ਪੈਨਸ਼ਨ ਬਾਰੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ | Supreme Court’s Landmark Judgement regarding Pension

Поделиться
HTML-код
  • Опубликовано: 6 дек 2024

Комментарии • 64

  • @kulwantsinghsandhu5083
    @kulwantsinghsandhu5083 Год назад +12

    Ssa g thank you dear very good efforts

  • @ParmatmaSingh-so1cd
    @ParmatmaSingh-so1cd 4 месяца назад +5

    ਬੁਢਾਪਾ ਪੈਨਸ਼ਨ ਜੋਂ ਸਰਕਾਰ ਦੇ ਰਹੀ ਹੈ ਇਹ ਬਜੁਰਗਾ ਲਈ ਵਰਦਾਨ ਹੈ ਕਿਉ ਸਮਾਜ ਦਾ ਤਾਣਾ ਬਾਣਾ ਅਜਿਹਾ ਖਰਾਬ ਹੋ ਗਿਆ ਹੈ ਜਿਸ ਦਾ ਵਰਨਣ ਕਰਨਾ ਬੇ ਲੋੜਾ ਸਮਜਦਾ ਹਾ ਕਿਉਕਿ ਹਰ ਘਰ ਵਿੱਚ ਬਜੁਰਗ ਹੈ ਹਰ ਕੋਈ ਦਿਸ਼ਾ ਤੇ ਦਸਾ ਨੂੰ ਜਾਣਦਾ ਹੈ । ਸੋ ਸਰਕਾਰ ਨੂੰ ਇਸ ਵੱਲ ਵਿਸੇਸ ਧਿਆਨ ਦੇਣ ਦੀ ਰਰੂਰਤ ਹੈ । ਦੇਸ ਦਾ ਨਾਗਰਿਕ ਹੋਣ ਦੇ ਨਾਤੇ ਲਿਖ ਦਿੱਤਾ ਹੈ ।ਜੇ ਅਗਰ ਲਿਖਣ ਵਿਚ ਕੋਈ ਗਲਤੀ ਹੋਵੇ ਤਾਂ ਕਿਮਾ ਦਾ ਜਾਚਕ ਹਾਂ ਜੀ ।

  • @BaljitSingh-sl9hp
    @BaljitSingh-sl9hp 4 месяца назад +3

    Bahut hi wadhai de pattar ho tusi jehre ajhiya jankariya Sade Tak pahuchonde ho

  • @devindersinghsethi9037
    @devindersinghsethi9037 Год назад +8

    1/1/2006 ਤੋਂ 30/11 /2011 ਤੱਕ ਰਿਟਾਇਰਡ 33 ਸਾਲ ਤੋਂ ਘੱਟ ਸਰਵਿਸ ਵਾਲੇ ਨੂੰ ਪੂਰੀ Pensoin ਦੇਣ ਸਬੰਧੀ ਕਿਸੇ ਕੋਰਟ ਕੇਸ ਦੇ ਫੈਸਲੇ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨਾ ਜੀ

  • @GurcharanSingh-fw5pt
    @GurcharanSingh-fw5pt 4 месяца назад +1

    ਹਿਮਾਚਲ ਕੋਰਟ ਨੇ ਤਾਂ ਫੈਸਲਾ ਕੀਤਾ ਹੈ ਕਿ ਕੰਡੇਕਟ ਵਾਲੀ ਸਰਵਿਸ ਵੀ ਰੇਗੁਲਰ ਸਰਵਿਸ ਮਨੀ‌ ਜਾਉਗੀ ਬਹੁਤ ਵਧੀਆ ਫੇਸਲਾ ਲਿਆ ਹੈ ਜੀ।

  • @ishersinghlotey6747
    @ishersinghlotey6747 4 месяца назад +1

    SAT SRI AKAL JI GOOD MORNING JI TOO MUCH THANKS JI

  • @Kamladevi-fb9mn
    @Kamladevi-fb9mn Год назад +2

    👌👌ਬਹੁਤ ਵਧੀਆ ਖ਼ਬਰ

  • @ramlalmittal9314
    @ramlalmittal9314 Год назад +1

    ਬਹੁਤ ਵਧੀਆ ਜਾਣਕਾਰੀ ਹੈ ਬਹੁਤ ਬਹੁਤ ਧੰਨਵਾਦ ।

  • @hargobindsingh3748
    @hargobindsingh3748 5 месяцев назад +2

    ਬਹੁਤ ਵਧੀਆ ਖਬਰਹੈ

  • @moolraj9235
    @moolraj9235 Год назад +1

    Very good news for employees

  • @kuldeepsinghchatha
    @kuldeepsinghchatha 6 месяцев назад +1

    ਪੁਰਾਣੀ ਪੈਨਸ਼ਨ ਬਹਾਲੀ ਵਾਲੇ ਫੇਰ ਠੱਗੇ ਗਏ।

  • @darbarasinghbajwa3195
    @darbarasinghbajwa3195 14 дней назад +1

    Nice ji

  • @Rajkumar-up8yh
    @Rajkumar-up8yh Год назад +2

    Thanks for your support

  • @jarnailsinghghumman-wb6nt
    @jarnailsinghghumman-wb6nt Год назад +4

    ਚੰਗੀ ਖ਼ਬਰ

  • @GurnekSingh-ki7um
    @GurnekSingh-ki7um Год назад +2

    SSA.Veer ji 🙏🙏💚 Form.GS.Khaira.ADV.Ldh☝️☝️👍💯✍️✍️✍️

  • @darshanrupanasingh
    @darshanrupanasingh Год назад +1

    Please update the decision of honorable court

  • @sanjnayadav904
    @sanjnayadav904 Год назад +1

    Computer faculties di ਵੀ ਪੈਨਸ਼ਨ ਲੱਗਣੀ ਚਾਹੀਦੀ ਹੈ ਤਾਂ ਜੌ ਸਾਥੀ ਦੁਨੀਆਂ ਛੱਡ ਕੇ ਤੁਰ ਗਏ ਹਨ ਓਨਾ ਦੇ ਘਰ ਪਰਿਵਾਰ ਦੀ ਰੋਟੀ ਬਣ ਸਕੇ

  • @OnkarSingh-lr3gm
    @OnkarSingh-lr3gm Год назад +2

    Very nice news ❤❤

  • @bhajansingh2857
    @bhajansingh2857 Год назад +1

    ਵੀਰ ਪੰਜਾਬ ਵਿੱਚ ਪਹਿਲਾਂ ਤੋਂ ਲਾਗੂ ਹੈ ਐਡਹਾਕ ਸਰਵਿਸ ਜੋੜਕੇ ਕੈਰਕੁਲੇਟ ਕੀਤੀ ਜਾਂਦੀ ਹੈ ਜੀ🎉

  • @bhupindersingh5594
    @bhupindersingh5594 Год назад +1

    ਕੀ ਸੱਕ ਦੇ ਆਧਾਰ ਤੇ ਪੈਨਸ਼ਨ ਵਿੱਚ ਕੋਈ ਕਟੌਤੀ ਕੀਤੀ ਜਾ ਸਕਦੀ ਹੈ??? ਜੇ ਹਾਂ ਤਾਂ ਕਿਵੇਂ????

  • @harbindersingh8454
    @harbindersingh8454 4 месяца назад +1

    Kindly told immediately, thanks

  • @sanjnayadav904
    @sanjnayadav904 Год назад +1

    Do justice for computer faculties

  • @harbindersingh8454
    @harbindersingh8454 4 месяца назад +1

    Which no. Of SLP and year

  • @iqwindersingh6262
    @iqwindersingh6262 Год назад +1

    Sir pensioners da arrears una de ju basic pension vadi ha da bana ha jiva ka 2015 vich basic pension 10645 se ta 6th pay comm to bad 26073 hogaye ta is da difference da arrears banana jo ka 15428 ha

  • @BalwinderSingh-qd2dd
    @BalwinderSingh-qd2dd 4 месяца назад +1

    ਸਾਥੀ ਜੀ ਜੇ ਮੁਲਾਜ਼ਮ ਨੇ 25 ਸਾਲ ਸਰਵਿਸ ਪੂਰੀ ਕਰ ਲਈ ਹੋਵੇ ਤੇ 28ਵੇ ਸਾਲ ਤੋ ਬਾਅਦ ਉਹ ਇੱਕ ਫੌਜ ਦਾਰੀ ਕੇਸ ਵਿੱਚ ਸਜ਼ਾ ਹੋ ਜਾਵੇ । ਕੀ ਉਸ ਨੂੰ ਪੰਝੀ ਸਾਲ ਦੀ ਨੌਕਰੀ ਕਰਕੇ ਪੈਨਸ਼ਨ ਲਾਭ ਮਿਲਦਾ ਹੈ ਜੀ। ਬਲਵਿੰਦਰ ਝਬਾਲ

  • @ramnathsharma4592
    @ramnathsharma4592 Год назад +2

    Good decesion

  • @balbirsingh2526
    @balbirsingh2526 Год назад +1

    👌👍

  • @harrysallan161
    @harrysallan161 Год назад +1

    Very good

  • @soniamattu5223
    @soniamattu5223 4 месяца назад +1

    😊

  • @Gurdeepsingh-cw6hr
    @Gurdeepsingh-cw6hr Год назад

    Ki contract employee nu retirement bad gratuity and Leave encashment mil sakdi hai

  • @rajsharma_30
    @rajsharma_30 Год назад

    Thnx for information

  • @vinodgarg656
    @vinodgarg656 2 месяца назад

    Please send case no year a BN d title

  • @jaswantsingh-no9rx
    @jaswantsingh-no9rx Год назад +1

    Good decision

  • @davinderpal1104
    @davinderpal1104 Год назад +2

    Courts di koi value nhi aaj kal. Govt sab kuj aa

  • @n.s3690
    @n.s3690 Год назад

    Kache mulajma nu kdo pkka kitta Jana hai please 🙏🏻🙏🏻 reply

  • @BaldevSingh-dr6em
    @BaldevSingh-dr6em Год назад +2

    ਜਦੋਂ ਕੰਟਰੈਕਟ ਬੇਸ ਦੀ ਸਰਵਿਸ ਪੱਕਿਆਂ ਦੀ ਪੈਨਸ਼ਨ ਵਿੱਚ ਜੁੜ ਸਕਦੀ ਹੈ ਤਾਂ ਕੰਟਰੈਕਟ ਬੇਸ ਨੂੰ ਪੈਨਸ਼ਨ ਕਿਓਂ ਨਹੀਂ ਦਿੰਦੇ,,,,ਬਲਦੇਵ ਜੱਸਲ ਐਕਸ ਬੀ ਪੀ ਐਮ ਡਾਕ ਵਿਭਾਗ

    • @annabaaabvdhdbfjfbc9071
      @annabaaabvdhdbfjfbc9071 Год назад

      Jassal Sahib , aap ji di gall bilkul sahi hai. aap kujh saathi ikatthe ho ke keese yog vkeel di slaah lai ke Manyog High Court vich alna case rkh skde ho. asha krda haan jroor kamyabi milegi .

  • @jagdishsinghjanjua503
    @jagdishsinghjanjua503 Год назад

    Nice decision Ji

  • @RajwinderKaur-fk8qt
    @RajwinderKaur-fk8qt Год назад +3

    ਮੇਰੇ ਪਤੀ 1993 ਤੋਂ ਲਏ ਕਿ 2014 ਕੰਟਰੈਕਟ ਬੈਸ ਤੇ ਰਾਹੇ 2014 ਪੱਕੇ ਹੋਏ ਸੀ 2016 ਵਿਚ ਮੋਤ ਹੋ ਗਈ ਪੈਨਸ਼ਨ ਸਕੀਮ ਕੁਝ ਨੀ ਮਿਲ ਆ ਸਿਰਫ ਨੌਕਰੀ ਮਿਲੀ ਤਰਸ ਦੇ ਆਧਾਰ ਉੱਤੇ

    • @amarjitraikhanna3539
      @amarjitraikhanna3539 Год назад +1

      Already high court decided all benefits and deparment pb govt ne implement kite han ji

  • @malkitsinghaulakh9124
    @malkitsinghaulakh9124 Год назад

    Good job

  • @sukhbirsingh-oz9yg
    @sukhbirsingh-oz9yg 4 месяца назад

    Gud

  • @bhagwandass1070
    @bhagwandass1070 4 месяца назад

    Ih dasna ki,

  • @kuldipsingh4812
    @kuldipsingh4812 Год назад

    Good news

  • @AK-zo6ry
    @AK-zo6ry Год назад

    Court walon joining date 1/1/1997 but asl joining date 23/01/1999 hai pay fixation di date 1/1/97 but pension ly period 23/01/99 to count kita hai please is bare daso

  • @narindersinghbagga5156
    @narindersinghbagga5156 Год назад

    Very good decision

  • @singh-cm9wd
    @singh-cm9wd 5 месяцев назад

    Case no

  • @jaspalsingh2297
    @jaspalsingh2297 Год назад

    A fasla ta Punjab sarkar pehla he lagu kar chuki a

  • @sanjnayadav904
    @sanjnayadav904 Год назад +1

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @Darubaazislive
    @Darubaazislive Год назад

  • @ashukumarsingla6081
    @ashukumarsingla6081 Год назад

    Judgement please

    • @MulazamKhabar
      @MulazamKhabar  Год назад

      We will upload the judgement on Website as soon as we get it.

  • @jogindersharma357
    @jogindersharma357 Год назад

    Kindly give citation of this judgment

    • @MulazamKhabar
      @MulazamKhabar  Год назад

      We will upload on the website whenever we get it.

  • @vinodgarg656
    @vinodgarg656 2 месяца назад

    Please send me the case no and

  • @KashmirSingh-gd7kq
    @KashmirSingh-gd7kq 5 месяцев назад

    Cwpno dasia jave ji

  • @NavjotSikander
    @NavjotSikander Год назад

    Sar sasriakal gi sar gi mere father sarkari Naukri karde san ate ohna di deth ho gei si ate mere mother di vi deth ho gei sar hon pensan meri soti sistar di lgi hoei aa sar os nu 12,000 hi pensan meldi sar mere father ne nokari 57 sal kiti ate sote brother no nokari mel gei sar meri sister no aeni thori kiou pensan sarkar de rhi sar koi hal dso please thanks sar

  • @Instagramreelsviral153
    @Instagramreelsviral153 Год назад

    Such a K jhooth

  • @ashukumarsingla6081
    @ashukumarsingla6081 Год назад

    Case number please

  • @balwantnarang7448
    @balwantnarang7448 Год назад

    Good news

  • @sanjnayadav904
    @sanjnayadav904 Год назад

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @ManjitSingh-wr8cm
    @ManjitSingh-wr8cm Год назад +2

    Good news

  • @sanjnayadav904
    @sanjnayadav904 Год назад

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann

  • @nishasankhwar4500
    @nishasankhwar4500 Год назад

    पंजाब के शिक्षा मंत्री हरजोत सिंह बैंस ने 15 सितंबर 2022 को घोषणा की थी कि कंप्यूटर शिक्षकों की सभी जायज मांगें मानी जाएंगी, लेकिन यह ऐलान अन्य पार्टियों के नेताओं की तरह चुनावी जुमला साबित हुआ।
    पंजाब सरकार मुर्दाबाद
    जारी करता: समस्त कंप्यूटर अध्यापक
    @AAPDelhi
    @bhagwantmann