ਘਰ ਬਣਾਏ hair colour ne ਮੇਰੇ ਵਾਲਾਂ ਦਾ ਕੀ ਹਾਲ ਕੀਤਾ, Effect of home made hair colour on my hair

Поделиться
HTML-код
  • Опубликовано: 1 окт 2024
  • • ਜਾਣੋ ਬੀਬੀ ਦਾ ਗਠੀਆ ਕਿਵੇ... welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you

Комментарии • 83

  • @kulwindertoorkulwinderkaur5030
    @kulwindertoorkulwinderkaur5030 2 дня назад +1

    ਸਤਿ ਸ਼੍ਰੀ ਅਕਾਲ ਭੈਣ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਸਦਾ ਹੱਸਦੇ ਵੱਸਦੇ ਰਹੋ 😍👍🏼

  • @satnamwahegurug1277
    @satnamwahegurug1277 7 дней назад +3

    ਦੀਦੀ ਥੋਡੀਆ ਅੱਖਾਂ ਕੋਲ ਡੁੱਘ ਜਿਹੇ ਕਾਹਦੇ ਨੇ ਕੀ ਹੋਗਿਆ ਸੀ ਥੋਨੂੰ।

  • @shashibala6031
    @shashibala6031 4 дня назад +1

    Thank so much my dear sister ❤️

  • @tejwindersingh2959
    @tejwindersingh2959 18 часов назад

    Very good suggestion may GOD bless you

  • @hansaliwalapreet812
    @hansaliwalapreet812 6 дней назад +2

    Kida ready hunda eh oil ji please dso❤❤wmk sister 🙏🏻 ❤️

  • @paramjitkaursandhu7935
    @paramjitkaursandhu7935 6 дней назад +1

    ਦੀਦੀ ਮਹਿੰਦੀ ਹੱਥਾਂ ਤੇ ਲਾਉਣ ਵਾਲੀ ਲੈਣੀ ਆ ਇਹ ਜਰੂਰ ਦੱਸ ਦਿਓ

  • @HarjitKaur-qb5qq
    @HarjitKaur-qb5qq 7 дней назад +2

    ਜਸਕਰਨ ਤੁਸੀਂ ਦੱਸਿਓ ਕਿ ਜਿਹੜਾ ਤੇਲ ਬਣਾਇਆ ਉਸ ਨੂੰ ਝਾਨ ਕੇ ਰੱਖਣਾ ਹੈ ਕੇ ਉਦਾਂ ਹੀ

  • @1978Love
    @1978Love 23 часа назад

    Ki banaya kida banaya eh tn dasiya hi ni

  • @mastercadrelecturer-english112
    @mastercadrelecturer-english112 4 дня назад

    Mam Tusi dining table chairs de cover kitho lye a reply plz

  • @Jashanchahalz99
    @Jashanchahalz99 7 дней назад +2

    ਦੀਦੀ ਜੀ ਸਤਿ ਸ੍ਰੀ ਆਕਾਲ ਆਦੇਸ਼ ਦੇ ਪਾਪਾ ਜੀ ਦੀ ਦੈਥ ਹੋਈ ਨੂੰ ਕਿਨ੍ਹਾਂ ਟੇਮਹੋਗਿਆ ਜੀ

  • @RupinderjitKaur-l1o
    @RupinderjitKaur-l1o 7 дней назад +1

    ਦੀਦੀ ਜੀ ਸਤਿ ਸ੍ਰੀ ਆਕਾਲ ਜੀ ਦੀਦੀ ਜੀ ਮੈਨੂੰ ਵੀ ਕਲਰ ਤੋਂ ਬਹੁਤ ਅਲਰਜੀ ਹੈ ਜੀ

  • @surindersharma9935
    @surindersharma9935 7 дней назад +1

    thanks sister ji bahut acche jaankari deti sister ji khush raho apni life m enjoy karo ji 🙏🙏💞💕💞💕💞💕💞💕🌷🌷🌷🌷🌷🌷🌷

  • @ParamjeetKaur-uy4wn
    @ParamjeetKaur-uy4wn 7 дней назад +2

    ਹਾਂਜੀ ਦੀ ਫਰਕ ਪਿਆ ਲਗਦਾ ਏ ਕੱਲ ਨਾਲੋਂ
    ਦਾੜੀ ਤੇ ਵੀ ਲਾ ਸਕਦੇ ਆਂ ਜੀ

  • @DeepSingh-ed4li
    @DeepSingh-ed4li 7 дней назад +1

    ਦੀ ਜੀ ਮੇਰੇ ਵੀ ਵਾਲ ਬਹੁਤ ਲਥਦੇ ਵਾ ਤੇ ਸਿਰ ਦੇ ਮੋਹਰੇ ਵਾਲ ਹੈਗੇ ਨੀ ਗੱਜ ਪੀਈ ਵਾ

  • @ramabajwa7085
    @ramabajwa7085 7 дней назад +1

    ਮੈਨੂੰ ਇਹ ਲਗਦਾ ਹੈ ਕਿ ਇਹ ਪੇਸਟ ਸਕਿਨ ਨੂੰ irritate ਤਾਂ ਨਹੀਂ ਕਰੇਗਾ। ਚਾਰ ਪੰਜ ਦਿਨ ਬਾਅਦ ਧੋਣੇ ਔਖਾ ਜਿਹਾ ਲੱਗਦਾ ਹੈ।

  • @jagdevkaur3144
    @jagdevkaur3144 6 дней назад

    ਭੈਣ ਜੀ ਅਸੀਂ ਤਾਂ ਸਿਰ ਢੱਕ ਕੇ ਹੀ ਰੱਖਦੇ ਹਾਂ ਤੇ ਫਿਰ ਤੇਲ ਜਾਂ ਰੰਗ ਚੂੰਨੀ ਨੂੰ ਤਾਂ ਨਹੀਂ ਲਗੇਗਾ ਇਸ ਵਾਰੇ ਜ਼ਰੂਰ ਦੱਸਣਾ ਜੀ 🎉❤

  • @ManpreetKAur-fb9fc
    @ManpreetKAur-fb9fc 7 дней назад +1

    ਬਹੁਤ ਵਧੀਆ ਜਾਣਕਾਰੀ ਮੈਡਮ ਜੀ

  • @JashandeepSukhdevSingh-zl6ob
    @JashandeepSukhdevSingh-zl6ob 7 дней назад +1

    Sat Sri akal didi ji amandeep kaur khara

  • @gurdialsingh6843
    @gurdialsingh6843 7 дней назад +1

    Sat sri akal jii god blessed you jii good job jii 👍👍👍🎉

  • @jasminkaur6533
    @jasminkaur6533 6 дней назад +2

    ਦੀਦੀ ਕਲੈਸਟੋਰ ਦਾ ਚਾਰਟ ਜਰੂਰ ਦੱਸੋ

  • @gurmeetsekhon574
    @gurmeetsekhon574 5 дней назад

    ਭੈਣ ਇਹ ਤੋਂ ਬਾਅਦ ਲਾਈਟ ਕਲਰ ਦਾ ਦੁਪੱਟਾ ਲੈ ਸਕਦੇ ਆਂ

  • @labhsingh3358
    @labhsingh3358 7 дней назад +1

    ਧੰਨਬਾਦ ਭੈਣਜੀ

  • @technicalavneet9100
    @technicalavneet9100 7 дней назад +1

    Sat sri akal di❤❤❤

  • @SantoshKumari-rk6ul
    @SantoshKumari-rk6ul 5 дней назад

    Sat siri akal ji.mam eh tel eye brow ko chote ho gy hn una te ve LGA sekde ha.

  • @KhetanDiSardariVlogs
    @KhetanDiSardariVlogs 7 дней назад

    ਦੀ ਮੇਰੇ ਕੋਲ ਤਿ੍ਰਫਲਾ ਪਾਊਡਰ ਪਿਆ ਆਂਵਲਾ,ਸਿੱਕਾਕਾਈ, ਰੀਠਾ ਊ ਵੀ ਨਾ ਸਕਦੇ ਆ

  • @ManjitMaanManjit
    @ManjitMaanManjit 7 дней назад +1

    ❤❤❤❤

  • @jagmeetdhindsa2145
    @jagmeetdhindsa2145 5 дней назад

    Sat Sri akal didi g mera val bhut ghar da na g aaga to kafi gap paa gea eh theek kru es nu

  • @sarabjeetk3946
    @sarabjeetk3946 6 дней назад

    Fr oil lagga k rakhna paina..baal chip chip ho jane ..after wash color uttar jana

  • @dapinderdeepsingh9978
    @dapinderdeepsingh9978 7 дней назад +1

    Didi oil saro da hi lena ja khope de oil vich vi bna sakde ha

  • @BaljitKaur-ok2ct
    @BaljitKaur-ok2ct 7 дней назад

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ❤❤

  • @SantoshKumari-rk6ul
    @SantoshKumari-rk6ul 5 дней назад

    Sat siri akal ji.white eye brow te eh tel lga skde ha.

  • @ManpreetKaur-g6e2t
    @ManpreetKaur-g6e2t 7 дней назад +1

    Mam tusi bhaut nice ho

  • @kamaldhaliwal6340
    @kamaldhaliwal6340 6 дней назад

    Nice video did g 💖💖💖💖

  • @Davinderkaur-f3s
    @Davinderkaur-f3s 7 дней назад

    bhenji tusi sanu dubara tel bnon dee vedio bhejo asi v banona aaji sanu vadiaa laga ji please bhejo❤

  • @BaljitkaurBatth-ff7kw
    @BaljitkaurBatth-ff7kw 7 дней назад +1

    Bhut vdhia ji ❤❤🎉

  • @jasmeenkaur1692
    @jasmeenkaur1692 7 дней назад

    ਬੁਹਤ vadiya ਨੁਸਖਾ ਭੈਣ ਜੀ ❤❤❤❤

  • @amrjeetkaurkalar4636
    @amrjeetkaurkalar4636 6 дней назад

    ਸਤਿ ਸ੍ਰੀ ਅਕਾਲ ਜੀ ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏🙏🙏❤❤❤❤❤

  • @user-sb2fj7vf2i
    @user-sb2fj7vf2i 7 дней назад

    didi tusi sandeep to lagva lia kro aape laouna aokha ji

  • @DeepSingh-ed4li
    @DeepSingh-ed4li 7 дней назад +1

    ਦੀਜੀ ਪਲੀਅਸ ਅਪਣਾ ਨੰਬਰ ਦੇ ਦੋ ਮੈ ਤੁਹਾਡੇ ਨਾਲ ਗੱਲ ਕਰਨੀ ਵਾ

  • @SukhwinderkaurSohi
    @SukhwinderkaurSohi 6 дней назад

    Good lnformation di ❤❤❤❤❤❤

  • @DeepSingh-ed4li
    @DeepSingh-ed4li 7 дней назад

    ਦੀ ਤੁਹਾਡੇ ਵਾਲ ਕਿਵੇਂ ਵਾਦੇ ਵਾ ਕੋਈ ਦਵਾਈ ਖਾਦੀ ਜਾਂ ਕਿਵੇਂ ਠੀਕ ਹੋਏ

  • @gurmailkaur5379
    @gurmailkaur5379 6 дней назад

    ਬਹੁਤ ਹੀ ਵਿਧੀਆ ਤਰੀਕੇ ਨਾਲ ਦਸਿਆ ਤੁਸੀਂ

  • @jagseersandhu3006
    @jagseersandhu3006 6 дней назад

    Sat Sri Akal di ❤❤❤

  • @AjayPal-ml3ik
    @AjayPal-ml3ik 7 дней назад

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਜੀ ਧੰਨਵਾਦ

  • @VeerpalKaur-u1l
    @VeerpalKaur-u1l 7 дней назад

    ਦੇ ਖ ਕੇ ਤਾ ਬਹੁਤ ਵਧੀਆ ਲੱਗਾ ਦੀਦੀ ਮੈ ਵੀ ਲਾ ਕੇ ਦੇਖੁਗੀ

  • @karansandhu3403
    @karansandhu3403 7 дней назад +5

    ਦੀਦੀ ਮਰਦ ਵੀ ਦਾੜੀ ਤੇ ਲਾ ਸਕਦੇ ਨੇ ਇਸ ਨੰੂ ਜਰੂਰ ਦੱਸਓ 🙏🏻🙏🏻🙏🏻🙏🏻🙏🏻

    • @amarjeetkaur4754
      @amarjeetkaur4754 7 дней назад +2

      Hanji laa sakde aa dsya taan hai madam g ne vlog ch dhyaan naal sunya karo g

  • @SukhVlogs-sz9tg
    @SukhVlogs-sz9tg 6 дней назад

    Nice vlogs didi g🎉🎉

  • @GurdeepKour-t7r
    @GurdeepKour-t7r 6 дней назад +1

    Bnana te dso

    • @jasmansingh7346
      @jasmansingh7346 4 дня назад

      Bnana v dseya hai ehna di hor video check kro

  • @gurdialsingh6843
    @gurdialsingh6843 7 дней назад

    Didi basi aata na use krea kro eh sadi sehat lyi shi nhi hunda jii

  • @Abhinavs_1551
    @Abhinavs_1551 7 дней назад

    Mam hair cho smell ta ondi huogi a tel karn

  • @BalwinderKaur-c5z
    @BalwinderKaur-c5z 7 дней назад

    Hanji. Didi. ❤

  • @TajHundal-h6j
    @TajHundal-h6j 7 дней назад

    Kale piliea di medicine bare dasna please

  • @balrajmann6790
    @balrajmann6790 6 дней назад

    very good nuskha

  • @bikkerkithehoikvardikhaede4045
    @bikkerkithehoikvardikhaede4045 7 дней назад

    ❤❤didi ji Love u very nice ji 🙏🙏

  • @KamaljeetKaur-gx1dy
    @KamaljeetKaur-gx1dy 7 дней назад

    Very very nice g ❤

  • @Varinder.buttar
    @Varinder.buttar 7 дней назад

    👌👌👌👌

  • @sukhjitkaurbrar933
    @sukhjitkaurbrar933 7 дней назад

    Very nice ji🎉🎉

  • @SukhdeepkaurDhindsa
    @SukhdeepkaurDhindsa 7 дней назад

    De eh oil banda kive a

  • @KulwinderKaur-e5b
    @KulwinderKaur-e5b 7 дней назад

    Very nice vlog didi g God bless you

  • @ManjitMaanManjit
    @ManjitMaanManjit 7 дней назад

    Hair shampoo nal wash kr skde a ji

  • @isukhwinderdeogan
    @isukhwinderdeogan 7 дней назад

    Very nice de ❤👌

  • @ramanpreetkaur9950
    @ramanpreetkaur9950 7 дней назад

    Nice dear didi

  • @JashanPreet-u3s
    @JashanPreet-u3s 7 дней назад

    Good 👍 vlog ji

  • @tarlochankour9762
    @tarlochankour9762 6 дней назад

    Oil dsya te hai nhi ki ki pouna ingredients kehde ne ..

    • @Trader621
      @Trader621 6 дней назад

      ਪਿਛਲਾ ਵਲੋਂਗ ਦੇਖੋ

  • @BalwinderKaur-qv3xs
    @BalwinderKaur-qv3xs 7 дней назад

    Boht Vdiya blog ae ji ❤❤❤❤❤

    • @BalwinderKaur-qv3xs
      @BalwinderKaur-qv3xs 7 дней назад +1

      Jdo Tusi Homeopathic dvayi da naam lende boht khusi hundi

  • @sukhpreetsidhu6351
    @sukhpreetsidhu6351 7 дней назад +1

    ਸਤਿ ਸ੍ਰੀ ਆਕਾਲ ਜੀ ਬੀਬੀ ਜੀ ਨੂੰ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰਖੇ

  • @harsimratbhullar3470
    @harsimratbhullar3470 7 дней назад

    very very nice ji

  • @Paramjeetkaur34567
    @Paramjeetkaur34567 7 дней назад

    Very nice g ❤❤ਵਾਹਿਗੁਰੂ ਜੀ ਤੰਦਰੁਸਤ ਰੱਖਣ ਬੀਬੀ ਜੀ ਨੂੰ ਸਤਿ ਸ੍ਰੀ ਅਕਾਲ ਅਦੇਸ ਨੂੰ ਬਹੁਤ ਸਾਰਾ ਪਿਆਰ

  • @anusandhu2312
    @anusandhu2312 7 дней назад

    bhut vdhia ji ❤❤

  • @ChrnjitKour-u6r
    @ChrnjitKour-u6r 7 дней назад +1

    Sat sri akal sis

  • @kirankaur4616
    @kirankaur4616 6 дней назад

    Didi ji sat shri akal bhut sohnia galln krde oo sbb nu vdya sikhya de rhe oo bhut pyar app g nu sanu adesh puttar ji nal v milao