ਪੁਰਾਣੀ ਕਾਰ ਵੇਚੀ ਤਾਂ ਪੈਸੇ ਲੈਜੂ ਸਰਕਾਰ ?

Поделиться
HTML-код
  • Опубликовано: 18 янв 2025

Комментарии • 21

  • @Chardikalag
    @Chardikalag 24 дня назад +7

    ਓ ਭਾਈ ਸਰਕਾਰਾ ਟੈਕਸ ਨਾਲ ਹੀ ਚੱਲਣੀਆਂ ਹਨ , ਵਿਦੇਸਾਂ ਚ ਸਾਨੂੰ 20 -25 % ਟੈਕਸ ਟੋਟਲ ਤਨਖਾਹ ਤੇ ਕੱਟ ਲਿਆਂ ਜਾਦਾਂ ਹੈ ਜੀ , ਬਾਕੀ ਜਦੋ ਖ੍ਰੀਦਦਾਰੀ ਕਰਦੇ ਹਾਂ ਤਾਂ 8-10 % ਫੇਰ ਟੈਕਸ ਦਿੱਤਾ ਜਾਦਾਂ ਹੈ ਜੀ ।

    • @surinder2116
      @surinder2116 24 дня назад +4

      ਬਾਈ ਤੁਹਾਨੂੰ ਤਹੁਦਾ ਵਿਦੇਸ਼ ਮੁਬਾਰਕ, ਅਸੀਂ ਨੀ ਲੈਣਾ ਫਾਰਮੂਲਾ 😂

    • @sikandersingh6507
      @sikandersingh6507 24 дня назад

      ਤੁਸੀ ਲੈਕੇ ਹੱਥ ਪਿਛੇ ਕਰਨ ਵਾਲਿਆ ਨਾਲ ਰਹਿਣ ਕਰਕੇ ਨੀਤਾਂ ਮਾੜੀਆਂ ਕਰ ਲ‌ਈਆਂ ਹਨ।ਇਥੇ ਟੈਕਸ ਕੱਟਦੇ ਹਨ ਕੋਵਡ ਵਿਚ ਘਰ ਬੈਠਿਆਂ ਨੂ ਪੈਸੇ ਮਿਲਦੇ ਰਹੇ ਹਨ।ਭਾਰਤ ਵਿਚ ਕੋਵਿਡ ਦੇ ਨਾ ਹੇਠ ਕਿਡਨੀਆਂ ਦਾ ਧੰਦਾ ਕਰਦੇ ਸਨ ਸਰਕਾਰ ਟੈਕਸ਼ ਲੈਕੇ ਥਾਲੀਆਂ ਖੜਕਾਉਣ ਨੂੰ ਕਹਿ ਰਹੀ ਸੀ। ਗਰੀਬ ਲੋਕ ਲੇਵਰ ਕਰਨ ਲ‌ਈ ਦੁਜੇ ਸੁਬੇ ਗ‌ਈ ਸੀ ਹਜਾਰ ਹਜਾਰ ਕਿਲੋਮੀਟਰ ਪੈਦਲ ਤੁਰਕੇ ਆਪਣੇ ਘਰ ਗ‌ਏ ਤਰੀਆਂ ਜਾਂਦੀਆ ਬੀਬੀਆ ਦੇ ਬੱਚੇ ਪੈਦਾ ਹੋਏ ਪੁਰੇ ਸੰਸਾਰ ਵਿਚ ਫੋਟੋ ਫੈਲ ਗ‌ਈ ਉਥੇ ਤੇ ਇਥੇ ਟੈਕਸ਼ ਵਾਰੇ ਪਤਾ ਲੱਗਾ ਕੇ ਨਹੀ।ਜੇ ਨਹੀ ਲੱਗਿਆ ਭਾਰਤ ਜਾਕੇ ਜੁਤੀਆਂ ਖਾ ਸਾਇਦ ਫੇਰ ਸਮਝ ਆਉਣ ਲੱਗ ਜਾਵੇ ਕਲ ਨੀਕੇ ਬੱਚੇ ਮਾਰੇ ਹਨ ਭਾਰਤ ਨੇਸ਼ਰਮ ਨਹੀ ਆਉਂਦੀ ਗਲ ਕਰਨ ਲੱਗੇ😢😢😢😢

    • @kamalbirsingh6934
      @kamalbirsingh6934 24 дня назад +4

      ਓ ਭਾਈ ਵਿਦੇਸ਼ ਚ ਤੁਹਾਡਾ ਪੈਸਾ ਤੁਹਾਡੇ ਤੇ ਹੀ ਖਰਚ ਹੁੰਦਾ ਨਾ ਕੇ ਸਰਕਾਰਾ ਕਰੱਪਸ਼ਨ ਕਰਦੀਆਂ ਨੇ

    • @JatinderSingh-yn6wj
      @JatinderSingh-yn6wj 24 дня назад

      le lao yaar free ch e mil rihe😊

    • @GurjinderSingh-n1o
      @GurjinderSingh-n1o 24 дня назад +1

      India vich ve Gst Income tax te sales tax pa ke income tax den wala 50% tax de riha hai

  • @manjitsingh4053
    @manjitsingh4053 24 дня назад +1

    ਬੁਲਟ ਤੇ ਤਾਂ ਗਾਣੇ ਵੀ ਬਣੇ ਹੋਏ ਹਨ।ਪੁੱਠੇ ਗੇਅਰਾ ਦੇ ਬੁਲਟ ਵਾਗੂ ਦਬਦਾ ਨੀ ਸਾਡਾ ਬਾਪੂ ਬੰਦਾ ਬੰਬ ਬੱਲੀਏ

  • @balwindersingh-md8kw
    @balwindersingh-md8kw 24 дня назад +1

    ਬਾਈ ਜੀ ਫਰਮਾ ਤੇ CA ਪਰੋਫਟ ਲਈ ਬਹੁਤ ਕੁਝ ਕਰਦੀਆਂ

  • @kuldeepkharoud4185
    @kuldeepkharoud4185 24 дня назад +1

    ਵੀਰ ਜੀ ਪੁਰਾਣੀ ਕਾਰ 1 ਲੱਖ ਤੱਕ ਦਾ ਮੁਨਾਫਾ ਦੇ ਜਾਦੀ ਏ

  • @daadimaavlogs
    @daadimaavlogs 23 дня назад

    Kuch log gaddi oh book karde jisdi waiting jyada hove . Waiting clear hon te oh mrp toh vadh sale kar dinde.
    Baaki tuhanu jyada pta .mainu ta eh lagda

  • @GurtejSingh-tk3wb
    @GurtejSingh-tk3wb 23 дня назад

    Bai g ohna ne ta kita k ohna nu nvi gadii te GST maaf hunda and oh gaddi company nu aam bande nalon sasti pendi aa

  • @bachittersingh9897
    @bachittersingh9897 24 дня назад

    Per capita income in India is very low.

  • @daadimaavlogs
    @daadimaavlogs 23 дня назад

    Jis gaddi di waiting jyada oh rate naalo mehngi vikdi je buy karan toh agle din hi vechi jaaye

  • @Animallovers.g
    @Animallovers.g 24 дня назад

    Poori gal tuci v nei dassi jina kol gst number ha oh jado car lain janda .... Oh car company dy naaam ty lainda tan oh gst nei dinda oh company dy gst nal cut karva laindy ny ty badh ch full price dy hisab nal depricestion paaa k vechdi c profit ty

  • @prabhrebel
    @prabhrebel 24 дня назад +1

    galti lokan di nai, fm nu dasna, samjhana nai aaya

  • @GurtejSingh-tk3wb
    @GurtejSingh-tk3wb 23 дня назад

    Bai pde likhe bande ho kiho jehi gll kr rhe ho