- Видео 912
- Просмотров 3 035 234
Inderjeet Deluana
Индия
Добавлен 27 май 2021
Видео
ਕੱਚੇ-ਪੱਕੇ ਅਧਿਆਪਕਾਂ ਦੇ ਸਨਮੁੱਖ
Просмотров 4 тыс.2 месяца назад
ਕੱਚੇ ਅਧਿਆਪਕਾਂ ਦੀ ਭਰਤੀ ਬਾਰੇ ਗੱਲਬਾਤ। EGS, AIE , STR ,ep , ett , bed
Pstet-1 & 2 ਗਰੰਟੀ ਨਾਲ ਪਾਸ ਕਰਨ ਲਈ ਨੋਟਿਸ ਪ੍ਰਾਪਤ ਕਰੋ ਜੀ
Просмотров 1852 месяца назад
Pstet-1 & 2 ਗਰੰਟੀ ਨਾਲ ਪਾਸ ਕਰੋ।
ਕੱਚੇ ਅਧਿਆਪਕਾਂ ਬਾਰੇ ਗੱਲਬਾਤ, ਸਮਝ ਵਧਾਓ + ਲੜੋ ਜਾਂ ਸਹਿਣ ਕਰੋ+ਜ਼ਿੰਦਗੀ ਕੱਟੋ। ਇੰਦਰਜੀਤ ਡੇਲੂਆਣਾ
Просмотров 4,6 тыс.4 месяца назад
ETT #B.ed
12710 ਕੱਚੇ ਅਧਿਆਪਕਾਂ ਦੇ ਮੌਜ਼ੂਦਾ ਹਾਲਾਤ। ਹਰ ਕੋਈ ਆਪਣੀ ਆਕੜ 'ਚ ਤੁਰਿਆ ਫਿਰਦੈ
Просмотров 4,2 тыс.11 месяцев назад
12710 ਕੱਚੇ ਅਧਿਆਪਕਾਂ ਦੇ ਮੌਜ਼ੂਦਾ ਹਾਲਾਤ। ਹਰ ਕੋਈ ਆਪਣੀ ਆਕੜ 'ਚ ਤੁਰਿਆ ਫਿਰਦੈ
12710 ਕੱਚੇ ਅਧਿਆਪਕਾਂ ਸੰਬੰਧੀ ਵਿਚਾਰ ਚਰਚਾ
Просмотров 4,9 тыс.11 месяцев назад
12710 ਕੱਚੇ ਅਧਿਆਪਕਾਂ ਸੰਬੰਧੀ ਵਿਚਾਰ ਚਰਚਾ
ਗਾਲਾਂ ਦੇੇਣ , ਨਿੰਦਾ ਕਰਨ ਦਾ ਕੰਮ ਛੱਡਕੇ, ਲੋਕਾਂ ਨੂੰ ਸਾਰੇ ਲਾਭ ਦਵਾਉਣ ਦੀ ਗੱਲ ਕਰੋ|
Просмотров 3 тыс.11 месяцев назад
ਗਾਲਾਂ ਦੇੇਣ , ਨਿੰਦਾ ਕਰਨ ਦਾ ਕੰਮ ਛੱਡਕੇ, ਲੋਕਾਂ ਨੂੰ ਸਾਰੇ ਲਾਭ ਦਵਾਉਣ ਦੀ ਗੱਲ ਕਰੋ|
ਲੋਕ ਚੇਤਨਾ ਦਾ ਹੋਕਾਂ ਅਸੀਂ ਸਮੇਂ ਸਮੇਂ ਦਿੰਦੇ ਰਹਾਂਗੇ। ਬਸ ਤੁਸੀਂ ਲੋਟੂ ਤੰਤਰ ਤੋਂ ਬਚਿਓ।
Просмотров 1,3 тыс.Год назад
ਲੋਕ ਚੇਤਨਾ ਦਾ ਹੋਕਾਂ ਅਸੀਂ ਸਮੇਂ ਸਮੇਂ ਦਿੰਦੇ ਰਹਾਂਗੇ। ਬਸ ਤੁਸੀਂ ਲੋਟੂ ਤੰਤਰ ਤੋਂ ਬਚਿਓ।
ਟੈਂਕੀ ਮੋਰਚਾ ਦੀ ਸਮਾਪਤੀ ਕੱਚੇ ਅਧਿਆਪਕਾਂ ਦੇ ਅਸਲੀ ਸੰਘਰਸ਼ ਦਾ ਆਗ਼ਾਜ਼
Просмотров 6 тыс.Год назад
ਟੈਂਕੀ ਮੋਰਚਾ ਦੀ ਸਮਾਪਤੀ ਕੱਚੇ ਅਧਿਆਪਕਾਂ ਦੇ ਅਸਲੀ ਸੰਘਰਸ਼ ਦਾ ਆਗ਼ਾਜ਼
ਟੈਂਕੀ ਮੋਰਚਾ ਸਮਾਪਤੀ ਵੱਲ ………Detail 'ਚ ਜਾਣਕਾਰੀ ਜਰੂਰ ਭੇਜਾਂਗੇ
Просмотров 6 тыс.Год назад
ਟੈਂਕੀ ਮੋਰਚਾ ਸਮਾਪਤੀ ਵੱਲ ………Detail 'ਚ ਜਾਣਕਾਰੀ ਜਰੂਰ ਭੇਜਾਂਗੇ
ਟੈਂਕੀ ਮੋਰਚਾ………ਸਮੂਹ ਕੱਚੇ ਅਧਿਆਪਕਾਂ ਦੀ ਏਕਤਾ ?
Просмотров 3,1 тыс.Год назад
ਟੈਂਕੀ ਮੋਰਚਾ………ਸਮੂਹ ਕੱਚੇ ਅਧਿਆਪਕਾਂ ਦੀ ਏਕਤਾ ?
ਟੈਂਕੀ ਮੋਰਚਾ……… ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਮਝਣ ਦਾ ਸਮਾਂ।।
Просмотров 2,4 тыс.Год назад
ਟੈਂਕੀ ਮੋਰਚਾ……… ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਮਝਣ ਦਾ ਸਮਾਂ।।
ਟੈਂਕੀ ਮੋਰਚਾ……………ਨਵੀਆਂ ਉਮੀਦਾਂ ਨਾਲ ਨਵਾਂ ਸਾਲ ਮੁਬਾਰਕ ਦੋਸਤੋ।
Просмотров 3,2 тыс.Год назад
ਟੈਂਕੀ ਮੋਰਚਾ……………ਨਵੀਆਂ ਉਮੀਦਾਂ ਨਾਲ ਨਵਾਂ ਸਾਲ ਮੁਬਾਰਕ ਦੋਸਤੋ।
ਖੁਰਾਣਾ ਟੈਂਕੀ ਮੋਰਚਾ ਸੰਗਰੂਰ ਤੋਂ ਸੰਦੇਸ਼
Просмотров 1,6 тыс.Год назад
ਖੁਰਾਣਾ ਟੈਂਕੀ ਮੋਰਚਾ ਸੰਗਰੂਰ ਤੋਂ ਸੰਦੇਸ਼
ਟੈਂਕੀ ਮੋਰਚਾ ………… ਆਖਿਰ ਐਨਾ ਔਖਾ ਸੰਘਰਸ਼ ਕਰਨਾ ਕਿਊਂ ਜਰੂਰੀ ਸੀ ਅਤੇ ਹੈ।
Просмотров 3 тыс.Год назад
ਟੈਂਕੀ ਮੋਰਚਾ ………… ਆਖਿਰ ਐਨਾ ਔਖਾ ਸੰਘਰਸ਼ ਕਰਨਾ ਕਿਊਂ ਜਰੂਰੀ ਸੀ ਅਤੇ ਹੈ।
ਟੈਂਕੀ ਮੋਰਚਾ ……………195 ਦਿਨ / ਸਰਕਾਰ ਦੀ ਬੋਲੀ ਬੋਲਣ ਵਾਲਿਆਂ ਤੋਂ ਬਚੋ ਸਾਥੀਓ।
Просмотров 2,3 тыс.Год назад
ਟੈਂਕੀ ਮੋਰਚਾ ……………195 ਦਿਨ / ਸਰਕਾਰ ਦੀ ਬੋਲੀ ਬੋਲਣ ਵਾਲਿਆਂ ਤੋਂ ਬਚੋ ਸਾਥੀਓ।
ਟੈਂਕੀ ਮੋਰਚਾ …………… ਬੋਲਣ ਲਈ ਮਜਬੂਰ ਨਾ ਕਰੋ, ਸਾਡਾ ਬੋਲਿਆ ਝੱਲ ਨਹੀਂ ਹੋਣਾ ਤੁਹਾਡੇ ਤੋਂ
Просмотров 3,4 тыс.Год назад
ਟੈਂਕੀ ਮੋਰਚਾ …………… ਬੋਲਣ ਲਈ ਮਜਬੂਰ ਨਾ ਕਰੋ, ਸਾਡਾ ਬੋਲਿਆ ਝੱਲ ਨਹੀਂ ਹੋਣਾ ਤੁਹਾਡੇ ਤੋਂ
ਟੈਂਕੀ ਮੋਰਚਾ ………190 ਦਿਨ। ਜਿੰਦਗੀ ਦਾ ਲੰਬਾ ਸਮਾਂ ਸੰਘਰਸ਼ ਲਈ ਕੁਰਬਾਨ।
Просмотров 2,3 тыс.Год назад
ਟੈਂਕੀ ਮੋਰਚਾ ………190 ਦਿਨ। ਜਿੰਦਗੀ ਦਾ ਲੰਬਾ ਸਮਾਂ ਸੰਘਰਸ਼ ਲਈ ਕੁਰਬਾਨ।
ਟੈਂਕੀ ਮੋਰਚਾ …………ਦਸੰਬਰ ਦੀ ਆਖਰੀ ਤੇ ਸਮੂਹ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਬਾਰੇ ਗੱਲਬਾਤ
Просмотров 4 тыс.Год назад
ਟੈਂਕੀ ਮੋਰਚਾ …………ਦਸੰਬਰ ਦੀ ਆਖਰੀ ਤੇ ਸਮੂਹ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਬਾਰੇ ਗੱਲਬਾਤ
ਟੈਂਕੀ ਮੋਰਚਾ………180 ਦਿਨ, ਬੇਟੀ ਪਰਵਾਜ਼ ਦੇ ਨਾਲ
Просмотров 2,7 тыс.Год назад
ਟੈਂਕੀ ਮੋਰਚਾ………180 ਦਿਨ, ਬੇਟੀ ਪਰਵਾਜ਼ ਦੇ ਨਾਲ
ਟੈਂਕੀ ਮੋਰਚਾ…………… ਜਾਗੋ ਸਾਥੀਓ, ਹੁਣ ਨਾ ਜਾਗੇ ਤਾਂ ਬਰਬਾਦ ਹੋ ਜਾਓਂਗੇ।
Просмотров 2,9 тыс.Год назад
ਟੈਂਕੀ ਮੋਰਚਾ…………… ਜਾਗੋ ਸਾਥੀਓ, ਹੁਣ ਨਾ ਜਾਗੇ ਤਾਂ ਬਰਬਾਦ ਹੋ ਜਾਓਂਗੇ।
ਟੈਂਕੀ ਮੋਰਚਾ …………… ਸਮਾਂ ਸੰਭਾਲੋ ਸਾਥੀਓ ਨਹੀਂ ਲੋਕ ਸਾਰੀ ਜਿੰਦਗੀ ਅਨਪੜ੍ਹ ਕਹਿ ਤਾਹਣੇ ਦੇਣਗੇ
Просмотров 2,4 тыс.Год назад
ਟੈਂਕੀ ਮੋਰਚਾ …………… ਸਮਾਂ ਸੰਭਾਲੋ ਸਾਥੀਓ ਨਹੀਂ ਲੋਕ ਸਾਰੀ ਜਿੰਦਗੀ ਅਨਪੜ੍ਹ ਕਹਿ ਤਾਹਣੇ ਦੇਣਗੇ
ਟੈਂਕੀ ਮੋਰਚਾ…………… ਕਿਤੇ ¡ ਕੱਚਿਆਂ ਦੀ ਮੱਤ ਸੱਚ-ਮੁੱਚ ਕੱਚੀ ਤਾਂ ਨਹੀ???????
Просмотров 1,9 тыс.Год назад
ਟੈਂਕੀ ਮੋਰਚਾ…………… ਕਿਤੇ ¡ ਕੱਚਿਆਂ ਦੀ ਮੱਤ ਸੱਚ-ਮੁੱਚ ਕੱਚੀ ਤਾਂ ਨਹੀ???????
ਟੈਂਕੀ ਮੋਰਚਾ…………… 170 ਦਿਨ / ਸਮਝ ਅਤੇ ਏਕਤਾ ਬਲ ਨਾਲ ਸੰਘਰਸ਼ ਕਰਨ ਦਾ ਸਮਾਂ
Просмотров 2,6 тыс.Год назад
ਟੈਂਕੀ ਮੋਰਚਾ…………… 170 ਦਿਨ / ਸਮਝ ਅਤੇ ਏਕਤਾ ਬਲ ਨਾਲ ਸੰਘਰਸ਼ ਕਰਨ ਦਾ ਸਮਾਂ
ਟੈਂਕੀ ਮੋਰਚਾ ……………ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ , ਸੰਯੁਕਤ ਅਧਿਆਪਕ ਫਰੰਟ ਪੰਜਾਬ ਦੀ ਸਟੇਜ।
Просмотров 1,6 тыс.Год назад
ਟੈਂਕੀ ਮੋਰਚਾ ……………ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ , ਸੰਯੁਕਤ ਅਧਿਆਪਕ ਫਰੰਟ ਪੰਜਾਬ ਦੀ ਸਟੇਜ।
Very nice 👍 nd good job sir
ਪੰਜਾਬ ਸਰਕਾਰ ਮੁਰਦਾਬਾਦ
Thxx sir
Ena saukha paper ji😂😂😂
ਸਹ ਜੀ ਤੁਸੀਂ ਬਹੁਤ ਵਧੀਆ ਕਿਹਾ ਜੀ ਸਾਰੇ ਸਾਥੀ ਇਕੱਠੇ ਹੋਣ ਫਿਰ ਹੀ ਸਰਕਾਰ ਮੰਗਾਂ ਮੰਨੇਗੀ।
Ieat da v khyaal rakho
🙏👍✊
Good
ਵੀਰ ਜੀ ਅਸੀਂ ਤਾਂ ਸੰਗਰੂਰ ਵੀਂ ਪਾਉਚਦੇ ਰਹੇ ਹਾਂ। .... ਹੁਣ ਤਾਂ ਕੋਈ ਵੀਂ ਉਮੀਦ ਨਹੀਂ ਰਹੀ।
ਵਾਹਿਗੁਰੂ ਜੀ ਭਲੀ ਕਰੇ। ਅੱਜ ਵੀ ਸ਼ਰਮਿੰਦਗੀ ਵਾਲੀ ਜਿੰਦਗੀ ਹੀ ਹੈ।
Sare union leader ekathe howo sir Fir koi really rakho Tan hi kuch ban na😊
Saria gala sahi aa tuhadia sir
Sir me APPT ha.i always support you.tuci sangrash shuru kro.asi sath dwagge.
ਹੁਣ ਮੈਂ ਨਹੀਂ, ਅਸੀਂ ਸੰਘਰਸ਼ ਕਰੀਏ
Right
Right
🙏🙏🙏🙏👍👍
👍👍
Very good job vir ji sarey hi categires nu ikathhey hona chahida kujh Hansel Karan vaste Baltimore sarey ikathhey ho ke challo
👌👌👌👌👌
Sir menu lod hai g pstet 1
Right 👍
sr apne walia nu kug ni sunda g
ਬਾਈ ਇਹਨਾਂ ਦਾ ਕੋਈ ਭਲਾ ਨਹੀਂ ਕਰ ਸਕਦਾ ਜੇਕਰ ਇਹ ਘਰਾ ਵਿੱਚੋ ਨਹੀਂ ਨਿਕਲਦੇ ਨਾ ਹੀ ਇਹ ਏਕਤਾ ਵਾਰੇ ਸੋਚ ਸਕਦੇ ਆ ਜੇਕਰ ਹੋ ਵੀ ਜਾਣ ਤਾਂ ਲੱਤਾਂ ਖਿੱਚਣ ਵਾਲੇ ਬਹੁਤ ਹੋ ਜਾਂਦੇ ਆ
Sir asii ta hale v 6000 te kam kar rahe ha.. 12-14 batch... Sada ta tankhah wada v ni hoyea
Ina nu kuj pta nahi hai ki kehna ji
ਬਹੁਤ ਵਧੀਆ ਵੀਰ ਜੀ
Bahut vadhya gal kiti tuc veer ji 👌🏻🙏🏻
Sir tusi bilkul thik ho per ikk hon to bina kuj nahi hona
ਵੀਰੇ ਤੁਸੀਂ ਟੈਂਕੀ ਤੇ ਸੀ ਲੋਕ ਸਿਖਿਆ ਮੰਤਰੀ ਦੇ ਨਾਲ ਸਟੇਜ ਤੇ ਚੜੇ ਹੋਏ ਸੀ ਉਸ ਦਿਨ ਲੋਕ ਇੰਨੇ ਖੁਸ਼ ਉਸ ਘੋਗਡ ਜਿਹੇ ਨੂੰ ਗੋਦੀ ਚੱਕਣ ਲਈ ਤਿਆਰ ਸੀ
ਵੀਰ ਜੀ ਸਹੀ ਕਿਹਾ
Sir ji ragular teacher nu DA milda per sanu nahi fir regular kive hoe?
ਬਿਲਕੁਲ ਦਰੁਸਤ
bilkul sahi veer g
😢
😢
ਹੁਣ ਨਿ ekka ਹੁੰਦਾ
ਟੈਂਕੀ ਮੋਰਚਾ ਤੇ ਸਭ ਨੂੰ ਆਵਾਜ਼ ਮਾਰੀ ਸੀ ਕੋਈ ਨਿ pahochea ਸਲਾਹਾਂ ਦੇਣ ਨੂੰ ਸਬ ਅੱਗੇ ਹੁਣ dakhde ਨੇਂ ਵੀ ਸਮਾ ਬੀਤ ਗਿਆ
Good view h sir ji but teacher nu smajj nahi ahoni
ਬਿਲਕੁਲ ਵੀਰ ਜੀ ਪਰ ਹੁਣ ਏਕਾ ਕਿਵੇਂ ਕਰੀਏ
ਇਹ ਜੋ ਵੀ ਹੋ ਰਿਹਾ ਇੱਕ ਡੇਢ ਸਾਲ ਤੋਂ ਉਸ ਚ ਸਭ ਤੋਂ ਜ਼ਿਆਦਾ ਗ਼ਲਤ IEAT ਨਾਲ ਹੋਇਆ, ਅਸੀਂ ਸਭ ਨਾਲ ਰੈਲੀ ਧਰਨੇ ਵਿੱਚ ਅੱਗੇ ਹੋ ਕੇ ਲੜੇ, ਸਾਡੇ ਵਾਰੀ ਕੋਈ ਕਿਸੇ ਨੇ ਨਹੀਂ ਸੁਣੀ, ਅਸੀਂ ਏਨੀ ਯੋਗਤਾ ਰੱਖ ਕੇ ਵੀ +2 ਹੀ ਗਿਣੇ ਗਏ, ਜਦੋਂ ਕੇ ਬਾਕੀ ਸਭ ਦੀ ਵਿਦਿਅਕ ਯੋਗਤਾ ਅਨੁਸਾਰ ਵਾਧਾ dita😭😭😭ਅਸੀਂ ਕਿੱਥੇ ਗ਼ਲਤ ਸੀ ਵੀਰ ਜੀ ਦੱਸ ਦਿਓ ਸਾਨੂੰ, 😭😭😭😭
ਤੁਸੀਂ ਤਾਂ ਇੰਝ ਕਹਿ ਰਹੇ ਹੋ ਜਿਵੇਂ ਮੈਂ ਤੁਹਾਡੀ ਤਨਖਾਹ ਕਟਵਾ ਦਿੱਤੀ। ਸੁਣਨ ਚ ਆਇਆ ਕਿ ਤੁਹਾਡੇ ਹੀ ਫੇਲ ਬੰਦਿਆਂ ਨੇ ਸਭ ਨੁੰ ਬਰਬਾਦ ਕੀਤਾ।
ਵੀਰ ਜੀ ਅਸੀਂ ਟੈਂਕੀ ਵਾਲੇ ਮੋਰਚੇ ਤੇ ਤੁਹਾਡਾ ਪੂਰਾ ਸਾਥ ਦਿੱਤਾ ਤੁਸੀਂ ਉਦੋਂ ਕਹਿੰਦੇ ਸੀ ਟੈਂਕੀ ਤੋਂ ਉਤਰਨ ਵੇਲੇ ਤੁਹਾਡੀ ਯੋਗਤਾ ਐਡ ਕਰਵਾਵਾਂਗੇ ਪਰ ਕੁਝ ਨਹੀਂ ਹੋਇਆ @@inderjeetdeluana5921
Right
ਪੱਕੇ ਹੋ ਕੇ ਵੀ ਸਾਡੀ ਹਾਲਤ ਤਰਸਯੋਗ ਬਣੀ ਹੋਈ ਹੈ। ਮਰਨ ਮਾਰਨ ਤੇ ਆਉਣਾ ਪਊਗਾ।
Sir court case naal kuj ho skda hai hai ki nhi
No
Sir we are all agree with you
Right
ਸੱਚ ਬੋਲਣ ਵਾਲੇ ਬੰਦਿਆ ਨੂੰ ਹਮੇਸ਼ਾ ignor ਕੀਤਾ ਜਾਂਦਾ! ਇੰਦਰਜੀਤ ਯਰ ਤੂੰ ਬਹੁਤ ਸਖਤ ਮੇਹਨਤ ਕੀਤੀ ਪਰ ਸਾਡਾ ਕਾਡਰ ਹੈ ਹੀ ਇਸ like. ਥੋੜੇ ਸਮੇ ਬਾਅਦ ਇਹਨਾਂ ਨੂੰ ਹੱਥਾਂ ਨਾਲ ਦਿੱਤੀਆਂ ਗੰਢਾ ਖੋਲ੍ਹਣੀਆਂ ਪੈਣੀਆਂ!
ਇੰਦਰਜੀਤ ਇੱਕ ਸੁਲਝਿਆ ਹੋਇਆ ਇੰਨਸਾਨ ਆ, ਏਸ ਵੀਰ ਵੱਲੋਂ ਆਖੀ ਗੱਲ ਬਿਲਕੁੱਲ ਸਹੀ ਗੱਲ ਐ। ਭਾਵੇਂ ਅਸੀਂ ਹੋਰ ਕੇਡਰ ਦੇ ਆ, ਪਰ ਸਾਡੇ ਸਾਰੇ ਕੇਡਰ ਤੇ ਇੱਕੋ ਹੀ ਤਰ੍ਹਾਂ ਦੀ ਗੱਲ ਲਾਗੂ ਹੁੰਦੀ ਐ। ਜਾ ਤਾਂ ਸਾਡੇ ਸਾਰੇ ਹੀ ਬੰਦੇ ਨਾ ਸਮਝ ਨੇ, ਜਾ ਫਿਰ ਏਸੇ 18, 20 ਹਜ਼ਾਰ ਤੇ ਹੀ ਖੁਸ਼ ਨੇ। ਗੱਲ ਨੂੰ ਸਮਝੋ। ਪਰ ਇਹ ਗੱਲ ਸਿਰਫ ਓਹੀ ਬੰਦੇ ਸਮਝ ਸਕਦੇ ਨੇ ਜਿਨ੍ਹਾਂ ਨੇ ਪੜ੍ਹਾਈ ਚ ਮੱਥੇ ਮਾਰੇ ਨੇ। ਏਸ ਗੱਲ ਨੂੰ ਸਮਝਣਾ ਐਵੇਂ ਹੀ ਨਹੀਂ ਸਮਝ ਸਕਦੇ ਮਿੱਤਰੋ। ਬਸ ਗੱਲ ਸਿਰਫ ਸਮਝ ਦੀ ਆ। ਕਈ ਗੱਲਾਂ ਨੂੰ ਸਮਝਣ ਚ ਥੋੜ੍ਹਾ ਉਤਲੇ ਪੱਧਰ ਦੀ ਗੱਲ ਹੋ ਜਾਂਦੀ ਆ। ਬਸ ਰਲ ਕੇ ਸਾਥ ਦੇਵੋ। ਜੇਹੜੇ ਬੰਦੇ ਏਸ ਬਾਰੇ ਜਾਣਕਾਰੀ ਰੱਖਦੇ ਨੇ ਮਿੱਤਰੋ।
Vadia veer
Ikthe ho k ldna pvega
ਇਕ ਹੋਣਾ ਹੀ ਪੈਣਾ