Hassan Manak ਨੇ ਖੁੱਲ੍ਹ ਕੇ ਫਰੋਲਿਆ ਆਪਣਾ ਦਰਦ। "ਮੈਂ ਇਹਨਾਂ ਦੇ ਘਰੇ ਪੋਚੇ ਲ਼ਾਏ ਆ ਇਹਨਾ ਦੀਆਂ ਗੱਡੀਆਂ ਧੋਤੀਆਂ"

Поделиться
HTML-код
  • Опубликовано: 15 янв 2025

Комментарии • 422

  • @gurlal4302
    @gurlal4302 2 года назад +77

    ਹਸਨ ਮਾਣਕ ਹੀਰਾ ਬੰਦਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @vickymaini
    @vickymaini 2 года назад +50

    ਹਸਨ ਮਾਣਕ ਵੀਰ ਬਹੁਤ ਦਿਲਦਾਰ ਆ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖਣਾ

  • @GurmeetSingh-vy1hv
    @GurmeetSingh-vy1hv 2 года назад +61

    ਸਾਰੇ ਪਿੰਡ ਦੇ ਲੋਕ ਅਤੇ ਕਲੱਬ ਕਬੱਡੀ ਦੇ ਖਿਡਾਰੀ ਵੀ ਇਸ ਦੇ ਨਾਲ ਹਨ

  • @suchasinghnar
    @suchasinghnar 2 года назад +62

    ਹੌਸਲਾ ਨਾ ਛੱਡੀ ਛੋਟੇ ਭਰਾ ਤੇਰੇ ਨਾਲ ਬੇਇਨਸਾਫੀ ਹੋਈ ਹੈ।

  • @varindersinghbrar5665
    @varindersinghbrar5665 2 года назад +12

    ਕਲਾ ਦਾ ਤਾਂ ਮੁੱਲ ਕੋਈ ਦੇ ਹੀ ਨਹੀਂ ਸਕਦਾ ਹਸਨ ਮਾਣਕ ਨੂੰ ਚੜ੍ਹਦੀ ਕਲਾ ਚ ਰੱਖੀਂ ਮਾਲਕਾ

  • @sukhjitsingh1916
    @sukhjitsingh1916 2 года назад +31

    ਬੋਤ ਵਦੀਅਾ ਮਾਣਕ ਬਾਈ ਰੱਬ ਦੇਖਦਾ ਏਦਾ ਦੇ ਲੋਕਾ ਨੂ

  • @SurjitKaur-qz3fl
    @SurjitKaur-qz3fl 2 года назад +51

    ਹਸਨ ਮਾਨਕ ਹੋਂਸਲਾ ਰੱਖੋਂ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਬੇਟਾ ਜੀ ਤੇਰੀ ਮੇਹਨਤ ਦੀ ਕਮਾਈ ਖਾ ਕੇ ਸੁੱਖੀ ਨਹੀਂ ਰਹਿਣਗੇ ਅਸੀਂ ਸਾਰੇ ਹਮੇਸ਼ਾ ਤੇਰੇ ਨਾਲ ਹਾਂ ਕੋਈ ਗੱਲ ਨੀ ਤੂੰ ਫਿਰ ਤੋਂ ਬੁਲੰਦੀਆਂ ਛੂਹੇਗਾ ਥੋੜਾ ਸਬਰ ਰੱਖੋ ਪੁੱਤਰ ਜੀ 🙏 ਵਹਿਗੁਰੂ ਜੀ ਮੇਹਰ ਕਰਨਗੇ 🙏❤️👌💪✍️💥💯❤️🙏🌷🙏 ਰਹਿਸਲ ਜਾਰੀ ਰੱਖੋ ਦੁਖੀ ਨੀ ਹੋਣਾ ਬੱਚੇ ਕਿਸੇ ਨੂੰ ਮਾਰਨ ਵਾਲੇ ਆਪ ਮਰ ਜਾਂਦੇ ਨੇ ਹਿੰਮਤ ਰੱਖੋਂ ਪੁੱਤ 👍❤️🙏

  • @jaswinderdhiman8412
    @jaswinderdhiman8412 2 года назад +7

    ਸੱਚ ਦੀ ਜਿੱਤ ਹੁੰਦੀ ਬਾਬਾ ਮੇਹਰ ਕਰੇ

  • @shamsherkaur9322
    @shamsherkaur9322 2 года назад +44

    ਹੋਂਸਲਾ ਰੱਖ ਪੁੱਤ ਪਰਮਾਤਮਾ ਤੁਹਾਡੀ ਮੱਦਦ ਜ਼ਰੂਰ ਕਰੇਗਾ

  • @JaspalSingh-vb3yp
    @JaspalSingh-vb3yp 2 года назад +5

    ਹਸਲ ਵੀਰੇ ਨੂੰ ਇਨਸਾਫ ਦੁਆਉਣ ਜ਼ਰੂਰੀ ਅਸੀਂ ਵੀ ਸਾਰੇ ਇਸ ਦੇ ਨਾਲ ਹਾਂ

  • @raghbirsingh627
    @raghbirsingh627 2 года назад +24

    ਬਾਈ ਜੀ। ਹਸਨ ਮਾਣਕ ਬਾਈ ਹੀਰਾ ਆ ।

  • @SukhwinderSingh-dr9pn
    @SukhwinderSingh-dr9pn Год назад +1

    Hasan veer tu kisye gal dii Tension na la assi sare tere nal ah bro Sahi aa gal aa veer ji tohdye karkye ajj hor koi enna kol nhi fasee ga

  • @SunilKamal-fd3hd
    @SunilKamal-fd3hd Год назад +1

    Gud a veer tusi koi na rab tere nl a veer

  • @arman__90-e1q
    @arman__90-e1q 2 года назад +11

    ਬਹੁਤ ਵਧੀਆ ਬੰਦਾ ਹਸਨ ਕੁਲਦੀਪ ਮਾਣਕ ਦਿਸਦਾ ਆਵਾਜ਼ ਵਿੱਚੋ ਵੀ ਤੇ ਸਟਾਈਲ ਵਿਚ ਵੀ

  • @JagtarSingh-ds1eb
    @JagtarSingh-ds1eb 2 года назад +63

    ਸਾਥ ਦਵੋ ਵੀਰੋ ਇਸ ਵੀਰ ਦਾ 🙏🙏

    • @brarsaab007
      @brarsaab007 2 года назад

      Sath dhain di kise ne comment v kitta c koi sunny Sidhu naam di laddki Canada vich te Mai v Canada tho ya Mai oss madam nal massager te gal hoi Mai qya j tuse help karoge ta main v kar du, o madam hunna da Tranto vich bhot vdiya kamkar hai, bus ussne keha, newe rukha nu fhal lagda.

    • @jyotijot3303
      @jyotijot3303 Год назад

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @Dharminder555
    @Dharminder555 2 года назад +7

    ਬਾਈ ਤੂੰ ਬਹੁਤ ਵਿਦਿਆ ਬੰਦਾ।।ਸਾਰੇ ਪੰਜਾਬੀ ਕੇ ਕੋਈ ਅਖਾੜਾ ਲੋਣਾ ਤੇਰੇ ਕੋਲ ਬੁੱਕ ਕਰਨਾ ਹੋਵੇ love ਹੈ ਵੀਰ

  • @sadhusingh8152
    @sadhusingh8152 2 года назад +6

    ਰੱਬ ਵਰਗੇ ਲੋਕ ਜੀ ਇਸ ਗਲਬਾਤ ਨੂੰ ਸੁਣਦੇ ਹੋਏ ਇਸ ਵੀਰ ਨੂੰ ਇਨਸਾਫ ਦਿਵਾਉਣ ਲਈ ਕੁੱਸ਼ ਕਰਨ ਭਲੇ ਬੰਦਿਆ ਦਾ ਕੰਮ ਹੈ

  • @JaspalSingh-vb3yp
    @JaspalSingh-vb3yp 2 года назад +3

    ਹੱਸਣ ਵੀਰੇ ਹੌਸਲਾ ਨਾ ਛੱਡੋ ਮੈਂ ਤੁਹਾਡੇ ਨਾਲ ਹਾਂ

  • @Pb-rt7pr
    @Pb-rt7pr 2 года назад +5

    ਵਾਹਿਗੁਰੂ 🙏

  • @jimmyzworld
    @jimmyzworld 2 года назад +21

    ਮਾੜਾ ਵਖ਼ਤ ਹੀ ਜ਼ਿੰਦਗੀ ਜਿਊਣ ਦਾ ਤਰੀਕਾ ਸਿਖੌਂਦਾ ਹਾਲਾਤਾਂ ਨਾਲ ਲੜਨਾ ਸਿਖੋਂਦਾ ਤੇ ਫੇਰ ਹੀ ਔਕੜਾਂ ਦਾ ਸਾਹਮਣਾ ਕਰਕੇ ਬੰਦਾ ਸਫਲ ਹੁੰਦਾ ਅਤੇ ਸਫਲ ਹੋ ਕੇ ਨਾਲ ਓਹੀ ਹੋਣਗੇ ਜਿਹੜੇ ਇਸ ਸਫ਼ਰ ਵਿਚ ਸਾਥ ਦਿੰਦੇ ਆ।
    ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏

  • @harinderpreethani8147
    @harinderpreethani8147 2 года назад +19

    Dil da saaf banda Hasan veer

  • @preetgillgill3775
    @preetgillgill3775 2 года назад +9

    ਵਾਹਿ ਗੁਰੂ ਜੀ🙏🙏🙏🙏🙏

  • @armaanarora2595
    @armaanarora2595 2 года назад +7

    Jo banda dil di gal mooh teh bol dinda hai dil ch ni rakhda oh dil da saaf bnda hai he is right

  • @jaswinderdhiman8412
    @jaswinderdhiman8412 2 года назад +4

    ਰੱਬ ਮੇਹਰ ਕਰੇ

  • @bdhelwan9336
    @bdhelwan9336 2 года назад +8

    ਵਾਹਿਗੁਰੂ ਮਿਹਰ ਕਰੇ ਹਸਨ ਮਾਣਕ ਦੇ ਨਾਲ ਆ ਵਾਈ

  • @daljitsingh7353
    @daljitsingh7353 2 года назад +2

    ਸੱਚਾ ਬੰਦਾ 22 ਜੀ 🙏🏼

  • @balla.b6267
    @balla.b6267 2 года назад +15

    ਹਸਨ ਬਾਈ ਫਿਕਰ ਨਾ ਕਰੀ ਤੈਨੂੰ ਸੁਣਨ ਆਲ਼ੇ ਤੇਰੇ ਨਾਲ ਆ।

  • @arshmahal73
    @arshmahal73 2 года назад +23

    Malak mehr kre mere pra te 🙏🏻
    Parmatma chardi kla ch rakhe hasan manak nu 🙏🏻

  • @yadwindersingh8061
    @yadwindersingh8061 Год назад +1

    ਤੂੰ ਅੱਜ ਵੀ ਲੋਕਾਂ ਦੀ ਨਜਰ ਚ ਹੀਰੋ ਐ ਯਾਰ ਟੈਨਸ਼ਨ ਨ ਲੇ ਤੂੰ ਸ਼ੋਂ ਲਾ punjab ਚ ਲੋਕ ਸਾਰੀ ਘਟਵਾਦ ਪੂਰੀ ਕਰ ਦੇਣਗੇ 🙏🙏ਦਿਲਦਾਰ ਬੰਦਾ ਯਾਰ ਹੱਸਨ spot ਕਰੋ 🙏🙏🙏

  • @SmartImmigration8376
    @SmartImmigration8376 2 года назад +114

    ਸਾਡਾ ਸਾਰਾਂ ਪਿੰਡ ਬਾਈ ਹਸ਼ਨ ਮਾਣਕ ਜੀ ਦੇ ਨਾਲ ਆ

    • @aransandhu91
      @aransandhu91 2 года назад +4

      Veer cament vich boln nall kuj nhi hunda ,, kuj kr ke vekho loka nu ,, fer pta lago ,, ke tusi nall ho ,,

    • @punjabidecenthulk784
      @punjabidecenthulk784 2 года назад +2

      ਸਾਰੇ ਪਿੰਡ ne ki ਮਦਦ ਕੀਤੀ ਹੁਣ ਤੱਕ??? ਸਿਰਫ ਗਲਾ ਨਾਲ ਸਾਰੀ ਜਾਂਦੇ ਪਿੰਡ ਵਾਲੇ

    • @keepitreal761
      @keepitreal761 2 года назад +2

      ਬਾਈ ਜੀ ਇਹਦੀ ਮਦਦ ਕਰੋ ਇਹ ਗ਼ਲਤ ਬੰਦਿਆਂ ਕੋਲ਼ ਫੱਸ ਗਿਆ ਸਿਰੇ ਦੇ ਠੱਗ ਆ ਪ੍ਰੋਡਿਊਸਰ

    • @SmartImmigration8376
      @SmartImmigration8376 2 года назад +1

      ਬਾਈ ਹਸਨ ਮਾਣਕ ਜੀ ਨੂੰ ਪਤਾ ਵੀ ਅਸੀਂ ਪਿੰਡ ਪੱਧਰ ਤੇ ਕਿ ਮਦਦ ਕੀਤੀ ਆ

    • @Manpreetkalsi
      @Manpreetkalsi 2 года назад

      ruclips.net/user/shortshAlwpexp2os?feature=share

  • @AshrafKhan-lr6ez
    @AshrafKhan-lr6ez 2 года назад +7

    ਹੋਸਲਾ ਰੱਖ ਵੀਰ ਸੱਭ ਠੀਕ ਹੋ ਜਾਊ

  • @rajbirmaan7776
    @rajbirmaan7776 2 года назад +2

    ਹਸਨ ਵੀਰ ਹੌਸਲਾ ਰੱਖ ਓਹਨਾ ਮਲੰਗਾਂ ਨੂੰ ਕੌਣ ਜਾਣਦਾ।

  • @jsshammy1994
    @jsshammy1994 2 года назад +3

    ਹੌਸਲਾ ਰੱਖ ਵੀਰ ਦਿਨ ਆਉਣਗੇ ਹਸੀਨ

  • @pammaalamgiriya1713
    @pammaalamgiriya1713 2 года назад +3

    ਹਾਸ਼ਮ ਮਾਣਕ ਦਾ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਪਿੰਡ ਦੇ ਮੁੰਡਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਸਾਰੇ ਸਿੰਗਰਾ ਵੀ ਸਾਥ ਦੇਣ

  • @GurmeetSingh-vy1hv
    @GurmeetSingh-vy1hv 2 года назад +19

    ਸਾਰੇ ਪਿੰਡ ਨੂੰ ਅਪੀਲ ਹੈ ਕੇ ਇਹ ਵੀਰ ਦੀ ਮੱਦਤ ਕਰੋਂ ਪਿੰਡ ਵਾਸੀਆਂ ਨੂੰ ਅਪੀਲ ਹੈ ਪਿੰਡ ਸੈਦੋਕੇ ਦਾ ਨਾਂ ਹੈ

  • @amansidhu9416
    @amansidhu9416 2 года назад +5

    ਰੱਬ ਸਭ ਦੇਖ ਦਾ y

  • @sukhasandhusukha9981
    @sukhasandhusukha9981 2 года назад +1

    ਧੱਕਾ ਕਰਦੇ ਬਾਈ ਨਾਲ ਉਹ ਬੰਦੇ ਮਾੜੀ ਗੱਲ ਹੈ ਸਾਰੇ ਸਾਥ ਦਿਊ ਬਾਈ ਦਾ

  • @dhaliwalpb3116
    @dhaliwalpb3116 2 года назад +16

    Waheguru ji

  • @gurbaxsingh5287
    @gurbaxsingh5287 2 года назад +1

    ਹਸਨ ਮਾਣਕ ਹੌਸਲਾ ਰੱਖੀਂ ਮਾਲਕ ਸਭ ਠੀਕ ਕਰੇਗਾ

  • @Malwaflexx
    @Malwaflexx 2 года назад +2

    Gud bnda jaan❤👌🏻

  • @navisingh8282
    @navisingh8282 2 года назад +18

    Pind waleo support kro es 22 nu bilkul sacha banda ae

  • @sukhiduggankaur384
    @sukhiduggankaur384 2 года назад +9

    ਸਬਰ ਕਰੋਂ ਬਾਈ ਪ੍ਰਮਾਤਮਾ ਆਪਣੇ ਆਪ ਦੇਖ ਲੳ, ਰੱਬ ਤੇ ਰੱਖ ਡੋਰੀਆ

  • @RakeshKumar-ph9ft
    @RakeshKumar-ph9ft 2 года назад +9

    Aao sb Hassan Manak di Himmat bnniye, Ih sachaa hai, Es nu Insaaf
    Milna chahida hai.

  • @Turban_king771
    @Turban_king771 2 года назад +5

    ਹੋਸਲਾ ਰੱਖ ਹਸਨ ਬਾੲੀ

  • @ਬੱਬਲਸਰੌਦੀਆ
    @ਬੱਬਲਸਰੌਦੀਆ 2 года назад +94

    ਹੁਣ ਪਿੰਡ ਦੇ ਨੌਜਵਾਨਾਂ ਨੂੰ ਹਸਨ ਮਾਣਕ ਦੇ ਨਾਲ ਖੜ੍ਹ ਜਾਣਾ ਚਾਹੀਦਾ ਐ

    • @parmjitkaurgrewal8941
      @parmjitkaurgrewal8941 2 года назад

      Nahi bro ,
      Edi pela di interview sun ..
      Fer gal kri..
      Edi bot hawa kharab hogi c .
      Pela oho son bro..
      Hun edi ghand nu sek lageya ta bolda ok

    • @ManjotSingh-xk1qb
      @ManjotSingh-xk1qb 2 года назад +1

      Sacchi gal y Teri

    • @moninderdhanoa6793
      @moninderdhanoa6793 2 года назад +1

      Veeray sanu saareya nu Hassan naal khadna chahida hai.
      Kujh na kujh taan sanu krna chahida hai.

  • @DilbagSingh-vn7nw
    @DilbagSingh-vn7nw 2 года назад +2

    ਹਸਨ ਮਾਣਕ B good G💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @laddikotra9714
    @laddikotra9714 2 года назад

    ਵਾਹਿਗੁਰੂ ਜੀ sab janda veer ji

  • @yadsinghsingh3667
    @yadsinghsingh3667 2 года назад +8

    Sirra yaar hasan bai tu good a

  • @jattSaaB-wo1ts
    @jattSaaB-wo1ts 2 года назад +1

    Rab dekh de 22 etha a sara kush god bless you 22 g

  • @sajanrandhawa6122
    @sajanrandhawa6122 2 года назад +2

    Satnam Waheguru Ji 🙏🙏

  • @buntywarriach8276
    @buntywarriach8276 2 года назад +3

    ਇਹ ਬੰਦਾ ਬਿਲਕੁਲ ਸੱਚਾ ਹੈ

  • @akashdeepsingh304
    @akashdeepsingh304 2 года назад +5

    Waheguru ji Allah Hu Akbar veere te mehar kro

  • @SANJURANARAJPUT13
    @SANJURANARAJPUT13 5 месяцев назад

    Hasan veer ko god tarki himmat de 🙏
    Waheguru ji jeet hmesha sach ki hogi, #hasan# veer ❤

  • @navisingh8282
    @navisingh8282 2 года назад +14

    Sacha Banda a ae

  • @Bhullar22
    @Bhullar22 2 года назад +6

    ਬਾਈ ਇਹ ਇਕ ਗੱਲ ਆ ਜਿੰਨੇ ਸਿੰਗਰਾਂ ਨੇ ਐਗਰੀਮੈਂਟ ਕੀਤਾ ਹੁਣ ਤੱਕ ਕਿਸੇ ਦਾ ਹੀ ਸਿਰੇ ਚੜ੍ਹਿਆ ਹੋਣਾ ਬਾਕੀ ਤਾਂ ਸਾਰਿਆਂ ਦਾ ਰੋਲਾ ਹੀ ਪਿਆ ਏ ਕੰਪਨੀ ਆਲੇ ਹੋਣ ਜਾਂ ਕੋਈ ਪ੍ਰਡਿਊਸਰ ਹੋਣ।

  • @sharanjitsinghgill7181
    @sharanjitsinghgill7181 2 года назад +3

    Waheguru ji mehar karnge g

  • @rukh3142
    @rukh3142 2 года назад +1

    ਹਸਨ ਮਾਣਕ ਸਹੀ ਬੰਦਾ ਬਾਈ

  • @FatehSingh-hl8cp
    @FatehSingh-hl8cp 2 года назад +2

    ਹਸਨ ਮਾਣਕ ਤੇਰੇ ਕੋਲ ਇੱਕ ਰਸਤਾ ਹੋਰ ਹੈਗਾ ਹੁਣ ਤੂੰ ਲੱਖੇ ਸਿਧਾਣੇ ਨੂੰ ਮਿਲ ਲੈ ਤੇਰਾ ਮਸਲਾ ਹੱਲ ਹੋ ਜਾਵੇਗਾ

  • @makhantufan4578
    @makhantufan4578 2 года назад +12

    ਹੱਸਨ ਪੁੱਤ ਡੋਲਣਾ ਨੀ ਬਾਬੇ ਨਾਨਕ ਨੇ ਕਿਆ ਸੀ ਉੱਠ ਬਾਲਿਆ ਦੇਖ ਰਂਗ ਕਰਤਾਰ ਦੇ ਆਪ ਮਰ ਜਾਦੇ ਜੇੜੇ ਦੂਜਿਆ ਨੂੰ ਮਾਰਦੇ

  • @pb61_wale_94
    @pb61_wale_94 2 года назад +1

    ਹਸਣ ਮਾਣਕ ਦੇ ਸਾਰੇ ਪਿੰਡ ਵਾਸੀਆਂ ਨੂੰ ਨਾਲ ਖੜਣਾ ਚਾਹੀਦਾ ਹੈ

  • @harjitsangha2990
    @harjitsangha2990 2 года назад +7

    Good 🙏🏻🙏🏻👍👍🌹

  • @bindersuman7406
    @bindersuman7406 2 года назад +1

    ਹਸਨ ਮਾਣਕ ਬਿਲਕੁੱਲ ਠੀਕ ਕਹਿ ਰਹੇ ਹਨ ਕਿ ਰੱਬ ਇਨਸਾਨ ਬਣਾਉਂਦਾ ਬੰਦਾ ਨਹੀਂ ਜੇਕਰ ਬੰਦਾ ਕਲਾਕਾਰ ਬਣਾਉਂਦਾ ਹੈ ਤਾਂ ਉਹ ਆਪ ਕਿਉਂ ਨਹੀਂ ਬਣ ਸਕੇ ਜਾਂ ਬਣ ਗਏ 🙏

  • @MandipMani
    @MandipMani Год назад

    Good bless you bro 👍👍👍👍👍

  • @GurpreetSingh-sm2yf
    @GurpreetSingh-sm2yf 2 года назад +1

    ਵਾਹਿਗੁਰੂ ਭਲੀ ਕਰੇ

  • @TarsemSingh-rt5uj
    @TarsemSingh-rt5uj 2 года назад +1

    Waheguru tuhanu chaddi kla vich rakhe te es vich tuhada sath deve tusi apne aap kamyab hoye ho 🙏🙏🙏kise ni bnaya os waheguru ne bnaya 🙏🙏

  • @sukhwinderwaraich348
    @sukhwinderwaraich348 2 года назад +12

    #JusticeForHassanManak 🙏👍

  • @ronakraina8722
    @ronakraina8722 2 года назад +7

    Waheguru mehar kre pra te ❤️🥺

  • @rajchahal1980
    @rajchahal1980 2 года назад +11

    Hasan bai naal aa tere dil na chad

  • @iqbalsandhuiqbalsingh2779
    @iqbalsandhuiqbalsingh2779 2 года назад +4

    Hasan veer Right

  • @SimranKaur-xy4bu
    @SimranKaur-xy4bu 2 года назад +1

    Waheguru ji🙏🙏

  • @nevergiveup5710
    @nevergiveup5710 2 года назад

    Waheguru mehar kro veere

  • @hrfgill739
    @hrfgill739 2 года назад +4

    Full sport Hassan veer

  • @maregadivlogs4650
    @maregadivlogs4650 2 года назад +1

    Manak veer waheguru tanu khush rakhe

  • @singhrattan674
    @singhrattan674 2 года назад +1

    Agreed with hasan

  • @kuljinderdhillon6583
    @kuljinderdhillon6583 2 года назад +1

    Ok👍👍👍👍👌👌👌👌❤❤❤

  • @pindabuttarmusic
    @pindabuttarmusic 2 года назад +5

    ਭਰਾ ਏਹਦੇ ਨਾਲ ਸਾਰੇ ਖੜੋ ਹਸਨ ਮਾਣਕ ਫਿਰ ਸੈਟ ਹੋਜੂਗਾ ,,, ਧੋਖਾਂ ਕੀਤਾ ਓਹਨਾਂ ਨੇ

  • @yadwinderrai12
    @yadwinderrai12 2 года назад +1

    ਬਾਈ ਹਸਨ ਤੂੰ ਬਹੁਤ ਵੱਡੀ ਗਲਤੀ ਕਰ ਲਈ

  • @B_S-H-I-V-A
    @B_S-H-I-V-A 2 года назад +2

    ਕੋਈ ਵੀ ਹੱਥ ਦੀ ਖੋਹ ਸਕਦੇ ਪਰ ਮੱਥੇ ਦੀ ਲਿੱਖੀ ਕੋਈ ਨਹੀਂ ਖੋਹ ਸਕਦਾ ਨੰਬਰ ਦੋ ਕੋਈ ਕਿਸੇ ਨੂੰ ਜਾਤੀ ਸੂਚਕ ਸ਼ਬਦ ਨਹੀਂ ਬੋਲ ਸਕਦਾ ਪਿੰਡ ਵਾਲਿਓ ਸਾਥ ਦਿਓ ਇਸ ਗਰੀਬ ਦਾ ਯਾਰ ਇਸਦਾ ਘਰ ਦੇਖਕੇ ਲੱਗਦੇ ਇਸਨੇ ਕਮਾਈ ਕੀਤੀ ਆ ਜਮਾਂ ਵੀ ਨਹੀਂ ਲੱਗਦਾ

  • @mitufitness007
    @mitufitness007 2 года назад +7

    Sacha bnda

    • @monu8047
      @monu8047 2 года назад

      Lakha di lanat 22 mada Banda naal dakha nhi hona chiyda pava koi v aa

  • @punjab_0000
    @punjab_0000 2 года назад +2

    Waheguru ji hosla rakh

  • @manindermadahar24
    @manindermadahar24 2 года назад +2

    ਸਾਰੇ ਪੰਜਬੀਆਂ ਨੂੰ ਹਸਨ ਮਾਣਕ ਦਾ ਸਾਥ ਦਿਓ ਸਾਫ ਦਿਲ ਦਾ ਬੰਦਾ ਜਰੂਰ

  • @cr7messy22
    @cr7messy22 2 года назад

    Hassan manak good person ❣️❣️

  • @RajinderKaur-pi9kh
    @RajinderKaur-pi9kh 2 года назад +1

    Wehaguru ji 🙏

  • @gilljagtar4259
    @gilljagtar4259 2 года назад +2

    Hosla rakh bai

  • @gaganrajputmusic4954
    @gaganrajputmusic4954 2 года назад +1

    Bhai hosala 🙏🙏🙏🙏

  • @muridpursaab5692
    @muridpursaab5692 Год назад

    ਬਾਈ ਜੀ ਅਸੀਂ ਤੇਰੇ ਨਾਲ ਆ

  • @kaur_ramandeep
    @kaur_ramandeep 2 года назад

    Ya khdo nl ehde bnda sirra

  • @gurlal4302
    @gurlal4302 2 года назад +1

    ਹੌਸਲਾ ਰੱਖ

  • @sagarnaharofficial946
    @sagarnaharofficial946 2 года назад +3

    Be strong brow 🌪

  • @respectshortvideo216
    @respectshortvideo216 2 года назад

    Waheguru ji mehar Karan ji

  • @gurdeepsingy6660
    @gurdeepsingy6660 2 года назад +3

    Sahe,,gal,he,22ji,mank,

  • @amanbilling1399
    @amanbilling1399 2 года назад

    Waheguru bhla kro ..y

  • @muridpursaab5692
    @muridpursaab5692 Год назад

    ਬਾਈ ਜੀ ਇੱਕ ਵਾਰ ਲੱਖੇ ਸੁਦਾਣੇ ਨੂੰ ਜ਼ਰੂਰ ਮੇਲ

  • @navdeepkaursandhu727
    @navdeepkaursandhu727 2 года назад

    Koi gal nahi veerji sach sach hunda hai jooth jooth hunda hai.Azad panchi azad hunda hai so koi dar nahi 👏🏻👏🏻👏🏻👏🏻👏🏻👏🏻

  • @buttakhattran499
    @buttakhattran499 2 года назад +1

    Good na Hashan manak Shiab

  • @yaadahundalhundal2093
    @yaadahundalhundal2093 2 года назад

    Kaint banda Hassan ✌️✌️fulll spooot aaa pra

  • @surindersingh7094
    @surindersingh7094 2 года назад

    Hassan be strong democracy you have right to sing

  • @mintu139
    @mintu139 2 года назад +1

    Waheguru meher kare 🙏🏻

  • @harinderpreethani8147
    @harinderpreethani8147 2 года назад +6

    Lok tere nal veer

  • @joginderlal297
    @joginderlal297 2 года назад

    Very nice boy