Hasan Manak ਦਾ ਬੇਬਾਕ Interview Kuldeep Manak ‘ਤੇ Jazzy B ਬਾਰੇ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 15 янв 2025

Комментарии • 38

  • @jeet-Seattle
    @jeet-Seattle 9 месяцев назад +9

    ਗਾਉਂਦਾ ਠੀਕ ਹੈ,ਮੈਂ ਬਹੁਤ ਚਿਰ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਵੀ ਇਹਨੂੰ ਮਾਰਨਾ ਇਹਦੀ ਜਬਾਨ ਨੇ ਮਾਰਨਾ। ਜਬਾਨ ਨੂੰ ਲਗਾਮ ਦੇਵੇ ਤੇ ਠੀਕ ਰਹੂਗਾ।ਮਾਣਕ ਦੀ ਧੀ ਤੇ ਮੰਨਦੀ ਨਹੀਂ ਕਿ ਇਹ ਮਾਣਕ ਦਾ ਦੋਹਤਾ ਹੈ। ਹਸਨ ਬਾਈ ਜਿਆਦਾ ਗੱਲਾਂ ਛੱਡ ਤੇ ਆਪਣਾ ਟੇਲੈਂਟ ਦਿਖਾ ਤੇ ਮੁਕਾਮ ਬਣਾ।

    • @kuldeepsingh-o2t1t
      @kuldeepsingh-o2t1t 9 месяцев назад

      ਜੈਸੀ ਕਰਨੀ ਵੈਸੀ ਭਰਨੀ ਸਭ ਕੁਝ ਇੱਥੇ ਈ ਆ ਮਾਣਕ ਵਰਗਿਆ ਨੇ ਚਮਕੀਲਾ ਮਰਵਾਇਆ ਸੀ ਅੱਜ ਉਹਦੇ ਘਰ ਦਾ ਹਾਲ ਦੇਖ ਕੀਆ ਕੁਲ ਖਤਮ ਆਲੀ ਗੱਲ ਆ ਐਵੇ ਈ ਡੱਬੂ ਮਾਨ ਵਰਗਿਆ ਨੇ ਸਿੱਧੂ ਮੂਸੇਵਾਲਾ ਮਰਵਾਇਆ ਗਾ ਹਾਲ ਉਹਨਾ ਦਾ ਵੀ ਏਹੀ ਹੋਣਾ ਗਾ ਆਪਣੇ ਦੇਖਦੇ ਦੇਖਦੇ ਹੋ ਜਾਣਾ ਸਭ ਕੁਝ

    • @LyricsLakhibrargaziana
      @LyricsLakhibrargaziana 9 месяцев назад +2

      ਇਹਨੂੰ ਬੰਦੇ ਦੀ ਵੀ ਪਰਖ ਨਹੀ ਵੀਰ ਜੀ

    • @jeet-Seattle
      @jeet-Seattle 9 месяцев назад

      @@LyricsLakhibrargaziana ਏਦਾਂ ਹੀ ਹੈ ਬਾਈ ਜੀ ...
      ਸਹੀ ਗੱਲ ਹੈ ਵੀਰ ਜੀ।

  • @khindipakhi5346
    @khindipakhi5346 9 месяцев назад +3

    ਵਧੀਆ ਸੋਚ ਸਮਝ ਦਾ ਮਾਲਕ ਚੰਗਾ ਇਨਸਾਨ ਹਸਨ ਮਾਣਕ

  • @wahegurug6452
    @wahegurug6452 9 месяцев назад +1

    Bapu manak sab yad krata bai ne love you same awaj Hasan manak di love you dil to bai g ❤❤❤❤😂❤❤❤❤❤❤❤❤❤❤❤❤❤❤❤❤❤❤❤😂😂😂❤💖 😘 ♥️

  • @harmindersingh5148
    @harmindersingh5148 9 месяцев назад +3

    Hasan manak brother je best singer. Loved his voice 💝💝💝💝💘💘💖👍👍👍👍👍👍👍👍👌👌👌👌👌👌👌👌👌💝💝💘💘💘💘💖💘💘💘💘💘💖💘💖💝💝💝💘💘💘💘💝💝💝💝💝💘💘💘

  • @ManinderjeetSingh-g6u
    @ManinderjeetSingh-g6u 9 месяцев назад +1

    ❤❤

  • @bhagatsingh7004
    @bhagatsingh7004 9 месяцев назад

    ਹਸਨ ਮਾਣਕ ਨੂੰ ਵਹਿਗੂਰੂ ਤਰੱਕੀਆਂ ਬਖਸ਼ੇ ਜੀ

  • @MajorsinghKalyan
    @MajorsinghKalyan 9 месяцев назад

    ਮੈਡਮ ਬੇਟਾ ਜੀ। ਹਸਨ ਦੇ ਡੈਡੀ ਭੋਲਾ ਜੀ ਵੀ badhia ਗਾਉਂਦੇ ਸਨ ਅਤੇ ਇਨ੍ਹਾਂ ਦੇ ਦਾਦਾ ਜੀ। ਸ੍ਰ। ਬੂਟਾ ਖਾਂ ਜੀ ਵੀ। ਬਹੁਤ ਵਧੀਆ ਗਾਉਂਦੇ ਸਨ। I m ਡਾਕਟਰ ਮੇਜਰ ਸਿੰਘ ਭਦੌੜ vary happy hasan ਪੁੱਤ thank u ❤❤❤❤❤❤❤❤❤❤❤❤❤❤❤❤❤❤❤❤❤

  • @BalvirSingh21475
    @BalvirSingh21475 9 месяцев назад +4

    ਮਾਣਕ ਨਾਮ ਨਾ ਵੇਚ ਆਪਣਾ ਟਲਇੰਟ ਦਿਖਾ।

    • @wahegurug6452
      @wahegurug6452 9 месяцев назад

      3 ghnte manak sab nu Gouna edu vda hor ki Tielent dekhwe bro Hasan manak Jndabad love you ❤❤❤❤❤❤❤❤❤❤❤❤❤❤❤

    • @haricurry6574
      @haricurry6574 9 месяцев назад

      ਮਾਣਕ ਜੀ ਦੇ ਗਾਣੇ ਗਾਉਂਦਾ ਇਹ ਹੀ ਟੈਲੲਿੰਟ ਹੈ ਤੂੰ ਗਾ ਸਕਦਾ

  • @wahegurug6452
    @wahegurug6452 9 месяцев назад

    M jaan Hasan manak M shan Hasan manak M Aan Hasan manak Love you love you love you love you dil to bai g ❤❤❤❤❤❤❤❤❤❤❤❤❤❤❤❤❤❤❤❤❤❤❤❤️

  • @varindersinghbrar5665
    @varindersinghbrar5665 9 месяцев назад

    ਮਾਣਕ ਮਣਕਾ ਮੋਤੀ ਦਾ 💎 ਗਾਇਕ ਐ ਮਿੱਤਰੋ ਚੋਟੀ ਦਾ 👌❤ ਵਿੱਕੀ ਲੱਖੇਵਾਲੀ ❤️

  • @Iqbal-cl5mz
    @Iqbal-cl5mz 9 месяцев назад +5

    ਹਸਨ ਮਾਣਕ ਵੀਰ ਕੁਲਦੀਪ ਮਾਣਕ ਦਾ ਭੁਲੇਖਾ ਪੈਂਦਾ ਆਵਾਜ਼ ਬਿਲਕੁਲ ਮਾਣਕ ਸਾਹਿਬ ਵਰਗੀ
    ਵਾਹਿਗੁਰੂ ਜੀ ਵੀਰ ਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ
    ਇਕਬਾਲ ਸਿੰਘ ਨੰਬਰਦਾਰ ਪਿੰਡ ਫੁਲੋਖਾਰੀ ਜ਼ਿਲ੍ਹਾ ਬਠਿੰਡਾ

  • @ProfessorSKVirk
    @ProfessorSKVirk 9 месяцев назад

    Great Beta G
    Keep it up ✨✨✨✨✨✨✨

  • @hakikatraisingh1157
    @hakikatraisingh1157 9 месяцев назад

    Manak Mera veer c mai putt tehnu v pyar karda God bless you

  • @kuldeepSingh-zu9pt
    @kuldeepSingh-zu9pt 9 месяцев назад +3

    Veer bahot sohna gaoda veer

  • @jasbirsingh4906
    @jasbirsingh4906 9 месяцев назад +1

    RABB TENU RAJI KHUSI RAKHE HASSAN HANKAR NA KARRI JINDGI VICH LONG TIME CHALENGA

  • @harpreetmorinda200
    @harpreetmorinda200 9 месяцев назад

    Well come to back again

  • @kaka_malerkotla_302
    @kaka_malerkotla_302 9 месяцев назад

  • @LyricsLakhibrargaziana
    @LyricsLakhibrargaziana 9 месяцев назад

    ਇਹ ਬੰਦੇ ਲਈ ਮੈਂ ਇੰਦੀ ਨੂ ਫੋਨ ਕੀਤਾ ਕਿੳਕਿ ਗਵਾਡ ਪਿੰਡ ਦਾ ਹੋਣ ਕਰਕੇ ਮੈਂ ਇਹਦੀ ਸਪੋਟ ਕਰਦਾ ਸੀ ਮੈਂ ਇੰਦੀ ਨੂੰ ਕਿਹਾ ਕੇ ਗਰੀਬ ਬੰਦਾ ਏ ਯਾਰ ਤੂੰ ਨਿਬੇੜ ਲਾ ਪਰ ਇਹਦੇ ਭਰਾ ਨੇ ਮੈਨੂੰ ਯਾਰੀ ਚ ਗਦਾਰੀ ਚੰਗੀ ਨੀ ਹੁੰਦੀ ਵਗੈਰਾ ਮੈਸਜ ਕੀਤੇ ਰਾਤ ਨੂੰ ਗਿਆਰਾਂ ਵਜੇ ਕਾਰਨ ਕੇ ਮੈਂ ਸ਼ਮਸ਼ੇਰ ਚੀਨੇ ਦੇ ਗੀਤ ਤੇ ਮੁਬਾਰਕਾਂ ਦਾ ਕੁਮੈਟ ਕੀਤਾ ਸੀ ਚੀਨੇ ਨੂੰ । ਮੈਂ ਇਹ ਬੰਦੇ ਨੂੰ ਸਾਈ ਗ਼ੁਲਾਮ ਜੁਗਨੀ ਜੀ ਕੋਲ ਵੀ ਲੈ ਕੇ ਗਿਆ ਸੀ । ਬਹੁਤ ਸਪੋਟ ਕਰਦਾ ਸੀ ਮੈਂ ਇਹਦੀ ਦਿਲੋ ਪਰ ਇਹ ਬੰਦੇ ਨੂੰ ਇਨਸਾਨ ਦੀ ਪਰਖ ਹੀ ਹੈਨੀ ।

  • @balwindersingh6088
    @balwindersingh6088 9 месяцев назад

    Good singer hasan mank

  • @wahegurug6452
    @wahegurug6452 9 месяцев назад +1

    Prr tu kde nhi pini Put Hasan manak Age put Vdde Manak sab nu pini Hi Leke bh gyi jiwan berbad krta pini ne 😢😢😢😢😢😢😢😢😢

  • @balla.b6267
    @balla.b6267 9 месяцев назад

    ਮਘਦਾ ਰਹੀ ਵੇ ਮਾਣਕਾ ਗਰੀਬਾਂ ਦੇ ਵਿਹੜੇ।

  • @dhanwantmoga
    @dhanwantmoga 9 месяцев назад +1

    Ah Galla da kadha kar ke khanda ah dowe indi Billing and Hasan manik dowe galt han

  • @varinder3847
    @varinder3847 8 месяцев назад

    Manak wargi awaz kad da ay
    Asal ch tu ik mimicry artist ay
    KULDEEP MANAK da sirf ek hi shagird chela hoya ay Sukhvindar panchi ,,baki sab inspire ne ,,,

  • @jaskaranmaan2838
    @jaskaranmaan2838 9 месяцев назад

    V nice brother

  • @BalwinderSingh-sk5sw
    @BalwinderSingh-sk5sw 9 месяцев назад

    😂😂😂

  • @dhaliwalpb3116
    @dhaliwalpb3116 9 месяцев назад

    ਥਾਰੀਕੇ ਆਲੇ ਬਾਪੂ ਤੋਂ ਲੋ ਕੁਜ ਮੈਟਰ ਬੱਲੇ ਬੱਲੇ ਹੋਜੂ ਭਰਾ 🙏

    • @joralasara
      @joralasara 9 месяцев назад +1

      ਬਾਈ ਜੀ ਉਹ ਇਸ ਦੁਨੀਆਂ ਚ ਨਹੀਂ ਰਹੇ ਜੀ🙏

  • @wahegurug6452
    @wahegurug6452 9 месяцев назад

    Ruh to Gounda mera put Hasan manak mera dohta h g

  • @AmanPreet-r3x
    @AmanPreet-r3x 9 месяцев назад

    Viah to baad bhain bhrava da pta lgda ji.

  • @positivityandpeace4718
    @positivityandpeace4718 9 месяцев назад

    Fudeeedaa