ਟੈਂਕੀ ਮੋਰਚਾ……… ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਮਝਣ ਦਾ ਸਮਾਂ।।

Поделиться
HTML-код
  • Опубликовано: 3 фев 2025

Комментарии • 90

  • @sohansingh899
    @sohansingh899 Год назад

    ਪੰਜਾਬ ਸਰਕਾਰ ਮੁਰਦਬਾਦ

  • @gurmailkaur5379
    @gurmailkaur5379 Год назад +12

    God bless you ਬੇਟਾ ਜੀ ਸਰਦੀ ਤੋਂ ਨੀ ਡਰਨਾ ਬੇਟਾ ਜੀ ਆਪਾ ਨੂੰ ਤਾ ਗੁਰੂ ਗੋਬਿੰਦ ਸਿੰਘ ਜੀ ਸਿਖਾ ਗਏ ਆਪਾਂ ਨੂੰ ਕਿ ਕਿੱਦਾਂ ਇਨ੍ਹਾਂ ਮਾਰੂ ਸਰਕਾਰਾਂ ਦਾ ਮੂੰਹ ਮੋੜਨਾ. ਰੱਬ ਤੈਨੂੰ ਸਦਾ ਚੜ੍ਹਦੀਕਲਾ ਚੋਂ ਰੱਖੇ ❤️❤️❤️❤️❤️👍🏻👍🏻👍🏻👍🏻👍🏻

  • @vanindersandhu
    @vanindersandhu Год назад

    ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ਵਗਦੇਪਾਣੀ
    @ਵਗਦੇਪਾਣੀ Год назад

    ਇੰਦਰਜੀਤ ਵੀਰ ਤੂੰ ਹੀਰਾ ਹੈਂ ਹੀਰਾ ਤੇਰੇ ਹੌਂਸਲੇ ਤੇ ਜਜਬੇ ਨੂੰ ਸਲਾਮ ਹੈ ਲੋਕਾਂ ਨੂੰ ਤੇਰੀ ਪਹਿਚਾਣ ਕਰ ਲੈਣੀ ਚਾਹੀਦੀ ਹੈ।

  • @GurpreetSingh-gy7if
    @GurpreetSingh-gy7if Год назад

    WAheguru kirpa krn ji

  • @ramansingh6725
    @ramansingh6725 Год назад

    Waheguru ji ❤

  • @HarpreetKaur-yv1pw
    @HarpreetKaur-yv1pw Год назад

    Waheguru ji

  • @arshdeepsingh4946
    @arshdeepsingh4946 Год назад +1

    ਲੱਖ ਲਾਹਨਤ ਆ ਸਾਡੇ ਰਾਜਨੀਤਕ, ਸਮਾਜਿਕ, ਅਤੇ ਧਾਰਮਿਕ ਲੀਡਰਾਂ ਦੇ ਕਿਸੇ ਨੇ ਵੀ ਵੀਰ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ

  • @rajbirkaur6690
    @rajbirkaur6690 Год назад +5

    ਗੁਰੂ ਰਾਮਦਾਸ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਜੀ

  • @jangsandhu3230
    @jangsandhu3230 Год назад +8

    ਸਲੂਟ ਆ ਬਾਈ ਜੀ ਤੁਸਾਂ ਦੇ ਜ਼ਜ਼ਬੇ, ਤਪੱਸਿਆ, ਕੁਰਬਾਨੀ, ਦਿਰੜ੍ਹ ਨਿਸ਼ਚੇ, ਸਹਿਜਤਾ ਅਤੇ ਹਲੀਮੀ ਨੂੰI
    ਪਰਮਾਤਮਾ ਚੜ੍ਹਦੀਕਲਾ ਕਲਾ ਚ ਰੱਖੇ

  • @anahatkaur4468
    @anahatkaur4468 Год назад +9

    ਤੁਹਾਡੇ ਵਰਗੇ ਤਪੱਸਵੀ ਵੀਰ ਇੱਕ ਦਿਨ ਜ਼ਰੂਰ ਜਮੀਰ ਮਰੀ ਵਾਲੇ ਲੋਕਾਂ ਲਈ ਵਰਦਾਨ ਵਣਨਗੋ।

  • @sohansingh899
    @sohansingh899 Год назад

    ਇੰਦਰਜੀਤ ਵੀਰ ਜਿੰਦਾਬਾਦ

  • @sukhwinderpanaich00056
    @sukhwinderpanaich00056 Год назад +1

    ਵਾਹਿਗੁਰੂ ਮੇਹਰ ਕਰੇ ਜਿੱਤ ਲੜਦੇ ਲੋਕਾਂ ਦੀ✊✊✊✊✊✊✊✊✊✊✊✊✊🏴🏴🏴🏴🏴🏴🏴🏴🏴🏴🏴🏴🏴

  • @mojmasti6936
    @mojmasti6936 Год назад

    🙏🙏🙏

  • @ishaanjasrotia4044
    @ishaanjasrotia4044 Год назад +1

    Salute inder bhaiji

  • @ParamjitKaur-tp5sy
    @ParamjitKaur-tp5sy Год назад +2

    ਵਾਹਿਗੁਰੂ ਵੀਰ ਦੀ ਤਪੱਸਿਆ ਨੂੰ ਸਫਲ ਕਰਨਾ

  • @jasjot_singh3260
    @jasjot_singh3260 Год назад +2

    ਬਾਈ ਜੇਕਰ ਸਾਥੀ ਸਾਥ ਨਾ ਦੇਣਗੇ ਤਾਂ ਉਹ ਆਪਣੀ ਬਰਬਾਦੀ ਦੇ ਆਪ ਜ਼ਿੰਮੇਵਾਰ ਹੋਣਗੇ ਤੁਹਾਨੂੰ ਉਲਾਂਭਾ ਨਹੀਂ ਦੇ ਸਕਦੇ ਤੁਸੀਂ ਤਾਂ ਆਪਣੀ ਜ਼ਿੰਦਗੀ ਦੇ ਕੀਮਤੀ ਪਲ਼ ਲੋਕਾਂ ਦੀ ਭਲਾਈ ਦੇ ਲੇਖੇ ਲਾ ਰਹੇ ਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ 🙏

  • @NamanGamer-gl5ue
    @NamanGamer-gl5ue Год назад +4

    ਵੀਰ ਮੇਰਿਆ ਤੇਰੀਆਂ ਸਾਰੀਆਂ ਗੱਲਾਂ ਜਾਇਜ ਨੇ ਔਰ ਮੇਰੀ ਇੱਕ ਗੱਲ ਯਾਦ ਰੱਖੀ ਜਿੰਦਗੀ ਬਹੁਤ ਛੋਟੀ ਹੈ ਆਪਣੇ ਬੱਚਿਆਂ ਨੂੰ ਆਪਣੀ ਲੋੜ ਹੈ
    ਜਿਹੜਾ ਸੰਘਰਸ਼ ਤੂੰ ਕਰ ਰਿਹਾ ਹ ਨਾ ਜੇਕਰ ਇਸਦਾ ਫਾਇਦਾਾ ਹੋਇਆ ਤਾਂ ਬਹੁਤ ਸਾਰੇ ਇਹੋ ਜਿਹੇ ਲੋਕਾਂ ਨੂੰ ਵੀ ਹੋਣਾ ਹੈ ਜਿਨਾਂ ਨੂੰ ਤੇਰੀ ਪਰਵਾਹ ਵੀ ਨਹੀਂ ਪ੍ਰੰਤੂ ਜੇ ਇਸ ਸੰਘਰਸ਼ ਦਾ ਨੁਕਸਾਨ ਹੋਇਆ ਨਾ ਤਾਂ ਤਾਂ ਸਿਰਫ ਤੈਨੂੰ ਤੇ ਤੇਰੇ ਬੱਚਿਆਂ ਨੂੰ ਹੋਣਾ ਹੈ ਇਸ ਲਈ ਮੇਰੇ ਵੀਰਾ ਇਸ ਛੋਟੀ ਜਿਹੀ ਜ਼ਿੰਦਗੀ ਆਪਣੇ ਬੱਚਿਆਂ ਲਈ ਵੀ
    ਸੋਚ ਲੈ ਬੱਚਿਆਂ ਨੂੰ ਹੋਰ ਪਿਓ ਨਹੀਂ ਮਿਲਣਾ

  • @amanbraraman8499
    @amanbraraman8499 Год назад

    Waheguru mehar karnge g

  • @Singhranveer457
    @Singhranveer457 Год назад

    We all are with you sir ......

  • @darshanarani4925
    @darshanarani4925 Год назад

    Salute hai veer ji

  • @harpreethayer897
    @harpreethayer897 Год назад +2

    🚩🚩 *ਕੱਚੇ ਅਧਿਆਪਕ ਕਹਿੰਦੇ ਪੱਕੇ ਕਰਤੇ, ਗੱਪਾਂ ਦੀ ਸਰਕਾਰੇ ਫਿਰ ਇੰਦਰਜੀਤ ਮਾਨਸਾ ਨੂੰ 210 ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਖੁਰਾਣਾ ਪਿੰਡ ਪਾਣੀ ਵਾਲੀ ਟੈਂਕੀ ਤੇ ਤਸ਼ੱਦਦ ਝੱਲਣ ਦੀ ਕੀ ਜ਼ਰੂਰਤ ਸੀ*

  • @KuldeepMarday
    @KuldeepMarday Год назад

    ❤❤

  • @tejinderkaur1046
    @tejinderkaur1046 Год назад +2

    Pya ni loka nu kdo samj aouni e
    Par tuhada den kachhe teachers nhi de skde
    Proud of you veer

  • @Avneet_gaming_popit
    @Avneet_gaming_popit Год назад

    Good effort

  • @vikanshukumar3099
    @vikanshukumar3099 Год назад

    Good work sir

  • @jagdeepsingh3322
    @jagdeepsingh3322 Год назад

    Inderjeet Mansa jindavad

  • @harvindergrewal2051
    @harvindergrewal2051 Год назад

    Inderjeet veer ji zindabaad

  • @lovelysharma3009
    @lovelysharma3009 Год назад +1

    Aap ji di himmat nu salute hai veer g🙏🙏🙏🙏🙏🙏🙏🙏🙏

  • @KuldeepSingh-pz3xz
    @KuldeepSingh-pz3xz Год назад

    Right veer ji god bless u

  • @harbanssingh3579
    @harbanssingh3579 Год назад +2

    ਬਾਈ ਬਹੁਤ ਵਧੀਆ ਯਤਨ

  • @KulwinderKaur-ye3pg
    @KulwinderKaur-ye3pg Год назад

    Meher kri dateya 🙏gbu…..

  • @RupinderKaur-ei2wk
    @RupinderKaur-ei2wk Год назад

    Thanks sir ji..... Thusi sab lai ena kar reha ho ji......

  • @sonubrar7530
    @sonubrar7530 Год назад +5

    Baba ji bless you always veer ji🙏🙏

  • @meenakumari1064
    @meenakumari1064 Год назад +5

    God bless you sir ji 🙏

  • @RanjitSingh-tv7ph
    @RanjitSingh-tv7ph Год назад

    Inderjeet bir Jindabad Punjab Sarkar Murdabad

  • @kishansinghsabarwall2860
    @kishansinghsabarwall2860 Год назад

    Larna bahut zaroori aa sarkar nall

  • @kuldeepsingh-bt6zb
    @kuldeepsingh-bt6zb Год назад +2

    Waheguru ji tuhanu hamesha chardi kla ch rakhan

  • @ManpreetKaur-jj8iw
    @ManpreetKaur-jj8iw Год назад +5

    ਵਾਹਿਗੁਰੂ ਮਿਹਰ ਕਰੇ ਵੀਰ, ਜਿੰਨੀ ਦੇਰ ਤੁਸੀ ਇਥੇ ਬੈਠੇ ਓ,ਓਨੀ ਦੇਰ ਅਸੀ ਤੁਹਾਡੇ ਨਾਲ ਹਾਂ।

  • @alwayssafetyfirst9629
    @alwayssafetyfirst9629 Год назад

    Sathiyo ਅਗਰ ਐਸੇ ਤਰ੍ਹਾ ਹੀ ਚਲਦਾ ਰਿਹਾ ਤਾਂ ਮੇਰੀ 20 ਸਾਲ ਬਾਦ ਰਿਟਾਇਰਮੈਂਟ ਹੈ , ਉਦੋਂ ਮੇਰੀ ਤਨਖਾਹ ਸਿਰਫ 60000 ਹੋਵਗੀ। ਜੌ ਕਿ ਉਸ ਸਮੇਂ ਦੇ ਮੁਤਾਬਿਕ ਬੋਹਤ ਗਟ ਹੋਵੇਗੀ। ਸੋ sathiyo ਮੈਦਾਨ ਚ ਅਯੋ

  • @balwantsinghsidhu1650
    @balwantsinghsidhu1650 Год назад

    ਈ,ਪੀ,ਯੂ, - ਜਿੰਦਾਬਾਦ
    ਝੂਠੀ ਪੰਜਾਬ ਸਰਕਾਰ - ਮੁਰਦਾਬਾਦ
    ਈ,ਪੀ,ਯੂ, ਨੂੰ ਰੈਗੂਲਰ ਕਰੋ ।
    ਗਪੌੜ ਸੰਖ ਭਗਵੰਤ ਸਿੰਘ ਮਾਨ - ਮੁਰਦਾਬਾਦ

  • @bsna8289
    @bsna8289 Год назад

    Good bless bro ❤

  • @harmanjotsinghbrar700
    @harmanjotsinghbrar700 Год назад +1

    We stand with you bro

  • @karamjitkaur4180
    @karamjitkaur4180 Год назад +2

    Waheguru ji. Mehar karo morcha fateh kro

  • @paramkaily-56
    @paramkaily-56 Год назад

    jo v brother kh rahya blkul shai kh rahya

  • @tarloksidhu3754
    @tarloksidhu3754 Год назад +2

    Waheguru mehar karn tuhade te

  • @meenakumari1064
    @meenakumari1064 Год назад +2

    Inderjit Singh jindabad jindabad

  • @KuldeepMarday
    @KuldeepMarday Год назад

    Good

  • @HarpreetKaur-sb9ol
    @HarpreetKaur-sb9ol Год назад +1

    Waheguru mehar kare

  • @hartejsingh403
    @hartejsingh403 Год назад +1

    ਵੀਰ ਜੀ ਮੀਟਿੰਗ ਵਿੱਚ ‌ਲੇਡੀਜ ਨੂੰ ‌ਜਰੂਰ ਲੈ ਕੇ ਜਾਇਓ ਕੁਝ ਤਾਂ ਸਰਕਾਰੀ ‌ਕੁਤੇ ਸ਼ਰਮ ਮੰਨਣ ਗਏ

  • @ManjeetSingh-lt9qe
    @ManjeetSingh-lt9qe Год назад +3

    Rab mehr kare veer ,Gppi sarkar da dimag Jo satta de hankar vich khrab hoyea peeya theek ho jave

  • @YuvrajSingh-ww3ed
    @YuvrajSingh-ww3ed Год назад +2

    Inderjeet veer sat shri akal Ji 🙏❤️

  • @SONUSITOWALA-i5u
    @SONUSITOWALA-i5u Год назад

    Ajmera, baduvala kithe gye

  • @chhindersingh3196
    @chhindersingh3196 Год назад

    Pay scale lagu karo Cm and EM dream project poora karo proper channel regular karo Da lagu karo.

  • @alwayssafetyfirst9629
    @alwayssafetyfirst9629 Год назад +1

    Brother salute to you

  • @devindersingh4485
    @devindersingh4485 Год назад +1

    Kejriwal nal meeting karo kejriwal hi Dehli to sarkar challa reha hai maan saab ta kutputli han

  • @sukhjindersingh-iu4hz
    @sukhjindersingh-iu4hz Год назад

    ਸਤਿ ਸ਼੍ਰੀ ਅਕਾਲ ਸਰ ਜੀ

  • @sushilgarggarg1478
    @sushilgarggarg1478 Год назад +2

    Punjab sarkar murdabad ❤❤❤❤

  • @Over_not_think
    @Over_not_think Год назад

    Good 👍👍👍👍

  • @jasvirbrar3305
    @jasvirbrar3305 Год назад +2

    Punjab sarkar murdabad

  • @BALJINDERSINGH-mk4uh
    @BALJINDERSINGH-mk4uh Год назад

    Good veer ji inderjeet veer jindabad

  • @SatishKumar-mk2tc
    @SatishKumar-mk2tc Год назад

    Sir apptecher de pardhan nal gl kro

  • @kulveersinghratolan9732
    @kulveersinghratolan9732 Год назад

    Very good veer ji

  • @shutterflycrafts
    @shutterflycrafts Год назад +2

    Waheguru ji mehnat da fal jrur denge,God bless you brother 🙏🙏

  • @YuvrajSingh-ww3ed
    @YuvrajSingh-ww3ed Год назад +1

    ਵੀਰ ਜੀ ਇਹੋ ਜਿਹੀਆਂ ਕਤਿਤਰਾ ਦੀ ਪਰਵਾਹ ਨਾ ਕਰੋ ਵੈਸੇ ਵੀ ਏ ਕੋਈ ਪ੍ਰਧਾਨ ਪ੍ਰਦੁਣ ਨੀ ਹੈਗੇ ਜਿਹੜੇ ਰੇਹ ਗਿਆ ਵਿਚਾਰੇ ਓਹਨਾਂ ਦੀ ਇਹਨਾ ਨੇ ਜਾਤ ਨੀ ਪੁੱਛੀ ਗੱਲਾ ਵਿੱਚ ਕਿਸੇ ਨੂੰ ਆਣ ਨੀ ਦਿਦੇ ਇੱਕ ਪਾਸੇ ਵੀਰ inderjeet 12710 ਕੇਡਰ ਦੇ ਆਉਣ ਵਾਲੇ ਸਮੇਂ ਲਈ ਲੜਾਈ ਲੜ ਰਿਹਾ 6 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਪਾਣੀ ਵਾਲੀ ਟੈਂਕੀ ਤੇ ਬੈਠੇ ਹੋਏ ਦੂਜੇ ਪਾਸੇ ਕੁੱਜ ਗੋਦੀ ਪ੍ਰਧਾਨ ਸਰਕਾਰ ਦੀ
    ਗੋਦੀ ਵਿੱਚ ਵੜਕੇ ਸਰਕਾਰ ਦੀ ਹੀ ਬੋਲੀ ਬੋਲੀ ਜਾਦੇ ਨੇ ਸੋ ਵੀਰੋ ਬਚੋ ਇਹੋ ਜਿਹੇ ਵਿਕਾਊ ਲੀਡਰਾਂ ਤੋ ਵੱਧ ਤੋ ਵੱਧ ਇੰਦਰਜੀਤ ਵੀਰ ਦਾ ਸਾਥ ਦਿਓ 🙏🙏

  • @dessingh979
    @dessingh979 Год назад

    Veer ji auna si thude kol par 9 Dec nu Mera axident ho gai si patela sarjery hoi hai bed te ha es time Ghar bathe ha

  • @santokhsinghgill7910
    @santokhsinghgill7910 Год назад +2

    God bless you

  • @Aloneboy_950
    @Aloneboy_950 Год назад

    Good sr ji

  • @navrajsingh5988
    @navrajsingh5988 Год назад +2

    👍

  • @harpreethayer897
    @harpreethayer897 Год назад +1

    Pay scale dyo

  • @sumandeepsomal1484
    @sumandeepsomal1484 Год назад

    Punjab govt murdabad

  • @spchannel3137
    @spchannel3137 Год назад

    Sat Sri akal veer g

  • @dakshsingla1709
    @dakshsingla1709 Год назад +1

    Baki departments ten policy lagu kado hovegi veere

  • @KuldeepSingh-sd2hh
    @KuldeepSingh-sd2hh Год назад

    Good efforts

  • @harpreethayer897
    @harpreethayer897 Год назад +1

    Pay scale laggu kro

  • @karmjeetkaur9797
    @karmjeetkaur9797 Год назад

    Right sir

  • @karamjeetkaur7239
    @karamjeetkaur7239 Год назад

    God bless you 🙏🙏

  • @Avneet_gaming_popit
    @Avneet_gaming_popit Год назад

    Proud of you

  • @narinderkaur90
    @narinderkaur90 Год назад

    Punjab Sarkar murdabad

  • @sushilgarggarg1478
    @sushilgarggarg1478 Год назад +1

    Awaz nahi a rahi

  • @VikramKumar-sr2zo
    @VikramKumar-sr2zo Год назад

    Gud job g

  • @ManpreetKaur-ds3vt
    @ManpreetKaur-ds3vt Год назад

    Good👍

  • @harpreethayer897
    @harpreethayer897 Год назад +2

    🚩🚩 *ਕੱਚੇ ਅਧਿਆਪਕ ਕਹਿੰਦੇ ਪੱਕੇ ਕਰਤੇ, ਗੱਪਾਂ ਦੀ ਸਰਕਾਰੇ ਫਿਰ ਇੰਦਰਜੀਤ ਮਾਨਸਾ ਨੂੰ 210 ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਖੁਰਾਣਾ ਪਿੰਡ ਪਾਣੀ ਵਾਲੀ ਟੈਂਕੀ ਤੇ ਤਸ਼ੱਦਦ ਝੱਲਣ ਦੀ ਕੀ ਜ਼ਰੂਰਤ ਸੀ*

  • @armaan33395
    @armaan33395 Год назад +1

    Punjab sarkar murdabad

  • @harpreethayer897
    @harpreethayer897 Год назад +12

    🚩🚩 *ਕੱਚੇ ਅਧਿਆਪਕ ਕਹਿੰਦੇ ਪੱਕੇ ਕਰਤੇ, ਗੱਪਾਂ ਦੀ ਸਰਕਾਰੇ ਫਿਰ ਇੰਦਰਜੀਤ ਮਾਨਸਾ ਨੂੰ 210 ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਨੇੜੇ ਖੁਰਾਣਾ ਪਿੰਡ ਪਾਣੀ ਵਾਲੀ ਟੈਂਕੀ ਤੇ ਤਸ਼ੱਦਦ ਝੱਲਣ ਦੀ ਕੀ ਜ਼ਰੂਰਤ ਸੀ*

  • @bhagwantsingh8542
    @bhagwantsingh8542 Год назад

    Punjab sarkar murdabad