DA ਦੇ ਵਿੱਚ 6% ਵਾਧਾ ਪੰਜਾਬ ਦੇ ਸਾਰੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਿਲੇਗਾ | ਜਲਦ ਮਿਲਣ ਜਾ ਰਹੇ ਹਨ ਬਕਾਏ !

Поделиться
HTML-код
  • Опубликовано: 4 дек 2024
  • DA ਦੇ ਵਿੱਚ 6% ਵਾਧਾ ਪੰਜਾਬ ਦੇ ਸਾਰੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਿਲੇਗਾ | ਜਲਦ ਮਿਲਣ ਜਾ ਰਹੇ ਹਨ ਬਕਾਏ !
    Dearness Allowance @ 119% to all the Pensioners and Employees of Punjab Government very soon.
    #dearnessallowance
    #mulazamkhabar

Комментарии • 77

  • @chamkaurghumaan9861
    @chamkaurghumaan9861 Год назад +10

    ਪੰਜਾਬ ਹੋਮ ਗਾਰਡ ਮੁਲਾਜਮ ਨੂੰ ਮਿਲੁ ਗਾ da ਤੇ ਪੈ ਕਾਮਿਸ਼ਨ ਯਾਰ

  • @SatpalSingh-rb9re
    @SatpalSingh-rb9re Год назад +9

    ਬਹੁਤ ਵਧੀਆਂ ਜਾਣਕਾਰੀ ਹੈ

  • @pushpbhupsharjeet7412
    @pushpbhupsharjeet7412 Год назад +7

    Bot hi badiya news hai sir ji

  • @kishorikuthyal5702
    @kishorikuthyal5702 13 часов назад

    मुलाजिम एकता जिंदाबाद।

  • @veerpalKaur-ri8nj
    @veerpalKaur-ri8nj Год назад +2

    ਪੰਜਾਬ ਮਜ਼ਦੂਰ ਮੁਲਾਜ਼ਮ ਸੰਘਰਸ਼ ਤੇ ਏਕਤਾ ਸਦਕਾ ਪਾ੍ਪਤ ਕੀਤੀ ਜਿੱਤ ਸਦਕਾ ੳੁਹਨਾ ਦਾ ਬਹੁਤ ਬਹੁਤ ਧੰਨਵਾਦ ਜੀ

  • @kishorikuthyal5702
    @kishorikuthyal5702 13 часов назад

    बहुत वढिया।

  • @madanlalsharma2
    @madanlalsharma2 Год назад +6

    ਜਦੋਂ ਹਾਈ ਕੋਰਟ ਦਾ ਕੋਈ ਡਿਪਟੀ AG,ਕੋਰਟ ਵਿੱਚ ਬਿਆਨ ਦੇ ਦੇਵੇ,ਉਹ ਸਰਕਾਰ ਦਾ ਬਿਆਨ ਹੁੰਦਾ ਹੈ,ਇਹ ਠੀਕ ਹੈ ਕਿ ਸਰਕਾਰ ਝੁਕ ਗਈ ਹੈ l

  • @RavinderKumar-eh4up
    @RavinderKumar-eh4up 17 часов назад

    ਬਹੁਤ ਪੁਰਾਣੀ ਖ਼ਬਰ ਹੈ, ਕਰਮਚਾਰੀਆਂ ਨੂੰ ਏਹ 6 ਪ੍ਰਤੀਸ਼ਤ ਨਗਦ ਮਿਲ ਵੀ ਚੁੱਕਾ ਹੈ,ਇੱਕੋ ਹੀ ਪੋਸਟ ਨੂੰ ਬਾਰ ਬਾਰ ਪਾਓਣ ਦਾ ਕੀ ਫਾਇਦਾ ?

  • @amrit6545
    @amrit6545 Год назад +6

    Aaj Aaj Aaj devo pensioner da Arrear Bhagwant g

  • @kamleshkaur2919
    @kamleshkaur2919 Год назад +1

    Thx ji CM Saab ji
    Sat Shree Akall ji
    Sare Mulajama Da Maan Vaiya Ta Sarcar Dhae Sare Paap Dhul gay
    Pablic Khush Hove Ta Sarcar maa Baap Khush Hundhay Ne ji

  • @AvtarSingh-gs1si
    @AvtarSingh-gs1si 4 месяца назад

    ਗਿਆਰਾ ਸਾਲ ਹੋ ਗਏ ਰਿਟਾਇਰ ਹੋਇਆ ਨੂ ਪਹਿਲੀ ਵਾਰ ਕੋਈ ਸਰਕਾਰ ਕੁਝ ਦੇਣ ਲਗੀ ਆ ਧੰਨਵਾਦ ਭਗਵੰਤ ਮਾਨ ਜੀ ਦਾ

  • @avatarrandhawa5606
    @avatarrandhawa5606 Год назад +2

    thanks good

  • @SurinderKumar-rb7ed
    @SurinderKumar-rb7ed Год назад +1

    The Unions should put pressure on the Govt for the refixation of Pay so that the employees and pensioners could get higher emoluments on the basis of High Court decision.

  • @surisingh7714
    @surisingh7714 4 месяца назад

    Good news ❤❤❤❤❤

  • @gurmeetsingh5620
    @gurmeetsingh5620 Год назад +4

    Very nice

  • @Sukhwinderkaur-nc8ys
    @Sukhwinderkaur-nc8ys Год назад +1

    Pay commission te v 119 laggu howege ?

  • @Madan-bx8yo
    @Madan-bx8yo 5 месяцев назад

    ਜੀ

  • @thebestmatch1634
    @thebestmatch1634 Год назад +8

    ਪੰਜਾਬ 15-20 ਸਾਲ ਮਾਹੌਲ ਅਸ਼ਾਂਤ ਰਿਹਾ | ਭਰਤੀ ਬੰਦ ਸੀ | ਸ਼ਾਂਤੀ ਹੋਣ ਤੇ ਸਰਕਾਰੀ ਭਰਤੀ ਸ਼ੁਰੂ ਹੋਈ ਕੁਝ ਮੁਲਾਜ਼ਮ ਆਪਣੀ ਉਮਰ ਦੀ ਉਪਰੀ ਹੱਦ ਦੇ ਨਜ਼ਦੀਕ ਭਰਤੀ ਹੋਏ ਇਸ ਜਿਸ ਕਰਕੇ Length of Service 25 ਸਾਲ ਤੋਂ ਘੱਟ ਰਹਿ ਗਈ | ਇਸ ਲਈ ਪੈਨਸ਼ਨ ਦੇ ਪੂਰੇ ਲਾਭ 20 ਸਾਲ ਦੀ length of ਸਰਵਿਸ ਦੇ ਦਿੱਤੇ ਜਾਣ 1-1-2016 to lagu hove

    • @bassichatashqidaadda7044
      @bassichatashqidaadda7044 Год назад +1

      Pher tu dede paise

    • @majorsinghaulakh1343
      @majorsinghaulakh1343 Год назад

      Dear BROTHER which THEY are not GIVEN or not get job due TO THERES overage what they feels, but you PEOPLES get job as YOURS luck much better than that PEOPLES so you do thank god only.

  • @darbarasinghbajwa3195
    @darbarasinghbajwa3195 Год назад +3

    Good ji 🙏🙏

  • @MandeepSingh-qe6xy
    @MandeepSingh-qe6xy Год назад +2

    Sir 3 months period ho gaya hai par sarkar walon koi payment nahi kiti gai. Please raise this issue through your video.

  • @harjinder.s.cheema6757
    @harjinder.s.cheema6757 Год назад +4

    Good

  • @bschahal9453
    @bschahal9453 Год назад +3

    WELL DONE, 👍👍

  • @ashwanikumar3255
    @ashwanikumar3255 Год назад +6

    Now the pay fixation should be 119% DA plus 15% increase.

    • @baljit265
      @baljit265 Год назад

      2.59 ਫੈਕਟਰ ਤੇ ਵੀ ਲਾਗੂ ਹੁੰਦਾ ਹੈ ਜੀ ਇਹ

  • @ManpreetSingh-yg6bp
    @ManpreetSingh-yg6bp Год назад +2

    Sarkaar ne is te tex la k cut k sirf 40,45 hazaar to vadh kuch ni dena

  • @MalkitSingh-ue2gw
    @MalkitSingh-ue2gw Год назад +13

    ਪੰਜਾਬ ਦਾ ਮਾਹੌਲ 18--20 ਸਾਲ ਅਸ਼ਾਂਤ ਰਿਹਾ। ਪੰਜਾਬ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਸਰਕਾਰੀ ਨੌਕਰੀਆਂ ਤੇ ਤਕਰੀਬਨ 18-20 ਸਾਲ BAN ਪਾਬੰਦੀ ਲਗਾਈ ਰੱਖੀ ਸੀ। ਜਿਸ ਕਰਕੇ ਬਹੁਤੇ ਮੁਲਾਜ਼ਮਾਂ ਦੀ Service of length 25 ਸਾਲ ਦੀ ਨਹੀਂ ਬਣ ਸਕੀ। ਸਿਰਫ਼ 20 ਸਾਲ ਦੀ ਹੀ ਬਣ ਸਕੀ। ਇਹੋ ਜਿਹੇ ਕਰਮਚਾਰੀਆਂ ਨੂੰ ਦੋਵੇਂ ਪਾਸੇ ਰਗੜਾ (ਘਾਟਾ) ਪਿਆ। ਨੰਬਰ 1,,,,, ਪਹਿਲਾਂ ਤਾਂ ਸਮੇਂ ਸਿਰ ਨੌਕਰੀ ਨਹੀਂ ਮਿਲੀ। ਨੰਬਰ 2,,,,, ਰਿਟਾਇਰਮੈਂਟ ਹੋਣ ਤੇ ਉਹਨਾਂ ਨੂੰ ਨਾ ਪੂਰੀ ਪੈਨਸ਼ਨ, ਨਾ ਪੂਰੀ ਗੁਰੈਚਟੀ, ਨਾ ਪੂਰੇ ਪੈਨਸ਼ਨ ਲਾਭ ਹੀ ਮਿਲੇ। ਸੋ ਮੌਜੂਦਾ ਸਰਕਾਰ ਨੂੰ ਪੁਰਜ਼ੋਰ ਅਪੀਲ ਹੈ ਕਿ 25 ਸਾਲ ਦੀ ਉਮਰ ਹੱਦ ਨੂੰ ਰੱਦ (ਖ਼ਤਮ) ਕਰਕੇ 🇮🇳 ਕੇਂਦਰ ਸਰਕਾਰ ਦੀ ਤਰਜ਼ ਤੇ 20 ਸਾਲ ਦੀ ਸਰਕਾਰੀ ਨੌਕਰੀ ( ਸੇਵਾਕਾਲ) ਤੋਂ ਬਾਅਦ ਪੂਰੇ ਪੈਨਸ਼ਨ ਲਾਭ ਦੇ ਕੇ 🇮🇳 ਧੰਨਵਾਦੀ ਬਣਾਇਆ ਜਾਵੇ। 🙏 ਧੰਨਵਾਦ ਸਹਿਤ ✍️🙏

    • @ginnisingh1803
      @ginnisingh1803 Год назад

      Àau

    • @gurnamsingh-es9bo
      @gurnamsingh-es9bo Год назад

      I do not agree because pensionery & retiral benefits according to length of service hi milde hn.

    • @gurnamsingh-es9bo
      @gurnamsingh-es9bo Год назад

      I do not agree because pensionery & Retiral benefits according to length of service hi milde hn.

    • @MalkitSingh-ue2gw
      @MalkitSingh-ue2gw Год назад +1

      ਪੰਜਾਬ ਵੀ ਭਾਰਤ ਦੀ ਹੀ ਸਟੇਟ ਹੈ। ਜੇ ਕੇਂਦਰ ਸਰਕਾਰ ਕੇਂਦਰ ਵਿਚ 20 ਸਾਲ ਦੇ ਸੇਵਾਕਾਲ ਤੋਂ ਬਾਅਦ ਪੂਰੇ ਪੈਨਸ਼ਨ ਲਾਭ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਤਰਜ਼ ਤੇ ਪੰਜਾਬ ਵਿੱਚ 20 ਸਾਲ ਦੀ ਤਰਜ਼ ਤੇ ਕਿਉ ਨਹੀ ਕਰ ਸਕਦੀ। ( ਪੰਜਾਬ ਵਿੱਚ 18--20 ਸਾਲ ਤੱਕ ਪੰਜਾਬ ਦਾ ਮਾਹੌਲ ਅਸ਼ਾਂਤ ਰਿਹਾ ਸੀ) ਇਸ ਸਮੇਂ ਦੌਰਾਨ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਤੇ ਤਕਰੀਬਨ 18-20 ਸਾਲ ਤੱਕ BAN ( ਪਾਬੰਦੀ) ਲਗਾਈ ਰੱਖੀ। ਪਾਬੰਦੀ( 5-10 )ਸਾਲ ਦੀ ਹੁੰਦੀ ਹੈ ਨਾ ਕਿ 18-20 ਸਾਲ ਦੀ । ਗਰੀਬਾਂ ਦੇ ਪੜ੍ਹੇ ਲਿਖੇ ਬੱਚਿਆਂ ਨੂੰ ਉਸ ਸਮੇਂ ਦੀਆਂ ਸਰਕਾਰਾਂ Over age ਕਰਕੇ ਰੱਖ ਦਿੱਤਾ । ਜੇ ਹੁਣ ਉਹ ਆਪਣੀ ਮੰਗ ਨੂੰ ਪੂਰਾ ਕਰਨ ਲਈ ਕਹਿ ਰਹੇ ਹਨ ਤਾਂ ਤੁਹਾਡੇ ਪੇਟ ਵਿੱਚ ਕਿਉਂ ਦਰਦ ਹੋਣ ਲੱਗ ਪਿਆ ਹੈ। ਤੁਸੀਂ ਆਪਣੀ ਜੇਬ ਵਿੱਚੋਂ ਦੇਣੇ ਹਨ ਪੈਸੇ। ਐਨੀ ਤੰਗਦਿਲੀ ਚੰਗੀ ਨਹੀਂ ਹੁੰਦੀ। ਟਰੱਕਾਂ ਦੇ ਪਿਛਲੇ ਪਾਸੇ ਲਿਖਿਆ ਹੁੰਦਾ ਹੈ,,,,,,(ਸੜ ਨਾ ਰੀਸ ਕਰ)। ਤੁਸੀਂ ਇਸ ਤਰ੍ਹਾਂ ਸੜ ਰਹੇ ਹੋ ਜਿਵੇਂ ਸਰਕਾਰ ਨੇ ਸਾਡੇ ਵਰਗੇ ਪੈਨਸ਼ਨਰਾਂ ਨੂੰ ਇਹ ਲਾਭ ਦੇ ਹੀ ਦਿਤੇ ਹਨ। ਜੇ ਸਰਕਾਰ ਨੇ 10 ਸਾਲ ਦਾ BAN ਲਗਾਇਆ ਹੁੰਦਾ ਤਾਂ ਅਸੀਂ ਇਹ ਮੰਗ ਨਹੀਂ ਰੱਖਣੀ ਸੀ। ਬਹੁਤ ਕੂਮੈਂਟ ਸਾਡੇ ਹੱਕ ਵਿੱਚ ਆਏ ,ਪਰ ਤੁਹਾਡੇ ਹੀ ਪੇਟ ਵਿੱਚ ਦਰਦ ਹੋਣ ਲੱਗਾ ਹੈ। ਤੁਹਾਨੂੰ ਪਤਾ ਹੀ ਨਹੀਂ ਗ਼ਰੀਬੀ, ਬੇਰੁਜ਼ਗਾਰੀ ਕੀ ਹੁੰਦੀ ਹੈ। ਉਦੋਂ ਪਤਾ ਲੱਗਦਾ 18-20 ਸਾਲ ਮਜ਼ਦੂਰੀ ਕਰਨੀ ਪੈਂਦੀ । ਕਦੇ ਦਿਹਾੜੀ ਲੱਗਦੀ ਕਦੇ ਨਹੀਂ। ਦਿਹਾੜੀ ਨਾ ਲੱਗਣ ਤੇ ਘਰੋਂ ਗਾਲਾਂ ਪੈਂਦੀਆਂ ਸਨ। ਜੇ ਅੱਤਵਾਦ ਦਾ ਦੌਰ ਨਾ ਲੱਗਦਾ। ਸਾਡੀ ਵੀ length of Service 35 ਸਾਲ ਦੀ ਤਾਂ ਪੱਕੀ ਬਣ ਜਾਣੀ ਸੀ। ਜੇ ਤੇਰੇ ਘਰ ਦੇ ਕਿਸੇ ਮੈਂਬਰ ਜਾਂ ਤੇਰੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਹੁੰਦੀ ਤਾਂ ਤੁਹਾਨੂੰ ਇਸ ਦਰਦ ਦਾ ਪਤਾ ਲੱਗਣਾ ਸੀ। ਜਿਸ ਤੇ ਬੀਤਦੀ ਉਹ ਹੀ ਜਾਣੇ । ਹੋਰ ਤਾਂ ਤੁਹਾਡੇ ਵਰਗੇ ਕੂਮੈਂਟ ਪਾ ਪਾ ਕੇ ਸੁਆਦ ਲੈਂਦੇ ਹਨ। ਤੁਸੀਂ ਅਮੀਰਾਂ ਦੇ ਮੁੰਡੇ ਹੋਣੇ ਮਸ਼ਕਰੀਆਂ ਕਰਨੀਆਂ ਤੁਹਾਡੀਆਂ ਆਦਤਾਂ ਬਣ ਚੁੱਕੀਆਂ। ਹੋਸ਼ ਕਰੋ ਦਿਨਾਂ ਦਾ ਪਤਾ ਨਹੀਂ ਕਦੋਂ ਮਾੜੇ ਆ ਜਾਣ। ਅਗਲੇ ਮਿੰਟ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਚੰਗਾ ਹੋਣਾ ਜਾਂ ਮਾੜਾ ।

    • @pargatsinghgandhi6728
      @pargatsinghgandhi6728 Год назад

      Qzqq

  • @pushpbhupsharjeet7412
    @pushpbhupsharjeet7412 Год назад +1

    Sat Shri akal ji Paschim Bangal Jharkhand Chhattisgarh Rajasthan Himachal in state ki sarkaro ne ops lagu ki hai ji Himachal Pradesh ki sarkar ne to kamal hi kar diya ji yo kush hi time me lagu krdi ops

  • @SubhashSharma-rw7ng
    @SubhashSharma-rw7ng Год назад +1

    Danvad

  • @RahulSingh-ec5xv
    @RahulSingh-ec5xv Год назад +2

    It is very good decision of the hon'ble High Court. Therfore, there should be increase in pay fixation as on 1-1-2016.
    On the basis our unions should represent to the Govt. for re-fixation of pay w. e. f. 1-1-2016 And also demand for delinked DA because DA is not being enhanced from due dates as per Centre Govt

  • @sharmabkdevgan1631
    @sharmabkdevgan1631 Год назад +2

    Wel explained information. Very nice 👍👍

  • @sukhvindermann9784
    @sukhvindermann9784 Год назад +1

    Nice decision ,keep it up

  • @lovingallreligions1949
    @lovingallreligions1949 Год назад

    Bai ji eh taan dasya ni kado tak da milna Matlab date,,,DA ya fir pay commission milna???

  • @ShamsherSingh-yr8sx
    @ShamsherSingh-yr8sx 6 месяцев назад

    KUCH NAHI. MILANA

  • @PoojaGupta-nq3wj
    @PoojaGupta-nq3wj Год назад

    Sir Ek video compensate job te bna do

  • @BaljinderKaur-vo4sw
    @BaljinderKaur-vo4sw Год назад +2

    Nice

  • @ashwanikumar3255
    @ashwanikumar3255 Год назад +3

    Koe faayda nahi agar formula change nahi hota hai to.

  • @rakeshbali7209
    @rakeshbali7209 Год назад

    Good news

  • @broadbrain3910
    @broadbrain3910 Год назад

    Probation waleya nu milega kuch yaa nai Sir ??

  • @Gurpreet776
    @Gurpreet776 5 месяцев назад

    New pay scale da kuj hoyega pay bohat kaat aa

  • @BalwinderKumar-f6c
    @BalwinderKumar-f6c 5 месяцев назад

    Manu aj tuk 6%Dada belans

  • @khelankh6191
    @khelankh6191 Год назад

    Is there any development regarding payment of " Leave encashment".
    Anybody has any update? Plz. share.

    • @RahulSingh-ec5xv
      @RahulSingh-ec5xv Год назад

      Revised Leave encasement has not been paid as yet. Only those pensioners are suffering who retired between 1-1-2016 to 2021

    • @neelamrani1720
      @neelamrani1720 Год назад

      Why we are not paid

  • @harbhajansarao8939
    @harbhajansarao8939 Год назад

    CM Ji, think about those boys who have over age due to previous Govt,up to now they are unemployed, post graduate boys are on the road, they want to do any Govt job on less salary,no need any thing free they want to do work, please pay attention

  • @pritamdass6973
    @pritamdass6973 4 месяца назад

    Gappan hi han ki labh koltan da jad sarkar Laguna hi nhi kardi

  • @VijaySharma-um6mz
    @VijaySharma-um6mz Год назад

    Sarkar jhuki hai

  • @IqbalSingh-bq6tu
    @IqbalSingh-bq6tu 4 месяца назад

    Dramebazi 😢😢😢😢😢😢😂😂😂😂😂😂😅😅😅😅😅😅

  • @balkarsidhu9970
    @balkarsidhu9970 Год назад +1

    Ek gl hor mulajm v imandar i nal km krn sarkar ta hemeha hi loka dw masle hl krn li hundi aa but dukh odo hunda jdo mulajm rishwat krde aa

  • @manjitbedi6167
    @manjitbedi6167 5 месяцев назад

    Sarkar unions nu befkuf bana rahi hai te unions ena nu kushkhabri te sarkar da jukna kah rahi.

  • @lovingallreligions1949
    @lovingallreligions1949 Год назад

    1_7_15 toh like kado tak da DA miluga

  • @ShamsherSingh-yr8sx
    @ShamsherSingh-yr8sx 5 месяцев назад

    KU CH . NAHI MILLÀNA 2027 VI CH APP. . NOO BÀDALDEVO

  • @RajinderKumarSharma-w1b
    @RajinderKumarSharma-w1b 4 месяца назад

    1 year old news are showing and try to making fools pensioners/family pensioners.

  • @prabhjotkaur1550
    @prabhjotkaur1550 Год назад

    Cm jindabad

  • @SureshKumar-gu7ds
    @SureshKumar-gu7ds 5 месяцев назад

    Ek saal purani video

  • @balkarsidhu9970
    @balkarsidhu9970 Год назад

    Sarkar nu jhuki na kho k sarkar samajdar to km le rhi aa

  • @satwinderkaur1692
    @satwinderkaur1692 5 месяцев назад

    Kiu awda majak baunde ho is sarkar to kai umid hai hi nahi

  • @pritamdass6973
    @pritamdass6973 Год назад

    Jhooth and gappan

    • @MulazamKhabar
      @MulazamKhabar  Год назад

      This is High Court Judgement we have discussed here in the video... What is the Lie ?

  • @slendarkaur7916
    @slendarkaur7916 2 дня назад

    Good news

  • @ashwanikumar3255
    @ashwanikumar3255 Год назад +1

    Koe faayda nahi agar formula change nahi hota hai to.