Rohab Te Raund (OFFICIAL VIDEO) Labh Heera X Alam Chatha || Preeta || Latest Punjabi Song ||

Поделиться
HTML-код
  • Опубликовано: 8 фев 2025
  • Boss Tunes & Ranjeet Presents (OFFICIAL VIDEO ) of New Punjabi song ROHAB TE RAUND by ALAM CHATHA`S Full Music Video releasing on 1th NOVEMBER 2024, Stay Tuned!
    Track Credits:-
    SINGER - LABH HEERA X ALAM CHATHA
    LYRICS - PREETA
    MUSIC - BEATCOP
    VIDEO - SUDH SINGH
    MIX MASTER - AMIT MONGA
    EDITOR -JAGJEET SINGH DHANOA
    DOP - HONEY CAM
    PRODUCERS - RANJEET DHILLON
    PRODUCTION - V-SIGN
    AD- KARAN MATHARU
    DIGITAL PARTNER - / lally.khadial
    CONCEIVED BY - GOLDY SINGH
    DESIGN - GS SIDHU
    LABEL - BOSS TUNES
    SPECIAL THANKS - MOTOR WAY, HOOD RECORDS & FRIENDS
    -------------------------------------------------------------------------------------------------------------------------------
    Music on ~BOSS TUNES~ Company
    Connect with us on :
    🔗 INSTAGRAM = instaram.com/b...
    🔗 FACEBOOK = / bosstunes13
    🔗 RUclips = / @hood_records
    -------------------------------------------------------------------------------------------------------------------------------
    Artist 🎤 Alam Chatha
    Enjoy & stay Connected with us on :
    🔗 WHATSAPP GROUP = chat.whatsapp....
    🔗 INSTAGRAM = / officialalamchatha
    🔗 FACEBOOK = / alamchatha
    🔗 RUclips = / alam chatha - topic
    🔗 WYNK MUSIC = wynk.in/music/...
    🔗 APPLE MUSIC = / alam-chatha
    🔗 SPOTIFY = open.spotify.c...
    🔗 JIO SAAVN = www.jiosaavn.c...
    🔗 IMDB = www.imdb.com/n...
    🔗 SOUND CLOUD = / alamchatha
    🔗 GAANA = gaana.com/arti...
    🔗 SHAZAM = www.shazam.com...
    ----------------------------------------------------------------------------------------------------------------------------------
    #ROHAB_TE_RAUND #labh_heera #RohabTeRound #alamchatha #bosstunes #beatcop #newpunjabisong #preeta #latestpunjabisongs2024 #newpunjabisong2024
    -----------------------------------------------------------------------------------------------------------------------------------

Комментарии • 799

  • @arshkhan1696
    @arshkhan1696 3 месяца назад +32

    ਆਲਮ ਵੀਰੇ ਰੱਬ ਤੈਨੂੰ ਚੜਦੀ ਕਲਾ ਚ ਰੱਖੇ,, ਬਾਬਾ ਨਾਨਕ ਤਰੱਕੀਆ ਬਖਸ਼ੇ,, ਇੱਕ ਤੋ ਇੱਕ ਹਿੱਟ ਗਾਣਾ ਆਵੇ ਭਰਾ ਤੇਰਾ ਦਿਲ ਤੋ ਅਰਜ ਆ,,, ਇਹ ਗਾਣਾ ਵੀ ਵਧੀਆ ਤੇਰਾ ਵੀਰੇ,, ਪਰ ਇਹ ਗਾਣੇ ਵਿੱਚ ਭਰਾ ਮਿਊਜਕ ਲਿਰਕਸ ਤੋਂ ਮੈਨੂੰ ਬਹੁਤ ਉੱਪਰ ਲੱਗਿਆ ਗਾਣੇ ਦੇ ਅੰਤਰੇ ਵੀ ਥੋੜੇ ਅੌਖੇ ਲੱਗੇ ਜੋ ਕਿ ਲੋਕਾ ਦੀ ਜੁਬਾਨ ਤੇ ਚੜਨੇ ਨੀ ਭਰਾ ਸਿਰਫ ਗਾਣੇ ਦੀ ਹੁੱਕ ਲਾਈਨ ਸਮਜ ਆ ਰੀ ਆ
    ਬਾਕੀ ਵੀਰੇ ਜਿਵੇ ਮੈਨੂੰ ਸੁਣਨ ਚ ਲੱਗਿਆ ਉਵੇ ਬੋਲਿਆ ਵੀਰੇ ਮੈ
    ਅੱਗੇ ਤੋ ਇਹ ਗੱਲ ਦਾ ਧਿਆਨ ਰੱਖਿਓ ਭਰਾ ਰੱਬ ਥੋਨੂੰ ਚੜਦੀ ਕਲਾ ਵਿੱਚ ਰੱਖੇ ਮੇਰਾ ਬਾਬਾ ਨਾਨਕ

    • @chatha7349
      @chatha7349 3 месяца назад

      ❤🎉

    • @chatha7349
      @chatha7349 3 месяца назад

      ਅਲਮ ਚੱਠਾ ਅਲਮ ਚੱਠਾ ਹੋਈ ਪਈ ਆ ਮੁੰਡੇ ਨੇ ਸਿਰਾ ਕਰਾ ਤਾਂ ਜਿੰਨੇ ਗੀਤ ਆਏ ਸਾਰੇ ਹਿੱਟ ਨੇ ਬਹੁਤ ਸੋਹਣੀ ਗਾਇਕੀ ਆ ਮੁੰਡੇ ਦੀ ਬਹੁਤ ਵਧੀਆ ਗਾਣੇ ਲੈਕੇ ਆਉਦਾ ਸਿਰਾ ਗੱਲਬਾਤ ਤਰੱਕੀਆਂ ਕਰ ਬਾਈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਭਰਾ ਅਲਮ ਚੱਠਾ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਕੰਮ ਹੁੰਦਾ ਹਰੇਕ ਗਾਣੇ ਵਿੱਚ ਵਧੀਆ ਫਿਲਮਾਇਆ ਹੁੰਦਾ ਬਹੁਤ ਵਧੀਆ ਮਿਊਜ਼ਿਕ ਵਧੀਆ ਲੇਖਕਾਂ ਤੋ ਗੀਤ ਲੇਣੇ ਵਧੀਆ ਗੱਲਬਾਤ ਸਾਰੇ ਲਾਇਕ ਕਮੈਟ ਕਰਕੇ ਦੱਸੋ ਗਾਣੇ ਬਾਰੇ 🙏

  • @MasterJagger-g8z
    @MasterJagger-g8z 3 месяца назад +21

    ਸ਼ਾਬਾਸ਼ ਬੇਟਾ, ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ।

  • @JaspaulSingh.
    @JaspaulSingh. 3 месяца назад +25

    ਲਾਭ ਹੀਰਾ,,, ਮਤਲਬ ਸੁਪਰ ਡੁਪਰ ਹਿੱਟ ਗੀਤ ❤

    • @chatha7349
      @chatha7349 3 месяца назад

      🎉❤

    • @chatha7349
      @chatha7349 3 месяца назад

      ਅਲਮ ਚੱਠਾ ਅਲਮ ਚੱਠਾ ਹੋਈ ਪਈ ਆ ਮੁੰਡੇ ਨੇ ਸਿਰਾ ਕਰਾ ਤਾਂ ਜਿੰਨੇ ਗੀਤ ਆਏ ਸਾਰੇ ਹਿੱਟ ਨੇ ਬਹੁਤ ਸੋਹਣੀ ਗਾਇਕੀ ਆ ਮੁੰਡੇ ਦੀ ਬਹੁਤ ਵਧੀਆ ਗਾਣੇ ਲੈਕੇ ਆਉਦਾ ਸਿਰਾ ਗੱਲਬਾਤ ਤਰੱਕੀਆਂ ਕਰ ਬਾਈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਭਰਾ ਅਲਮ ਚੱਠਾ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਕੰਮ ਹੁੰਦਾ ਹਰੇਕ ਗਾਣੇ ਵਿੱਚ ਵਧੀਆ ਫਿਲਮਾਇਆ ਹੁੰਦਾ ਬਹੁਤ ਵਧੀਆ ਮਿਊਜ਼ਿਕ ਵਧੀਆ ਲੇਖਕਾਂ ਤੋ ਗੀਤ ਲੇਣੇ ਵਧੀਆ ਗੱਲਬਾਤ ਸਾਰੇ ਲਾਇਕ ਕਮੈਟ ਕਰਕੇ ਦੱਸੋ ਗਾਣੇ ਬਾਰੇ 🙏

  • @gurmailbrar5083
    @gurmailbrar5083 3 месяца назад +18

    ਉਸਤਾਦ ਲਾਭ ਹੀਰਾ ਤੇ ਨਾਲ ਚੱਠਾ ਭਰਾ ਆਪਣਾ ਕਿਆ ਬਾਤ ਆ❤🎉

  • @shortsvideos8559
    @shortsvideos8559 3 месяца назад +22

    ਸਿਰਾ ਕਰਾ ਤਾ ਆਲਮ ਤੇ ਲਾਭ ਹੀਰੇ ਬਾਈ ਨੇ ❤❤

  • @karmitakaur3390
    @karmitakaur3390 3 месяца назад +13

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @BaljinderSingh-ds8yh
      @BaljinderSingh-ds8yh 3 месяца назад +1

      U nu vekhya kise live te

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @Dharnatjhinjer
    @Dharnatjhinjer 3 месяца назад +18

    ਬਹੁਤ ਵਧੀਆ ਜੋੜੀ ਮਿੱਤਰੋ 🎉

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ❤❤❤

    • @chatha7349
      @chatha7349 3 месяца назад

      ਅਲਮ ਚੱਠਾ ਅਲਮ ਚੱਠਾ ਹੋਈ ਪਈ ਆ ਮੁੰਡੇ ਨੇ ਸਿਰਾ ਕਰਾ ਤਾਂ ਜਿੰਨੇ ਗੀਤ ਆਏ ਸਾਰੇ ਹਿੱਟ ਨੇ ਬਹੁਤ ਸੋਹਣੀ ਗਾਇਕੀ ਆ ਮੁੰਡੇ ਦੀ ਬਹੁਤ ਵਧੀਆ ਗਾਣੇ ਲੈਕੇ ਆਉਦਾ ਸਿਰਾ ਗੱਲਬਾਤ ਤਰੱਕੀਆਂ ਕਰ ਬਾਈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਭਰਾ ਅਲਮ ਚੱਠਾ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਕੰਮ ਹੁੰਦਾ ਹਰੇਕ ਗਾਣੇ ਵਿੱਚ ਵਧੀਆ ਫਿਲਮਾਇਆ ਹੁੰਦਾ ਬਹੁਤ ਵਧੀਆ ਮਿਊਜ਼ਿਕ ਵਧੀਆ ਲੇਖਕਾਂ ਤੋ ਗੀਤ ਲੇਣੇ ਵਧੀਆ ਗੱਲਬਾਤ ਸਾਰੇ ਲਾਇਕ ਕਮੈਟ ਕਰਕੇ ਦੱਸੋ ਗਾਣੇ ਬਾਰੇ 🙏

  • @DhindsaMovies
    @DhindsaMovies 3 месяца назад +19

    ਬਹੁਤ ਵਧੀਆ ਗਾਣਾ ਜੀ ਬਹੁਤ ਬਹੁਤ ਧੰਨਵਾਦ ਜੀ❤🎉❤

  • @tarsem7935
    @tarsem7935 3 месяца назад +17

    ਕਿਆ ਬਾਤ ਏ ਸਾਡੇ ਆਲੇ ਆ ਚਿੱਬ ਕੱਢੇ ਪਿਏ ਆ ਸਿਰਾਂ ਰਾਆਆਆਆਆਆ🔥🔥🔥🔥🔥🔥🔥🔥🔥🔥🔥🔥🔥🔥

  • @GOPAL-g1q
    @GOPAL-g1q 3 месяца назад +28

    ਉਸਤਾਦ ਜੀ ਸਿਰਾ ਹੀ ਲਾਈ ਤੁਰੇ ਆਉਣੇ ਆ ਜੀ

  • @kalamaan6911
    @kalamaan6911 3 месяца назад +10

    ਨਇਸ ਸੌਂਗ ਵਾਹਿਗੁਰੂ ਚੜਦੀ ਕਲਾ ਰੱਖੇ ❤

  • @riprecords1372
    @riprecords1372 3 месяца назад +11

    ਖਰਾ ਗੀਤ ਐ ❤ mitro

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ❤❤

    • @chatha7349
      @chatha7349 3 месяца назад

      ਅਲਮ ਚੱਠਾ ਅਲਮ ਚੱਠਾ ਹੋਈ ਪਈ ਆ ਮੁੰਡੇ ਨੇ ਸਿਰਾ ਕਰਾ ਤਾਂ ਜਿੰਨੇ ਗੀਤ ਆਏ ਸਾਰੇ ਹਿੱਟ ਨੇ ਬਹੁਤ ਸੋਹਣੀ ਗਾਇਕੀ ਆ ਮੁੰਡੇ ਦੀ ਬਹੁਤ ਵਧੀਆ ਗਾਣੇ ਲੈਕੇ ਆਉਦਾ ਸਿਰਾ ਗੱਲਬਾਤ ਤਰੱਕੀਆਂ ਕਰ ਬਾਈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਭਰਾ ਅਲਮ ਚੱਠਾ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਕੰਮ ਹੁੰਦਾ ਹਰੇਕ ਗਾਣੇ ਵਿੱਚ ਵਧੀਆ ਫਿਲਮਾਇਆ ਹੁੰਦਾ ਬਹੁਤ ਵਧੀਆ ਮਿਊਜ਼ਿਕ ਵਧੀਆ ਲੇਖਕਾਂ ਤੋ ਗੀਤ ਲੇਣੇ ਵਧੀਆ ਗੱਲਬਾਤ ਸਾਰੇ ਲਾਇਕ ਕਮੈਟ ਕਰਕੇ ਦੱਸੋ ਗਾਣੇ ਬਾਰੇ 🙏

  • @Sendy-p2y
    @Sendy-p2y 3 месяца назад +18

    ਨਿਰੀ ਅੱਗ ਆ ਗੀਤ 🔥🔥🔥🔥🔥🔥🔥

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад +1

      ❤❤

  • @darshangill9010
    @darshangill9010 3 месяца назад +12

    ਬਾਈ ਲਾਭ ਹੀਰੇ ਨੂੰ ਦੀਵਾਲੀ ਦੀਆਂ ਲਖ ਮੁਬਾਰਕਾ 🪔🪔🪔🪔🪔🪔

  • @chatha7349
    @chatha7349 3 месяца назад +119

    Labh heera🤝alamchatha ਦੀ ਜੋੜੀ ਜਿਹਨੂੰ ਪਸੰਦ ਆਈ ਉਹ ਲਾਇਕ ਕਮੈਟ ਜਰੂਰ ਕਰਿਉ❤

  • @binderchatha
    @binderchatha 3 месяца назад +4

    ਨਜ਼ਾਰਾ ਬੰਨਤਾ ਆਲਮੇ 👌🔥👍 ਬਾਬਾ ਨਾਨਕ ਹੋਰ ਤਰੱਕੀ ਬਕਸ਼ੇ

  • @chatha7349
    @chatha7349 3 месяца назад +5

    ਪੂਰੀ ਧੱਕ ਪਾਈ ਪਈ ❤

  • @SukhwinderSingh-wq5ip
    @SukhwinderSingh-wq5ip 3 месяца назад +15

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤🎉

  • @chatha7349
    @chatha7349 3 месяца назад +4

    Hood record/boss tunes team nu mubaraka

  • @LakhwinderSingh-xg2kx
    @LakhwinderSingh-xg2kx 3 месяца назад +5

    Aaggg e lga diti bai sirraaaa e aaaa ❤❤❤❤❤❤❤❤❤❤❤❤❤❤

  • @BaroodMedia
    @BaroodMedia 3 месяца назад +4

    Sirra

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @manrajgamer2027
    @manrajgamer2027 3 месяца назад +6

    ਬਹੁਤ ਵਧੀਆ ਜੋੜੀ ਆ ਦਬ ਕੇ ਰੱਖੋ ਕੰਮ

  • @amriksingh1727
    @amriksingh1727 3 месяца назад +4

    Bhut bdia song aw bro sirrrra krata chote veer

  • @mohitnaik1530
    @mohitnaik1530 3 месяца назад +4

    Kya baat bai ji 👌🏻

  • @harwinderbhakhrial1832
    @harwinderbhakhrial1832 3 месяца назад +2

    ❤❤ ਵਾਹ ਵਾਹ ਕਿਆ ਬਾਤ ਐ

  • @harmangill212
    @harmangill212 3 месяца назад +4

    Boht sohna gaya veer❤

  • @sukhjinderghuman5412
    @sukhjinderghuman5412 3 месяца назад +3

    Att krai jana bai 💥💥🔥🔥👌👌

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @chatha7349
    @chatha7349 3 месяца назад +28

    ਬਹੁਤ ਸੋਹਣਾ ਗੀਤ🎤 ਗਾਉਣ ਵਾਲੇ ਚਿੱਬ ਕੱਢੇ ਪਏ ਨੇ ਸਿਰਾ ਗੱਲਬਾਤ ਵੀਡੀਓ ਬਹੁਤ ਸੋਹਣੀ ਮਿਉਜਿਕ ਬਹੁਤ ਸੋਹਣਾ ਬਾਕੀ ਲਾਭ ਹੀਰਾ ਤੇ ਆਲਮ ਚੱਠਾ ਦੀ ਜੋੜੀ ਬਹੁਤ ਘੈਂਟ ਸਾਰੇ ਲਾਇਕ ਕਮੈਟ ਜਰੂਰ ਕਰੋ

  • @skthind7069
    @skthind7069 Месяц назад

    ਬਹੁਤ ਸੋਹਣਾ ਗਾਉਂਦਾ ਬਾਈ ਇਹ ਮੁੰਡਾ ਆਲਮ ਜੱਟਾ ਇਹਦੇ ਨਾਨਕੇ ਆ ਬਈ ਇੱਥੇ ਕੋਟੜਾ ਕੌੜਾ ਪਿੰਡ ਰਾਮਪੁਰ ਫੂਲ ਦੇ ਕੋਲੇ ਉੱਥੇ ਦਾ ਮਾਮਾ ਤੇ ਮਾਮੀ ਰਹਿੰਦੇ ਆ ਸਾਡੇ ਕਮਾਂਡ ਜੀ ਬਿਲਕੁਲ ਸਾਹਮਣੇ ਹੀ ਆਪਣੇ❤❤❤❤❤❤

  • @dharampreet5537
    @dharampreet5537 3 месяца назад +4

    Sirrraaa khand ❤🎉🎉

  • @SinderKaran
    @SinderKaran 3 месяца назад +4

    Leving legend labh heera ustad ❤❤❤

  • @amritamrit2161
    @amritamrit2161 3 месяца назад +1

    Sera att

  • @jaggirandhawa3971
    @jaggirandhawa3971 3 месяца назад +4

    ਬੋਹਤ ਸੋਹਣਾ ਸੋਂਗ ਆਂ ਬਰੋ...... 👌👌

  • @shaktisingh8960
    @shaktisingh8960 3 месяца назад +4

    ਬਹੁਤ ਵਧੀਆ ਜੋੜੀ ❤🎉

  • @dhindsavlogs792
    @dhindsavlogs792 3 месяца назад +4

    Ghaint song❤❤

  • @rajkumarjidekavishariyatha9151
    @rajkumarjidekavishariyatha9151 3 месяца назад +4

    ਬਹੁਤ ਸੋਹਣਾ ਗਾਈਆਂ ਵੀਰ ਨੇ🎉🎉

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

  • @sidhumossaala4273
    @sidhumossaala4273 3 месяца назад +4

    ੴ । ਆਪ ਜੀ ਨੂੰ ਬੰਦੀ ਛੋੜ ਦਿਹਾੜੇ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਤੇ ਮੁਬਾਰਕਾ ਜੀ ॥ੴ
    #🙏🏻 #whaeguru #❤️ #whaegurumehrkare🙏ੴ

    • @VeeraSidhu-y4d
      @VeeraSidhu-y4d 3 месяца назад

      🙏🙏🙏🙏

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @kaironkhan4457
    @kaironkhan4457 3 месяца назад +6

    ਬਹੁਤ ਵਧੀਆ ਗੀਤ ਹੈ ਦੱਬ ਕੇ ਰੱਖੋ

  • @jaspalatwal-s2e
    @jaspalatwal-s2e 3 месяца назад +8

    Labh hera and alam ghiant song ❤❤

  • @storiespbtoday
    @storiespbtoday 3 месяца назад +2

    ਖਾਲਸੇ ਦੀ ਫੌਜ ਉੱਥੇ ਕੱਲਾ ਕੱਲਾ ਜੀਅ ਪਿਆ ਏ 😢😢😢😢😢
    Ranjit Bawa 💯✅

  • @manjeetnagrakabaddi2198
    @manjeetnagrakabaddi2198 3 месяца назад +2

    ਘੈਂਟ ਆਲਮ ਬਾਈ ❤️

  • @jaggidhindsajaggmeet8792
    @jaggidhindsajaggmeet8792 3 месяца назад +3

    ਸਿਰਾ ਕਰਤਾ ❤

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @heera_rdx
    @heera_rdx 3 месяца назад +4

    Sira astaad ji❤❤❤❤

  • @BaroodMedia
    @BaroodMedia 3 месяца назад +3

    Congratulations Alam bai 💪💪

    • @chatha7349
      @chatha7349 3 месяца назад

      🎉🎉

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @ishwarsingh9639
    @ishwarsingh9639 3 месяца назад +2

    Ghaint veere ❤

  • @harpreetkuarkuar4651
    @harpreetkuarkuar4651 3 месяца назад +3

    Sera 22

  • @The_Onkar
    @The_Onkar 3 месяца назад +1

    Att song 👌👌

  • @deepchatha2460
    @deepchatha2460 3 месяца назад +4

    nmbrdar sirra 👌👌

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @jaspreetsinghmalhi7708
    @jaspreetsinghmalhi7708 3 месяца назад +4

    Buhut Shona song aa😊

  • @rashpaldandiwal6282
    @rashpaldandiwal6282 3 месяца назад +4

    siraaaa lata y ji gaint song aw bro 👌💥👌👍👍👍

  • @pathangroup9234
    @pathangroup9234 3 месяца назад +4

    Dbbi rkh bro km ❤❤❤

  • @insta_abran786
    @insta_abran786 3 месяца назад +4

    LABH HEERA 🔥 ALAM CHATHA ❤🎉 🎊
    GHAINT SONG ✅

  • @pendumatt7873
    @pendumatt7873 3 месяца назад +5

    ਪੂਰਾ ਘੈਂਟ ਆ ਗਾਣਾ

  • @semumanu
    @semumanu 3 месяца назад +5

    ❤school wich sunde se bro tuhnu bhut sohni voice aa tuhdiwaheguru bles🎉

  • @beantkaur6037
    @beantkaur6037 3 месяца назад +4

    Congratulations all team ❤🎉

  • @deepdeepdeep6784
    @deepdeepdeep6784 3 месяца назад +4

    ਉਸਤਾਦ ਜਨਾਬ ਲਾਭ ਹੀਰਾ ਜੀ ♥️🎉👌👌💪💪💪💪💪💪❤🎉🎉🎉🎉🎉🎉💪💪💪💪💪💪💪

  • @SurjitsurjitSingh-zp3yq
    @SurjitsurjitSingh-zp3yq 3 месяца назад +4

    Hira tan sareaan Hira hi bnna riha e🎉🎉🎉🎉🎉🎉🎉

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

  • @kuljitdhillonkuljit5122
    @kuljitdhillonkuljit5122 3 месяца назад +4

    Sira y ji

  • @pritpalsingh5907
    @pritpalsingh5907 3 месяца назад +3

    ਸਿਰਾ ਹੀ ਕਰ ਦਿੱਤਾ ਜੀ

  • @Mrrajguru0777
    @Mrrajguru0777 3 месяца назад +4

    Siraa gallbaat ji👌

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

  • @ManiSingh-l1q
    @ManiSingh-l1q 3 месяца назад +4

    Bhut vdia song aw vera god blass u ❤❤❤

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

  • @navdeepkumar2640
    @navdeepkumar2640 3 месяца назад +2

    Sirra y song takk pau song a

  • @Vinay__gill__13
    @Vinay__gill__13 Месяц назад +1

    ਹਲੌ ਜੀ ਬਿਊਟੀਫੁੱਲ ਸਿੰਘ❤❤❤❤❤❤🎉

  • @ਕਾਲਾਸਿੰਘ-ਜ5ਨ
    @ਕਾਲਾਸਿੰਘ-ਜ5ਨ 3 месяца назад +5

    ਬਹੁਤ ਹੀ ਵਧੀਆ ਗੀਤ

  • @deepkamana7669
    @deepkamana7669 3 месяца назад +5

    ਜਿਉਂਦਾ ਰਹਿ ਬਾਈ ਆਲਮ ਚੱਠਾ ❤🎉 deep kamana

  • @VickyChattha-v5p
    @VickyChattha-v5p 3 месяца назад +4

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਾਈ ਸਾਰੀ ਟੀਮ ਨੂੰ

  • @GurbinderSingh-x8l
    @GurbinderSingh-x8l 2 месяца назад +1

    Siraaaa gal baat k❤❤❤❤🎉🎉🎉

  • @Satgursingh-kd9im
    @Satgursingh-kd9im 2 месяца назад

    ਬਾਈ ਲਾਭਾ ਹੀਰਾ ਜੀ ਏਡਾ ਲਾਦੀਤਾ❤❤❤❤

  • @Khan_mallan_wala
    @Khan_mallan_wala 3 месяца назад +2

    Mubarak Sari Team Nu 🔥💐Galbaat End 🔥❤️

  • @palichatha7054
    @palichatha7054 3 месяца назад +6

    ਬਹੁਤ ਸੋਹਣੀ ਲਿਖਤ ਤੇ ਆਵਾਜ਼ ਬਾਈ

  • @pindabuttarmusic
    @pindabuttarmusic 3 месяца назад +4

    Bhut ghaint ❤❤ aalam chatha

  • @sukhsodhi7168
    @sukhsodhi7168 3 месяца назад +3

    Bhout bhout mubarkan bhai

  • @sonymehmadpuria4592
    @sonymehmadpuria4592 3 месяца назад +1

    Bhot sohna gaana bai Alam Chatha da 🔥🔥🔥

  • @PardeepSingh-cx2mx
    @PardeepSingh-cx2mx 3 месяца назад +1

    Kaim 😊😊

  • @Rajindersidhu2914
    @Rajindersidhu2914 3 месяца назад +7

    ਟਰੈਕਟਰਾ ਤੇ ਵਿਆਹਾ ਤੇ ਪਾਉ ਗੀਤ ਧੱਕ

  • @SandeepPanesar-u8i
    @SandeepPanesar-u8i 3 месяца назад +3

    Siraaaaaa song a Bhai dil khush krta

  • @Satgursingh-kd9im
    @Satgursingh-kd9im 3 месяца назад +4

    labh heer❤❤❤❤❤❤

  • @GillGill-z8n
    @GillGill-z8n 3 месяца назад +2

    End siraaaa🔥🔥🔥

  • @NavBajwa-zc5ls
    @NavBajwa-zc5ls 3 месяца назад +32

    ਜੀਹਨੇ ਚਲਣਾ ਉਸਤਾਦ ਨਾਲ song kar lo💕 ਲਾਭ ਹੀਰਾ

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ਅਲਮ ਚੱਠਾ ਅਲਮ ਚੱਠਾ ਹੋਈ ਪਈ ਆ ਮੁੰਡੇ ਨੇ ਸਿਰਾ ਕਰਾ ਤਾਂ ਜਿੰਨੇ ਗੀਤ ਆਏ ਸਾਰੇ ਹਿੱਟ ਨੇ ਬਹੁਤ ਸੋਹਣੀ ਗਾਇਕੀ ਆ ਮੁੰਡੇ ਦੀ ਬਹੁਤ ਵਧੀਆ ਗਾਣੇ ਲੈਕੇ ਆਉਦਾ ਸਿਰਾ ਗੱਲਬਾਤ ਤਰੱਕੀਆਂ ਕਰ ਬਾਈ ਪਰਮਾਤਮਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਸਾਡਾ ਭਰਾ ਅਲਮ ਚੱਠਾ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਸੋਹਣਾ ਕੰਮ ਹੁੰਦਾ ਹਰੇਕ ਗਾਣੇ ਵਿੱਚ ਵਧੀਆ ਫਿਲਮਾਇਆ ਹੁੰਦਾ ਬਹੁਤ ਵਧੀਆ ਮਿਊਜ਼ਿਕ ਵਧੀਆ ਲੇਖਕਾਂ ਤੋ ਗੀਤ ਲੇਣੇ ਵਧੀਆ ਗੱਲਬਾਤ ਸਾਰੇ ਲਾਇਕ ਕਮੈਟ ਕਰਕੇ ਦੱਸੋ ਗਾਣੇ ਬਾਰੇ 🙏

    • @GurcharanSingh-ch5yq
      @GurcharanSingh-ch5yq 2 месяца назад

      Alam bai 22di awaz v ghint aa hater song sun youtube te sirra voice aa Alam di baki labh heera ji zindabad.......

  • @pathangroup9234
    @pathangroup9234 3 месяца назад +3

    bhut so na song❤❤❤❤❤

  • @romyraoromyrao1575
    @romyraoromyrao1575 3 месяца назад +1

    Attttt

  • @deepusunam1919
    @deepusunam1919 3 месяца назад +2

    Bai g sirraa ♥️

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

  • @sandeepvirk-fe2uk
    @sandeepvirk-fe2uk 3 месяца назад +4

    Siraaaa song a ek numabr jodi

  • @ravinderchoudhary7964
    @ravinderchoudhary7964 3 месяца назад +2

    Risheb bro sirra lataaaa 😮

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

  • @GurpreetSingh-u4f
    @GurpreetSingh-u4f 3 месяца назад

    Att end siraaa ❤❤

  • @RimpyKaur-h3j
    @RimpyKaur-h3j 3 месяца назад +1

    Love you bai ji

  • @sukh7054
    @sukh7054 3 месяца назад +3

    Sirra song a y

  • @Bhatthal_23026
    @Bhatthal_23026 3 месяца назад +1

    ❤️🔥

  • @ਪੰਜਾਬਦੇਰੰਗ-ਦ4ਸ
    @ਪੰਜਾਬਦੇਰੰਗ-ਦ4ਸ 3 месяца назад +3

    Song ਦੀ tune ਬੁਹਤ ਵਧੀਆ ਹੈ। ਠੰਡੀ ਠੰਡੀ ਜਿਹੀ

    • @chatha7349
      @chatha7349 3 месяца назад

      ਸਿਰਾ ਲਾਇਆ ਪਿਆ ਆਲਮ ਚੱਠੇ ਨੇ🚀 ਘੈਂਟ ਗੱਲਬਾਤ ਦੱਬੀ ਰੱਖ ਕੰਮ

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

    • @chatha7349
      @chatha7349 3 месяца назад

  • @JagjitDhaliwal-us3jz
    @JagjitDhaliwal-us3jz 2 месяца назад

    ਅੱਖਾਂ ਭਰ ਆਏਆ ਵੀਰ ਬਹੁਤ ਸੋਹਣਾ ਗੀਤ ਆ 😢😢😢😢

  • @Sdeep07
    @Sdeep07 3 месяца назад +1

    Alam chatha ❤❤❤

  • @gurtejdhindsa7379
    @gurtejdhindsa7379 3 месяца назад +3

    ਖਿੱਚ ਕੇ ਰਾਖੁ ਕਮ ਨੂੰ 👍👍

    • @chatha7349
      @chatha7349 3 месяца назад

      ਆਲਮ ਚੱਠੇ ਸਿਰਾਂ ਗੱਲਬਾਤ ਬਹੁਤ ਸੋਹਣਾ ਗੀਤ ਘੈਂਟ ਕੰਮ ਖਿੱਚ ਕੇ ਰੱਖੋ

  • @GSMehraMehra
    @GSMehraMehra 2 месяца назад

    ਦਿਲ ਅੰਦਰੋਂ ਖਿੱਚ ਲਿਆ ਬਾਈ ਦੇ ਗੀਤ ਨੇ

  • @ameenkhan9342
    @ameenkhan9342 3 месяца назад +1

    Alam chatha with labh heera sira la ta 👌

  • @Angrej769
    @Angrej769 3 месяца назад +1

    ਬਹੁਤ ਘੈਟ ਸੋਗ ❤❤

  • @SukhpalSingh-t3u
    @SukhpalSingh-t3u 3 месяца назад +1

    Very nice song ❤️🔥

  • @GuRjant07
    @GuRjant07 3 месяца назад +1

    🔥🔥🔥

  • @Pankajmobilestore
    @Pankajmobilestore 3 месяца назад +1

    Very ghaint song

  • @Keyslearn
    @Keyslearn 3 месяца назад +2

    Congratulations g gurkamal te karanveer walo

  • @Lakhwindersingh-zq8sm
    @Lakhwindersingh-zq8sm 3 месяца назад +3

    ❤❤ DJ te repeat 🔁 chaluga ❤