Veer ji sat shri Akal.Tusi sachi mhaan ho .benti hai ki agar sare tuhanu request krnge ta hi tusi agla step chukio .kiyu ki eh log ek roi bhut pastaun ge je tuhada sath nhi dita.Tuhadi awaj nu sune hoye bhut time ho giya si.sanu tuhade te naan hai
Nice thoughts,,,asi v sangrash da sath de de k 50+ ho gye but sach da samna jdo nl chlde sathi krn nu tyar ni ta Sarkar ki kru U r absolutely right k j ikathe ho k nikliye ta rehnde sathiya nu order kiwe na milan pr o dard ministers nl pics krwan vale ni smjh skde
2364 cho v eh bol k bhar kad dita k d. El. Ed rakhni nahi, qualification sadi add ni kiti jiwe bakiya di koti asi M. A. B. Ed ho k v +2 pass hi 15000 te reh gaye sab to vadh saade naal dhakka kita ieat naal hun sadi union naal koi ni kharda, asi sab de naal c
Joothe leaders nu v sarkar ne koi gaffha nhi dite. Mai ta pre primary de testing data te sikhya provider tick kita c ta block de 2 AT bre narag hoi c k tuc sade li problem khri kar deni a
ਧੰਨਵਾਦ ਸਰ, ਦੋ ਸਾਲ ਪਹਿਲਾਂ ਰੱਖ ਹੋਇਆ ਈਟੀਟੀ ਦੀ ਪੱਕੀ ਪੋਸਟ ਤੇ ਟੀਚਰ ਸਾਨੂੰ ਸਾਡੀ ਔਕਾਤ ਦਿਖਾ ਦਿੰਦਾ ਹੈ ਜਦੋਂ ਸਾਡੇ ਉੱਤੇ ਆਰਡਰ ਝਾੜਦਾ ਹੈ ,ਸਾਨੂੰ ਉਦੋਂ ਪਤਾ ਲੱਗ ਜਾਂਦਾ ਹੈ ਅਸੀਂ ਪੱਕੇ ਆ ਕਿ ਕੱਚੇ ਆ 18 ਸਾਲ ਦੀ ਕੀਤੀ ਹੋਈ ਨੌਕਰੀ ਜੀਰੋ ਕਰ ਦਿੰਦਾ ਹੈ ਇੱਕ ਮਿੰਟ ਵਿੱਚ।
ਬਹੁਤ ਚੰਗੇ ਵਿਚਾਰ ਨੇ ਬਾਈ ਜੀ ਤੁਹਾਡੇ 👍🏻
ਬਿਲਕੁੱਲ ਸਹੀ ਕਿਹਾ ਬਾਈ ਜੀ।
ਅਸੀਂ ਹਮੇਸ਼ਾ ਸੰਘਰਸ਼ ਦੇ ਨਾਲ ਸੀ ਤੇ ਨਾਲ ਰਹਾਂਗੇ
ਸਾਰੇ ਸਾਥੀ ਇਕੱਠੇ ਹੋ ਕੇ ਸੰਗਰਸ਼ ਕਰੋ ਜੇ ਕੁਜ ਲੈਣਾ ਹੈ ਤਾ ਨਹੀਂ ਤਾ ਸਰਕਾਰ ਨੇ ਜੋ ਦੇਣਾ ਸੀ ਦੇ ਤਾ ਕਹਿੰਦੇ ਸੀ ਛੁਟੀਆਂ ਦਾ ਲੈਟਰ dpi ਆਫ਼ਿਸ ਪੌਂਚ ਗਿਆ ਹੈ ਮਹੀਨਾ ਹੋ ਗਿਆ ਕਿਥੇ ਗਿਆ ਓਹੋ ਲੈਟਰ ਰਾਹ ਵਿੱਚ ਹੀ ਰਹਿ ਗਿਆ ਬਿਨਾ ਸੰਗਰਸ਼ ਤੋਂ ਕੁਜ ਵੀ ਨੀ ਮਿਲਣਾ ਧੰਨਵਾਦ ਜੀ ਸਾਰੇ ਸਾਥੀਆਂ ਦਾ
Sukr aa bro tusi update payi aa
👍👍👍
Good vichar kache adhiapk mud bhahal
❤❤
ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਝੂੱਠਾ ਲਾਰਿਆਂ ਨਾਲ ਧੋਖਾਂ ਕੀਤਾ ਹੈ ਜੀ
Asi tuhade nal aa veer g
Vir ji ,Slam h tuhadi thinking & struggle noo
Good job veer
ਬਾਈ ਜੀ ਅਸੀਂ ਤਾਂ ਪੂਰਾ ਸਾਥ ਦਿੱਤਾ ਸੀ। ਬਾਕੀ ਤੁਸੀਂ ਬਹੁਤ ਵਧੀਆ ਵਿਚਾਰ ਰੱਖੇ ਨੇ।
ਅਸੀਂ ਲੜਨਾ ਚਾਹੁੰਦੇ ਆ ਜੀ ਸਾਰੇ ਤੁਹਾਡੇ ਨਾਲ
ਨਾ ਜੀ ਨਾ ਇਹ ਨਾ ਕਰੋ ਲੜਨਾ ਏਂ ਤਾਂ ਸਰਕਾਰ ਨਾਲ ਲੜੋ😅
ਇੰਦਰਜੀਤ ਨਾਲ ਨਾ ਲੜੋ
Full sport sir ji
Veer ji sat shri Akal.Tusi sachi mhaan ho .benti hai ki agar sare tuhanu request krnge ta hi tusi agla step chukio .kiyu ki eh log ek roi bhut pastaun ge je tuhada sath nhi dita.Tuhadi awaj nu sune hoye bhut time ho giya si.sanu tuhade te naan hai
Shi gl a y g
Egs str ਵਾਲੇ ਭਰਾਵੋ ,, ਈਗੋ ਛੱਡ ਕੇ ਏਧਰ ਆਜੋ,,ਕੁਛ ਬਣ ਜਾਣਾ ਨਹੀਂ ਤਾਂ ਤੁਰੇ ਫਿਰੋ ,,ਆਵਦੀ ਆਵਦੀ ਡਫਲੀ ਆਪੋ ਆਪਣਾ ਰਾਗ ਲੈਕੇ
We r always with u sir🙏🏻
Nice thoughts,,,asi v sangrash da sath de de k 50+ ho gye but sach da samna jdo nl chlde sathi krn nu tyar ni ta Sarkar ki kru
U r absolutely right k j ikathe ho k nikliye ta rehnde sathiya nu order kiwe na milan pr o dard ministers nl pics krwan vale ni smjh skde
You r right
shai gallan ne veer diya
👍👍🙏🏻🙏🏻
We r with u sir
2364 cho v eh bol k bhar kad dita k d. El. Ed rakhni nahi, qualification sadi add ni kiti jiwe bakiya di koti asi M. A. B. Ed ho k v +2 pass hi 15000 te reh gaye sab to vadh saade naal dhakka kita ieat naal hun sadi union naal koi ni kharda, asi sab de naal c
Good veer g
ਕੀ ਕੋਈ ਹੱਲ ਹੋ ਸਕਦਾ ਸਾਡੀ ਨੌਕਰੀ ਦਾ ਕਿਉਂਕਿ ਵਕੀਲ ਵੀ ਕਹਿ ਦਿੰਦੇ ਹਨ ਕਿ ਇਹਨਾਂ ਦਾ ਕੁਝ ਨਹੀਂ ਬਣ ਸਕਦਾ, ਮੈਨੂੰ ਤਾਂ ਕੋਈ ਉਮੀਦ ਨਹੀਂ ਨਹੀਂ ਲੱਗਦੀ
Sab sach e
Good 👍
Sachi gal
Asi tuhade nal ha veer ji
Hun ta sare sathea nu ekthe hina chida bilkul g
❤
Sahi keha vee g
Right
ਵੱਡੀ ਗੱਲ ਕਹਿ ਗਿਆ ਵੀਰ
ਬਾਈ ਮੱਝ ਅੱਗੇ ਬੀਨ ਵਜਾ ਕੇ ਕੀ ਕਰਲੋ ਗਏ ਇਹਨਾਂ ਨੂੰ 18ਹੀ ਲੱਖ ਲਗਦਾ
I e v teachers nal takka hoeya
ਤੁਹਾਡੀ ਸੋਚ ਚੰਗੀ ਹੈ , ਪਰ
ਡੱਡੂਆਂ ਦੀ ਪੰਸੇਰੀ ਇਕੱਠੀ ਕਰਨਾ ,ਬਾਈ ਜੀ ਔਖਾ ਆ ਕੰਮ ,
Sir rehnde 120 sathiya nu ve order dva dao 🙏🙏🙏🙏
ਸਭ ਨੂੰ ਇਕਜੁੱਟ ਹੋਣ ਦੀ ਲੋੜ ਆ ਜੀ
🙏
ਬਿਲਕੁਲ ਜੀ ਸਭ ਨੂੰ ਇਕੱਠੇ ਹੋਣਾ ਪੈਣਾ
13ਸਾਲ ਹੀ
❤❤❤❤❤❤❤❤ ਤਿਆਰ ਈ ਆ y ਤੁਹਾਨੂੰ ਤਾਂ ਘਾਰੂ ਬਾਰੇ ਪਤਾ ਈ ਆ
Sir jive ਪਹਿਲਾ Ht Cht dia post aaia c ki hun aangia ja nhe ??
No
🙏🙏
Sir b.ed walia da ki banaga g 2364 bharti c union b ed di v gal karo g 53 number han
Satshri akal vir g,b.ed walia nu tabahar kr ditta.koi benifit nhi milia..age relaxation nhi mil rahi .
ਵੀਰ ਤੇਰੇ ਸਾਥੀ ਗਦਾਰੀ ਕਰਕੇ ਤੇਰੀ ਤਪੱਸਿਆ ਕੌਡੀਆਂ ਭਾਵ ਗਈ
Ugc net valia da v kuch dekhn..
ਮੁਆਫ਼ ਕਰਨਾ ਬਾਈ ਤੁਹਾਡੇ ਆਗੂ ਤਾ ਇਕ ਬਦਲੀ ਲਈ ਵੀ ਮੌਕਾ ਨਈ ਲੈ ਸਕੇ ਸਕੇਲਾ ਵਾਲੀ ਤਾ ਗੱਲ ਹੀ ਬਹੁਤ ਵੱਡੀ ਆ ਪਹਿਲਾ ਇਕ ਦੂਜੇ ਨਾਲ ਲੜਲਵੋ ਸਰਕਾਰ ਨਾਲ ਫਿਰ ਸਹੀ
7 ਮਹੀਨੇ ਟੈਂਕੀ ਤੇ ਬੈਠ ਸਰਕਾਰ ਨਾਲ ਹੀ ਲੜ ਰਹੇ ਸੀ।
ਤੁਹਾਡੇ ਵਲੋਂ ਮਾਰਿਆ ਤਾਹਣਾ ਵੀ ਜਾਇਜ਼ ਹੈ, ਜੇ ਸਾਡੇ ਵਰਗ ਦੇ ਪੱਲੇ ਪਵੇ।
ਪਰ ਅਸੀਂ ਐਨੀ ਅਕਲ ਵਾਲੇ ਨਹੀਂ ਹਾਂ।
ਅਸੀ ਤਾਂ ਮੁਹੰਮਦ ਬਿਨ ਤੁਗਲਕ ਦੇ ਰਿਸ਼ਤੇਦਾਰ ਹਾਂ
@@inderjeetdeluana5921 👍
❤❤
Sir ntt diya posta vich baki de pakke ho jao g
❤
bus kro inderjit veer g samjhana chhado agy ho k kam kro jo krna ajj tak sath dita age according jina sath de hunda jroor dewanga .
Government ne 2364 post ch B.ed voolenter nu baher ker dita Sade nal phir dhkka kita asi ta phir loote gye
Joothe leaders nu v sarkar ne koi gaffha nhi dite. Mai ta pre primary de testing data te sikhya provider tick kita c ta block de 2 AT bre narag hoi c k tuc sade li problem khri kar deni a
Sarya nu mil ke hll krna chahida
Sanu ta skool vich varn ni dinde pahla hi on duty kadd dinde aa sarkari kahde asi jana ni tuc jao...savere pahla ihh dekhida jana kiddr aa...
8736 sare ekthe ho jao lardn nall he gal milna
80,000 ਲੈਂਦੇ ਨੇ computer ਵਾਲੇ
70000 regular ho k test de k milya computer teacher nu bakki sab dabbi bethi hai
5thpay commisiion mil gia si but six pay commition ni aje milya
NTT diya post kdva lo
15 ਸਾਲ ਨਹੀਂ ਨਿਕਲਦੀਆਂ NTT ਦੀਆਂ ਪੋਸਟਾਂ
ਸਰ ਕੀ ਕੀਤਾ ਜਾਵੇ ਅਸੀਂ ਤਾਂ ਬਹੁਤ
ਪ੍ਰੇਸ਼ਾਨ ਹਾਂ
Asi ta 2364 vicho v bahr ho gye😢
ਜੇ ਕ੍ਰਿਸ਼ਨ ਕੁਮਾਰ ਨਾਲ ਪੰਗੇ ਨਾ ਲੈਂਦੇ ਤਾਂ ਸਭ ਹੱਲ ਹੋ ਜਾਂਦਾ।
@@inderjeetdeluana5921😢
45
Aap kam kro sir hum sat ha
Ews ch 55 no sn.chance nhi ditta.
Sir ਅਸੀ ਤੁਹਾਡਾ bohat ਸਾਥ ਦਿੱਤਾ ਪਰ ਅੱਜ ਤੱਕ ਸਮਝ ਨੀ ਆਈ ਕਿ appa sangharsh q ਖਤਮ ਕਰ ਦਿੱਤਾ ਸੀ appa ਉੱਥੇ ਹੀ ਸੰਘਰਸ਼ ਦੀ ਕੋਈ ਹੋਰ ਰੂਪ ਰੇਖਾ ਬਣਾ ਲੈਂਦੇ ਤੁਹਾਨੂੰ ਨੀਚੇ otar ਕੇ
ਰੈਲੀ ਕਰਦੇ ਸੀ ਤਾਂ ਗਿਣਤੀ 100 ਨਹੀਂ ਸੀ ਪਹੁੰਚਦੀ, ੳਉਤੋ ਮੁੱਖ ਮੰਤਰੀ ਨੇ ਵਾਅਦਾ ਦੇ ਦਿੱਤਾ।
ਅਗਲੇ ਰਸਤੇ ਬੰਦ ਹੋ ਗਏ। ਸੋ
ਇਹ ਸਾਰਾ ਜਮੇਰੀ ਦੀ ਭ ਦੀ ਵੜਿਆ
Ik juttt hoka lddd lo yr kyu loka da nuksan kr rhy o
ਕੀ ਨੁਕਸਾਨ ਕਰਤਾ ਅਸੀਂ
Ek jutt hon ta gye c ajmer de ghar par oh nhi hoya fer kisda ksoor osh nu kho v ek jutt hoje jo nuksan kar rya cader da oh v sab nu pta
Ki niksaan hoya....khul k bolo
Sanu v pta lge..?
Ki ਨੁਕਸਾਨ ਹੋ ਗਿਆ ਤੁਹਾਡਾ ??
inderjit Singh mansa zindabad
ਇਹ ਨਾ ਲਿਖੋ, ਅੱਗੇ ਹੋਕੇ ਅਸਲੀ ਲੜਾਈ ਲੜਨ ਲਈ ਪ੍ਰੇਰਿਤ ਕਰੋ ਜੀ
Ki master cadre ch aapan nu 45 years takk chhot hai g,?@@inderjeetdeluana5921
Thude vichra Jang ha jrror Winn howge
Pension vi nahi ditti
good veer
Sir apna number send karna g
8847477007
Right
🙏
Sarya nu mil ke hll krna chahida