meet India's best diesel pump mechanic 40 ਸਾਲਾਂ ਦੇ ਤਜਰਬੇ ਨਾਲ ਪੰਪ ਮੌਡੀਫਾਈ ਕੀਤੇ ਟਰੈਕਟਰ ਦੇਖੋ

Поделиться
HTML-код
  • Опубликовано: 11 дек 2024

Комментарии • 470

  • @farmlife3304
    @farmlife3304 4 года назад +107

    ਪਾਲ ਬਾਈ ਜੀ,ਸਾਡੇ ਆਲੇ ਮੰਤਰੀਆਂ ਤੇ ਅਫਸਰਾਂ ਦੇ ਪੰਪ (ਦਿਮਾਗ)ਦੀ ਸੈਟਿੰਗ ਹਿਲੀ ਹੋਈ ਹੈ ਜੀ
    1. ਨਾ ਤਾਂ ਚੰਗੇ ਕੰਮਾਂ ਤੇ ਜੋਰ ਮਾਰਦੇ
    2.ਕੰਮੀਨੇਪਨ ਦਾ ਧੂੰਆਂ ਬਹੁਤ ਦਿਖਾ ਰਹੇ ਆ
    3.ਐਵਰੇਜ ਤਾਂ ਜਵਾਂ ਈਂ ਹੈਨੀ ਸਾਰੇ ਦੇਸ਼ ਨੂੰ ਖਾ ਗਏ ਕੰਮ ਫਿਰ ਵੀ ਨੀ ਕੋਈ ਚੱਜ ਸਵਾਦ ਦਾ ਕਰਿਆ
    4.ਟੈਂਕ(ਢਿੱਡ)ਇਨਾ ਵੱਡਾ ਆ ਕਿ ਕਿਸਾਨ ਤੇ ਗਰੀਬ ਦੀ ਸਾਰੀ ਕਮਾਈ ਖਾ ਕੇ ਵੀ ਨੀ ਭਰਦਾ
    5.ਲਿਫਟ ਤਾਂ ਜਵਾਂ ਪੁੱਠੀ ਚੱਲਦੀ ਦੇਸ਼ ਨੂੰ ਉਪਰ ਚੁੱਕਣ ਦੀ ਵਜਾਏ ਥੱਲੇ ਹੋਰ ਥਲੇ ਧੱਕੀ ਤੁਰੀ ਜਾਂਦੀ
    6.ਬਰੇਕਾਂ ਇਨਾਂ ਦੀਆਂ ਕਿਸੇ ਕੰਮ ਦੀਆਂ ਨੀ ਥੋੜਾ ਜਿਹਾ ਗੰਦਾ ਪਾਣੀ (ਰਿਸਵਤ) ਇਨਾ ਚ ਪਿਆ ਨੀ ਇਹ ਫੇਲ ਹੋ ਜਾਂਦੀਆਂ
    7.P.T.O ਦਾ ਤਾਂ ਪੁੱਛੋ ਹੀ ਨਾ ਜਦੋਂ ਇਦੇ ਮਗਰ ਰੋਟਾਵੇਟਰ (ਕਾਨੂੰਨ) ਪਾਈਦਾ ਜਮੀਨ ਵਾਹੁਣ ਨੂੰ ਘਾਹ,ਨਦੀਨ ਹੋਰ ਖੇਹ ਸੁਵਾਹ (ਗੁੰਡਾਰਾਜ,ਭਰਿਸਟਾਚਾਰ,ਆਦਿ ਵਰਗੀਆਂ ਉਲਾਹਮਤਾਂ) ਵਾਹੁਣ ਨੂੰ ਤਾਂ ਇਹ ਇਹ ਰੋਟਾਵੇਟਰ ਨੂੰ ਪੁੱਠਾ ਘੁੱਮਾਂ ਦਿੰਦਾ ਤੇ ਇਨਾਂ ਨਦੀਨਾਂ ਦਾ ਵਾਲ ਵਿੰਗਾ ਨੀ ਹੁੰਦਾ ਤੇ ਜੱਦ ਫਸਲ (ਕਿਸਾਨ,ਜਵਾਨ,ਮਜਦੂਰ ਤੇ ਦੇਸ਼ ਦਾ ਭਲਾ ਸੋਚਣ ਵਾਲੇ) ਤੇ ਚਲਾਉ ਤਾਂ ਇਹ ਆਪਣੀ ਪੂਰੀ ਪਾਵਰ ਨਾਲ ਰੋਟਾਵੇਟਰ (ਕਾਨੂੰਨ) ਨੂੰ ਇਕਦਮ ਸਿੱਧਾ ਤੇ ਪੂਰਾ ਦਬਾ ਕੇ ਚਲਾਉਂਦੀ ਹੈ
    8.ਬਾਕੀ ਰਹੀ ਗੱਲ ਆਵਾਜ ਦੀ ਤਾਂ 3 ਕੁ ਸਾਲ ਤਾਂ ਇਹਦੀ ਬਿਲਕੁਲ ਆਵਾਜ ਨੀ ਆਉਂਦੀ ਕਬੋਟਾ ਟਰੇਕਟਰ ਵਾਂਗੂ ਪਰ 4ਥੇ ਕੁ ਸਾਲ ਇਦਾ ਸਲੰਸਰ ਪੂਰਾ ਗੱਜਦਾ (ਵੋਟਾਂ ਨੇੜੇ) ਨਿਊ ਹਾਲੈਂਡ ਤੇ ਸਵਰਾਜ ਵਾਂਗ
    ਸੋ ਪਾਲ ਡੀਜਲ ਸਰਵਿਸ ਵਾਲੇ ਪਾਲ ਬਾਈ ਦੇ ਕਹਿਣ ਵਾਂਗ ਕਿ ਕੰਪਨੀਆਂ (ਪਾਰਟੀਆਂ) ਭਾਵੇਂ ਵੱਖਰੀਆਂ-2 ਰਿੰਗ,ਪਿਸਟਨ ਤੇ ਹੋਰ ਸਮਾਨ (ਪਾਰਟੀਆਂ ਦੇ ਕੰਮ ਤੇ ਪਾਲਤੂ ਗੁੰਡੇ) ਸਾਰੇ ਇਕੋ ਹੀ ਨੇ ਬੱਸ ਪੰਪ (ਦਿਮਾਗ ਤੇ ਵੋਟਿੰਗ ਮਸੀਨ) ਦੀ ਸੈਟਿੰਗ ਕਰਨੀ ਪੈਂਦੀ ਹੈ
    ਸਮਝੇ ਕੁਝ ਭਾਰਤ ਵਾਸੀਉ ਟਰੈਕਟਰ (ਦੇਸ਼ ਤੇ ਪਾਰਟੀ)ਬਦਲਣ ਨਾਲ ਕੁਝ ਨੀ ਹੋਣਾ ਇਸ ਵਿੱਚ ਜਿਹੜਾ ਮਾੜਾ ਤੇ ਨਿਕੰਮਾ ਸਾਮਾਨ (ਮੰਤਰੀ) ਬਦਲਣੇ ਪੈਣੇ ਨੇ 🙏🙏🙏🙏

    • @ArshChahal47
      @ArshChahal47 4 года назад +3

      👍

    • @gallmatlabdi3038
      @gallmatlabdi3038 4 года назад +1

      Kya batt a Bai g sahhi gal a

    • @baniaala6938
      @baniaala6938 4 года назад +1

      👌👌👍👍🙏

    • @farmlife3304
      @farmlife3304 4 года назад +1

      @@gallmatlabdi3038.ਜੀ ਧੰਨਵਾਦ ਬਸ ਬੇਨਤੀ ਆ ਕਿ ਪੰਜਾਬ ਚ ਘਰ ਘਰ ਇਸ ਵਿੱਗੜੇ ਟਰੈਕਟਰ (ਸਿਸਟਮ) ਨੂੰ ਦਾਣੇ ਤੇ ਕਰਨ ਵਾਲਾ ਮਿਸਤਰੀ ਹੋਣਾ ਚਾਹੀਦਾ ਤੇ ਇਹ ਠੀਕ ਕਰਨ ਵਾਸਤੇ ਪੰਜਾਬੀਆਂ ਕੋਲ ਸਭ ਤੋਂ ਵਧੀਆ ਚਾਬੀ,ਪਾਨਾ (ਵੋਟ ਤੇ ਏਕਾ) ਦਾ ਸਹੀ ਇਸਤੇਮਾਲ ਕਰੋ ਧੰਨਵਾਦ ਮਿਸਤਰੀਆਂ ਦਾ 🙏🙏🙏🙏

    • @farmlife3304
      @farmlife3304 4 года назад +1

      @@baniaala6938.ਜੀ ਧੰਨਵਾਦ ਮਿਸਤਰੀਉ

  • @avtarsinghavtarsingh7740
    @avtarsinghavtarsingh7740 4 года назад +13

    ਬਾਈ ਤੇਰੀ ਵੀਡੀਉ ਦੇਖ ਕੇ ਪੰਪ ਦਾ ਕੰਮ ਕਰਾਇਆ ਪਾਲ ਡੀਜ਼ਲ ਤੋਂ ਬਹੁਤ ਵਧੀਆ ਨਤੀਜੇ ਸਾਹਮਣੇ ਆਇਆ ਹੈ ਬਾਈ ਦਾ ਧੰਨਵਾਦ

  • @sukhdeep8268
    @sukhdeep8268 4 года назад +10

    ਬਾਜੀ ਆਪਾਂ sk Diesel ਤੋਂ ਕਰਵਾਇਆ ਸੀ ਬਹੁਤ ਵਧੀਆ ਨਤੀਜੇ ਸਾਹਮਣੇ ਆਇਆ he is good person

    • @jasvirkularkular2523
      @jasvirkularkular2523 4 года назад

      SK Diesel ਵਾਲੀਆ ਦਾ ਫੋਨ ਨੰਬਰ ਦਿਉ ਵੀਰ ਜੀ ਨਾਲੇ ਵੀਰ ਪੰਪ ਤੇ ਕਿਨਾਂ ਖਰਚਾ ਆਇਆ ਸੀ

    • @profarmer9087
      @profarmer9087 4 года назад

      ਐਡਰੈਸ ਵੀਰ

    • @sukhdeep8268
      @sukhdeep8268 4 года назад

      @@profarmer9087nera modi college patiala

    • @sukhdeep8268
      @sukhdeep8268 4 года назад +1

      @@jasvirkularkular2523 ਤੁਸੀਂ ਇੱਕ ਵਾਰ ਮੇਰੇ ਨਾਲ ਫੋਨ ਤੇ ਗੱਲ ਕਰੋ ਮੈਂ ਦੱਸ ਦਿੰਨਾ ਵੀਰ

    • @kulwantkunar
      @kulwantkunar 4 года назад

      Jasvir kular kharch kinna aya

  • @arvindersingh5811
    @arvindersingh5811 4 года назад +15

    ਕੰਮ ਸਾਰੇ ਹੀ ਵਧੀਆ ਕਰਦੇ ਨੇ ।ਇਹਨਾ ਨਾਲੋਂ ਸਸਤਾ ਵੀ ਕਰਦੇ ਨੇ ਤੇ ਗਰੰਟੀ ਵੀ ਹਰ ਤਰਾਂ ਦੀ ਹੁੰਦੀ ਹੈ ।ਆਲ ਇੰੰਡੀਆ ਵਿਚ ਚਾਹੇ ਕੋਈ ਵੀ ਮਕੈਨਿਕ ਕੰਮ ਕਰੇ ਸਮਾਨ ਤਾਂ ਬੌਸ਼ ਕੰਪਨੀ ਦਾ ਹੀ ਪਊ। ਹਰ ਬੰਦਾ ਹੀ ਡਰਾਮੇ ਬਾਜੀ ਕਰਨ ਲੱਗ ਗਿਆ ਕਿਉਂਕਿ ਲੋਕ ਡਰਾਮੇ ਬਾਜੀਆਂ ਪਸੰਦ ਕਰਦੇ ਨੇ।

    • @arvindersingh5811
      @arvindersingh5811 4 года назад +7

      ਸਾਰੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਫਾਇਦੇ ਲਈ ਸੋਚਦੇ ਹਾਂ ਪਰ ਕਿਸਾਨ ਫੇਰ ਵੀ ਘਾਟੇ ਵਿਚ ਜਾ ਰਹੇ ਨੇ ।ਜਿਹੜਾ ਪੰਪ ਲੋਕਲ ਦੁਕਾਨਦਾਰ 9000ਹਜਾਰ ਰੁਪਏ ਵਿੱਚ ਕਰਦਾ ਹੈ ਸੇਮ ਓਹੀ ਪੰਪ ਕਿਸਾਨਾਂ ਦਾ ਫਾਇਦਾ ਸੋਚਣ ਵਾਲੇ ਦੁਕਾਨਦਾਰ 14000 ਹਜਾਰ ਰੁਪਏ ਵਿਚ ਕਰਦੇ ਹਨ।ਇਹ ਸਚਾਈ ਹੈ।

    • @samrapreet2638
      @samrapreet2638 2 года назад

      Hji

    • @manpreetsinghshahi8285
      @manpreetsinghshahi8285 Год назад +2

      Main aj price puchya 24000 kehnde ne ...aj date 12-03-2023

    • @tejvir180eff3
      @tejvir180eff3 Год назад

      ਸਹੀ ਗੱਲ ਆ ਭਰਾ

    • @ravibrar9626
      @ravibrar9626 Год назад

      @@manpreetsinghshahi8285ਭਰਾਵਾ ਕੱਖ ਨੀ ਆਉਦਾ ਇਹਨਾਂ ਨੂੰ ਸਾਡੇ ਬੰਦੇ ਚਾਰ ਪੰਪ ਕਰਾ ਕੇ ਲਿਆਏ ਸੀ ਸਾਰੇ ਖਤਮ ਇੱਕ ਵੀ ਚੱਜ ਨਾਲ ਨੀ ਚੱਲਿਆ

  • @rajbahadarsinghsidhu4669
    @rajbahadarsinghsidhu4669 4 года назад +7

    ਜੌਡੀਅਰ ਸ਼ਭ ਤੋ ਛੋਟਾ ਤੇ ਸ਼ਭ ਤੋ ਵੱਡੇ ਦਾ ਇੰਜਣ ਇਕ ਹੀ ਆ ਇਕੱਲੇ ਪੰਪ ਦਾ ਫਰਕ ਪਾਇਆ ਜਾਂਦਾ ।

  • @sukhbirsingh2415
    @sukhbirsingh2415 4 года назад +42

    ਬਾਈ ਜੀ ਖੁਦ ਦਾ ਟਰੈਕਟਰ ਕਰਵਾਕੇ ਫੇਰ ਦਸੋ ਫਰਕ ਹੈ ਜਾ ਨਹੀਂ ਮਨੁ ਤਾਂ ਲੋਕ ਝੁਠ ਬੋਲਦੇ ਲੱਗ ਰਹੇ ਨੇ ਨਾਲ ਇਹ ਸਾਰੇ ਟਰੈਕਟਰ ਛੋਟੇ ਗੇਅਰ ਵਿਚ ਚਲ ਰਹੇ ਨੇ ਜਿਮੇ ਆਮ ਚਲਾਇਦੇ ਨੇ ਓਦਾਂ ਕਿਸੇ ਨੇ ਵੀ ਨਹੀਂ ਚਲਾਏ

    • @saarthik464
      @saarthik464 4 года назад

      @@Dinfotainmentlive 😂😂😂🙄🙄🙄🙄🙄🙄😉😉

    • @ArshChahal47
      @ArshChahal47 4 года назад +5

      Khud ikk tractor nal compare kreo jisde pump da kamm hon wala te jisde pump da kamm ho chukkya. Phir clear ho jana apey hi

    • @kisanmerijaantimeapnaayga3787
      @kisanmerijaantimeapnaayga3787 4 года назад +16

      @@Dinfotainmentlive ਬੱਸ ਵੀਰ ਮੇਰਿਆ ਤੂੰ ਵੀ ਸਿਰਫ਼ ਗਾਲਾਂ ਦੇ ਜਵਾਵ ਹੀ ਦੇਈਂ ਹੋਰ ਕਿਸੇ ਦਾ ਨਾ ਦੇਈਂ । ਹੁਣ ਤੇਰੇ ਸਾਹਮਣੇ ਕੰਬਾਈਨ ਵਾਲੇ ਵੀਰ ਨੇ ਦੱਸਿਆ ਕਿ 1 ਲੀਟਰ ਦਾ ਫ਼ਰਕ ਪੈਂਦਾ ਸ਼ੋਪ ਦੇ ਬਾਹਰ ਕੱਢ ਕੇ ਪੁਸ਼ੀ ਤਾਂ ਸਾਇਦ ਓ ਵੀ ਨਾ ਹੋਵੇ । ਨਾਲੇ ਵੀਰ ਚੈਨਲ ਬਣ ਗਿਆ ਤੇਰਾ ਨਾਲ ਜੁੰਮੇਵਾਰੀ ਵੀ ਹੈ ਜੇ ਕਿਸੇ ਦੀ ਮਸੂਰੀ ਕਰਨੀ ਹੋਵੇ ਤਾਂ ਨਾਲ਼ ਕੀਮਤ ਐਡਰੈੱਸ no ਵੀ ਜਰੂਰ ਦਸਿਓ ਕਰੋ ਜੇ ਅਗਲਾ ਨਹੀਂ ਦਸਦਾ ਮਤਲਬ ਕੁਝ ਗੜਬੜ ਹੈ।

    • @Dinfotainmentlive
      @Dinfotainmentlive  4 года назад +1

      @@kisanmerijaantimeapnaayga3787 teinu ki takleef a yaar ,50 comment kr laye tu vehla e a ,,na dekh oddan e bhonki janai kutte wang ,,ammb lain nu dekhdain

    • @saarthik464
      @saarthik464 4 года назад

      @@kisanmerijaantimeapnaayga3787 lalla amb

  • @harwinderbrar3036
    @harwinderbrar3036 4 года назад +3

    ਇਹ ਉਹੀ ਪਾਲ ਡੀਜਲ ਸਰਵਿਸ ਨੇ ਜੋ ਕੁਝ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ

  • @jagasidhu2547
    @jagasidhu2547 Год назад

    Y ji Arjun 555 Da modify Karna da kina pase lagn ge ji plz daseo

  • @guddumansahia1570
    @guddumansahia1570 3 года назад +2

    ਪੰਜਾਬੀਓ ਬਚ ਕੇ ਪੇਸ਼ੇ ਜੇਬ ਵਿਚ ਪੈਣ ਤੋਂ ਬਾਅਦ ਵੱਡੇ-ਵੱਡੇ ਅਖਾਂ ਫੇਰ ਜਾਦੇ ਨੇ ਲੜਾਕੇ ਸਿਰੇ ਦੈ ਨੇ ਬਾਕੀ ਮੇਰੇ ਟਰੈਕਟਰ ਦਾ 744 ਦਾ ਕਰਾਇਆ ਸੀ ਗੱਲ ਨਹੀਂ ਬਣੀ ਸੀ !! ਬਾਕੀ ਤਰੀਫ ਜੈ ਕਿਸਾਨ ਚੈਨਲ ਤੇ ਦੇਖ ਲਵੋ ਅਰਜੁਨ ਟਰੈਕਟਰ ਵਾਲਾਂ ਦਸ ਦਿਉ !!

    • @pendugamerz3961
      @pendugamerz3961 3 года назад

      Asi v karvaia swaraj 735 da te jor v nhi marda Te tel v bohot khanda kaala ਧੂਆਂ marda

  • @arshtarntaran4642
    @arshtarntaran4642 4 года назад +5

    ਬਾਈ ਡੀਜਲ ਭਾਵੇਂ ਲੀਟਰ ਵੱਧ ਖ਼ਾਜੇ ਪਰ ਬੰਦ ਨੀ ਹੋਣਾ ਚਾਹੀਦਾ 1 high ਚ ਆ ਚੀਜ ਅਸੀਂ ਮੰਗਦੇ ਆ ਧੰਨਵਾਦ ਬਾਈ ਜਾਣਕਾਰੀ ਲਈ।

    • @Avtarfaram
      @Avtarfaram 4 года назад +2

      Eda ni veer hunda chiza vdia vdia band ho jandiya eda di koi chaz nhi banni ki o band na hove

  • @singhshab4361
    @singhshab4361 Год назад

    ਫਰਮਤ੍ਰੈਕ chapion ਦਾ ਪਪ ਕਰਦੂਓ ਗੇ g ਕਿੰਨਾ ਖਰਚਾ ਆਉਗਾ

  • @mrmehla
    @mrmehla 3 года назад +4

    चोर है ये , इनके चक्कर में ना आए कोई भी किसान भाई ।।

  • @manvirsinghdeol1018
    @manvirsinghdeol1018 2 года назад +1

    Aapa b kra lea aaj 5310 da pump eena kolo bahut wadea kam a eena da ferojpur a

  • @Jamesbond00700
    @Jamesbond00700 4 года назад +3

    Diesal kharcha ghata ke power kive zyada hu skde aa ??

  • @brardieselsandcrdisolution9729
    @brardieselsandcrdisolution9729 3 года назад +4

    ਪੰਪ ਮੋਢੀ ਫਾਈ ਕਰਨ ਨਾਲ ਪਾਵਰ ਨੀ ਵਧਦੀ

  • @aulakhamrit
    @aulakhamrit 3 года назад +4

    Thug bhape aa patiale de eh

  • @nancysoni7559
    @nancysoni7559 2 года назад

    Sardar ji.ek help plz...Hmari jo machine hai pump nozzle ki uske magnets kaam nhi kar rahe. Uske liye kuch btai..plz

  • @RahulSharma-yi6et
    @RahulSharma-yi6et 6 месяцев назад +1

    Main Himachal se hunBhai rs27000 ka karcha bta rhe hai mene pucha ke itne pese laga ke tractor nahin chala FIR bolate Hain Punjab le aao Himachal mein ham nahin aaenge 27000 lagakar guarantee koi nahin hai bhai ji karvane se pahle 100 bar sochen

  • @rakeshbishnoi6020
    @rakeshbishnoi6020 4 года назад +2

    Sahi gall jhondeere de engine de bore and stroke same hi hunde 36 hp to 90 hp

  • @manibains9062
    @manibains9062 4 года назад +8

    Koi frk ni sade ala 855 -20 Harrow full shad key bonda
    Baki doje tractor v ena k jor ta marde hi ney baki jo marzi kahi jao

    • @SatnamSingh-qf1sx
      @SatnamSingh-qf1sx 4 года назад

      good

    • @farmlife3304
      @farmlife3304 4 года назад +3

      ਚਲੋ ਜੀ ਬਾਈ ਜੀ ਤੁਸੀਂ ਤਾਂ ਕੋਕੇ ਲਾਤੇ ਕੰਮ ਹੀ ਨਬੇੜਤਾ😂😂

    • @kamalgill9760
      @kamalgill9760 4 года назад

      Veere khichda taa 16 sahi nhi 20 kitho khichu eww dhaka jwaak nl

  • @manvirsingh9596
    @manvirsingh9596 3 года назад

    ਫਰਮਟ੍ਰੈਕ 60 2009 model a ਕਿੰਨਾ ਖ਼ਰਚ ਆ ਯੂ

  • @satnamsingh9115
    @satnamsingh9115 4 года назад +5

    Bai firozpur ale shade di video banao diesel pump ale di

  • @SATNAMSINGH-uv3vl
    @SATNAMSINGH-uv3vl 3 года назад +1

    S K Diesel patiala v bhout vadia ne veer ji enna te v videos banao ji

  • @jagdeepbhullar2409
    @jagdeepbhullar2409 4 года назад +2

    ਮੋਢੀ ਫਾਈ ਕਰਨ ਦੇ ਨਾਮ ਤੇ ਧੋਖਾ , ਕੋਈ ਪੱਕਾ ਬਿਲ ਨਹੀਂ , ਕੋਈ ਬੋਸ਼ ਦੇ ਸਮਾਨ ਦੀ ਗਰੰਟੀ ਨਹੀਂ ਕੋਈ ਫ਼ੋਨ ਤੇ ਕੰਪਨੀ ਵੱਲੋਂ ਮੈਸੇਜ ਨਹੀਂ ਆਉਂਦਾ ਸਿਰਫ ਪੰਪ ਕਰੁਕੇ ਸਿੰਪਲ ਸੈਟਿੰਗ ਕੀਤੀ ਜਾਂਦੀ ਹੈ ਨਵੇਂ ਟਰੈਕਟਰ ਦੇ ਪੰਪ ਦੀ ਕੇਮ ਬਦਲੀ ਜਾਂਦੀ ਹੈ , ਮੇਰੇ ਕੋਲੋਂ 855,96ਮਾਡਲ ਦਾ ਪੰਪ ਮੋਡੀਫਾਈ ਕਰਨ ਦੇ ਨਾਂ ਤੇ 15000 ਰੁਪਏ ਲਾਏ ਗਏ ਪਰੰਤੂ ਪੰਪ ਸਾਦੇ ਢੰਗ ਨਾਲ ਕੀਤਾ ਗਿਆ ਕੋਈ ਪਾਵਰ ਨਹੀਂ ਵਧੀ ਬਿਲ ਫੁੱਦੂ ਪਰਚੀ ਤੇ 15000 ਲਿਖ ਕੇ ਦੇ ਦਿੱਤਾ

  • @arshtarntaran4642
    @arshtarntaran4642 4 года назад +5

    ਮੈਂ ਤਾਂ ਟ੍ਰੈਕਟਰ ਹੀ ਲੈ ਕੇ ਆਯੋ ਬਾਈ ।

  • @SurjitSingh-uh8cd
    @SurjitSingh-uh8cd 4 года назад +1

    ਬਹੁਤ ਵਧੀਆ ਪਾਲ ਡੀਜ਼ਲ ਪੰਪ

  • @Satishyadav-z6m
    @Satishyadav-z6m 8 месяцев назад

    No.1 Kam chndighd macanec brodar

  • @dhimanmodelmaker8806
    @dhimanmodelmaker8806 Год назад

    Bai pal diesel walo to pump krviye ya sk diesel waleo to dso

  • @mani_saini0058
    @mani_saini0058 3 года назад +5

    Bai ehna dia enia complaint ayia sago tractor pehla nlo jyada dabn lgh pye c arjun novo da pump khrab krta c ehna ne mudh k thik ni kita sago company blia ne free ch thik krke dita ehna ne tractor da bura hal krta

  • @parmjitkaur2209
    @parmjitkaur2209 4 года назад +2

    Tuhade info vadia lag de c but tussi tan ego ee bhut rkh de ho kade Belarus da rotavator bhut vadia veer ji tussi g man da chla k dekhyoo kina realaa chlda hai 60 hp v 12ft chla lenda

  • @YuvrajSingh-rx7cw
    @YuvrajSingh-rx7cw 4 года назад +9

    Asi v pal to krvaya aw pump saada tractor dhua bada maarda

    • @AbhishekChaudhary-fi9ey
      @AbhishekChaudhary-fi9ey 3 года назад

      bekar lutt gya tu

    • @mani_saini0058
      @mani_saini0058 3 года назад

      Lutt de a bhra eh kujh ni hunda j power bdani hobe fr company ble kate ni krde pump di setting

  • @GurwinderSingh-fv4wn
    @GurwinderSingh-fv4wn 4 года назад +4

    Veer g new Holland 3630SE new model 2018 router pump da diesel set ho gu ga .8 to 10 liter per average

    • @beantgrewal6718
      @beantgrewal6718 4 года назад +1

      Bai g kameshaft change karo
      Fer pump di setting bad ch karvao

  • @amritpalsingh8962
    @amritpalsingh8962 2 года назад +2

    744 da pump karvaia c 1% v fark ni pea 16000 kharch 2 gere patiale de koi diesel kat ni khanda. Koi dam wali gal nahi

  • @kalsitractorworks6293
    @kalsitractorworks6293 3 года назад +1

    ਬੱਦੀ ਤੋਂ ਫੈਲ ਹੋ ਕੇ ਗਿਆ ਇਹ

  • @manveerturka3075
    @manveerturka3075 3 года назад +5

    Bai g 23hazar ch luteya ena ne saharanpur to 5chakar lagvate 40ghante chaleya nava 4by4 arjun tractor ena ne mitti karvata os to baad nava pump agency to lita fer v tractor kamyaab ni ho sakya lokan da pta ni mein tan sab ton vaada chor kahu ga ena nu

  • @satnamsinghgill186
    @satnamsinghgill186 3 года назад

    22g asi 744 Da pump karwaya si . modified.kuj nahi wa pale

  • @sukhpreetbassi3592
    @sukhpreetbassi3592 4 года назад +5

    ਫੋਰਡ 3600 ਤੋਂ ਦੂਰ ਲਵਾ ਪੋਲੇ ਵਾਹਨ ਚ 18 ਤਵੀ ਤੇ ਲੱਗੂ ਫੇਰ ਪਤਾ 🤣🤣🤣

  • @sukhpreetbassi3592
    @sukhpreetbassi3592 4 года назад +8

    ਬਾਈ ਮੰਨਣ ਚ ਨੀ ਆਉਂਦੀ ਗੱਲ ਡੀਜਲ ਅੱਧਾ ਤੇ ਖਿਚਾਈ ਵੱਧ ਹੋ ਨੀ ਸਕਦਾ

    • @jstractorworkshop
      @jstractorworkshop 4 года назад +4

      ਸਾਡੇ ਪਿੰਡਾਂ ਦੇ ਤਿੰਨ ਪੰਪ ਗੲੇ ਬਾੲੀ ਕੋਲ 855 ਕਹਿੰਦੇ ਅੱਧਾ ਡੀਜ਼ਲ ਖਾੳੂ ਹੁਣ ਪਹਿਲਾਂ ਨਾਲੋ ਵੀ ਖਚਾੲੀ ਘਟਗੀ ਬੁਰਾ ਹਾਲ ਅਾ

    • @sukhpreetbassi3592
      @sukhpreetbassi3592 4 года назад +2

      @@jstractorworkshop ਬਾਈ ਮੈਂ ਵੀ ਸੋਚਦਾ ਵੀ ਏਦਾਂ ਹੋ ni ਸਕਦਾ ਤੇਲ ਘੱਟ ਤੇ ਖਿਚਾਈ ਵੱਧ ਤੇਲ ਘੱਟ ਕਿਤੇ ਤੇ ਤਾਂ ਟਰੈਕਟਰ ਦੱਬਣ ਲੱਗ ਜਾਂਦਾ

    • @jstractorworkshop
      @jstractorworkshop 4 года назад +1

      ruclips.net/video/a9rBgomfE3Y/видео.html
      ਅਾਹ ਅਾਪਣਾਂ ਕਿਤਾ ਹੋੲਿਅਾ ਧੂਅਾਂ ਨੀ ਕੱਡਦਾ ਭੋਰਾ ਵੀ ਖਚਾੲੀ ਬਹੁਤ ਅਾ

    • @sukhpreetbassi3592
      @sukhpreetbassi3592 4 года назад +1

      @@jstractorworkshop ਏਰੀਆ ਕਿਹਡਾ ਤੁਹਾਡੇ

    • @jstractorworkshop
      @jstractorworkshop 4 года назад

      ਕੋਟਕਪੂਰਾ ਜਿਲਾ ਫਰੀਦਕੋਟ

  • @sukhramnahal2902
    @sukhramnahal2902 2 года назад

    Very Good ji

  • @hardeepsinghdeepdhaliwal9900
    @hardeepsinghdeepdhaliwal9900 4 года назад +5

    total kina kharch ayonda g bhi 855 d krona hova full pump

    • @GurdeepSingh-qf7ym
      @GurdeepSingh-qf7ym 4 года назад

      Y ge kar van to pal 9465341270 col kar lo g ea kam ne sae kar dea

  • @gurdeepsingh7387
    @gurdeepsingh7387 Год назад

    ਮੇਰੇ ਵਾਲਾ 55ਤੋ 45ਬਣਾ ਦਿੱਤਾ

  • @jagseersingh8542
    @jagseersingh8542 4 года назад +3

    ਖਰਚਾ ਕਿਨਾ ਆਊ ਬਾਈ

  • @deepeshtyagi3181
    @deepeshtyagi3181 3 года назад +1

    40 hp ka 100 Hp bana sakte ho kya pump se

  • @harshbabsekon8541
    @harshbabsekon8541 4 года назад +4

    ਇਨਟਰ ਟਰੈਕਟਰ D i. ਕਰਵਾਇਆ ਹੈ ਅਰਜੁਨ ਵਾਲਾ ਪੰਪ ਹੈ ਕਣਕ ਬੀਜਣ ਤੇ 3ਲਿਟਰ ਕਿਲੇ ਦਾ ਖਾਦਾਹੈ ਇਸ ਦਾ ਕੀ ਕਾਰਨ ਹੈ

  • @balwindersohal8616
    @balwindersohal8616 4 года назад +1

    Mey inha tou aypni jeep HR 01-0815 Da kurya see boohut wadhia kum kury see 1993 tou mey inha Da custmer ha hoor sady jar doost inha toukum Kura ruhy ha ..

  • @myworld-mj5hc
    @myworld-mj5hc 3 года назад +2

    Ooo ager ye itne ache the to UP wale bhaiyo ka tractor theek kyu nahi kiya batao

  • @kalsitractorworks6293
    @kalsitractorworks6293 3 года назад +2

    ਘੁਸਾ ਮਿਸਤਰੀ ਪਿਸਟਨ ਤੋਂ ਬਿਨਾਂ ਹੋਰਸ ਪਾਵਰ ਵੱਧ ਨੀ ਸਕਦੀ

  • @mohindersingh5973
    @mohindersingh5973 3 года назад +1

    UP wale Jimidaaran dde tractor tto thik karao pehlo.😀😀😀

  • @manpreetsinghshahi8285
    @manpreetsinghshahi8285 Год назад

    Aj main price puchya pal pump valya to ohna ne mere fayde lai mainu 24000 keha ...

  • @surinderpalsingh485
    @surinderpalsingh485 10 дней назад

    Bai g ehna di shop da Address te Mobile no dasso

  • @rinkurainu3206
    @rinkurainu3206 3 года назад

    Bhai ji kade v pump nojal nal pawer nahi vadadi
    Jeker pawer vadani hai ta turbo lagao
    Ya hai te
    Pahle turbo nalo vada turbo lagao
    Or inter coolor v lagao
    Je us to v jiyada power vadani hai te pisten vade pao
    Kade v pump nal avrej nahi vadadi

  • @kashyap8375
    @kashyap8375 2 года назад

    Paaji Farmtrac 45 jo Ford 3600 ki shape vich aa rha hai uski awaj Ford 3600 aali ho skdi h ya nahi Diesel pump di setting kar k ???
    Please reply jrur karo

  • @anmolsekhon3545
    @anmolsekhon3545 4 года назад +2

    Address dseo dukan da

  • @gurbajmander7987
    @gurbajmander7987 Год назад

    4 ਤੋਂ 2ਲੀਟਰ ,ਖਿਚਾਈ ਦੁੱਗਣੀ, ਹਾਜ਼ਮ ਨਹੀਂ ਲੱਗਦੀ

  • @tractorsgyan4414
    @tractorsgyan4414 3 года назад +2

    22 address dasyo yaar ena da..pump karana

  • @bahadersingh1779
    @bahadersingh1779 Год назад

    sona 750 te kina pesa lagda veer ji

  • @SurjitSingh-uh8cd
    @SurjitSingh-uh8cd 4 года назад

    ਪਿੰਡ ਨੱਥੂ ਚਾਹਲ ਜਿਲਾ ਕਪੂਰਥਲਾ

  • @maninderkharakhara6296
    @maninderkharakhara6296 3 года назад +1

    Tractor di avaraj ,load,kini herrow wad lagdi video banyo complete fer pata laga
    Eva ta har koi etha apna tractor wad dasda kida sach mano ga

  • @nikkasinghnikkanikkasinghn8255
    @nikkasinghnikkanikkasinghn8255 4 года назад +3

    Bhai ji pump karwaya diesel Koi Fark nahin paya

  • @jashandeepsinghbhullar2106
    @jashandeepsinghbhullar2106 4 года назад +6

    Bai adha diesel da fark nhi penda jina baba ji kehde aaaa ....

  • @HarpreetSingh-t4e7q
    @HarpreetSingh-t4e7q Год назад

    ਪਾਲ ਪੰਪ ਵਾਲੇ ਦਾ ਨੰਬਰ ਦੇਉਂ ਜਰ

  • @Lovekhehra3630
    @Lovekhehra3630 3 года назад

    Veer jehra arjun kharab kitti oh ta pehla sahi kardo

  • @butter7583
    @butter7583 Год назад

    Asi v krwaeya c 20,000 ch 5911 da pamp ਧੂੰਆਂ ਨੀ shdno hteya hun kite hor dita uthe check kreya Sara sman Desi te grari v 2511 di pati joothe ne eh paise hajm krge km shi kita ni 😡😡

  • @gurpiargrewal9298
    @gurpiargrewal9298 3 года назад

    V good

  • @thezaildarfam
    @thezaildarfam 3 года назад +2

    Bhaji eh kam ni loat ana ehna kolo krwa chukke bhut sare zimidar apne tractor di power low krwa chukke aa

  • @AmarjitSingh-hr1kh
    @AmarjitSingh-hr1kh 4 года назад +1

    ਇਸ ਬੌਸ ਕੰਪਨੀ ਦੇ ਬਹੁਤ ਸਾਰੇ ਸਹਿਰਾ ਚ ਬਰਾਚਾ ਹਨ ਕੀ ਓਹ ਸਾਰੇ ਇਸ ਤਰਾ ਦਾ ਕੰਮ ਕਰਦੇ ਹਨ ਜਾ ਕੇਵਲ ਇਹੀ ਕਰਦੇ ਹਨ ਦੂਰ ਵਾਲੇ ਤਾ ਆ ਨਹੀ ਸਕਦੇ

  • @satvindersinghbaidwan6510
    @satvindersinghbaidwan6510 4 года назад

    ਬਾਈ ਜੀ ਮੇਰੇ ਕੋਲ ਨਿਉ ਹੋਲੇਂਡ 3630 model 99 ਹੇ ਕੇ ੳਸ ਦੀ ਵੀ ਪਾਵਰ ਵੱਧ ਸਕਦੀ ਹੇ ਤੇ phone no ਵੀ ਦੱਸਣਾ ਜੀ

  • @udeydeepkhokhar1298
    @udeydeepkhokhar1298 4 года назад

    ਕਿਹੜੇ ਕਿਹੜੇ ਪੰਪ inline ਜਾਂ rotary ??

  • @ssbajwa9655
    @ssbajwa9655 3 года назад +1

    Dukhana wale lokan nu murakh banyi jande loak bani jande jo company fitted pump hunda osdi koi rees ni kar sakda.
    Eh sab thoda chir chalan wale shoshey hunde so bachooo.

  • @mandeepmaan299
    @mandeepmaan299 4 года назад +3

    Sk diesel Patiala vale aa de video bnao

  • @ankitdahiyadahiya5382
    @ankitdahiyadahiya5382 4 года назад +1

    Bhai ak request hai new holland reduction gear system ma gas banti hai us gas nikalne ka koye jugad ki video bano request hai bhai ji

  • @PB-by3zt
    @PB-by3zt 4 года назад +4

    Bai asi hrike to aouna sanu ph no dedo pls

  • @Arjun-my6gj
    @Arjun-my6gj 4 года назад +2

    Good job

  • @gurdeepmahalbp03
    @gurdeepmahalbp03 2 года назад

    ਭਰਾਵਾਂ ਨੰਬਰ ਦੈ ਦਿਆ ਕਰ

  • @jasmeetsingh1828
    @jasmeetsingh1828 3 года назад

    22 ji Ford 3630 purne ty ik video Bano plss 22 ji

  • @manjindersidhu584
    @manjindersidhu584 3 года назад +1

    Johndeere😘👌

  • @naibsingh3265
    @naibsingh3265 4 года назад +1

    Eh compney calibration karde han ja khud koi eha kal modification hai

  • @simranmalhi7408
    @simranmalhi7408 4 года назад +2

    bai pump advance krn nl tractor grm te nai hunda

  • @harjitlal6352
    @harjitlal6352 9 месяцев назад

    ahh uncle da no chahida veer

  • @baljitredhu3747
    @baljitredhu3747 4 года назад +1

    Veer Holland de rotor pump nu Karda ne please daso ma phela ve puchya se

  • @gurdeepsingh7387
    @gurdeepsingh7387 Год назад

    ਮੇਰੇ ਵਾਲਾ ਤਾ ਹੋਇਆ ਹੀ ਨਹੀਂ ਠੀਕ

  • @paramjeetjohal
    @paramjeetjohal 4 года назад +4

    Veer ji pal diseal waleyan de
    Modified pump wale tractor da load video full detail ch banao gear, rpm&diseal test de naal..
    Specially jhondeere 5310 da...?

    • @prabhkhehra209
      @prabhkhehra209 4 года назад

      haa bai fir hi pta lgu

    • @jaspreetsingh6013
      @jaspreetsingh6013 2 года назад

      Aapa karayeya ae pump 5310 veere bahut jyada fark ae ji
      Superseedar te 12.5 ltr diesal khanda c singal pto te and double pto fad da nai c hun 10ltr diesal kha reha ae double pto te full dabakar vaahan wich

    • @paramjeetjohal
      @paramjeetjohal 2 года назад

      @@jaspreetsingh6013
      Veere kinna kharcha aaya pump te modifie krn ch.

  • @jassanewholland5313
    @jassanewholland5313 4 года назад +3

    Hahahaha 😂

  • @ArshChahal47
    @ArshChahal47 4 года назад +2

    10:42 sab toh vadhia review 😄

  • @amangrewal2235
    @amangrewal2235 4 года назад

    mere veero eh jaruree nahi ke saray ek dujay nall sehmat houn koi gall nahi veero yaar koi kise nu galt comments na karo appan saray punjabi veer hain................

  • @premsukh2900
    @premsukh2900 3 года назад

    Tusi sleepar bus da pump karde ki

  • @sachinjanmanjay2585
    @sachinjanmanjay2585 3 года назад

    Shop adrass

  • @gurdeepsingh7387
    @gurdeepsingh7387 Год назад

    ਦੋਵੇਂ ਠੰਗ ਨੇ ਕੋਈ ਫਰਕ ਨਹੀ ਪੈਦਾ ਬੱਚੋ

  • @ParveenKumar-te8no
    @ParveenKumar-te8no 11 месяцев назад

    ਬਈ ਤੁਸੀਂ ਵੀ ਇਦਾ ਕਰਨ ਲੱਗ ਪਏ। ਭੋਲੇ ਕਿਸਾਨ ਗੱਲਾ ਵਿੱਚ ਆ ਜਾਂਦੇ ਨੇ ਤੇ ਆਪਣੇ ਨਵੇਂ ਟ੍ਰੈਕਟਰ ਦੀ 2-4hp ਪਿਛੇ ਡੰਡ ਲਵਾ ਬੈਦੇ ਨੇ।ਕਦੇ ਵੀ 35hp ਸੋਨਾਲੀਕਾ 70hp ਨਹੀਂ ਬਣਦਾ। ਬਾਬਾ ਤਾ ਹਵਾ ਚ ਹੀ ਛੱਡੀ ਜਾਂਦਾ ਹੈ ਦੁਗਣੀ ਪਾਵਰ ਦਸ ਕੇ।

  • @internet360
    @internet360 4 года назад +1

    Bai. Address ki aa workshop da?

  • @lakhveerbawa9238
    @lakhveerbawa9238 4 года назад

    Bro pal diseal alea da proper address dseo kitha k a Patiala vich

  • @gurpreetsinghguri7254
    @gurpreetsinghguri7254 4 года назад +1

    ਬਾਈ ਆਪਾ ਕਰਵਾਈਆਂ c profomance ok aw but disel ਰਲਾ reha

    • @parbhjeet9440
      @parbhjeet9440 4 года назад

      Kehda tractor ha bai g

    • @mandeepsandha4063
      @mandeepsandha4063 4 года назад

      ਗੁਰਪ੍ਰੀਤ ਵੀਰ ਜੇ ਪਾਲ ਵਾਲੇ ਪੰਪ ਦਾ ਕੰਮ ਵਦੀਆ ਕਰਦੇ ਨੇ ਤਾਂ ਓਨਾ ਦਾ ਜਾ ਆਪਣਾ ਨਬਰ ਦਿਓ ਪਾਜੀ

  • @harwinderbrar3036
    @harwinderbrar3036 4 года назад +1

    ਇਹਨਾਂ ਦਾ ਨੰਬਰ ਦੇਦੋ ਵੀਰ ਜੀ

  • @HarjitSingh-gh8lz
    @HarjitSingh-gh8lz 4 года назад

    ਵੀਰ 475 ਮਹਿੰਦਰਾ ਦੇ ਪੰਪ ਵਿਚ ਸਪਰਿਗ ਪਾਉਣ ਨਾਲ ਸਪੀਡ ਵਧਾਉਣ ਨਾਲ ਕੋਈ ਨੁਕਸਾਨ ਤੇ ਨਹੀ

  • @aaravgill5102
    @aaravgill5102 3 года назад

    Very nice

  • @ranjitsinghsingh3785
    @ranjitsinghsingh3785 3 года назад

    ਵੀਰ ਜੀ ਪਾਲ ਡੀਜਲ ਵਾਲਿਆਂ ਦਾ ਨੰ ਦਿਉ

  • @amarpreetsingh2378
    @amarpreetsingh2378 3 года назад

    Pump nozzle te camshaft te valves da v farq hunda hai ji. Bore same rehnda hai.

  • @karanvirk8126
    @karanvirk8126 3 года назад +1

    eva hon lagje na te compnia fuddu nahi gia lakha rupea engineerera te landia na eva lokka nu chutiya bana bna ke lutti jande na patiala tehai thagg na sarre modify pump da naam te taggi a

  • @GurpreetSingh-py4md
    @GurpreetSingh-py4md 2 года назад

    ਸਹਾਰਨਪਰ ਵਾਲੇ ਰਗੜ ਦਿੱਤੇ ਵਿਚਾਰੇ ਰੋਦੇ ਨੇ

  • @Tractorlovers447
    @Tractorlovers447 4 года назад

    Pump wale da number ta video bann doo