Dabna Dabauna (OFFICIAL VIDEO) Alam Chatha | Mani Sheron | Beatcop | Latest new punjabi song 2023

Поделиться
HTML-код
  • Опубликовано: 23 дек 2024

Комментарии •

  • @Dharnatjhinjer
    @Dharnatjhinjer Год назад +321

    ਆਉਣ ਵਾਲਾ ਟਾਈਮ ਤੇਰਾ ਆਲਮ ਵੀਰੇ ਲਿਖਾ ਕੇ ਲੈ ਲਾ ਬਸ ਮੇਹਨਤ ਕਰਦਾ ਰਹਿ ਤੇ ਮਨੀ ਸੇਰੋਂ ਵੀਰੇ ਆਲਮ ਦਾ ਸਾਥ ਨਾ ਛੱਡੀਂ ਇਕ ਦੁਜੇ ਦਾ ਪਰਛਾਵਾ ਬਣ ਕੇ ਰਹੀਓ ਪੂਰੀ ਧੱਕ ਪਾਓਗੇ ਮੇਰੀ ਗੱਲ ਯਾਦ ਰਖੀਓ ਬਾਕੀ ਬਾਬਾ ਸੁੱਖ ਰੱਖੇ ❤️❤️❤️❤️

  • @writerkewalharigarh
    @writerkewalharigarh Год назад +50

    ਆਲਮ ਵੀਰ ਸਿਰਾ ਲਾ ਦਿੱਤਾ ਯਾਰ । ਕਮਾਲ ਦਾ ਗੀਤ ਕਮਾਲ ਦੀ ਵੀਡੀਉ ਤੇ ਕਮਾਲ ਦੀ ਸਟੋਰੀ ਬਣਾਈ । ਪਰਮਾਤਮਾ ਤਰੱਕੀਆਂ ਬਖਸ਼ੇ । ❤

  • @chatha7349
    @chatha7349 Год назад +6

    ਫੀਮ ਮੰਗਦੇ ਸੀ ਅੱਖ ਜੋ ਖੜਾਉਣ ਨੂੰ ਦੱਬਣਾ ਦਬਾਉਣਾ ਸਾਡੇ ਲਵੇ ਲਾਉਣੇ ਨੀ ਸਾਲੇ ਲਵੇ ਲਾਉਣੇ ਵਾਲੇ ਫਿਰਦੇ ਦਬਾਉਣ ਨੂੰ ✔️♠

  • @Red_leaf_music
    @Red_leaf_music Год назад +42

    ਮੇਰੀ ਭੂਆ ਦੇ ਪਿੰਡ ਦਾ ਮੁੰਡੇ ਨੇ ਬਹੁਤ ਸੋਹਣਾ ਗੀਤ ਲਿਖਿਆ ਰੱਬ ਇਹਨੂੰ ਹੋਰ ਵੀ ਤਰੱਕੀਆ ਬਖਸੇ

  • @amvydher7520
    @amvydher7520 Год назад +2

    ਪਹਿਲਾ ਹੋਰਾਂ ਨਾਲੋ ਟੁੱਟੇ ਹੁਣ ਮੇਰੇ ਨਾਲੋ ਟੁੱਟੇ👌👌

    • @chatha7349
      @chatha7349 Год назад

      🎉🎉🎉❤❤❤❤🎉🎉

  • @rupindersingh7170
    @rupindersingh7170 Год назад +64

    ਸਾਡੇ ਪਿੰਡ ਦਾ ਵੀਰ ਆਲਮ ਚੱਠਾ ਬਹੁਤ ਸੋਹਣਾ ਗੀਤ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

    • @teerath_6101
      @teerath_6101 Год назад +2

      Kehra pind aa veer

    • @gurpreetsinghpreet4202
      @gurpreetsinghpreet4202 Год назад +2

      ​@@teerath_6101ਚੱਠਾ ਨਨਹੇੜਾ ਸੁਨਾਮ ਕੋਲ ਆ y

    • @romyraoromyrao1575
      @romyraoromyrao1575 Год назад +2

      ❤❤❤❤❤

    • @sumandeepsingh9726
      @sumandeepsingh9726 Год назад +2

      Mani mere pind da ga fre veere

    • @AmanThindNY
      @AmanThindNY Месяц назад

      ਕਹਿੜਾ ਪਿਡ ਬਾਈ ਨਕੋਦਰ ਕੋਲ ਵੀ ਚੱਠਾ ਪਿੰਡ ਬਾਈ ਕਿਤੇ ਓਥੋ ਦਾ ਤੇ ਨਹੀ

  • @Gurpreet_x52
    @Gurpreet_x52 Год назад +33

    ਬਹੁਤ ਵਧੀਆ ਗੀਤ ਆ ਵੀਰ ਦਾ, ਅਵਾਜ ਭੀ ਬਹੁਤ ਸ਼ੋਣੀ ਆ ਭਾਈ ਦੀ, ਰੱਬ ਤਰਕੀਆ ਬਹਕਸੇ ਭਾਈ ਨੂੰ ਰੱਬ ਚੜਦੀਕਲਾ ਚ ਰਖੇ,,god bless u brother 🙏🙏✍️✍️

  • @tarlochansinghtarlochansin5625
    @tarlochansinghtarlochansin5625 Год назад +10

    ਬਹੁਤ ਵਧੀਆ ਵੀਰੇ ਬਹੁਤ ਵਧੀਆ ਆ ਗੀਤ ਤਹਾਨੂੰ ਰੱਬ ਚੜਦੀ ਕਲਾ ਵਿੱਚ ਰੱਖੇ

  • @chatha7349
    @chatha7349 Год назад +4

    ਸ਼ਿਰਾ ਹੋਇਆ ਪਿਆ ❤

  • @ParamjitSingh-vs1lp
    @ParamjitSingh-vs1lp Год назад +8

    Very nice ਆਲਮ ਵੀਰ ਬਹੁਤ ਵਧੀਆ ਗੀਤ ਗਾਇਆ ਵੀਰ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਹ ਵੀਰ ਮੇਰੇ ਪਿੰਡ ਦਾ ਹੈ

    • @chatha7349
      @chatha7349 Год назад

      ✔️✔️✔️✔️

  • @Ranchatha
    @Ranchatha Год назад +17

    ਬਹੁਤ ਬਹੁਤ ਮੁਬਾਰਕਾਂ ਆਲਮ ਚੱਠਾ ਅਤੇ ਮਨੀ ਸੇਰੋਂ ਵੀਰ ❤❤

  • @amarjitwalia7184
    @amarjitwalia7184 Год назад +9

    ਕਿਸੇ ਗਾਣੇ ਤੇ ਪਹਿਲੀ ਵਾਰ ਕਮੇਂਟ ਕੀਤਾ ਬਹੁਤ ਸੋਹਣਾ ਗਾਣਾ ਰੱਬ ਹੋਰ ਤਰਾਕੀਆ ਬਖਸ਼ੇ ਵੀਰ ਨੂੰ

  • @beantkaur6037
    @beantkaur6037 Год назад +16

    ਮਨੀ ਆ ਓਏ ਸਾਲਾਂ ਦੇ ਨੇ ਸਾਲ ਬੀਤ ਗਏ ਸ਼ੇਰੋਂ ਆਲਾ ਦੁਨੀਆ ਤੇ ਛਾਉਂਣ ਨੂੰ ❤❤❤🎉🎉🎉🎉🎉🎉

  • @ILTILANATV
    @ILTILANATV Год назад +1

    ਬਹੁਤ ਵਧੀਆ ਗੀਤ ਬਾਕੀ ਸਪੋਟ ਕਰੋ ਬੰਦਾ ਘੈਟ ਆ ਵੀਰ

  • @ZahidaParveen-l3b
    @ZahidaParveen-l3b Год назад +2

    Nice song dear chachu rab thono trakia bakhse

  • @chamkaurkhan3018
    @chamkaurkhan3018 Год назад +4

    Jmma Kent aa chacha ji ❤❤❤❤❤ ਰੱਬ ਮੇਰੇ ਚਾਚੇ ਨੂੰ ਹੋਰ ਤਰੱਕੀਆਂ ਬਖਸੇ ❤❤

  • @jassisheron1961
    @jassisheron1961 Год назад +6

    ਬਹੁਤ ਘੈਟ ਗਾਣਾ ਮਨੀ ਸਾਡੇ ਆਲੀਆਂ 🎉🎉🎉🎉🎉🎉

  • @lovepreet6796
    @lovepreet6796 Год назад +8

    ਘੈਂਟ ਗੱਲਬਾਤ ਵੀਰ ਵਹਿਗੁਰੂ ਜੀ ਤਰੱਕੀ ਬਖਸ਼ਿਸ਼ ਕਰਨ

  • @DEEP-GILL855
    @DEEP-GILL855 Год назад +3

    ਵੀਰੇ ਸੌਂਗ ਵਿੱਚ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਗਈਆਂ ਹਨ ❤❤❤❤❤❤🎉🎉🎉

  • @garrysidhu9479
    @garrysidhu9479 Год назад +1

    ਬਾਈ ਅੱਜ ਤੱਕ ਕਦੇ ਕਿਸੇ ਗਾਣੇ ਤੇ ਕਮੇਂਟ ਨਹੀਂ ਕੀਤਾ ਪਰ ਵੀਰ ਗੱਲਬਾਤ ਆ ਪੂਰੀ ਗਾਣੇ ਦੀ ਤੇ ਲਿਖਤ ਦੀ ਵੀ ਤੇ ਆਵਾਜ਼ ਨੇ ਚਾਰ ਚੰਦ ਲਾਤੇ ।

  • @DirectorDxx1313
    @DirectorDxx1313 Год назад +11

    ਬੁਹਤ ਬੁਹਤ ਮੁਬਾਰਕਾਂ ਵੀਰ ਜੀ ਵਧਾਈ ਹੋਵੇ ਮਨੀ ਵੀਰ 🎉🎉

  • @WriterAndSingerMukhwindar
    @WriterAndSingerMukhwindar Год назад +25

    ਸਾਡੇ ਗੁਆਂਢੀ ਪਿੰਡ ਦਾ ਵੀਰ ਆਲਮ ਚੱਠਾ ਬਹੁਤ ਸੋਹਣਾ ਗੀਤ ਆ vr ਦਾ
    ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ ❤️

  • @karmitakaur3390
    @karmitakaur3390 Год назад +13

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @Sxn6.0
    @Sxn6.0 Год назад +1

    ATTTT KRAAA DITTTI 22 G❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Prabhdayalsingh-fl5fc
    @Prabhdayalsingh-fl5fc 11 месяцев назад +1

    ਬਹੁਤ ਵਧੀਆ ਛਾਂ ਗਿਆ ਬੰਬ ਬੀਟ ❤

  • @gurmailbrar5083
    @gurmailbrar5083 Год назад +4

    ਮੁਬਾਰਕਾਂ ਵੀਰ ਆਲਮ ਚੱਠਾ ❤❤

  • @vcrecords7572
    @vcrecords7572 Год назад +6

    ਸਾਰੀ ਹੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ Vicky chatha

  • @satvirtera7099
    @satvirtera7099 Год назад +5

    ਅਸੂਲਾਂ ਤੇ ਚਲਣ ਵਾਲੇ ਹੀ ਸੁਣ ਸਕਦੇ ਇਸਨੂੰ, ਦੱਲਿਆਂ ਦੇ ਨਹੀਂ ਪਚਨਾ 👌👌👌👌 ਸਿਰਾ song vire

  • @Varmicampostkhadandorganice
    @Varmicampostkhadandorganice Год назад +4

    ਬਹੁਤ ਵਧੀਆ ਗੀਤ ਮਨੀ ਤੇ ਚੱਠੇ ਵੀਰ ਨੂੰ ਮੁਬਾਰਕਾਂ

  • @manjeetnagrakabaddi2198
    @manjeetnagrakabaddi2198 Год назад +10

    ਬਹੁਤ ਸੋਹਣਾ ਗੀਤ ਆ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ❤❤❤

  • @sikandersidhu8881
    @sikandersidhu8881 Год назад +6

    ਬਹੁਤ ਵਧੀਆ ਗੀਤ ਹੈ ਵਧਾਈਆਂ ਵੀਰ ਜੀ

  • @tarsemsingh2484
    @tarsemsingh2484 Год назад +6

    ਬਹੁਤ ਵਧੀਆ ਗੀਤ ਵੀਰੇ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏🙏🙏❤

  • @simarbaghrol1
    @simarbaghrol1 Год назад +9

    ਬਹੁਤ ਸੋਹਣਾ ਗਾਇਆ ਆਲਮ‌ ਬਾਈ ਮਨੀ ਵੀਰਾ ਤਾਂ ਹਮੇਸ਼ਾ ਘੈਂਟ ਲਿਖਦਾ

  • @tejigurtej7440
    @tejigurtej7440 Год назад +4

    ਬਹੁਤ shona ਗੀਤ ਆ y 👌👌👌

  • @jinderladda9706
    @jinderladda9706 Год назад

    ਬਹੁਤ ਸੋਣਾ song ae bai ji ਮੇਰਾ ਸੋਟਾ vrr ਸੁਖਚੈਨ ਫੌਜੀ

  • @preetkhadial514
    @preetkhadial514 Год назад +23

    *ਬਹੁਤ ਘੈਂਟ Song ਬਣਾਇਆ ਬਾਈ, ਸਿਰਾ ਗੱਲ ਬਾਤ, ਮੇਰੇ ਵੱਲੋਂ ਆਲਮ ਚੱਠਾ, ਮਨੀ ਸ਼ੇਰੋਂ ਅਤੇ Hood Records ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਮੇਹਰ ਕਰੇ* 🙏🏻❤️

  • @jeevanSingh-f2i
    @jeevanSingh-f2i Год назад +4

    ਬਹੁਤ ਬਹੁਤ ਵਧਾਈਆਂ ਜੀ

  • @BalwinderSingh-ct8yb
    @BalwinderSingh-ct8yb Год назад +10

    ਬਹੁਤ ਵਧੀਆ ਵੀਰੇ ਬਹੁਤ ਵਧੀਆ ਆ ਗੀਤ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ 🙏🙏🙏

  • @ਭੇਡਾਂਦਾਜਵਾਈ

    ਬਹੁਤ ਘੈਂਟ ਭਰਾ ........ ਪਾੜ ਕੇ ਰੱਖ ਐਟੀਆ ਦੀ ਬਾਈ...!!🚩🚩💐💐💐✌️✌️❤️❤️

  • @jinderbrar6548
    @jinderbrar6548 Год назад +2

    ਕਿਆ ਬਾਤ ਐ ਭਰਾ ਸਿਰਾ ਲਾ ਤਾ ਗੀਤ ਆਲਾ👌👌👌👌👌👌👌👌👌👌👌👌👌ਬਸ ਸ਼ਬਦ ਈ ਨਹੀਂ ਤਰੀਫ਼ ਲਈ💚

  • @freshlooksalongolewala2919
    @freshlooksalongolewala2919 Год назад +3

    End aa bro 👌👌👌👌👌👌

  • @SonaSarware-p2f
    @SonaSarware-p2f Год назад +3

    ਚੰਨੀ ਫ਼ੌਜੀ❤ ਬਹੁਤ ਸੋਹਣਾ song

  • @Harmansingh-yv5td
    @Harmansingh-yv5td Год назад +9

    ਬਹੁਤ ਵਧੀਆ ਗੀਤ ਆ ਬਾਬਾ ਅਤਰ ਸਿੰਘ ਮਨੀ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @Vrun-xj7qe
    @Vrun-xj7qe Год назад +1

    Bai shabad mukk gye gana sun k❤❤ sale lave laune ale firde dabaun nu💥💥

  • @gaganparth8395
    @gaganparth8395 Год назад +1

    Very nice song ji👌vaheguru trakki bakhshe ji

  • @sukhveersukh8167
    @sukhveersukh8167 Год назад +7

    ਮੁਬਾਰਕਾਂ ਪੂਰੀ ਟੀਮ ਨੂੰ.... ਦੁਆਵਾਂ ਮਨੀ ਵੀਰ ਕੁਦਰਤ ਹੋਰ ਤਰੱਕੀਆਂ ਬਖਸ਼ੇ 😊🙏

  • @Sdeep07
    @Sdeep07 Год назад +8

    Congratulations all khadial chatha team ❤

  • @jagdeepsingh-cr1zs
    @jagdeepsingh-cr1zs Год назад +2

    R net nu eh ਮੁਕਾਬਲਾ ਦੇਵੇਗਾ

  • @pippalsingh9673
    @pippalsingh9673 Год назад +2

    Siraa Bai 🔥💯

  • @GurjeetAujla-yr5zu
    @GurjeetAujla-yr5zu Год назад +3

    Bohat he vdia sohne veer school time jd tu gaunda c stage te odo bohat vdia lgda c waheguru tarkia bakhse tenu

  • @sardar-xj7un
    @sardar-xj7un Год назад +4

    congratulations ਆਲਮ ਚੱਠਾ❤🎉🎉🎉

  • @BinderChatha-rl1mw
    @BinderChatha-rl1mw Год назад +6

    Congratulations to all chatha group and hood record

  • @gurpreetsingh-fb4ot
    @gurpreetsingh-fb4ot Год назад +1

    ਮੇਰੇ ਵੀਰ ਨੂੰ " ਰੱਬ " ਤਰੱਕੀ ਬਖਸ਼ੇ

  • @savinakhatoon1928
    @savinakhatoon1928 Год назад +4

    Boht sohna song veer da 🤘Dabb k rakh kam bai👌Allah bless u

  • @JaswinderSingh-ll1ly
    @JaswinderSingh-ll1ly Год назад +3

    Bahut vadia Song veer da ❤

  • @user-khansaab11
    @user-khansaab11 Год назад +4

    Big congratulations 🎉 very nice song and nice video 📸
    ਸਿਰਾ ਗੱਲ਼ ਬਾਤ ਬਾਈ 👌👌👌💥

  • @RamSingh-rf7fp
    @RamSingh-rf7fp Год назад

    .ਮਨੀ ਬਾਈ ਬਹੁਤ ਸੋਹਣਾ ਲਿਖਿਆ ਬਹੁਤ ਬਹੁਤ ਤਰੱਕੀਆਂ ਬਖਸ਼ੇ ਕੱਢ ਦੇ ਗਰੀਬੀ ਘਰੋਂ ਕੁਟ ਕੇ

  • @deepkamboj9679
    @deepkamboj9679 Год назад +1

    Bhot sohna song a g ✌🏻🔥🔥🔥

  • @JassuJassdeep
    @JassuJassdeep Год назад +4

    Bhut vdiya song aw brother God bless you 🙏🏻

  • @SukhwinderSingh-wq5ip
    @SukhwinderSingh-wq5ip Год назад +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @likharirinkudodra990
    @likharirinkudodra990 Год назад +5

    ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਐਦਾ ਹੀ ਕੰਮ ਖਿੱਚੀ ਰੱਖੋ ਬਾਈ

  • @jaskarandhillon7441
    @jaskarandhillon7441 Год назад +1

    ਦੱਬੀ ਰੱਖੋ ਕੰਮ ਵੀਰ ਪ੍ਰਮਾਤਮਾ ਤਰੱਕੀਆਂ ਦੇਵੇ

  • @navdeepdhillon6675
    @navdeepdhillon6675 Год назад +1

    Craaa🎉jatta❤️

  • @sukhdeepsingh3594
    @sukhdeepsingh3594 Год назад +3

    Veere seera lata ❤❤❤❤🎉🎉🎉🎉🎉congratulations veere 🎉

  • @Kuldeepgill1770
    @Kuldeepgill1770 Год назад +4

    Channi faugi🎉🎉🎉 congratulations for new song brother

  • @prettykhadial5426
    @prettykhadial5426 Год назад +9

    Congratulations to all team 🎉🎉🎉

  • @kaptaank.r.p9975
    @kaptaank.r.p9975 Год назад +1

    Bhut sohna bro siraaaa😊😊😊

  • @amritjatana4636
    @amritjatana4636 Год назад +2

    ਬਹੁਤ ਵਧੀਆ ਬਾਈ ਕੰਮ ਦੱਬੀ ਰੱਖੋਂ ❤❤❤

  • @pargatsinghsarao
    @pargatsinghsarao Год назад +3

    ਬਹੁਤ ਵਧੀਆ ਗੀਤ ਗਾਇਆ

  • @manpreetaujla2591
    @manpreetaujla2591 Год назад +16

    Congratulations to whole team hood records nd nice song 🎉🎉

  • @beantkaur6037
    @beantkaur6037 Год назад +6

    Hood records 🔥🎶

  • @palichatha7054
    @palichatha7054 Год назад +1

    Bhut sohna likhya te te bhut hii pyari awaz ch gaaya bai Alam ne

  • @HARVINDERSINGH-ev7jd
    @HARVINDERSINGH-ev7jd Год назад +1

    ਬਹੁਤ ਘੈਂਟ ਵੀਰ ❤❤❤ ਲਵ ਯੂ ਮਨੀ ਵੀਰ😍😍😍

  • @rinkumattran
    @rinkumattran Год назад +7

    ਮੁਬਾਰਕਾਂ ਮਨੀ ਬਾਈ ਸਾਰੀ ਟੀਮ ਨੂੰ
    ਸੋਹਣਾ ਗਾਣਾ 👌👌

  • @LadiRatol
    @LadiRatol Год назад +5

    Craaa baii G ❤👌khich k rkho kmm nu waheguru ji khoob trakkiyan bkhshn sare bhrawa nu❤🙏

  • @AmrinderSingh-nc7ls
    @AmrinderSingh-nc7ls Год назад +4

    Bhut vdia geet bai g

  • @vikrammarday3506
    @vikrammarday3506 Год назад +2

    Sira gl bat aa bai soch ch congratulations alam veer 🎉🎉❤🎉🎉❤🎉❤🎉❤🎉❤🎉❤

  • @Avtarsingh-ht8kz
    @Avtarsingh-ht8kz Год назад +1

    Congratulations bhra ♥️♥️🥰

  • @Ashpinder2003
    @Ashpinder2003 Год назад +9

    Congratulations All Team Mebers
    Bott Soni Voice with Lyrics 👌🏻👌🏻👌🏻❤️

  • @gharujhariwala2742
    @gharujhariwala2742 Год назад +3

    Siraa lata bai g Waheguru g kirpa Krn gharu Jhariwala geetkar

  • @kamalpreet968
    @kamalpreet968 Год назад +4

    Congratulations al team❤🎉 hood records 🎉❤😊

  • @GurmailSinghBrar1313
    @GurmailSinghBrar1313 Год назад +2

    Best of luck veer Aalam chattha❤

  • @HardeepSingh-rv1qx
    @HardeepSingh-rv1qx Год назад +1

    Buht ghaint song Alam veer🎉

  • @tarlochansarao1163
    @tarlochansarao1163 Год назад +9

    Congratulations to all team 🎉🎉 Ghaint song👌👌

  • @beantkaur6037
    @beantkaur6037 Год назад +4

    Alam chatha 🎉🎉

  • @BinderChatha-rl1mw
    @BinderChatha-rl1mw Год назад +4

    Amajing❤

  • @yadukaler3013
    @yadukaler3013 Год назад

    Money di kalm hr var sirrra krvondi aa...bahut bahut ਮੁਬਾਰਕਾਂ ਸਾਰੀ ਟੀਮ ਨੂੰ

  • @GurpreetSingh-en9tw
    @GurpreetSingh-en9tw Год назад +3

    Nice veer Alam 👌👌👌

  • @ramanverma347
    @ramanverma347 Год назад +5

    On de jatta

  • @shaganpreetsingh-r2k
    @shaganpreetsingh-r2k Год назад +5

    Sira song a brother ❤

  • @chatha7349
    @chatha7349 Год назад +2

    Hood records team nu mubarka❤❤❤❤❤

  • @RAMSINGH-wx4no
    @RAMSINGH-wx4no Год назад +1

    Ghaint song 😍😍🔥🔥🔥💯💯

  • @Amritpalsingh-nn5qv
    @Amritpalsingh-nn5qv Год назад +12

    Congratulations to the whole team 🎉

  • @MoneySingh-gk6ij
    @MoneySingh-gk6ij Год назад +3

    🔥🔥🔥 👌👌👌👍

  • @jassatla447
    @jassatla447 Год назад +6

    Congratulations🎉 all team alam and mani y hood record❤❤❤

  • @JagtarSingh-nj5rn
    @JagtarSingh-nj5rn Год назад +1

    ਬਾਈ ਨੇ ਬਹੁਤ ਕਾਲਕਾਰ ਤੇ ਗੀਤਕਾਰ ਨੇ ਦੋਨੋਂ ਨੇ ਬਹੁਤ ਮਿਹਨਤ ਕੀਤੀ ਏ

  • @sidhusarpanch1121
    @sidhusarpanch1121 Год назад +2

    Bht sohna gaana 🎉🎉🎉

  • @GurwinderSingh-up9jl
    @GurwinderSingh-up9jl Год назад +20

    Congratulations to all the hood record and chatha group 💪💪🙏

  • @Lovedeep012
    @Lovedeep012 Год назад +5

    Congratulations bhai 🎉❤ waheguru blessed uhh 👍✨️

  • @Chahalproductionhouse
    @Chahalproductionhouse Год назад +3

    Well done bro👍🏻best wishes ❤️✌🏻