ਅੱਜ ਕਰਤੀ ਚਾਲੂ ਆਪਣੀ ਝੋਨਾ ਲੋਣ ਵਾਲੀ ਮਸ਼ੀਨ ਬੋਹਤ ਸੋਹਣਾ ਝੋਨਾ ਲਾਉਂਦੀ ਏ ਮੱਕੀ ਵਾਲੇ ਖੇਤ ਵਿੱਚ ਸ਼ੁਰੂ ਕੀਤਾ ਕੰਮ

Поделиться
HTML-код
  • Опубликовано: 2 фев 2025

Комментарии •

  • @balrajsinghgill2412
    @balrajsinghgill2412 7 месяцев назад +17

    ਸੰਧੂ ਵੀਰ ਮੈਂ ਮੈਂ ਜਮੀਨ ਮਾਮਲੇ ਤੇ ਦਿਨਾ ਪਹਿਲਾਂ ਮੇਰੇ ਕੋਲ ਪਾਣੀ ਦਾ ਸਾਧਨ ਘੱਟ ਸੀ ਹੁਣ ਦੋ ਕਨੈਕਸ਼ਨ ਲੱਗ ਗਏ ਨੇ ਬੋਰ ਹੋ ਗਏ ਮੇਰਾ ਵੀ ਜੀ ਕਰਦਾ ਕਿ ਦੁਬਾਰਾ ਖੇਤੀ ਸ਼ੁਰੂ ਕਰਾਂ ਤੁਹਾਡੇ ਵੱਲ ਵੇਖ ਵੇਖ ਕੇ ਬਹੁਤ ਵਧੀਆ ਲੱਗਦਾ ਯਾਰ ਤੂੰ ਬਹੁਤ ਜਿਆਦੀ ਡਿਊਟੀ ਦਿੰਨਾ ਖੇਤਾਂ ਵਿੱਚ ਬਾਕੀ ਜਿਹੜੀ ਤੁਸੀਂ ਵੀਡੀਓ ਬਣਾਉਂਦੇ ਹੋ ਇਹ ਵੀ ਬਹੁਤ ਵਧੀਆ ਆਪਣੇ ਕਿੱਤੇ ਨਾਲ ਬੰਦਾ ਜੁੜਿਆ ਹੋਵੇ ਤਾਂ ਨੰਦ ਵੱਖਰਾ ਬਾਕੀ ਜਿਹੜੇ ਕੱਲੇ ਕੱਲੇ ਬੰਦੇ ਲੀਡਰੀ ਵਿੱਚ ਪੈ ਜਾਂਦੇ ਆ ਉਹ ਵੀ ਆਪਣਾ ਧੰਦਾ ਫੇਲ ਕਰ ਲੈਂਦੇ ਆ ਖੁਦ ਮੈਂ ਫੇਲ ਕੀਤਾ ਅਤੇ ਮਾਮਲੇ ਉਪਰ ਜਮੀਨ ਦੇਣੀ ਪੈ ਗਈ

  • @gurditsingh1792
    @gurditsingh1792 7 месяцев назад +9

    ਭਰਾ ਬਜਟ ਤੋਂ ਬਾਹਰ ਹੈ ਨਹੀਂ ਤਾਂ ਚੀਜ਼ ਬਹੁਤ ਵਧੀਆ ਹੈ 🙏

  • @SIDHU14457
    @SIDHU14457 7 месяцев назад +4

    ਸਤਿ ਸ਼੍ਰੀ ਅਕਾਲ ਵੀਰ ਜੀ🙏🏻 ਮਨਪ੍ਰੀਤ ਸਿੰਘ ਪਿੰਡ ਭੈਣੀ ਫੱਤਾ ਜਿਲਾ ਬਰਨਾਲਾ ਪੰਜਾਬ⛳️ ਬਹੁਤ ਵਧੀਆ 📹ਵੀਡੀਓ ਅਤੇ 🌾ਖੇਤੀਬਾੜੀ ਬਾਰੇ ਜਾਣਕਾਰੀ ਵੀਰ ਜੀ🎉 ਰੱਬ ਦਿਨ ਦੁਗਨੀ, ਰਾਤ ​​ਚੌਗੁਣੀ ਤਰੱਕੀ ਬਖਸੇ🎊

  • @sandhu8405
    @sandhu8405 7 месяцев назад +3

    ਸੰਧੂ ਸਾਹਿਬ ਮਸ਼ੀਨ ਦੀ ਜਾਣਕਾਰੀ ਲੈਣੀ ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਅਗਲੇ ਸਾਲ ਮਸ਼ੀਨ ਲੈਣ ਦਾ

  • @bhullarfarmer5123
    @bhullarfarmer5123 7 месяцев назад +1

    ਵੀਰ ਜੀ ਆਪਾਂ ਵੀ ਲੈਣੀ ਮਸ਼ੀਨ ਝੋਨਾ ਲੋਣ ਵਾਲੀ ਪਨੀਰੀ ਬੀਜਣ ਵਾਲੀ ਵੀ ਮਤਲਬ ਸਾਰਾ ਸਿਸਟਮ ਲੈਣਾ ਸਾਰੀ ਜਾਣਕਾਰੀ ਚਾਈਦੀ ਸਬਸਿਟੀ kida ਮਿਲੂ ਕਿਵੇਂ ਭਰਨੀ ਆ ਨੰਬਰ ਦੇਦੋ ਵੀਰੇ ਕਬੋਟਾ ਵਾਲਿਆ ਦਾ

  • @jagsirsingh1926
    @jagsirsingh1926 7 месяцев назад +1

    Very nice bro 👍👍👍
    ਜਿਊਂਦਾ ਰਹਿ ਵੱਡੇ ਵੀਰ
    ਵੀਰੇ ਮਸ਼ੀਨ ਇਕ ਦਿਨ ਵਿਚ ਕਿੰਨੇਂ ਕਿੱਲੇ ਲਾ ਦਿੰਦੀ ਆ,ਵਾਹਣ ਇਕ ਥਾਂ ਤੇ ਹੋਵੇ

  • @MadeinPanjab1699
    @MadeinPanjab1699 7 месяцев назад +2

    ਬਾਈ PR126 ਦਾ ਬੀਜ ਚਾਹੀਦਾ ਪਨੀਰੀ ਬੀਜਣੀ ਹੋਰ ਪਹਿਲੀ ਜੰਮੀ ਹੀ ਨੀ ਚੱਜ ਨਾਲ਼ ਬੀਜ ਨੀ ਕਿਸੇ ਦੁਕਾਨ ਤੋਂ ਮਿਲ਼ ਰਿਹਾ ਯਾਰ ਮੈਂ ਬੰਗਾ ਨੇੜੇ ਦਾ ਕੋਈ ਹੱਲ ਕਰਾ ਦੇ ਬਾਈ ਮੁੱਲ ਹੀ ਲੈਣਾ

    • @jagsirsingh1926
      @jagsirsingh1926 7 месяцев назад

      ਮੇਰੇ ਕੋਲ ਹੈ ਗਾ ਬੀਜ਼ ਵੀਰ ਘਰਦਾ ਪੂਰਾ ਤਸੱਲੀ ਵਾਲਾ ਮੈਂ ਵੀ ਅੱਜ ਈ ਬੀਜਣੀ ਆ ਪਨੀਰੀ

    • @MadeinPanjab1699
      @MadeinPanjab1699 7 месяцев назад

      @@jagsirsingh1926 ਵੀਰ ਤੁਸੀਂ ਕਿੱਥੋਂ ਦੇ ਆ ??

    • @sandhufarmjodhan9757
      @sandhufarmjodhan9757  7 месяцев назад

      A veer tu lavo

    • @MadeinPanjab1699
      @MadeinPanjab1699 7 месяцев назад

      @@sandhufarmjodhan9757 ਬਾਈ ਜੀ ਇਹ ਪਤਾ ਨੀ ਕਿੱਥੋਂ ਦੇ ਆ ਮੈਂ ਦੋਆਬਾ ਗੜਸ਼ੰਕਰ ਬੰਗਾ ਇਲਾਕੇ ਦਾ ਆ,,,,ਵੈਸੇ ਬਾਈ ਜੇਕਰ ਮਸ਼ੀਨ ਵਾਲ਼ਾ ਮੁੱਲ ਬਿਜਾਉਣਾ ਹੋਵੇ ਪਨੀਰੀ ਵੀ ਓਹਨਾਂ ਦੀ ਹੋਵੇ ਤਾਂ ਕਿੰਨਾ ਕਿਰਾਇਆ ਲੈਂਦੇ ਪਰ ਏਕੜ ਦਾ ?? ਦੱਸਿਓ

    • @JaspreetSingh-k6m
      @JaspreetSingh-k6m 7 месяцев назад +1

      Veer gailmazari pind tu laila panneri

  • @AvtarSingh-nz3xu
    @AvtarSingh-nz3xu 7 месяцев назад +2

    Watching your vlog everyday from USA 🇺🇸 Paji

  • @YashBrar
    @YashBrar 7 месяцев назад +2

    Sat shree akal Veer ji. Paddy planter te subsidy kinni mildi ajkl?

  • @JaggaDaaku94
    @JaggaDaaku94 6 месяцев назад +1

    2:56 bhai mann leya tera tractor saahn aa kyu sfaayi dayi jaana

  • @amardeepsinghbhattikala189
    @amardeepsinghbhattikala189 7 месяцев назад +2

    Sat shri akal veer ji ardas ha waheguru ji chardikla tandrusti wakshan te sarbat da bhla wakshan

  • @vikramsinghrana4669
    @vikramsinghrana4669 6 месяцев назад

    Bai ji kinee kilaa de khati kardaa hoo

  • @chamkourbrarabhun3193
    @chamkourbrarabhun3193 7 месяцев назад +1

    ਬਾਈ ਜੀ ਏਥੇ dsr ਸਿੱਧੀ ਬਿਜਾਈ ਨ੍ਹੀ ਕਰਦੇ ਸਾਡਾ fazilka ਏਰੀਆ ਪਿੰਡ abhun ਆ 90%ਬਿਜਾਈ ਹੁੰਦੀ ਆ ਸੁਕੇ vatar ch

  • @sonudanewala3831
    @sonudanewala3831 7 месяцев назад +1

    ਰੋਟਾਵੇਟਰ ਦੇ ਚੱਕਰ ਜ਼ਿਆਦਾ ਨੇ ਟਰੈਕਟਰ ਲੋਹੜ ਮੰਨਦਾ ਹੈ

  • @ParminderGrewal-ee6ct
    @ParminderGrewal-ee6ct 7 месяцев назад +1

    ਵੀਰ ਜੀ ਕਿੰਨੀ ਜਗ੍ਹਾ ਲਾ ਦਿੰਦੀ ਹੈ ਇਕ ਦਿਨ ਵਿਚ

  • @Cheema5075
    @Cheema5075 7 месяцев назад +1

    22 ji pr 126 kine cm Upr lga rhe ho ?

  • @jagdevbrar9392
    @jagdevbrar9392 7 месяцев назад +1

    ਬਾਈ ਵੱਟਾ ਪਾਉਣ ਵਾਲਾ ਜਿੰਦਰਾ ਕਬੂਲ ਸ਼ਾਹ (ਫਾਜਿਲਕਾ) ਤੋ ਲੇਕੇ ਜਾਓ ਸੱਬਲਾ ਵਾਲਾ ਜਿਦਰਾ

  • @Succes369i
    @Succes369i 7 месяцев назад +1

    Bai g kinne di ayi a johna laun wali machine with paneeri beejn wali

  • @CharanpalSidhu
    @CharanpalSidhu 7 месяцев назад +1

    Bai g, I'm from bhatinda intrusedsted in machine+seeder what would it cost compete setup .

  • @karrysidhu7244
    @karrysidhu7244 7 месяцев назад +1

    shi gal a bai dab k vahuna hove ta 8 futta bohat hunda

  • @RanjitsinghkhosaKhosa-gp1cr
    @RanjitsinghkhosaKhosa-gp1cr 7 месяцев назад +1

    Waheguru ji ka Khalsa Waheguru ji ke Fateh ❤❤❤

  • @adarsshsingh1
    @adarsshsingh1 7 месяцев назад +1

    Veerji kinnay di pandi eeh machine

  • @malwabeltblogger
    @malwabeltblogger 7 месяцев назад

    ਛੋਟਾ ਜ਼ਿਮੀਂਦਾਰ ਕਿਵੇ ਲਉ ਸਭ ਪੈਸੇ ਦੀ ਖੇਡ ਆ

  • @ManpreetSingh-vt9pq
    @ManpreetSingh-vt9pq 7 месяцев назад +1

    ਵੀਰ ਸਿਰੇ ਵਾਲੇ ਗੇੜੇ ਕਿਵੇਂ ਲਾਏ?

  • @balwindersamra4256
    @balwindersamra4256 7 месяцев назад +1

    Ha ji Veer ji Sat Shri Akal 🙏🏻🙏🏻🙏🏻

  • @jagjeetharike6257
    @jagjeetharike6257 7 месяцев назад +1

    veer rate ki a

  • @khushveersidhu7873
    @khushveersidhu7873 7 месяцев назад +1

    Bai ji kubota di shoti machine ki price di aaa

  • @Hardworking723
    @Hardworking723 7 месяцев назад +1

    Veer 55 mocher da ki rate chaida maki da

  • @jasvirsingh5159
    @jasvirsingh5159 7 месяцев назад +2

    ਸਤਿ ਸ੍ਰੀ ਅਕਾਲ ਵੀਰ ਜੀਓ

  • @NFARM1313
    @NFARM1313 7 месяцев назад +3

    ਪਾਜੀ ki ਰੇਟ ਆ ਮਸ਼ੀਨ ਦਾ ਜ਼ੁਰਰ ਦੱਸੂ ਜੀ. ❤️🙏

  • @pardeepbalda4486
    @pardeepbalda4486 7 месяцев назад +1

    Love 💕 u from jind haryana

  • @rananasirgul496
    @rananasirgul496 7 месяцев назад +1

    Very nice video

  • @gurpreetsinghgill8953
    @gurpreetsinghgill8953 7 месяцев назад +1

    Bai ji assi Barnala to aa je aapa kobata nal contact karna Hove koi dealer Sade near hai ga .. ja Ludhiana waleya da contact de deo

  • @happypunia3630
    @happypunia3630 7 месяцев назад +1

    Good job 👍

  • @kewalkamboj7339
    @kewalkamboj7339 7 месяцев назад +3

    ਜਦੋਂ ਪੰਜਾਬ ਦੇ ਲੋਕ ਚੌਲ਼ ਖਾਂਦੇ ਨਹੀਂ ਫਿਰ ਵੀ ਆਪਣੀ ਧਰਤੀ ਚੋਂ ਪਾਣੀ ਖ਼ਤਮ ਕਰ ਰਹੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ।ਅਜੇ ਵੀ ਸੁਧਰ ਜਾਉਂ। ਝੋਨਾ ਲਾਉਣਾ ਬੰਦ ਕਰ ਦਿਉ ਅਤੇ ਹੋਰ ਫ਼ਸਲਾਂ ਬੀਜੋ ਜਿਵੇਂ ਮੱਕੀ। ਬਾਜਵਾ।ਮੂੰਗੀ ਦਾਲ।ਮੂੰਗਫਲੀ।ਛੋਲੇ। ਗੰਨਾਂ। ਹੋਰ ਫ਼ਸਲਾਂ ਜਿਹੜੀਆਂ ਨੂੰ ਪਾਣੀ ਬਿਲਕੁੱਲ ਘੱਟ ਲਾਉਣਾ ਪੈਂਦਾ। ਨਹੀਂ ਤਾਂ ਹੋਰ 10 ਸਾਲਾਂ ਤੱਕ ਪਾਣੀ ਖ਼ਤਮ ਹੋ ਜਾਵੇਗਾ ਫਿਰ ਪਛਤਾਉਗੇ।

    • @jaulakh7859
      @jaulakh7859 7 месяцев назад +2

      Buy tuc kroge ehh crops jehdia dssia ne ? Ja Govt. kru Ja Corporates krn ge ?
      Kehde price te krn ge.
      Paani aala concern haga prr koi alternative ta hove.
      Baki je Canals aala pani saare panjab ch aaje ta eh msla v khtm hoju.
      Oss gll te bolya kro awe na kisaana nu bhndi jaya kro.

    • @sandhufarmjodhan9757
      @sandhufarmjodhan9757  7 месяцев назад

      Veer apa soch rakhey ki panii khtam he karna

    • @sandhufarmjodhan9757
      @sandhufarmjodhan9757  7 месяцев назад

      Ji veer phela dekh lavo maki v beez de a

  • @davindertiwana2862
    @davindertiwana2862 7 месяцев назад +1

    Sat Sri akal Bai ji 🎉g s Tiwana Mohali 🎉

  • @lakhvir_dhanju
    @lakhvir_dhanju 7 месяцев назад +1

    Very nice👍👍

  • @surinderpalsandhu106
    @surinderpalsandhu106 7 месяцев назад +1

    Very nice 👍

  • @Dhanoafarm_585
    @Dhanoafarm_585 7 месяцев назад +1

    Sat Sri akal ❤

  • @dalwindersingh8328
    @dalwindersingh8328 7 месяцев назад +1

    Sat sari Akal veer ji italy ton

  • @adarsshsingh1
    @adarsshsingh1 7 месяцев назад +1

    3630 kinna tel khanda 1 ghanta rotarwator te

  • @shamshersingh2710
    @shamshersingh2710 7 месяцев назад +1

    Good job bro 👌

  • @pachitarsingh9580
    @pachitarsingh9580 7 месяцев назад +1

    Sat sri akal bai g 🙏

  • @khalsa7045
    @khalsa7045 7 месяцев назад +1

    🎉asi v ajj krti❤🎉

  • @tejindercheema4189
    @tejindercheema4189 7 месяцев назад +1

    Good bro ji❤❤❤❤❤❤❤❤❤

  • @KashmirSingh-xg7oi
    @KashmirSingh-xg7oi 7 месяцев назад +2

    Veerji satshree akal🙏🙏🙏🙏 veerji ke prise va machen da

  • @PindersinghKhatkar
    @PindersinghKhatkar 7 месяцев назад +1

    ❤❤❤❤❤❤❤

  • @MdNaushad-gz2hf
    @MdNaushad-gz2hf 7 месяцев назад

    👍👍👍👍🎉🎉🎉🎉🎉

  • @bijenderkumar1685
    @bijenderkumar1685 7 месяцев назад +1

    🙏🙏❤️❤️

  • @baljindersinghsingh2720
    @baljindersinghsingh2720 6 месяцев назад

    Good g b

  • @gurpreetmomi5072
    @gurpreetmomi5072 7 месяцев назад +1

    Nice video paji

  • @kuldeepsidhu2184
    @kuldeepsidhu2184 7 месяцев назад +2

    🙏

  • @lakhvirsingh9183
    @lakhvirsingh9183 7 месяцев назад +1

    🙏🙏🙏🙏

  • @mandeepbrar463
    @mandeepbrar463 7 месяцев назад +1

    Good

  • @prabhgill135
    @prabhgill135 7 месяцев назад +1

    🙏🙏

  • @jagseersingh7026
    @jagseersingh7026 6 месяцев назад

    sat shri akal ji masin bare gal krni ji phone nember send kreo ji

  • @gskhattra
    @gskhattra 7 месяцев назад +1

    sat sri akal g

  • @RaviUppal9
    @RaviUppal9 7 месяцев назад +1

    ❤❤

  • @sukhveersingh9533
    @sukhveersingh9533 7 месяцев назад +1

    Nice y ji

  • @SahibpreetRattol
    @SahibpreetRattol 7 месяцев назад +1

    😊😊

  • @AsHm-v8v
    @AsHm-v8v 7 месяцев назад +1

    Ssa. Ji

  • @GurjentSingh-t6n
    @GurjentSingh-t6n 7 месяцев назад +1

    Nice

  • @Universal47
    @Universal47 7 месяцев назад +1

    W ta u ch fark ni hunda

  • @parshotamchoudhary40120
    @parshotamchoudhary40120 7 месяцев назад +2

    Aapke pass zamin hai isliye kaam karwate hou nahi tou khud labour ban jate

    • @Gurri_Grewal
      @Gurri_Grewal 7 месяцев назад +3

      kheti 370 aked ki krte hai kam krne or mehnat krne se jha tak phuche hai wo l, shuru me khud se hi kam kia hai unhone

    • @sandhufarmjodhan9757
      @sandhufarmjodhan9757  7 месяцев назад

      Y abh v app karte hai

  • @luckysidhu1952
    @luckysidhu1952 7 месяцев назад +1

    M M DE FULL FORMATION HAI MINI APPLES MOLINE U S AAAPA. VE 2021 TOO KUBOTA NAL. LA RAHE HA 6 LINE AA APNI VE

  • @Totakhan-ln5qv
    @Totakhan-ln5qv 7 месяцев назад +1

    👎👎👎👎

  • @sukhjitpandher7281
    @sukhjitpandher7281 7 месяцев назад +1

    Lwai bahut sohni hai

  • @anshsinghsra3699
    @anshsinghsra3699 7 месяцев назад +1

    ❤❤