ਵਿਚ ਨਾ ਦਵੀ 🙏🙏

  • @AkashVirk-qk8lx
    @AkashVirk-qk8lx 11 месяцев назад +135

    ਸੱਚੀ ਗੱਲ ਹੈ ਜਿਸ ਘਰ ਮੀਟ ਸ਼ਰਾਬ ਨਹੀਂ ੳਹ ਘਰ ਸਵਰਗ ਹੈ

  • @karmitakaur3390
    @karmitakaur3390 11 месяцев назад +181

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @inderveersinghbrar
    @inderveersinghbrar 11 месяцев назад +21

    ਇਹ। ਸਟੋਰੀ ਬਹੁਤ ਸੋਹਣੀ ਹੈ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ❤❤❤❤❤❤❤❤

  • @GURJANTSHTv
    @GURJANTSHTv 11 месяцев назад +23

    ਸੱਚੀ ਗੱਲ ਹੈ ਜਿਸ ਕਰਮੀ ਸ਼ਰਾਬ ਨਹੀਂ ਆਉਂਦਾ ਉਥੇ ਗੁਰੂ ਰਾਮਦਾਸ ਜੀ ਆਪ ਆਉਂਦੇ ਨੇ ਗੁਰੂ ਘਰ ਚੱਕ ਕੇ ਮੀਟ ਸ਼ਰਾਬ ਨਾਲੋਂ ਗੁਰੂ ਘਰ ਮੱਥਾ

  • @BaljinderSandhu-vh4id
    @BaljinderSandhu-vh4id 11 месяцев назад +21

    ਪਲੀਸ ਸਾਰੇ ਜਾਣੇ ਆਪਣੀ ਛੋਟੀ ਭੈਣ ਨੂੰ ਵੀ ਸਪੋਟ ਕਰੋ🙏🙏

  • @prabhdhillon2348
    @prabhdhillon2348 11 месяцев назад +7

    ਬਿਲਕੁਲ ਸਹੀ ਗੱਲ ਆ ਪ੍ਰੀਤ ਪਹਿਲਾਂ ਨਮਕੀਨ ਲਾਓਣਾ ਚਾਹੀਦਾ ਸੀ ਫਿਰ ਅੰਡੇ ਫਿਰ ਚਿਕਨ ਅਤੇ ਫਿਰ ਮੱਛੀ ਮੱਛੀ ਤੋਂ ਬਾਅਦ ਕਈ ਹੋਵੇ ਗਾ ❤❤❤ ਨਾਈਸ ਫੈਮਿਲੀ ਨਾਈਸ ਐਕਟਿੰਗ ❤❤❤❤❤

  • @SukhwinderSingh-wq5ip
    @SukhwinderSingh-wq5ip 11 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @AkashVirk-qk8lx
    @AkashVirk-qk8lx 11 месяцев назад +60

    ਕੰਵਲ ਵੀਰ ਜੀ ਦਾਰੂ ਪੀਣ ਦੀ ਐਕਟਿੰਗ ਬਹੁਤ ਵਧੀਆ ਕਰਦੇ ਹਨ ਪਰ ਦਾਰੂ ਪੀਂਦੇ ਜਚਦੇ ਨਹੀਂ ਤੇ ਵਿਕੀ ਭਾਜੀ ਦਾਰੂ ਪੀਂਦੇ ਜਚਦੇ ਹਨ ਤੇ ਐਕਟਿੰਗ ਨਹੀਂ ਹੁੰਦੀ ਸ਼ਰਾਬੀਆਂ ਵਾਲੀ😂😂😂😂

  • @sandeepghumman8571
    @sandeepghumman8571 11 месяцев назад +13

    Dhan Dhan guru Ram das ji Dhan Dhan Baba deep singh ji Dhan Dhan Baba shri chand ji 🙏🙏🙏

  • @user-cs2bk8sm3cAmanat
    @user-cs2bk8sm3cAmanat 11 месяцев назад +55

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @baljinderbadhan5680
    @baljinderbadhan5680 11 месяцев назад +3

    👌👌👌👌👌👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️❤️😂😂😂😂😂ਜਿਸ ਘਰ ਵਿਚ ਕੋਈ ਨਸਾ ਨਹੀਂ ਕਰਦਾ ਉਹ ਘਰ ਸਵਰਗ ਹੈ 🙏🙏🙏🙏

  • @kaurkaur468
    @kaurkaur468 11 месяцев назад +1

    ਮੇਹਰ ਪੁੱਤ ਕੀ ਹਾਲ ਐ ❤਼

  • @SehajpreetSingh-i6p
    @SehajpreetSingh-i6p 10 месяцев назад

    ਵੀਰ ਜੀ ਤੁਹਾਡੇ ਲਈ ਸ਼ਰਾਬ ਪੀਣ ਹਾਨੀਕਾਰਕ ਹੈ ਕਵਲ ਵੀਰ ਤੁਹਾਡੇ ਲਈ

  • @taibaghumman7277
    @taibaghumman7277 11 месяцев назад +2

    God bless you all team members Bohaat Funny 🤣😂😂😂

  • @BirkaurrandhawaBir-hb9ub
    @BirkaurrandhawaBir-hb9ub 11 месяцев назад +2

    Bhut vdia story..... Vikky. Kwl vr ji pave srab nhi pinde pr filling puri lende 😂😂😂

  • @ParveenKaur-wg3mw
    @ParveenKaur-wg3mw 23 дня назад

    ਮਾਵਾਂ ਨੀ ਕਿਸ ਨੂੰ ਦਰਦ ਸੁਣਾਵਾਂ ਵੀਡੀਓ ਪਾਇਉ ਕਰਿਉ ਪਲੀਸ 🤗🙏🏼🙏🏼🙏🏼🙏🏼

  • @NamneetKaur-rg8pd
    @NamneetKaur-rg8pd 10 месяцев назад +1

    Veer ji asi bahut sukhi ha sade ghar sariya amrit chakiya hai

  • @Ranjitkaur-kb9in
    @Ranjitkaur-kb9in 11 месяцев назад +47

    ਹਾਂ ਜੀ ਪੀਣ ਵਾਲੇ ਬੰਦੇ ਜਨਾਨੀਆ ਨਾਲ ਏਨਾ ਹੀ ਕਰਦੇ ਆ

  • @harleensidhu1658
    @harleensidhu1658 11 месяцев назад +11

    ਕਮਲ ਵੀਰ ਜੀ ਨੂੰ ਇਹ ਕੰਮ ਨਹੀਂ ਸੋਭਦੇ

  • @kuldeepsinghrandhawa640
    @kuldeepsinghrandhawa640 11 месяцев назад +2

    Vicky veer ji and mehar 😂😂😂😂😂😂😂😂😂😂😂😂😂😂🎉🎉🎉🎉🎉🎉❤❤❤❤

  • @parmjeetkaur6247
    @parmjeetkaur6247 11 месяцев назад +19

    ਬਹੁਤ ਘੈਂਟ ❤❤❤❤❤❤

  • @Gurmeetkaur-op7rd
    @Gurmeetkaur-op7rd 11 месяцев назад

    Bhut vadia veere bilkul ghar de story a o ve sade ❤

  • @davinderkaur9761
    @davinderkaur9761 11 месяцев назад +1

    ਵਿੱਕੀ ਵੀਰ ਜੀ ਤੁਹਾਡਾ ਪਰਛਾਵਾ ਵੀ ਪੈ ਰਹਿਆ ਵੀਡੀਓ ਵਿਚ

  • @KaushalyaSidhu-mz5bp
    @KaushalyaSidhu-mz5bp 11 месяцев назад +2

    Bahut Sona message bahut Soni acting veer ji 👍

  • @ketanbirkaur5027
    @ketanbirkaur5027 11 месяцев назад +1

    Bahut vadiya story a 🎉

  • @ramanjitkaur7461
    @ramanjitkaur7461 11 месяцев назад +2

    Bahut vadiya msg a👍👍

  • @GurpreetKaur-jr7wv
    @GurpreetKaur-jr7wv 11 месяцев назад +1

    Bahut sohni sikhia mildi hai ji iss video ton

  • @surekhabhargava8625
    @surekhabhargava8625 4 месяца назад

    ਆਪਣੇ ਸੁਆਦ ਲੈਣ ਦਾ ਪਤਾ,ਜਨਾਨੀਆਂ ਦਾ ਨਾਂ ਸੋਚੋ।ਸਿਹਤ ਬਣਾਉਣੀ ਇਹਨਾਂ ਨੇ ਸ਼ਰਾਬ ਪੀ ਕੇ😢

  • @KalwinderKour-d1i
    @KalwinderKour-d1i 11 месяцев назад +10

    Good morning all team God bless you waheguru ji mhaer kare sareya te ❤❤❤❤❤

    • @RinkaBandari7780
      @RinkaBandari7780 11 месяцев назад

      Meaningless❤ wahegurujimhaerkaresareyate❤❤❤❤

  • @parmveersingh3548
    @parmveersingh3548 11 месяцев назад +19

    ਦੀਦੀ ਜੀ ਮੇਰਾ ਘਰਵਾਲੇ ਦਾ ਤਾ ਰੀਅਲ ਚ ਹੀ ਇਹ ਕੰਮ ਆ ਬਿਲਕੁੱਲ ਵੀ ਘਰ ਦਾ ਫ਼ਿਕਰ ਨਹੀਂ

  • @ਗੁਰੀ
    @ਗੁਰੀ 11 месяцев назад

    😂😂ਮੁੱਛਾਂ ਸਾਰੀਆਂ ਡੁੱਬ ਜਾਂਦੀਆਂ ਆ ਪਾਣੀ ਦੇ ਵਿਚ 😂😂

  • @kuldeepkaurbajwa4168
    @kuldeepkaurbajwa4168 11 месяцев назад +5

    ਬਿਲਕੁਲ ਸਹੀ ਆ ਸਾਰੇ ਬੰਦੇ ਇਹਦਾ ਹੀ ਕਰਦੇ ਆ

  • @AkashVirk-qk8lx
    @AkashVirk-qk8lx 11 месяцев назад +51

    ਕਿਸ ਕਿਸ ਨੂੰ ਅੱਧੀ ਰਾਤ ਹੋ ਜਾਂਦੀ ਹੈ ਸ਼ਰਾਬੀਆਂ ਨਾਲ

  • @rupiyuvraj8960
    @rupiyuvraj8960 11 месяцев назад +1

    Vadiya story 🎉

  • @Manpreet936
    @Manpreet936 11 месяцев назад +9

    ਬਹੁਤ ਵਦੀਆ

  • @BaljinderSandhu-vh4id
    @BaljinderSandhu-vh4id 11 месяцев назад +5

    ਬਹੁਤ ਵਧੀਆ ਸਟੋਰੀ 👍💯

  • @Jasbirkaurbhullar828
    @Jasbirkaurbhullar828 11 месяцев назад

    Bhut vadia story ❤❤❤❤❤❤🎉🎉🎉🎉🎉🎉

  • @KulwinderKaur-kj9rx
    @KulwinderKaur-kj9rx 11 месяцев назад +1

    ਬਹੁਤ ਵਧੀਆ ਵੀਡੀਓ 🌹🌿🌹🌿🌹🌿🌹🌿🌹🌿🌹🌿

  • @Armylover-hu7je
    @Armylover-hu7je 11 месяцев назад

    Veera ja time milya ta ਭੋਲੀ ਨਣਾਨ continue karo oo ve bht funny se 😂

  • @Multanimittilovers0987
    @Multanimittilovers0987 11 месяцев назад +35

    I miss SAS pardhan 😶😑

  • @Ranveer-sz8cq
    @Ranveer-sz8cq 9 месяцев назад

    Very good preet and sandeep ❤❤

  • @AnwarKhan-se3fz
    @AnwarKhan-se3fz 6 месяцев назад

    Maye ni ma kisnu dard sunama. Ep 34 jaldi bnavo Vicky paji😊

  • @Jitkaur552
    @Jitkaur552 11 месяцев назад +1

    ਬਨੀ ਤਾ ਬਹੁਤ ਬੁਰੀ ਦੋਵਾ ਭਰਾਵਾ ਨਾਲ ਸੰਦੀਪ ਤੇ ਪਰੀਤੀ ਸਬਕ ਸਖਾ ਕੇ ਮੈ ਜੀਤ ਕੌਰ ਮੁਸਾ ਮਾਨਸਾ ਤੋ

  • @AngrejSingh-mp2tu
    @AngrejSingh-mp2tu 11 месяцев назад +1

    ਵਿੱਕੀ ਭਾਅ ਤੁਸੀ 1500 ਦੀ ਬੋਤਲ ਪਾਣੀ ਪੀਣ ਨਾਲ ਰੱਜ ਲੈਂਦੇ ਹੋ ਜੇ ਤੁਸੀ ਪੰਜ ਸੌ ਰੁਪਏ ਦੀ ਬੋਤਲ ਲਿਆ ਕੇ ਪ੍ਰੀਤ ਤੇ ਸੰਦੀਪ ਭੈਣ ਦੇ ਸਾਹਮਣੇ ਮੇਜ਼ ਤੇ ਰੱਖਕੇ ਮੱਛੀ ਛੱਡ ਕੇ ਨਮਕੀਨ ਨਾਲ ਵੀ ਪੀਕੇ ਵਿਖਾਓ ਵਿੱਕੀ ਭਾਅ ਮੈ ਤੁਹਾਨੂੰ 2000 ਡਾਲਰ ਦੀ ਬੋਤਲ ਭੇਜ ਦਿਆਂਗਾ ਭਾਂਵੇ ਸਵੇਰੇ ਜਾਂਕੇ ਦਿੱਲੀ ਜਹਾਜ ਦੇ ਅੱਡੇ ਤੋ ਲਿਆ ਭਾਂਵੇ ਅੰਮ੍ਰਿਤਸਰ ਏਅਰਪੋਰਟ ਤੋ ਪੈਸੇ ਦੇ ਕੇ ਸਵੇਰੇ ਬੋਤਲ ਫੜ ਲਿਆ ਈ❤

  • @AshSandhu-gi3vn
    @AshSandhu-gi3vn 11 месяцев назад +30

    ਸਨਦੀਪ। ਦੀਦੀ।ਕੀ।ਹਾਲ

  • @aarshdeepsingh8370
    @aarshdeepsingh8370 11 месяцев назад +8

    ਬਹੁਤ ਵਧੀਆ ਸਟੋਰੀ

  • @tradehouseharpreet
    @tradehouseharpreet 11 месяцев назад +1

    ਵਾਹ ਕਿਆ ਬਾਤ ਹੈ ਕੰਵਲ ਭਾਜੀ ਤੁਸੀ 1500 ਦੀ ਬੋਤਲ ਪੀ ਲਵੋ ਤੇ ਸੰਨਦੀਪ ਲਈ ਜੁੱਤੀ ਲਈ ਵੀ ਪੈਸੇ ਨਹੀ ਹੈਗੇ

  • @beantsingh5243
    @beantsingh5243 11 месяцев назад

    ਸਨਦੀਪ ਭੈਣ ਐਨਾ ਬੋਲਦੀ ਅੱਜ ਪਤਾ ਲੱਗਾ 😅😅😅😅

  • @harjitsingh3109
    @harjitsingh3109 11 месяцев назад

    Story। Bht vadia next part v lake aa o

  • @KuldeepSingh-br5qy
    @KuldeepSingh-br5qy 3 месяца назад

    Kavali bhaji Sach shareable Pinder ne

  • @MonuDiery
    @MonuDiery 11 месяцев назад +3

    ਕਵਲ। ਵੀਰ। ਜੀ। ਵਧੀਆਂ। ਸਟੋਰੀ। ਹੈੈ। ਅੱਗੇ। ਵੀ। ਬਣਾਉ। ❤❤❤❤❤❤❤

  • @gurpreetsekhon6694
    @gurpreetsekhon6694 11 месяцев назад +1

    Bhutt vdia story aa ❤❤❤

  • @DaljitSingh-pv3to
    @DaljitSingh-pv3to 11 месяцев назад +7

    I miss SAS pardhan ❤❤❤😊😊

  • @akwinderbuttar2590
    @akwinderbuttar2590 11 месяцев назад +3

    Wahegrgu ji Maher Kari

  • @DineshDinesh-nv3bn
    @DineshDinesh-nv3bn 11 месяцев назад +1

    V nyc story god bless u

  • @NishanSingh-wb5tf
    @NishanSingh-wb5tf 11 месяцев назад +2

    ਕਵਲ ਤੂੰ ਤਾ ਅਮ੍ਰਿਤ ਧਾਰੀ ਵਾ ਤੈਨੂੰ ਕਿਸੇ ਬਾਬੇ ਪੁੱਛ ਲੈਣਾ ਜੇ

  • @reetabhutani7869
    @reetabhutani7869 11 месяцев назад +1

    Superb story good MSG 👌👍

  • @Jass_Arts0001
    @Jass_Arts0001 11 месяцев назад +6

    Both vadia message detaa tuse didi ❤❤

  • @vanrajchahal-gt8uj
    @vanrajchahal-gt8uj 11 месяцев назад +1

    Good bless you all family member

  • @HarbansSingh-kl2fl
    @HarbansSingh-kl2fl 5 месяцев назад

    Sada Ghar ma fajool Kharche Hundal hai

  • @AshSandhu-gi3vn
    @AshSandhu-gi3vn 11 месяцев назад +17

    ਮੇਰਾ।ਪਤੀ।ਵੀ ਪੀਦਾ😢😢😢

    • @jajsandhu8204
      @jajsandhu8204 11 месяцев назад

      Tuc v edaa okhaa okhaa dekhya karo jida Sandeep preet karn daiyaa

  • @kalwinderkaur6495
    @kalwinderkaur6495 11 месяцев назад

    Mehrbani Vicki naal bhut piyar kardi hai ❤

  • @BalrajSingh-uy4um
    @BalrajSingh-uy4um 11 месяцев назад

    Nic story preet ji good ❤❤

  • @monikasethi9231
    @monikasethi9231 11 месяцев назад +1

    Very interesting story ji ❤❤❤❤❤😊waiting for your next vidio

  • @sukhdeepkaur3348
    @sukhdeepkaur3348 11 месяцев назад

    ਮੇਰਾ ਚਾਚਾ ਜੀ ਵੀ ਬਹੁਤ ਪੀਦਾ ਨੇ ਸ਼ਰਾਬ ਮਾੜਾ ਹੀ ਹਾਲ ਆ ਬਸ ਵਿੱਕੀ ਭਾਜੀ ਦਾ ਪਰਛਾਵਾ ਵਿੱਚ ਆ ਰਿਹਾ ਸੀ ਫੋਨ ਤੇ ਜਦੋ ਸੰਦੀਪ ਦੀਦੀ ਉਨੀ ਗੱਲਾ ਕਰਦੀਆ ਸੀ 🤣❤👍

  • @SuperGillshergill
    @SuperGillshergill 10 месяцев назад

    Ghant🎉

  • @jpsinghphull6713
    @jpsinghphull6713 11 месяцев назад

    ਬਹੁਤ ਵਧੀਆ ਸਟੋਰੀ ਹੈ। ❤❤

  • @simrankoursimrankour1357
    @simrankoursimrankour1357 11 месяцев назад +2

    Bhut vadia aa ji ❤❤

  • @gurtejsingh6904
    @gurtejsingh6904 11 месяцев назад +2

    Very good god bless you family 👌👌👌👌♥️👍👍👍♥️♥️♥️🥰🥰😍😍

  • @savitarani-vu9yt
    @savitarani-vu9yt 11 месяцев назад

    Gaint video ❤❤❤😊

  • @gamingzonebikerspistols6299
    @gamingzonebikerspistols6299 11 месяцев назад +1

    very nyc story

  • @gagan777
    @gagan777 11 месяцев назад +9

    Vicky bai da dialogue kaint c “ peg thanda ho rea “ 😂😂😂😂😂

  • @anjalidegra2514
    @anjalidegra2514 11 месяцев назад +1

    NYC sup

  • @SimranKaur-ny2dx
    @SimranKaur-ny2dx 11 месяцев назад

    ਬਹੁਤ ਵਧੀਆ ਸਟੋਰੀ ❤

  • @rupinderkaurdhadwal
    @rupinderkaurdhadwal 11 месяцев назад +9

    ਸੂਟ ਲਈ ਪੈਸੇ ਹੈਨੀ ਪਰ ਬੋਤਲ ਲਈ ਪੈਸੈ ਹੈਗੇ

  • @ramanjitsingh3085
    @ramanjitsingh3085 11 месяцев назад +1

    Bhut hi vadiya video 😅😅

  • @Virk-2022
    @Virk-2022 11 месяцев назад +4

    ਵਾਹ ਨੀ ਸੰਦੀਪ ਕੋਰੇ ਤੀਰ ਮਾਰਿਆ ਟਿਕਾਣੇ ਤੇ 😂ਬੋਲਤੀ ਬੰਦ ਕਰਾ ਤੀ
    ❤❤❤❤

  • @sunnyrai8751
    @sunnyrai8751 11 месяцев назад +1

    Ese vedio rahi bhut vadia masage dita tusi

  • @anmolkahlon1974
    @anmolkahlon1974 11 месяцев назад

    Buht vadia story nyc

  • @anitag1965
    @anitag1965 11 месяцев назад

    Very good story very good acting thanks

  • @neetusonu7248
    @neetusonu7248 11 месяцев назад +2

    Bht maza aaya video dekhen da

  • @DavinderSingh-b6g
    @DavinderSingh-b6g 11 месяцев назад +1

    Vadia video ji te video bnoun vale os toh v vadia

  • @palwinderkaur5461
    @palwinderkaur5461 11 месяцев назад

    Excellent work all team members

  • @damanpreet1334
    @damanpreet1334 6 месяцев назад +1

    Kannada video kyon nahin Honda 🥰🥰🥰

  • @manpreetkaur6813
    @manpreetkaur6813 11 месяцев назад

    Preet ne janania warga suit paya😂😂

  • @HappyJosan-w7r
    @HappyJosan-w7r 11 месяцев назад +1

    Bahut hi badhiya video hai❤❤❤❤

  • @NirdeshKaur
    @NirdeshKaur 11 месяцев назад +3

    ਕਵਲ te Sandeep nu ta ladna v nahi ਆਉਂਦਾ te Vicky te preet di nok ਝੋਕ video vich Jaan pa ਦਿੰਦੇ ਨੇ

  • @RavinderKaur-gd7wt
    @RavinderKaur-gd7wt 11 месяцев назад +2

    Wmkji🙏🙏♥♥

  • @manjitkaur6747
    @manjitkaur6747 11 месяцев назад +1

    God bless you all team meabers

  • @SukhwinderKaur-qf6bs
    @SukhwinderKaur-qf6bs 11 месяцев назад +1

    ਸ਼ਰਾਬ ਵੇਖ ਕੇ ਬੰਦਿਆਂ ਦੇ ਮੂੰਹ ਵਿੱਚ ਪਾਣੀ ਭਰ ਜਾਂਦਾ

  • @KulaSingh-yq5nj
    @KulaSingh-yq5nj 9 месяцев назад

    Paji snd didi tumhari Jaat ky hai❤

  • @manpreetkaur5902
    @manpreetkaur5902 11 месяцев назад

    bhut vediya storyha

  • @sarbjeetkaur-d1j1x
    @sarbjeetkaur-d1j1x 11 месяцев назад +1

    Bahut hi vadia

  • @sparshdeepsingh1952
    @sparshdeepsingh1952 11 месяцев назад

    ਪਾਣੀ ਹੀ ਪਾਈ ਗਏ 😂

  • @kamaljeet8474
    @kamaljeet8474 11 месяцев назад +4

    I miss sas pardhan

  • @suchasingh1079
    @suchasingh1079 Месяц назад

    So funny 😁 😂 😀 🤣

  • @Ravinderjeetkaur-ov6fw
    @Ravinderjeetkaur-ov6fw 11 месяцев назад +5

    ਗੁਰਮਿਹਰ ਪੂਰੀ ਐਕਟਿੰਗ ਕਰਦੀ ਆ ਸੋ cute baby lovely

  • @avtarsingh-8003
    @avtarsingh-8003 11 месяцев назад +2

    V Good ❤❤❤❤❤❤❤

  • @arshsingh9706
    @arshsingh9706 10 месяцев назад

    Sai gall aa sandeep didi