Veere...yrrr ....ke kahieaa....bhar bathea...ghr vaar chdi...kuch ne khatyaaa...bhaina nal gall b ne krn di himmt aj de din ta....jeondiea rehn...je maa to vad ne taa maa naal da e rutba bhin da....really loves alot...waheguru har bhain nu slamat rakhe...ekn e sadia skyata mummia nu londia rehn....😂
Mr.Manalia, how can you be so truthful and super good vlogs and thoughts and reels!!! Teri rakdi blog wekhke dil jada tilla hogeya, pardesa diya dooriyaa beshak hon dil durr na hon. ❤❤❤❤ We love ur reels from fdk, punjab. Mumma dady nu v tera fan banata.
Mere koi brother ni haiga pr mai hmesha taaye de munde de rakhdi banii aa hun tak. Te pishle 8 9 saal mai india c tan india ton rkhdi bhjdi kde time mil jni tan kde late ho jni. Pr ajj ane saalan baad nikke veere de bhajji jndi ne rakhdi banni khamani hi bani c pr fer v mainu kehnda chunni le sir te and muh mitha kra🥺 te wadhe veere de sakoon nl ban k andi. Bs rona aa gya rakhdi ban k .
Mere per aata hai kya do Ne Pyar Na rakhdi Ne Banai 2024 Di rakhdi Tu Hi Mere to banva Jaaye Mera Pind Moga Road Ferozepur Jithe 5 January 2022 nu modi rokiya c Piyarana
ਸ਼ਬਦਾਂ ਨੇ ਰਵਾ ਦਿੱਤਾ ਯਾਰ !😢😢
ਬਹੁਤ ਕੁੱਝ ਘੁੰਮ ਗਿਆ ਅੱਖਾਂ ਮੂਹਰੇ …
😢😢😢😢
ਦਿਲ ਜਿਤ ਕੇ ਲੈ ਗਿਆਂ ਵੀਰੇ, ਕਿਨ੍ਹੇ ਸੋਹਣੇ ਸ਼ਬਦਾਂ ਦੀ ਚੋਣ ਕੀਤੀ ਹੈ। ਧੰਨਵਾਦ
ਵਾਹਿਗੁਰੂ ਜੀ,
ਛੋਟੇ ਵੀਰ ਅੱਖਾਂ ਵਿੱਚ ਪਰਲ ਪਰਲ ਅੱਥਰੂ ਆ ਗਏ
ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਜੀ
ਮੈਨੂੰ ਤਾਂ ਵੀਡੀਓ ਦੇਖ ਕੇ ਰੋਣਾ ਆਂ ਗਿਆ, ਤੇ ਆਵਦੇ ਭੈਣ ਭਾਈ ਯਾਦ ਆਂ ਗੇ ਕੀ ਲਿਖਾ ਹੁਣ 🥺ਬਾਬਾ ਜੀ ਰਾਜੀ ਖੁਸ਼ੀ ਰੱਖੇ ਹਰ ਬਾਈ ਪਰਦੇਸੀ ਨੂੰ
ਅਖੀਰ ਆਲੀਆ ਗੱਲਾਂ ਬਾਈ emotional ਕਰ ਗਈਆਂ❣️ ਪਰ ਆ ਗੱਲਾਂ ਆਪਣੀਆ ਮਾਵਾਂ ਦੇ ਭਰਾਵਾਂ ਨੂੰ ਸੁਣਨੀਆ ਚਾਹੀਦੀਆਂ ਨੇ , ਦਿਲ ਦੀ ਗੱਲ ਦੱਸਾਂ ਤਾਂ ਅੱਜ ਵੀ ਮਾਂ ਨੂੰ ਰੋਂਦੀ ਨੂੰ ਚੁੱਪ ਕਰਵਾ ਕੇ ਆਇਆ , ਭਰਾ ਜਿਉਂਦੇ ਵੀ ਕਈ ਕਦਰ ਕਰਨੀ ਭੁੱਲ ਜਾਂਦੇ ਨੇ। ਪਰ ਮਾਂ ਜਾਈ ਓਹਨੀਆ ਹੀ ਦੁਆਵਾਂ ਦੇ ਕੇ ਚੁੱਪ ਹੋ ਗਈ।। ਜਜ਼ਬਾਤ ਨੇ ਵੀਰ ਜਿਉਂਦਾ ਵਸਦਾ ਰਹਿ❤❤
ਅੱਜ ਕੱਲ੍ਹ ਰਿਸ਼ਤੇ ਬਸ ਨਾਮ ਦੇ ਹੀ ਰਹਿ ਗਏ, ਔਖਾ ਸਿਰਫ਼ ਉਹਨਾਂ ਲਈ ਜੋ ਪੁਰਾਣੇ ਵਕਤਾਂ ਦਾ ਨਿੱਘ ਅੱਜ ਵੀ ਭਾਲਦੇ ਨੇ😒😒
@@ParminderKaur-hp1mw ਪਰ ਭੈਣਾਂ ਹਰ ਪਲ ਸੁੱਖਾਂ ਸੁੱਖਦੀਆਂ ਨੇ ਆਪਣੇ ਭਰਾਵਾਂ ਲਈ , ਅ ਗੱਲ ਮੈਂ ਤਾਂ ਕਹਿ ਸੀ ਕੇ ਮੇਰੀ ਨਾਨੀ ਮਾ ਦੇ ਜਾਣ ਤੋਂ ਬਾਅਦ ਮੇਰੇ ਮਾਮੇ ਨੇ ਮੇਰੀ ਮਾਂ ਨੂੰ ਅ ਕਹਿ ਤਾਂ ਸੀ ਰੱਖੜੀ ਬਨਣ ਲੱਗੀ ਨੂੰ ਵੀ ਅਸੀਂ ਨੂੰ ਇਹ ਤਿਓਹਾਰ ਨੂੰ ਕੁਝ ਮੰਨਦੇ ਫਾਲਤੂ ਖਰਚਾ, ਓਸ ਦਿਨ ਤੋਂ ਬਾਅਦ ਮੇਰੀ ਮਾ ਮੁੜਕੇ ਨੀ ਗਈ ਰੱਖੜੀ ਬਨਣ ਪਰ ਆ ਦਿਨ ਯਾਦ ਕਰਕੇ ਰੋਂਦੀ ਜਰੂਰ ਆ ਕੱਲੀ ਬੈਠ। ਚਲੋ ਮਾਲਕ ਸਭ ਨੂੰ ਖੁਸ਼ ਰੱਖਣ ❣️
@@inder1pardhan smjh aagyi c thuade comment toh😊 ਵਾਹਿਗੁਰੂ ਮੇਹਰ ਕਰੇ ਮਾਮੇ ਤੁਹਾਡੇ ਨੂੰ ਸਮਝ ਆਜੇ
ਵਾਹਿਗੁਰੂ ਜੀ ਮੇਰੇ ਵੀਰ ਨੂੰ ਚੜਦੀ ਕਲਾ ਬਖ਼ਸ਼ਣ ❤❤
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਾਈ 🌱☘️
S s a gurdeep very nice. Aj yrr ron la taa PARDESI veer 👍🙏🙏
ਬੇਟਾ ਤੇਰੇ ਸਬਦ ਨੇ ਰਵਾ ਦਿੱਤਾ ਬਹੁਤ ਵਧੀਆ ਵੀਡੀੳ ਨੇ
ਵਾਹ ਓ ਸੇਰਾ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਸਾਰੇ ਵੀਰਾ ਭੈਣਾਂ ਨੂੰ
ਵਾਹਿਗੁਰੂ ਰਾਜੀ ਰੱਖੇ ਪੁੱਤ ਤੈਨੂੰ
Sahi gal a veer ....
Sarian gllan sab nal hi same a ..
ehdr v 2014 ch mnai hoi a rakhdi 🙌🙌👍
Happy Raksha bindn 🎉🎉❤❤
Bai lafz hi nhi hai kehn lyi koj🙌 veer rabb tenu hmesha khush rkhe bai hor koj nhi kehn lyi LOVE YOU VEER 🫶
ਸ਼ਬਦ ਹੀ ਨਹੀਂ ਹਨ ਸਿਫ਼ਤ ਕਰਨ ਲਈ ❤
Kya baat aw verra .... ❤
🙏🙏God bless you puttra, nice video 🥰🎂🎂🙏
Imotional krta teri video ne.....jionda vsda reh
Buht vadia msg ditta veere . Pata ni kinea ku nu bhaina de pyar di samjh aa jau .jionda rih veer .
Happy rakhi bro..my brother in mlyshyia ..M also miss him...God bless all u all Punjabi veer ..they all live out of country ..har har Mahadev..👏👏
❤ਬਹੁਤ ਬਹੁਤ ਪਿਆਰ ਵੀਰੇ
Salute to you veerai
Veere...yrrr ....ke kahieaa....bhar bathea...ghr vaar chdi...kuch ne khatyaaa...bhaina nal gall b ne krn di himmt aj de din ta....jeondiea rehn...je maa to vad ne taa maa naal da e rutba bhin da....really loves alot...waheguru har bhain nu slamat rakhe...ekn e sadia skyata mummia nu londia rehn....😂
Very nice beta❤❤
Bhai sachi gal hm teri bhai your are great ❤🎉
❤ love u a 22
❤❤❤Love You sis 😘😘
Sachi gal aa 😢 gujre pal dubara ni aune 🥹🥺
Happy Rakhi to all sisters and brothers. 🎉🎉
Veere jdo bhain ne 8 saal ali gall khi yr kya baat a yr bdde veer respect a veere ♥️🇨🇦
Happy Rakhri bro ❤
ਬਹੁਤ ਵਧੀਆ ਬਾਈ ਰੱਬ ਤਰੱਕੀਆ ਬਖਸ਼ੇ
❤️❤️ love you bro
superb...no words.
Mr.Manalia, how can you be so truthful and super good vlogs and thoughts and reels!!!
Teri rakdi blog wekhke dil jada tilla hogeya, pardesa diya dooriyaa beshak hon dil durr na hon.
❤❤❤❤
We love ur reels from fdk, punjab.
Mumma dady nu v tera fan banata.
Love from 🇵🇰
ਵੀਰੇ ਲੂੰ ਕੰਡਾ ਖੜ੍ਹਾ ਹੋ ਗਿਆ।😭😭😭😭😭
Love you bro
Heart touching story.
God bless you ❤️
❤❤❤❤❤❤❤❤❤❤❤❤❤❤❤❤❤❤❤❤❤❤❤❤jenuda reh puttra
Very nice veer 💖
Speechless
🙏
Very nice vlog dear
Waheguru ji 🙏👍
Bhai g hurt touching
Mere koi brother ni haiga pr mai hmesha taaye de munde de rakhdi banii aa hun tak. Te pishle 8 9 saal mai india c tan india ton rkhdi bhjdi kde time mil jni tan kde late ho jni. Pr ajj ane saalan baad nikke veere de bhajji jndi ne rakhdi banni khamani hi bani c pr fer v mainu kehnda chunni le sir te and muh mitha kra🥺 te wadhe veere de sakoon nl ban k andi. Bs rona aa gya rakhdi ban k .
👌👌❤❤
ਚੰਗੀ ਸੋਚ
😘😘
Bro 👍👍👍
Nice bro❤❤❤
❤❤❤❤
♥️♥️🥰🥰🙏🏻🙏🏻
Very good
Nice💞💞💞💞
❤❤❤❤❤❤❤❤
🙏🏻🙏🏻🙏🏻
Nice ❤❤
Siki vich rakhi nahi banday. Brothers da pyar chaida hai. God ties rakhis to everyone.❤
Got emotional
❤
Speechless
❤❤❤❤❤❤
❣️❣️👏👏👏😻
W Video
❤❤😢
Ryt bro
100/sch g
Nice 😊
RIGHT
Nice
Aeho g video layi koi comment e ni bnya jaan ❤️
ਵੀਰੇ emitional ਹੋ ਗਿਆ ਪਰ ਤੇਰੀਆਂ funny videos ਕਰਕੇ ਮੈਂ ਵੀ bhabhuk ਹੋ ਗਿਆ
😅
❤❤🥲
Mere per aata hai kya do Ne Pyar Na rakhdi Ne Banai 2024 Di rakhdi Tu Hi Mere to banva Jaaye Mera Pind Moga Road Ferozepur Jithe 5 January 2022 nu modi rokiya c
Piyarana
Chilam muho laah k photo paah bhrawa..
Lafaz ni hai koi
Bs sirf 50 dollar fukrian enni marian. Iss toh vdh gift te paise ta edr wali bhna nu bro de dinde
❤
❤❤
❤
❤❤❤❤
❤