ਪ੍ਰਵਾਸੀਆਂ ਲਈ ਪੰਜਾਬ 'ਚ ਬਣੇ ਕਾਨੂੰਨ ਤੇ ਪਾਣੀਆਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੇ ਕੀਤਾ ਵੱਡਾ ਧੋਖਾ

Поделиться
HTML-код
  • Опубликовано: 11 янв 2025

Комментарии • 63

  • @piarasingh7405
    @piarasingh7405 День назад +15

    ਧੰਨਵਾਦ ਬਾਈ ਅਮਜੋਤ ਮਾਂਨ ਤੇ ਲੱਖਾ ਸਿਧਾਣਾ ਦਾ ਜਿੰਨਾ ਨੇ ਹਰ ਗ਼ਰੀਬ ਮਜ਼ਲੂਮ ਤੇ ਦੱਬੇ-ਕੁਚਲੇ ਲੋਕਾਂ ਦੀ ਕਿਸੇ ਨਾਂ ਕਿਸੇ ਤਰ੍ਹਾਂ ਮੱਦਦ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪ੍ਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ।

  • @SatnamsinghBatth.s
    @SatnamsinghBatth.s День назад +5

    ਅਮਤੋਜ ਸਿੰਘ ਮਾਨ ਲੱਖਾ ਸਿੰਘ ਸਿਧਾਣਾ ਸਾਰੀ ਕਾਲੇ ਪਾਣੀ ਟੀਮ ਦਾ ਬਹੁਤ ਬਹੁਤ ਧੰਨਵਾਦ ਪੰਜਾਬ ਨੂੰ ਜਾਗਰੂਕ ਕਰਨ ਲਈ, ਤੇ ਪੀੜਿਤ ਪਰਿਵਾਰਾਂ ਦਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @AvtarSingh-hn5rh
    @AvtarSingh-hn5rh День назад +3

    ਬਿਲਕੁਲ ਸਹੀ

  • @shishansodhi8344
    @shishansodhi8344 День назад +4

    ਏਹ ਕੰਮ ਓਚਤ ਪੱਧਰ ਤੇ ਹੋਣਾ ਚਾਹੀਦਾ ਹੈ ਬਹੁਤ ਹੀ ਵਿਸਤਾਰ ਸਹਿਤ ਅਮਿਜੋਤ ਮਾਨ ਲੱਖਾ ਸਿਧਾਣਾ ਜੀ ਦੀ ਟੀਮ ਨੇ ਪੰਜਾਬ ਪ੍ਰਤੀ ਜੁਆਬਦੇਹ ਹਨ ਅਸਲ ਸੱਚਾਈ ਸਾਹਮਣੇ ਲਿਆ ਦਿੱਤੀ ਵਦੀਆ ਈਸ਼ੂ ਪੰਜਾਬ ਪੰਜਾਬੀਅਤ ਇਨਸਾਨੀਅਤ ਪ੍ਰਤੀ,,❤😊

  • @ABIJOT___YT
    @ABIJOT___YT День назад +3

    ਧੰਨਵਾਦ ਵੀਰ ਦਾ

  • @DeepSingh-x3p
    @DeepSingh-x3p День назад +2

    ਸਹੀ ਗੱਲਾਂ ਬਾਈ ਜੀ 👍👍

  • @Chardapunjab24
    @Chardapunjab24 День назад +3

    ਬਹੁਤ ਵਧੀਆ

  • @Surjitsingh-t5i7f
    @Surjitsingh-t5i7f День назад +2

    ਬਹੁਤ ਵਧੀਆ ਜੀ

  • @BaljitSingh-bj4vm
    @BaljitSingh-bj4vm День назад +4

    ਬਿਲਕੁਲ ਸਹੀ ਕਿਹਾ ਬੇਟਾ ਜੀ ਨੇ ਅਜਨਾਲਾ ਤੋਂ ਫਤਿਹਗੜ੍ਹ ਚੂੜੀਆਂ ਰੋਡ ਤੇ ਗੁਜਾਪੀਰ ਗਤਾ ਮਿਲ ਚਮਿਆਰੀ ਮੀਟ ਫੈਕਟਰੀ ਵਿਛੋਆ ਮੀਟ ਫੈਕਟਰੀ ਸਾਰਾ ਪਾਣੀ ਬੋਰ ਕੱਢ ਕੇ ਫਿਰ ਧਰਤੀ ਵਿੱਚ ਪਾ ਰਹੇ ਹਨ ਮਹਾ ਡਰਪੋਕ ਤੇ ਭਰੀਸਟ ਤਾਨਾਸ਼ਾਹ ਗੱਦਾਫ਼ੀ ਸਰਕਾਰ ਦੇਖੀ ਹੈ

  • @BaljitSingh-bj4vm
    @BaljitSingh-bj4vm День назад +7

    ਬਿਲਕੁਲ ਸਹੀ ਕਿਹਾ ਬੇਟਾ ਲਖਾ ਸਿੰਘ ਸਿਧਾਣਾ ਅਮਿਤੋਜ ਮਾਨ ਜੀ ਨੇ ਵਾਹਿਗੁਰੂ ਜੀ ਮੇਹਰ ਕਰਨ ਲੰਬੀ ਉਮਰ ਤੇ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parmjitsingh4581
    @parmjitsingh4581 День назад +4

    Good job Maan saab lakha singh sidhana 👍🏻

  • @surinderkaur9310
    @surinderkaur9310 День назад +4

    ਸਰ ਜੀ ਬਹੁਤ ਵਧੀਆ ਗੱਲ ਕੀਤੀ ਹੈ ਭਾਈਏ ਨੂੰ ਕਣਕ ਪਿੰਡ ਵਿੱਚ ਮਿਲਦੀ ਹੈ ਘਰ ਘਰ ਵਿੱਚ ਆ ਵੌਟਾ ਅਧਾਰ ਕਾਰਡ ਕੱਟੌ ਜੀ ਭਾਈਏ ਭਜਾਓ ਪੁੱਤਰ ਤੇ ਪੰਜਾਬ ਬਚਾਓ 😢😢😢😢😢😢😢😢😢

    • @Msofficial77
      @Msofficial77 День назад

      Ji bahut bura hal aa saday pind ik bayea di vote bna riha si apnay ghar da address de ke sara kujh ho gya jado sanu pata laga ohdi vote banan nai ditti par sadi dushmani pai gai

  • @luckysingh-po1gh
    @luckysingh-po1gh День назад +4

    ਪੰਜਾਬ ਸਰਕਾਰ ਭੰਡ ਸਰਕਾਰ ਮੁਰਦਾਬਾਦ ਜੀ 👎👎

  • @Kent12178
    @Kent12178 День назад +2

    Well articulated.

  • @surinderkaur9310
    @surinderkaur9310 День назад +5

    ਬਹੁਤ ਦੁਖ ਦੀ ਗੱਲ ਹੈ ਭਾਈਏ ਤਾਂ ਲੌਕਾਂ ਨੇ ਚਾਰ ਚਾਰ ਮੰਜਲਾਂ ਉਪਰ ਰੱਖੇ ਹੋਏ ਹਨ ਜੇਕਰ ਕੌਈ ਫ਼ੇਰੀ ਵਾਲਾਂ ਆਉਂਦੀ ਹੈ ਉਸ ਦੇ ਡੰਡੇ ਮਾਰਦੇ ਹਨ ਪਿੰਡ ਵਾਲ਼ੇ ਆਪਣੇ ਘਰਾਂ ਵਿੱਚ ਭਾਈਏ ਰੱਖੇ ਹਨ 😢😢😢😢

    • @Msofficial77
      @Msofficial77 День назад

      Sahi gal aa bai apna matlab dekhday han saday areay vich ik bihari jatta di kudi lai gya 10 saal ho gye ohna kol 40 kilay jameen si par ohna kudi nu aun nai ditta hun up Dhanya😂te rotia pakondi aa ik bacha drivers nu kendi mainu la jao panjab😢

  • @jagseersinghwahsgurukjibra9890
    @jagseersinghwahsgurukjibra9890 День назад +2

    ਪੰਜਾਬ ਦੇ ਮੁੱਖ ਮੰਤਰੀ ਤੁਰੰਤ ਗਰੀਬ ਪੀ੍ਵਾਰਾ ਦੀ ਮੱਦਦ ਕਰੋ ਜੀ ਇੰਨਾ ਦਾ ਜੋ ਨੁਕਸਾਨ ਹੋਇਆ ਸਭ ਪੀ੍ਵਾਰਾ ਦੀ ਮੱਦਦ ਕਰੋ ਜੀ ਧੰਨਵਾਦ ਵੀਰ ਲੱਖਾ ਜੀ ਸਾਰੀ ਟੀਮ ਦਾ ਧੰਨਵਾਦ ਵਾਹਿਗੁਰੂ ਜੀ

  • @Avtarsingh-mw2hc
    @Avtarsingh-mw2hc День назад +2

    Very good ❤

  • @santokhsinghkhalsa6726
    @santokhsinghkhalsa6726 День назад

    ਬਹੁਤ ਵਧੀਆ ਵਿਚਾਰ ਹੈ ਸਾਡੀਆਂ ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਜ਼ਰੂਰੀ ਚਾਹੀਦਾ ਹੈ ਜੇਕਰ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਰਕਾਰ ਬਦਲ ਸਕਦੀ ਹੈ

  • @jindermaan4636
    @jindermaan4636 2 часа назад

    ਗੌਰਵ ਜੀ ਅਰੌੜਾ ਜੀ ਬੈਂਸ ਜੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੀ ਰਹੇ ਨੇ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ

  • @Swaran041
    @Swaran041 7 часов назад

    Very good point

  • @Kent12178
    @Kent12178 День назад

    Very very good points.

  • @satnammalhi4980
    @satnammalhi4980 День назад +2

    Right👍👍👍

  • @ManjitSingh-nm3qj
    @ManjitSingh-nm3qj День назад +2

    Right

  • @harmeshjangra3912
    @harmeshjangra3912 15 часов назад

    Jug jug jio veero

  • @MahinderKamboj-z6d
    @MahinderKamboj-z6d 22 часа назад

    Brilliant sir❤

  • @sisong1963
    @sisong1963 День назад +2

    Stay Strong and Thank you all🙏

  • @lakhycheema7566
    @lakhycheema7566 14 часов назад +1

    13 state's ਚ ਅਸੀ ਜ਼ਮੀਨ ਨੀ ਲਾ ਸਕਦੇ ਫਿਰ ਪੰਜ਼ਾਬ ਚ ਕਿਓਂ ਇੱਹ ਆਕੇ ਪਕੇ ਨਿਵਾਸੀ ਬਣ ਰਹੇ ਆ

  • @kaurjapp998
    @kaurjapp998 День назад +1

    Good

  • @Gurjit759
    @Gurjit759 День назад +2

    ਕੁਝ ਨਹੀਂ ਕਰ ਸਕਦੇ ਤੁਸੀਂ ਇਵੇਂ ਫੋਕੀਆਂ ਫੜਾਂ ਨਾ ਮਾਰੋ

  • @gurwinderdhaliwal997
    @gurwinderdhaliwal997 День назад +1

    Amitoj veera

  • @sukhvindersingh-fw8zb
    @sukhvindersingh-fw8zb 6 часов назад +1

    Punjab da media hi vekao mal a mude nu highlights hi nhi krde JD tk masle da hl nhi hunda

  • @Humanbeing899
    @Humanbeing899 День назад

    Next cm team ,,,

  • @khushpalsidhu5390
    @khushpalsidhu5390 2 часа назад

    ✅✅✅✅

  • @parassharma6091
    @parassharma6091 День назад

    Veer Sarkar banao.. fer hi hona eh sab

  • @UttamSingh-u7v
    @UttamSingh-u7v 2 часа назад

    ਸੀਂਚੇਵਾਲ ਇਕ ਨੰਬਰ ਦਾ ਪਾਖੰਡੀ ਸਰਕਾਰੀ ਦੱਲਾ ਹੈ।

  • @roopchand237
    @roopchand237 День назад

    Good punjab Punjabiy DAA HHH . iK JAATi DAA NHi HoNA Chaydaa.

  • @LALITSHARMA-vg6oc
    @LALITSHARMA-vg6oc 2 часа назад

    👍👍👍👍👍👍👍👍👍👍👍👍👍👍👍👍👍👍👍👍👍👍👍👍🙏🙏🙏🙏🙏🙏🙏🙏🙏🙏

  • @kuldeepkumarvlogs7197
    @kuldeepkumarvlogs7197 День назад

    Modi jindabad

  • @Avtarsingh-mw2hc
    @Avtarsingh-mw2hc День назад

    ki banu punjab da 😢,,koi chajj da CM banwao sab log

  • @jaswindersingh-lq6sl
    @jaswindersingh-lq6sl День назад

    Ajj Punjab da burra haal ho chucka hai, 1947 to baad Jihne vee CM bane hn ohna ne Sirf Punjab nu dil khol ke luteya hee hai,
    Gurdaspur vich parvasia khilaf lok pardashan kr rahe hn jee

  • @kuldeepkumarvlogs7197
    @kuldeepkumarvlogs7197 День назад

    😅 Sarkar Ram Charan pagal hai

  • @arshdeepchatha3688
    @arshdeepchatha3688 День назад

    Lakhe kulade te lag je

  • @dineshathwal3365
    @dineshathwal3365 День назад

    ladna paina panjabio

  • @roopchand237
    @roopchand237 День назад

    Sub TONN PHELHA MASLAA PUNJABI MAA BOLLLIII DAAA HHH.LAKHA Singh Sidaanaa ggg DEE BACHEE STADAY CONVANAT SCHOOL Bord Vicha Staday KAR RHYY HHHH.

  • @kuldeepkumarvlogs7197
    @kuldeepkumarvlogs7197 День назад

    A bandana chori Chad ke pradhanmantri bane

  • @kuldeepkumarvlogs7197
    @kuldeepkumarvlogs7197 День назад

    Do chor

  • @Sambrar-hj4ft
    @Sambrar-hj4ft День назад

    Vele nasheri

    • @mandeepnagra2778
      @mandeepnagra2778 День назад

      Tu nnashei sala valad comment likhan nu

    • @Msofficial77
      @Msofficial77 День назад

      Bai tu brar ta nai lagda k panjaba ne latta jarur khichnya hundya

  • @gurdevsingh-gh9nq
    @gurdevsingh-gh9nq День назад

    Right