Prime Vlog (12) ਕੈਨੇਡਾ ਦੇ ਪੰਜਾਬੀ ਕਿਸਾਨ - ਬੜੇ ਔਖੇ ਨੇ ਡਾਲਰ ਬਣਾਉਣੇ

Поделиться
HTML-код
  • Опубликовано: 7 янв 2025

Комментарии • 130

  • @avtarsingh2044
    @avtarsingh2044 2 года назад +3

    ਵੀਰ ਪੰਜਾਬ ਹੀ ਠੀਕ ਆ ਜਵਾਕਾਂ ਚੋਂ ਤੇ ਮਾਂ ਪਿਓ ਵਿੱਚ ਬੈਠੇ ਆ ਕੰਮ ਕਰਦੇ ਕੋਈ ਕਿਸੇ ਦਾ ਦੇਣਾ ਨੀ ਕੁੱਝ ਜਾਨ ਸੁਖਾਲੀ ਆ ਹੋ ਜ਼ਿੰਦਗੀ ਚੋਂ ਕੀ ਚਾਹੀਦਾ ਨਾ ਪੈਸਾ ਨਾਲ ਜਾਣਾ ਨਾ ਰਹਿਣਾ ਇਨੀਆ ਟੈਨਸਨਾ ਇਨੇ ਖ਼ਰਚੇ ਰੋਣਾ ਫਿਰ ਵੀ ਕਨੇਡਾ ਵਾਲਿਆਂ ਦਾ 🙏🙏

  • @ARUNDEEP..TOOR85
    @ARUNDEEP..TOOR85 2 года назад +26

    ਬਾਠ ਸਾਬ੍ਹ ਇਹ ਦੱਸੋ ਪੈਸੇ ਸੋਖੇ ਕਿੱਥੇ ਬਣਦੇ.. ਇਕੱਲੇ ਕੈਨੇਡਾ ਚ ਹੀ ਨਹੀਂ ਪੂਰੀ ਦੁਨੀਆ ਚਾ ਕਿਤੇ ਵੀ ਨਹੀਂ ਪੈਸੇ ਸੋਖੇ ਨਹੀਂ ਬਣਦੇ,, ਹੱਡ ਤੋਰਡ ਕਮਾਈ ਕਰਨੀ ਪੈਂਦੀ ਜੀ..

  • @sukhwindersingh7792
    @sukhwindersingh7792 2 года назад +2

    ਬਹੁਤ ਵਧੀਆ ਬਾਠ ਸਾਬ੍ਹ ਤੁਸੀਂ ਕੈਨੇਡਾ ਦੇ ਖੇਤਾਂ ਦੇ ਦਰਸ਼ਨ ਕਰਵਾਏ

  • @dharamsingh-wq8jj
    @dharamsingh-wq8jj 2 года назад +2

    ਬਹੁਤ ਹੀ ਵਧੀਆ ਉਪਰਾਲਾ ਹੈ ਕੀਤਾ ਹੈ, ਜਦੋਂ ਜਟ ਆਖਦੈ 25/ ਘਟ ਜਾਂਦੀ ਹੈ ਜਾਂ ਖਰਾਬ ਸੁਣ ਦੁੱਖ ਹੁੰਦਾ ਹੈ ਵਾਹ ਓਏ ਜੱਟਾ ਕੋਈ ਫਰਕ ਨਹੀਂ ਪੈਂਦਾ ਸਵਰਗਾਂ ਦਾ

  • @punjjaabdesh8659
    @punjjaabdesh8659 2 года назад +10

    ਆਪਣੇ ਐਥੇ ਫੁਕਰੇ ਅੰਗਰੇਜ਼ੀ ਦੀ ਜਗਾਲ਼ੀ ਕਰੀ ਜਾਂਦੇ ਨੇ, ਇਹ ਬਾਈ ਕਨੇਡਾ ਚ ਵੀ ਗੱਡਵੀਂ ਪੰਜਾਬੀ ਬੋਲ ਰਹੇ ਨੇ ।

  • @Australiawale8727
    @Australiawale8727 2 года назад +3

    ਅਗਲਾ ਜਨਮ canada ਚ ਹੋਵੇ🙌🙌🙌🙌🙋

  • @Sukhchain1926
    @Sukhchain1926 2 года назад +5

    ਜ਼ਮੀਨਾਂ ਆਵਦੀਆਂ ਮਸ਼ੀਨਾਂ ਆਵਦੀਆਂ ਘਰ ਬਾਹਰ ਤੇ ਵੱਡੇ ਵੱਡੇ ਕਾਰੋਬਾਰ ਜ਼ਿਆਦਾ-ਤਰ ਆਵਦੇ ਇੱਥੇ ਲੋਕਾਂ ਦੇ ਫਿਰ ਆਉਖਾ ਕਾਹਦਾ…? ਸਗੋਂ ਇਹ ਕਹੋ ਕੇ ਬਚ ਗਏ ਨੇ ਲੋਕ ਕਨੇਡਾ ਆ ਕੇ। ਘਾਟਾ ਵਾਧਾ ਤਾਂ ਹਰ ਥਾਂ ਹੈ। ਜਿੰਨੀ ਛੇਤੀ ਮਰੀਕਾ ਕਨੇਡਾ ਚ ਆ ਕੇ ਕਾਮਯਾਬ ਹੁੰਦਾ ਬੰਦਾ ਭਾਰਤ ਵਿੱਚ ਤਾਂ ਪ੍ਹੀੜੀਆਂ ਲੱਗ ਜਾਂਦੀਆਂ ਨੇ ਕਾਮਯਾਬ ਹੋਣ ਲਈ ਬੰਦੇ ਨੂੰ। ਪਰ ਆਪਾਂ ਇਹ ਗੱਲਾਂ ਥੋੜੋ ਕਰਾਂਗੇ, ਆਪਾਂ ਤਾਂ ਜੇ ਅੰਬਾਨੀ ਕਹਿਦੇ ਕੇ ਮੇਰਾ ਪੰਜ ਹਜ਼ਾਰ ਡਿੱਗ ਗਿਆ ਆਪਾਂ ਤਾਂ ਉਹਨੂੰ ਸੜਕ ਤੇ ਲੈ ਆਵਾਂਗੇ ਕੇ ਹੁਣ ਇਹਦਾ ਬਣੂੰ ਕੀ…!

  • @harpalkaur5571
    @harpalkaur5571 2 года назад +3

    ਬਹੁਤ ਹੀ ਵਧੀਆ ਪ੍ਰੋਗਰਾਮ ਦਿਖਾਇਆ ਜਾਣਕਾਰੀ ਭਰਪੂਰ ਸੀ ਇਸ ਤਰਾਂ ਹਰ ਖੇਤਰ ਦੇ ਕੰਮਕਾਜ ਦੀਆਂ ਵੀਡੀਓ ਬਣਾ ਕੇ ਪਾਇਆ ਕਰੋ ਤਾਂ ਜੋ ਪੰਜਾਬ ਤੋਂ ਆਉਣ ਵਾਲਿਆ ਨੂੰ ਪੂਰੀ ਜਾਣਕਾਰੀ ਪਹਿਲਾਂ ਹੀ ਹੋ ਸਕੇ ਧੰਨਵਾਦ ਜੀ

    • @GurdeepSingh-qh8ig
      @GurdeepSingh-qh8ig 2 года назад

    • @GurdeepSingh-qh8ig
      @GurdeepSingh-qh8ig 2 года назад

      ਗਏ ਹਨ ਘਰ ਪਰਿਵਾਰ ਤੋਂ ਵੀ ਐਉਖ ਇਸ ਗੱਲ ਨੂੰ ਵੀਨਹੀਂ

  • @kulbirsinghsandhu6472
    @kulbirsinghsandhu6472 2 года назад +1

    ਬਹੁਤ ਵਧੀਆ ਜਾਣਕਾਰੀ ਦਿਤੀ ਜੀ

  • @Gurvinderromana007
    @Gurvinderromana007 2 года назад +2

    ਪੰਜਾਬ ਈ ਵਧੀਆ

  • @ParamjitKaur-nf6vi
    @ParamjitKaur-nf6vi 2 года назад +3

    ਬਹੁਤ ਵਧੀਆ ਪ੍ਰੋਗਰਾਮ।

  • @avtarbrar2275
    @avtarbrar2275 2 года назад +2

    ਬਹੁਤ ਵਧੀਆ ਜੀ

  • @rajbirkaur6503
    @rajbirkaur6503 2 года назад +2

    Very nice program BAATH veerji.
    Ehna kisan veera di mehnat nu salute and bahut vadia technology.

  • @daljitsingh748
    @daljitsingh748 2 года назад +4

    ਬਾਠ ਸਾਹਿਬ ਜੇ ਥੱਲੇ ਡਿੱਗੀ ਬੈਰੀ ਵੀ ਚੁੱਕ ਲਈ ਜਾਵੇ ਤਾਂ ਬੰਦੇ ਦੀ ਮਿਹਨਤ ਨਾਲੋਂ ਤਾਂ ਮਹਿੰਗੀ ਹੋ ਸਕਦੀ ਹੈ, ਕੁੱਝ ਨਾ ਕੁੱਝ ਤਾਂ ਬੱਚਤ ਹੋ ਹੀ ਸਕਦੀ ਹੈ। ਨਾਲੇ ਕੁਦਰਤ ਦੀ ਬਖਸ਼ਿਸ਼ ਦੀ ਵੀ ਕਦਰ ਹੋ ਸਕਦੀ ਹੈ।

  • @Bhai.ShivkaranSingh
    @Bhai.ShivkaranSingh 2 года назад +2

    ਬਹੁਤ ਸ਼ਾਨਦਾਰ ਪ੍ਰੋਗਰਾਮ

  • @GurmeetSingh-oc1sn
    @GurmeetSingh-oc1sn 2 года назад

    ਮਿਨੀ ਪੰਜਾਬ ਹੈ ਹੁਣ ਕੈਨੇਡਾ ਪੰਜਾਬੀਆਂ ਦੀ ਬੱਲੇ ਬੱਲੇ ਗੋਰੇ ਹੋਏ ਥੱਲੇ ਥੱਲੇ 🌹🌹❤❤

  • @harshwinderkaur7260
    @harshwinderkaur7260 2 года назад +9

    ਬਹੁਤ ਸੋਹਣਾ ਪ੍ਰੋਗਰਾਮ 👍🏼👍🏼👍🏼

  • @ParamjeetKaur-wd4qc
    @ParamjeetKaur-wd4qc 2 года назад +4

    ਧੰਨਵਾਦ ਬਾਠ ਸਾਬ ਪਰੋਗਰਾਮ ਦਿਖਾਣ ਲਈ

  • @princedhaliwal67
    @princedhaliwal67 2 года назад +3

    ਸ਼ੁਕਰ ਆ ਬਾਠ ਸਾਬ ਨੂੰ ਵੀ ਬਿੰਨ੍ਹਾ ਕੌਟ ਤੋ ਦੇਖਿਆ

  • @ArshdeepSingh-qp7kd
    @ArshdeepSingh-qp7kd 2 года назад +10

    ਲਭਨੀ ਨਹੀਂ ਮੌਜ ਪੰਜਾਬ ਵਰਗੀ

    • @transportsingh8137
      @transportsingh8137 2 года назад

      ਗੋਲਡੀ ਮੋਗੇ ਤੋ ਆ ਬੁਕਣ ਵਾਲਾ ਪਿੰਡ ਤਾ ਦੱਸੇ ਆ ਨੀ ਨੇਹਰ ਕਿਥੋ ਆ ਗੀ ਉਹ ਤਾ ਬਾਰਸ ਦਾ ਪਾਣੀ ਕੱਠਾ ਕਿਤਾ ਗੋਲਡੀ ਬੰਦਾ ਖੁਲੇ ਸਬਾ ਦਾ

  • @gurmeetgill1898
    @gurmeetgill1898 2 года назад +17

    ਬਾਠ ਸਾਹਿਬ ਤੁਸੀਂ ਕਨੇਡਾ ਦੇ ਸਾਨੂੰ ਖੇਤ ਵਖਾਏ ਤੇ ਪੰਜਾਬ ਵਾਂਗ ਹੀ ਜਾਪਦਾ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

    • @ARUNDEEP..TOOR85
      @ARUNDEEP..TOOR85 2 года назад +2

      ਪੂਰੀ ਦੁਨੀਆ ਚਾ ਖੇਤੀ ਕਰਨ ਦੀ ਪ੍ਰਕਿਰਿਆ ਲੱਗਭਗ ਇਕੋ ਜਿਹੀ ਹੁੰਦੀ ਜੀ,,ਸਿਰਫ਼ ਮਸ਼ੀਨਰੀ ਦਾ ਫਰਕ ਹੁੰਦਾ,,

    • @YuvrajSingh-fg8sc
      @YuvrajSingh-fg8sc 2 года назад +3

      Khet ta khet hi hunda hai India da hovvey ya Canada Australia daa hovvey

  • @sukhvindergrewal1233
    @sukhvindergrewal1233 2 года назад +2

    ਬਹਤ ਵਧੀਆ। ਪੈਦੇ ਸੱਪਾ ਦੀਆ ਸਿਰੀਆ ਤੋ ਨੋਟ ਚੁੱਕਣੇ ਅੱਖੀ ਹੈ ਕਮਾਈ ਜੱਟ ਦੀ

  • @dharmindersingh3597
    @dharmindersingh3597 2 года назад +4

    ਬਾਠ ਸਾਬ ਸਾਰਿਆਂ ਨੂੰ ਸੱਤ ਸਿਰੀ ਅਕਾਲ ਜੀ ਬੈਰੀ ਦੇ ਕੰਡੇ ਵੀ ਲੱਗੇ ਕੇ ਨਹੀਓਂ

  • @GurpreetKaur-lx9tp
    @GurpreetKaur-lx9tp 2 года назад +2

    Very good veer g .Thanks aeh sab dikhan lae 🙏🇩🇪

  • @manjindersingh4575
    @manjindersingh4575 2 года назад +4

    ਕਿਸਾਨ ਦੀ 25% ਬੇਰੀ (ਵੇਸਟ ਹੋਈ) ਨੂੰ ਸਾਂਭਣ ਦੀ ਲੋੜ ਆ

    • @ersandy4u
      @ersandy4u 2 года назад

      Actually tourist aande aa kheta wich and chug ke le jande aa. They pay $$

  • @KuldeepSingh-id8kq
    @KuldeepSingh-id8kq 2 года назад +1

    Bath Sab ji bhut hi badhia videos hundia thanks❤❤❤🌹🌹🌹🙏🙏🙏🙏

  • @amandeepbrar4093
    @amandeepbrar4093 2 года назад +2

    ਧੰਨਵਾਦ ਜੀ ਬਾਠ ਸਾਬ

  • @tejindersinghchahal9275
    @tejindersinghchahal9275 2 года назад +2

    ਸਤਿ ਸ਼੍ਰੀ ਅਕਾਲ ਬਾਠ ਸਾਬ

  • @jangsingh9119
    @jangsingh9119 2 года назад +2

    Mera Desh Punjab 🙏

  • @sukhjindersingh6982
    @sukhjindersingh6982 2 года назад

    ਆ ਚੰਗਾ ਕੀਤਾ ਜੇ ਬਾਠ ਜੀ

  • @sukhchain_singh_sidhu8237
    @sukhchain_singh_sidhu8237 2 года назад

    ਬਾਹਰ ਤਾਂ ਫ਼ਸਲਾਂ ਤੇ MSP ਵੀ ਨਹੀਂ ਮਿਲਦੀ ਪੰਜਾਬ ਚ ਤਾਂ ਮਿਲਦੀ ਆ.

  • @jasbirbhullar3309
    @jasbirbhullar3309 2 года назад +2

    GOOD COVERAGE BATH JI

  • @harbanskhattra584
    @harbanskhattra584 2 года назад +1

    Very nice ji god bless you

  • @charanjitkaur6036
    @charanjitkaur6036 2 года назад

    ਸਤਿ ਸ੍ਰੀ ਅਕਾਲ ਪਰਮਵੀਰ ਜੀ

  • @nobelkingjk2146
    @nobelkingjk2146 2 года назад +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    तुम्हारे सारे दुःख सुख में बदल जाऐंगे

  • @veerbhalmajra967
    @veerbhalmajra967 2 года назад +1

    Bhot thnwad Baath Saab tuhada phla teh pehchan ch he nhi aye mundu jhe lgde c

  • @gurcharansinghsandhu8427
    @gurcharansinghsandhu8427 2 года назад +2

    ਸਤਿ ਸ੍ਰੀ ਆਕਾਲ ਜੀ ਬਾਠ ਸਾਬ ਜੀ

  • @hardeepbhullar2151
    @hardeepbhullar2151 2 года назад +2

    ਕੋਈ ਚੱਕਰ ਨਹੀ y g ਕੈਨੇਡਾ lea jo

  • @satvirsingh3842
    @satvirsingh3842 2 года назад +2

    Wah g wah bhaji 🙏🙏

  • @jasbirpalsingh8910
    @jasbirpalsingh8910 2 года назад

    Waheguru ji guru maharaj ji kirpa karn

  • @KuldeepSingh-wt3ke
    @KuldeepSingh-wt3ke 2 года назад +2

    Dhan na aa lok jo ghar baar chad ka dor pardasa vich din raat mahnat kar da na

  • @harbaxsidhu2337
    @harbaxsidhu2337 2 года назад +1

    Is this OXBO machine? Does the catch plates bark the blue berry trees?

  • @angadveersingh2970
    @angadveersingh2970 2 года назад +4

    Je aoukhe ta Punjab aajo😀

    • @SHERGILL71
      @SHERGILL71 2 года назад +1

      ਨਖਰੇ ਬਾਹਲੇ ਕਰਦੇ ਕੈਨੇਡਾ ਵਾਲ਼ੇ

  • @bhupendersingh5524
    @bhupendersingh5524 2 года назад +2

    ਬਾਠ ਸਾਹਿਬ ਸਤਿ ਸੀ੍ ਅਕਾਲ‌

  • @sukhikhangura5290
    @sukhikhangura5290 2 года назад +4

    ਬਾਠ ਸਾਬ ਇਹੋ ਜੇਹਾ ਐਪੀਸੋਡ ਥੋੜਾ ਜਲਦੀ ਬਣਾਇਆ ਕਰੋ

  • @DarshanSingh-xn9xi
    @DarshanSingh-xn9xi 2 года назад

    Darshan singh batth dhianpura Ropar vallon batth sahib tuhanu satikar bhari sat sri Akah ji

  • @MandeepSingh-ec4kc
    @MandeepSingh-ec4kc Год назад

    ਮਿਹਨਤ ਕਰਨ ਦੀ ਕੋਈ ਸ਼ਰਮ ਨਹੀਂ ਮੂੰਹ ਨਹੀਂ ਢੱਕਣਾ ਚਾਹੀਦਾ

  • @kuldeepsinghgill2078
    @kuldeepsinghgill2078 2 года назад

    Bath sahib good work khake swaad vee dekho hun 🍒🍒🍈🍒🍈🥦🥦🥦🥦

  • @sandhu0729
    @sandhu0729 2 года назад +2

    Eda khnde ny punjab ajo ethy v ehi hal mehnat krni fr okha ki te sokha ki

  • @manishmalhotra2779
    @manishmalhotra2779 2 года назад +1

    Crop Insurance Scheme India vich vi hai par Punjab vich lagu nahin kitti kisi Sarkar ne

  • @gumitgill6406
    @gumitgill6406 2 года назад

    Sat sri aakal ji good job

  • @SHERGILL71
    @SHERGILL71 2 года назад +1

    ਏਹਨਾਂ ਦਿਆ lmia ਬੋਹਤ ਮਹਿੰਗੀਆ ਹੋਇਆ ਪਾਇਆ ਅਜਕਲ

  • @sarbjitmahalvlogs8382
    @sarbjitmahalvlogs8382 2 года назад +1

    Y pase sare pase he okhe kamane
    baba nanak de name ley k kaam kari chalo,nale app chae bhuke so jiyea par des nu bhukhe son ne dinde, jai jawan jai kisan (Punjabi Farmer Pinda Wale)🙏🙏

  • @barjinderpalsingh6035
    @barjinderpalsingh6035 2 года назад

    ਬਾਠ ਸਾਬ ਇਕ ਗੱਲ ਨੀ ਪੁੱਛੀ ਕਿ ਨਹਿਰੀ ਪਾਣੀ ਦੀ ਵਾਰੀ ਨੂੰ ਲੈ ਕੇ ਲੜਾਈ ਕਿੰਨੀ ਕੁ ਹੁੰਦੀ ਆ

  • @palwindergill3153
    @palwindergill3153 2 года назад

    Dhanwad bai ji

  • @vikramsrra4703
    @vikramsrra4703 2 года назад +1

    Nice 👍👍

  • @rashpalsingh6545
    @rashpalsingh6545 2 года назад

    bad
    sahib
    ji.sukariya

  • @JagjitSingh-ej1ri
    @JagjitSingh-ej1ri 2 года назад

    Bai je canada vich Harmandar Sahib patna sahib Hajoor sahib a asthan haga a je

  • @babbumaanlekhi6780
    @babbumaanlekhi6780 2 года назад +1

    Hard work but great work

  • @jasbirpalsingh8910
    @jasbirpalsingh8910 2 года назад

    Batthsaab bahut vadhia

  • @ਜਗਦੇਵਸਿੰਘਬੱਛੋਆਣਾ

    ਬੇਰੀ ਨਹੀ ਖਾਧੀ ਜਾਦੀ ਬੇਰ ਖਾਧੇ ਜਾਂਦੇ ਨੇ ਜਨਾਬ

  • @loveyourlife8999
    @loveyourlife8999 2 года назад +5

    I’m from philippines 🇵🇭 I love Punjabi people

  • @apnapanjabnaeemasif1007
    @apnapanjabnaeemasif1007 2 года назад

    Nice bro

  • @jagmelbathinda7663
    @jagmelbathinda7663 2 года назад

    Jagmel Bathinda sat shri akal ji prime Asia family.

    • @jspawaar675
      @jspawaar675 2 года назад

      Jagmail singh Patran
      ਸੱਤ ਸ਼੍ਰੀ ਅਕਾਲ ਜੀ
      ਜੀ ਤੁਸੀਂ ਆਪਣੇ ਨਾਮ ਨੂੰ ਠੀਕ ਕਰੋ ਜੀ ਕਿਉਂਕਿ ਇਹ ਤਾਂ ਜਗਮੈੱਲ ਬਣ ਰਿਹਾ ਹੈ ਅਤੇ mel ਦੀ ਥਾਂ 'ਤੇ mail ਲਿਖਿਆ ਕਰੋ ਜੀ

  • @sanisingh4676
    @sanisingh4676 2 года назад

    ਬਾਈ ਸ਼ੇਵ ਕੀਤੀ ਤੇਰੀ ਬਹੁਤ ਬੁਰੀ ਲਗਦੀ ਐ

  • @balveermann9946
    @balveermann9946 2 года назад

    Nice👍 g

  • @gurleensekhon900
    @gurleensekhon900 2 года назад +1

    👍👍

  • @sikhgurbani24
    @sikhgurbani24 2 года назад

    Aa bebe v nal kmm krdi aa 😄 🤣 😂

  • @satveerkaur2749
    @satveerkaur2749 2 года назад

    Navi information vadia lagga

  • @jagdishbahia9162
    @jagdishbahia9162 2 года назад +4

    Waheguru ji bless all World’s farmers🙏🙏🌹🌹❤️❤️

  • @JarnailSingh-tp9bl
    @JarnailSingh-tp9bl 2 года назад

    Vary nice beautiful

  • @srbgpt1901
    @srbgpt1901 2 года назад

    Bai Ji MSP da ki hisab kitab ae?

  • @visahome1296
    @visahome1296 2 года назад

    Very nice video

  • @manishmalhotra2779
    @manishmalhotra2779 2 года назад +1

    No MSP in Canada

  • @charanjitkaur6036
    @charanjitkaur6036 2 года назад

    ਮੈ ਰਾਤ ਨੂੰ ਸੁਣਾਗੇ

  • @GHARAM-SANDHU-007
    @GHARAM-SANDHU-007 2 года назад +1

    👍🏻👍🏻👍🏻👍🏻

  • @sekhongursewak8605
    @sekhongursewak8605 2 года назад +1

    ਬਾਠ ਬਾਈ.. ਇਹ ਮਸ਼ੀਨ ਕਾਹਦੀ ਆ ਇਹ ਤਾਂ ਚੁਬਾਰਾ ਜਿਹਾ ਲਗਦਾ

  • @SandhuFarmChandigarh
    @SandhuFarmChandigarh 2 года назад +1

    25% Nuksaan Jada ho rhiya y niche bht gir rhiya ne blue berry

  • @bawafarm7603
    @bawafarm7603 2 года назад

    kull mala k gal eh nikli kheti vala kam fail hi aa

  • @NirmalSingh-bn6jb
    @NirmalSingh-bn6jb 2 года назад

    Batth sahib good ha..

  • @Paliwala
    @Paliwala 2 года назад

    Bha g kithe ghummde o

  • @ShivKumar-fc6dw
    @ShivKumar-fc6dw 2 года назад

    EXCELLENT. PROGARME.THANKS.BATH.SAB.THERE.IS.SO.DIFICULT.DUTY.OF.FAARMERS.WITHOUT.M.S.P..LIFE.OF.FARMERS.LOOKS.LIKE.INDIAN.FARMING.

  • @peoplesvoice9069
    @peoplesvoice9069 2 года назад

    Dekhlo jehre kehnde bahrli kheti wdia hai

  • @rupinderkaurbrar-n5w
    @rupinderkaurbrar-n5w Год назад

    main thodia saria vidio dekhdia

  • @KakaSingh-wq1xh
    @KakaSingh-wq1xh 2 года назад

    Dery Farm di vi video bani a ji koi bano ji

  • @LTW786
    @LTW786 2 года назад

    ਵੀਰ ਜੀ ਵਰਕ ਵੀਜਾ ਲਗ ਜਾਦਾ ਹੈ

  • @SINGH-nw4uu
    @SINGH-nw4uu 2 года назад +3

    Veer g mehnat ta karni peni jithe marji chal jao

  • @gurbaxsaini9868
    @gurbaxsaini9868 2 года назад

    See their big mansion also.

  • @ravindersinghrinku388
    @ravindersinghrinku388 2 года назад

    Pajji sat Sri akal ji

  • @simaranmaan4166
    @simaranmaan4166 2 года назад

    Sanu ena da contect de dio beri todan asi chale javange

  • @livepunjab2537
    @livepunjab2537 2 года назад

    Waheguru ji bless all World’s farmers

  • @kulvirsingh9315
    @kulvirsingh9315 2 года назад

    Tusi sadi b help Kro bath sabb I am also want to come here 😁

  • @Punjzaabi_guy_
    @Punjzaabi_guy_ 2 года назад

    Punjab vargi mauj heni

  • @harshwinderkaur7260
    @harshwinderkaur7260 2 года назад

    🙏🙏

  • @dronline9217
    @dronline9217 2 года назад

    Free khana bala kissna

  • @dronline9217
    @dronline9217 2 года назад

    Atha v dran dadeo

  • @timegaming1129
    @timegaming1129 2 года назад

    Ok g job g 10pasd g

  • @gurpalsingh3720
    @gurpalsingh3720 2 года назад

    मशीन पर कैमरा अच्छी तरह से मारो आप देसी भी बनानी होती है

  • @goldysingh3602
    @goldysingh3602 2 года назад

    Goldy

  • @harry5727
    @harry5727 2 года назад

    Rate fix huna chyda