ਨਹੀਂ ਰਹੇ ਸੁਰਾਂ ਦੇ ਬਾਦਸ਼ਾਹ, ਅਲਵਿਦਾ ਸਰਦੂਲ ਸਿਕੰਦਰ

Поделиться
HTML-код
  • Опубликовано: 6 янв 2025

Комментарии • 401

  • @gypsypunjabi9482
    @gypsypunjabi9482 11 месяцев назад +3

    ਜੱਮਲੇ ਜੋ ਜੰਮਣੇ ਸੀ ਹੁਣ ਆਉਣੇ ਨੀ ❤❤❤❤❤

  • @rakeshchander9170
    @rakeshchander9170 2 года назад +1

    ਤੇਰੇ ਕੋਲੋਂ ਯਾਰਾਂ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ

  • @matwalamehtanwala4901
    @matwalamehtanwala4901 Год назад +7

    ਪੰਜਾਬ ਅਤੇ ਪੰਜਾਬੀਅਤ ਦਾ ਮਾਣ, "ਜਨਾਬ ਸਰਦੂਲ ਸਿਕੰਦਰ" ਜੀ 'ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਜੀ। ਪ੍ਰਮਾਤਮਾ ਉਨ੍ਹਾਂ ਦੀ ਰੂਹ ਦਾ ਵਾਸਾ ਸਵਰਗਾਂ ਵਿੱਚ ਕਰੇ ਜੀ।

  • @sonuchauhan2358
    @sonuchauhan2358 Год назад +2

    ਰਹਿੰਦੀ ਦੁਨੀਆਂ ਤੱਕ ਤੁਸੀਂ ਸਭ ਦੇ ਦਿਲਾਂ ਵਿੱਚ ਜਿਊੁਂਦੇ ਵੱਸਦੇ ਰਹੋਗੇ ਜਨਾਬ ❤❤❤😢😢

  • @yaadwinderdandiwal9480
    @yaadwinderdandiwal9480 3 года назад +2

    ਏਹੋ ਜਾ LEGEND ਬੰਦਾ ਆਜੁ ਗਾ ਮੁੜਕੇ ਦੁਨੀਅਾ ਤੇ ਯਰ

  • @jsmotorworks5686
    @jsmotorworks5686 Год назад +2

    ਸਮਾਂ ਦੋ ਸਾਲ ਬਾਅਦ ਵੀਡੀਓ ਦੇਖ ਰਿਹਾ ਪਰ ਸਲੂਟ ਸਰਦੂਲ ਸਕੰਦਰ ਜੀ ਨੂੰ ਸਮਾਂ 2023 ਮੇਰੀ ਰੂਹ ਦੀ ਖੁਰਾਕ ਜਨਾਬ ਸਰਦੂਲ ਸਕੰਦਰ ਸਾਹਿਬ ਮੇਰਾ ਬਾਜਾਂ ਵਾਲਾ ਮਾਹੀ ਮੇਰੀ ਫ਼ੇਵਰੇਟ ਕੈਸਟ

  • @sukhabrar2279
    @sukhabrar2279 3 года назад +7

    ਸੁਰਾਂ ਦਾ ਸਿਕੰਦਰ....ਸਰਦੂਲ ਸਿਕੰਦਰ।
    ਹਮੇਸ਼ਾਂ ਯਾਦ ਰਹੂ ਸਾਨੂੰ।🙏🙏

  • @AshwaniKumar-qe7jt
    @AshwaniKumar-qe7jt 3 года назад +3

    ਵਿਛੜਾ ਕੁਛ ਇਸ ਤਰਾਂ ਕੀ ਰੁੱਤ ਹੀ ਬਦਲ ਗਈ, ਏਕ ਸਕਸ਼ ਸਾਰੇ ਸ਼ਹਿਰ ਕੋ ਵੀਰਾਨ ਕਰ ਗਿਆ !!

  • @headmasterzthebeautycafe1459
    @headmasterzthebeautycafe1459 3 года назад +2

    Thanks🙏 ਪ੍ਰਾਇਮ ਏਸ਼ੀਆ TV 🙏
    For the telicast SARDOOL SIKANDAR G 🎶 ਸੁਰਾ ਦੇ ਸਿਕੰਦਰ 🙏🙏🙏RIP 🙏🙏🙏

  • @manjitsinghsingh1003
    @manjitsinghsingh1003 3 года назад +9

    ਨੀ ਤੂੰ ਕਰਕੇ ਸਿਕੰਦਰ ਕੰਗਾਲ ਪੁੱਛਦੀ ਏਂ
    ਤੂੰ ਜਾਣ ਜਾਣ ਕੇ ਪੱਤਝੜਾਂ ਵਿੱਚ ਪੱਤਿਆਂ ਦਾ ਹਾਲ ਪੁੱਛਦੀ ਏਂ
    ਬਹੁਤ ਮਾੜਾ ਹੋਇਆ ਸਿਕੰਦਰ ਜੀ ਜਲਦੀ ਚਲੇ ਗਏ ਦੁਨੀਆ ਤੋ
    ਅਲਵਿਦਾ

  • @jagdevrampura6492
    @jagdevrampura6492 3 года назад +2

    ਏਸਾ ਗਾਇਕ ਨਹੀਂ ਮਿਲਣਾ ਪੰਜਾਬ ਨੂੰ
    ਗੀਤਕਾਰ ਜਗਦੇਵ ਰਾਮਪੁਰਾ

  • @karmjitrai146
    @karmjitrai146 2 года назад +1

    ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸਦਾ ਯਾਦ ਕੈਮ ਰਹੂ ਦਿਲਾਂ ਵਿਚ ਸਰਦੂਲ ਸਿਕੰਦਰ ਜੀ

  • @RameshKumar-cu8yu
    @RameshKumar-cu8yu 3 года назад +8

    Prime asisa ਦੀ ਇਹ ਕਾਲ਼ੇ ਹੀਰੇ ਸਰਦੂਲ ਦੀ ਅਮੁੱਲ ਯਾਦ ਹੈ ਜੋ ਲਮਬੇ ਸਮੇਂ ਤਕ ਯਾਦ ਰਹੇਗੀ ਰੱਬ ਨੇ ਵੀ ਇਸ ਹੀਰੇ ਨੂੰ ਅਪਨੀ ਅੰਗੂਠੀ ਵਿਚ ਜਡ ਲਿਆ ਹੈ ਜਿੰਨਾ ਦੁਨਿਆਈ ਜ਼ਿੰਦਗੀ ਵਿਚ ਵਿਚਰਿਆ ਓਹ milestone ਹੈ। ਨੂਰੀ ਦਾ ਸਿਕੰਦਰ ਅਮਰ ਰਹੇ 🙏

  • @SatnamSingh-py7nl
    @SatnamSingh-py7nl 3 года назад +78

    ਅੱਜ ਦੁਆਰਾ ਫ਼ਿਰ ਪੂਰਾ ਪ੍ਰੋਗਰਾਮ ਸੁਣ ਕੇ, ਮਹਿਸੂਸ ਹੀ ਨਹੀਂ ਹੋ ਰਿਹਾ ਕਿ ਸਿਕੰਦਰ ਸਾਬ ਸਰੀਰਕ ਪੱਖੋਂ ਸਾਡੇ ਚ ਨਹੀਂ ਰਹੇ

  • @gurbhajansinghgill
    @gurbhajansinghgill 3 года назад +31

    ਜਦ ਸਰਦੂਲ ਸਿਕੰਦਰ ਪਹਿਲੀ ਵਾਰ ਪਰਦੇਸ ਗਿਆ
    ਇੱਕ ਘਟਨਾ ਚੇਤੇ ਆਈ। ਕਿਸੇ ਪਰਮੋਟਰ ਨਾਲ ਸਵਰਨ ਲਤਾ ਜੀ ਦੇ ਪਤੀ ਗੁਪਤਾ ਜੀ ਨੇ ਸਰਦੂਲ ਸਿਕੰਦਰ ਨਾਲ ਗੱਲ ਕਰਵਾਈ ਤੇ ਉਹ ਪਰਦੇਸ ਚਲਾ ਗਿਆ।
    ਸ਼ਾਇਦ ਦੋਵੇਂ ਵੱਡੇ ਵੀਰ ਗਮਦੂਰ ਤੇ ਭਰਪੂਰ ਵੀ ਨਾਲ ਸਨ। ਮਾਂ ਨੂੰ ਕਹਿ ਗਏ ਕਿ ਜਲਦੀ ਮੁੜ ਆਵਾਂਗੇ।
    ਮਾਂ ਨੁੰ ਕਿਸੇ ਦੱਸ ਦਿੱਤਾ ਕਿ ਉਸ ਦੇ ਪੁੱਤਰ ਤਾਂ ਸੱਤ ਸਮੁੰਦਰੋਂ ਪਾਰ ਗਏ ਨੇ ਜਹਾਜ਼ ਚੜ੍ਹ ਕੇ।
    ਭੋਲ਼ੀ ਮਾਂ ਹੌਕਾ ਖਾ ਗਈ। ਬੀਮਾਰ ਪੈ ਗਈ। ਗੁਪਤਾ ਜੀ ਨੂੰ ਬੰਦਾ ਭੇਜ ਕੇ ਸੁਨੇਹਾ ਘੱਲਿਆ
    ਮੇਰੇ ਪੁੱਤਰ ਮੋੜ ਦੇ।
    ਤੂੰ ਹੀ ਘੱਲੇ ਨੇ।
    ਸਬੱਬੀਂ ਉਸ ਵੇਲੇ ਮੈਂ ਤੇ ਇੰਦਰਜੀਤ ਹਸਨਪੁਰੀ ਸਾਹਿਬ ਗੁਪਤਾ ਜੀ ਦੇ ਹਰਨਾਮ ਨਗਰ ਵਾਲੇ ਘਰ ਚ ਬੈਠੇ ਸਾਂ।
    ਗੁਪਤਾ ਜੀ ਪਰੇਸ਼ਾਨ ਹੋ ਗਏ। ਟੂਰ ਲੰਮਾ ਹੈ, ਕਿਵੇਂ ਬੁਲਾਵਾਂ?
    ਬੜੀ ਮੁਸ਼ਕਿਲ ਨਾਲ ਮਾਂ ਸਮਝਾਈ ਕਿ ਕਮਾਉਣ ਗਏ ਨੇ,ਜਲਦੀ ਮੁੜ ਆਉਣਗੇ।
    ਹੁਣ ਜੇ ਮਾਂ ਹੁੰਦੀ ਤਾਂ ਰੱਬ ਨੂੰ ਜ਼ਰੂਰ ਕਹਿੰਦੀ
    ਮੇਰਾ ਗਮਦੂਰ, ਭਰਪੂਰ, ਸਰਦੂਲ ਮੋੜ ਦੇ।
    ਸਮੁੰਦਰੋਂ ਪਾਰ ਜਾ ਕੇ ਤਾਂ ਉਹ ਕਈ ਵਾਰ ਪਰਤ ਆਇਆ ਪਰ ਹੁਣ ਜਿੱਧਰ ਗਿਆ ਹੈ, ਉਥੋਂ ਕੋਈ ਵੀ ਮੋੜਿਆਂ ਨਹੀਂ ਮੁੜਦਾ।
    ਗੁਰਭਜਨ ਗਿੱਲ

  • @rsingh4628
    @rsingh4628 3 года назад +3

    ਵਿਛੇ ਤੇਰੀਆਂ ਰਾਹਾਂ ਵਿੱਚ ਫੁੱਲ ਬਣਕੇ ਤੈ ਸਾਨੂੰ ਰਾਹਾਂ ਦੇ ਰੋੜ ਜਾਣਿਆ ,, ਗੀਤਕਾਰ ਦੇਬੀ ਮਖਸੂਸਪੁਰੀ ਗਾਇਕ ਸਰਦੂਲ ਸਿਕੰਦਰ

  • @parkfieldofflicence3447
    @parkfieldofflicence3447 3 года назад +8

    ਕਿੱਦਾਂ ਰੂਹ ਜਿਸਮ ਚੋ ਨਿਕਲ ਕੇ kidar ਚਲੀ ਜਾਂਦੀ jakeen nai ਆਉਂਦਾ ਜਦੋ ਕੇ ਵਾਰੀ ਸਭ ਦੀ ਆਉਣੀ rip ਸਰਦੂਲ ਸਿਕੰਦਰ

  • @jagroopuddat5746
    @jagroopuddat5746 3 года назад +16

    ਦਿਲਾਂ ਨੂੰ ਜਿੱਤਿਆ ਉਸਤਾਦ ਜੀ ਨੇ
    ਮਾਲਿਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
    ਉਸਤਾਦ ਦੀ ਘਾਟ ਕਦੇ ਵੀ ਪੂਰੀ ਨਹੀਂ ਹੋ ਸਕਦੀ

  • @ArjunSingh-pm1jj
    @ArjunSingh-pm1jj 9 месяцев назад

    ਬਹੁਤ ਵਧੀਆ ਲੱਗਿਆ ਸਰਦੂਲ ਭਾਜੀ ਦੀਆਂ ਗੱਲਾਂ ਬਾਤਾਂ ਸੁਣ ਕੇ ਬਹੁਤ ਵਧੀਆ ਜੀ

  • @GurjitSingh-mu9si
    @GurjitSingh-mu9si 2 года назад +1

    ਸੁਰਾ ਦੇ ਸਕੱਦਰ ਸਰਦੂਲ ਸਕੱਦਰ ਸਾਡੇ ਵਿਚ ਨਹੀ ਰਹੇ ਬੜੀ ਮਦਭਾਗੀ ਗੱਲ ਸੁਨਣ ਨੂੰ ਮਿਲੀ ਵਾਹੇਗੁਰੂ ਉਹਨਾ ਨੂੰ ਚਰਨਾ ਵਿਚ ਨਿਵਾਸ ਬਕਸਨ

  • @preetam3415
    @preetam3415 3 года назад +45

    ਤੇਰੇ ਕੋਲੋ ਯਾਰਾ ਸਾਨੂੰ ,ਇਹੋ ਜਹੀ ਉਮੀਦ ਨਹੀਂ ਸੀ😭

  • @gurmusic458
    @gurmusic458 3 года назад +10

    ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਸਰਦੂਲ ਸਿਕੰਦਰ ਜੀ

  • @tarsemchand8661
    @tarsemchand8661 3 года назад +1

    ਤੇਰੇ ਕੋਲੋਂ ਯਾਰਾਂ ਸਾਨੂੰ ਇਹੋ ਜਿਹੀ ਉਮੀਦ ਨਹੀਂ ਸੀ ❤️❤️❤️

  • @GurpreetSingh-le7vc
    @GurpreetSingh-le7vc 3 года назад +6

    😭😭😭😭😭ਬਹੁਤ ਸੋਹਣੇ ਵਿਚਾਰ ਸਾਂਝੇ ਕੀਤੇ.. ਪਰ ਜਲਦੀ ਸਾਥ ਛੱਡ ਗਿਆ ਸੱਜਣਾਂ

  • @charanjitsingh422
    @charanjitsingh422 3 года назад +25

    ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਸੁਰਾਂ ਦੇ ਸਿਕੰਦਰ ਨੂੰ

  • @anwarbhatti9418
    @anwarbhatti9418 3 года назад +16

    ਅੱਲ੍ਹਾ-ਮੀਆਂ,,
    ਐਸੇ ਪਿਆਰੇ-ਮਿੱਠੇ ਸੁਰ 'ਤੇ ਸੰਗੀਤ ਦੇ ਰੱਬ ਦੀ ਪਾਕ ਪਵਿੱਤਰ ਰੂਹ ਨੂੰ ਹਮੇਸ਼ਾਂ ਆਪਣੇ ਸੀਨੇ ਨਾਲ ਲਗਾ ਕੇ ਰੱਖਣ॥
    💓LOVE💓YOU💓ਖ਼ਾਨ💓ਸਾਬ੍ਹ💓

  • @sabirahmed8261
    @sabirahmed8261 3 года назад +16

    ੴਐਨਾ ਨਾ ਪਿਆਰ ਕਰ ਝੱਲਾ ਕਿਤੇ ਹੋ ਜਾਵਾਂੴ
    🙏🏻ਰੱਬ ਨਾ ਕਰੇ ਨੀ ਮੈਂ ਕੱਲਾ ਕਿਤੇ ਹੋ ਜਾਵਾਂ🙏🏻

  • @surinderpal953
    @surinderpal953 3 года назад +5

    सरदूल सिकन्दर जी जितने महान गायक, उतने ही महान इंटरव्यू लेने वाले प्राइम चैनल वाले । बहुत बहुत धन्यवाद ।
    मास्टर सुरिंदर पाल, चीका, जिला कैथल, हरियाणा ।

  • @ManjitKaur-dn4qk
    @ManjitKaur-dn4qk 3 года назад +1

    Waheguru ji🌷🌷🌷🌷🌷🌷🌷

  • @mukhtarsingh9432
    @mukhtarsingh9432 3 года назад +6

    ਮਹਾਨ ਕਲਾਕਾਰ ਇਨਸਾਨ ਸਰਦੂਲ ਸਿਕੰਦਰ
    ਵਹਿਗੁਰੂ ਜੀ 🙏 ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ

  • @nirmalchoudhary2500
    @nirmalchoudhary2500 3 года назад +4

    ਸਰਦੂਲ ਸਿਕੰਦਰ ਭਾਜੀ ਇੱਕ ਵਾਰ ਸਾਡੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਏ ਸੀ ਜੀ ਇਹਨਾਂ ਤੋਂ ਪਹਿਲਾਂ ਸਵਰਗਵਾਸੀ ਕੁਲਦੀਪ ਪਾਰਸ ਵੀਰ ਜੀ ਤੇ ਸਲੀਮ ਜੀ ਵੀ ਆਏ ਸੀ ਜਿਹੜੇ ਉਦੋਂ ਬਚਪਨ ਵਿੱਚ ਹੀ ਸਨ ਚਰਖੇ ਦੀ ਘੂਕ ਉਦੋਂ ਆਈ ਹੀ ਸੀ ਤੇ ਮਾਸਟਰ ਸਲੀਮ ਇਹਨਾਂ ਨੂੰ ਕਹਿੰਦੇ ਸੀ ਨਾਲ ਉਸਤਾਦ ਪੂਰਨ ਸ਼ਾਹ ਕੋਟੀ ਵੀ ਸੀਗੇ ਚੰਗਾ ਸਮਾਂ ਬੰਨ੍ਹਿਆ ਜੀ ।ਪਰ ਜਦੋਂ ਸਰਦੂਲ ਵੀਰ ਨੇ ਸਟੇਜ ਤੇ ਕਦਮ ਰੱਖਿਆ ਤਾਂ ਸਿਕੰਦਰ ੲ ਗਿਆ ਸਿਕੰਦਰ ਬਾਈ ਆ ਗਿਆ ਸਾਲ ਯਾਦ ਨਹੀਂ ਕਿਹੜਾ ਸੀ ਪਰ ਉਦੋਂ ਬਾਜ਼ੀਗਰ ਫਿਲਮ ਆਈ ਸੀ ਇੱਕ ਪਾਸੇ ਮੇਲੇ ਵਿੱਚ ਇਸ ਫਿਲਮ ਦੇ ਗੀਤ ਚੱਲ ਰਹੇ ਸੀਗੇ ਸਰਦੂਲ ਜੀ ਨੇ ਹਾਸੇ ਵਿੱਚ ਕਿਹਾ ਕਿ ਯਾਰ ਇਹ ਬਰੈਡਾਂ ਨਾਲ ਸਾਗ ਚੰਗਾ ਨਹੀਂ ਲਗਦਾ ਇਹ ਮੱਕੀ ਦੀ ਰੋਟੀ ਨਾਲ ਹੀ ਚੰਗਾ ਲਗਦਾ ਹੈ ਪਰ ਉਹ ਗੀਤ ਬੇਨਤੀ ਕਰਨ ਦੇ ਬਾਵਜੂਦ ਵੀ ਬੰਦ ਨਾ ਕੀਤੇ ਤਾਂ ਸਰਦੂਲ ਜੀ ਹੱਸ ਕੇ ਕਹਿੰਦੇ ਕੋਈ ਗੱਲ ਨਹੀਂ ਇਹ ਆਪੇ ਬੰਦ ਹੋ ਜਾਣਗੇ ਜਦੋਂ ਸਰਦੂਲ ਜੀ ਨੇ ਗਾਇਆ ਨੇੜੇ ਤੇੜੇ ਦੇ ਸੈਕਟਰਾਂ ਵਿੱਚੋਂ ਵੀ ਲੋਕ ਉਹਨਾਂ ਦੀ ਮਾਖਿਓਂ ਮਿੱਠੀ ਆਵਾਜ਼ ਸੁਣ ਕੇ ਭੱਜੇ ਆਏ ਸੀ ਜੀ । ਅੱਜ ਵੀ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਉਸ ਸਟੇਜ ਵਾਲੀ ਜਗ੍ਹਾ ਤੋਂ ਲੰਘਦਾ ਹਾਂ ਬਾਈ ਸਰਦੂਲ ਜੀ ਦੀ ਯਾਦ ਆ ਜਾਂਦੀ ਐ ਜੀ ਮਿਸ ਯੂ ਸਰਦੂਲ ਸਿਕੰਦਰ ਭਾਜੀ

  • @Lamba1909
    @Lamba1909 3 года назад +1

    ਮੇਰੇ ਨਾਨਕੇ ਪਿੰਡ ਦੇ ਨੇ “ ਖੇੜੀ ਨੌਧ ਸਿੰਘ”। ਸਾਡੇ ਘਰ ਵੀ ਆਏ ਸੀ 97-98 ਦੀ ਗੱਲ ਹੈ।
    ਮੇਰੇ ਮੰਮੀ ਜੀ ਹੁਣ ਵੀ ਦਸਦੇ ਹੁੰਦੇ ਆ ਬਈ ਭੈਣ ਮੰਨਦੇ ਸੀ। ੧੦ ਰੁਪਏ ਦਿੱਤੇ ਸੀ।

  • @manpreetkaler5285
    @manpreetkaler5285 3 года назад

    ਸਰਦੂਲ ਸਿਕੰਦਰ ਜੀ ਬਾਦਸ਼ਾਹ ਨੇ ਪੰਜਾਬੀ ਸੰਗੀਤ ਦੇ.. ਸਾਡੇ ਨੁਸਰਤ ਸਾਹਿਬ ਨੇ.. ਇੰਨੀ ਨਿਮਰਤਾ ਚਂ ਰਹਿਣਾ ਹਰ ਕਿਸੇ ਦੇ ਬੱਸ ਦੀ ਗੱਲ ਨੀ ਕਿਉਂਕਿ ਉਹ ਸ਼ੋਹਰਤ ਦੀ ਪੌੜੀ ਦੇ ਸਭ ਤੋਂ ਸਿਖਰਲੇ ਡੰਡੇ ਤੇ ਸਨ।

  • @VanshKumar-fo8od
    @VanshKumar-fo8od 3 года назад +5

    ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ਾ ਦੁਨੀਆਂ ਵਿੱਚ ਇੱਕ ਕਲਾਕਾਰ ਹੈ ਜਿਸ ਦਾ ਨਾਮ ਸਰਦੂਲ ਸਿਕੰਦਰ ਜੀ ਜਿਨ੍ਹਾਂ ਨੂੰ ਪੰਜਾਬੀ ਲੋਕਾਂ ਨੇ ਸੰਗੀਤ ਦਾ ਸਿਕੰਦਰ ਕਿਹਾ ਹੈ ਦਿੱਲ ❤️ ਤੋਂ ਸਲਾਮ ਕਰਦਾ ਹਾਂ ਗਾਇਕੀ ਦੇ ਅਸਲੀ ਸਿਕੰਦਰ ਜੀ ਨੀਟਾ ਨਵਾਂਸ਼ਹਿਰ ਦੋਆਬਾ ਜੈ ਵਾਲਮੀਕਿ ਜੀ 🙏🤔🤔

  • @manjitsinghsingh1003
    @manjitsinghsingh1003 3 года назад +9

    ਜਦੋਂ ਹੋ ਗਈ ਮੈਂ ਮਾਏਂ ਅੱਖੀਆਂ ਤੋਂ ਉਹਲੇ ਪਿੱਛੋਂ ਵੇਖ ਵੇਖ ਰੋਵੀ ਮੇਰੇ ਗੁੱਡੀਆਂ ਪਟੋਲੇ

  • @ਮੁਖਾਬਾਬਾ
    @ਮੁਖਾਬਾਬਾ 3 года назад +1

    ਹਰਮਨ ਜੀ ਟਹਿਣਾ ਜੀ ਆਪ ਕੋ ਸਵੇਰ ਕੀ ਸ਼ੁੁੂਬ ਕਾਮਨਾੲੈ ਆਪ ਕੀ ਵਿਜੈ ਹੋ ਭਗਵਾਨ ਕਰੇ ਆਪ ਤੰਦਰੁਸਤ ਰਹੋ

  • @harinderharindersingh3342
    @harinderharindersingh3342 3 года назад +40

    ਸਰਦੂਲ ਜੀ ਨੂੰ ਚਾਹੁਣ ਵਾਲਿਆਂ ਨੂੰ ਬੜਾ ਵੱਡਾ ਘਾਟਾ ਪੈ ਗਿਆ /

  • @shaanvlogs780
    @shaanvlogs780 3 года назад +1

    ਬਹੁਤ ਹੀ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ

  • @sukhwinderkaur7145
    @sukhwinderkaur7145 3 года назад +15

    ਦੇਖ ਕੇ ਲਗਦਾ ਨਹੀ ਕਿ ਸਰਦੂਲ ਸਿਕੰਦਰ ਜੀ ਚਲੇ ਗਏ, 😢😢😢😢😢😢

  • @parkashnandra3013
    @parkashnandra3013 3 года назад +8

    ਸਰਦੂਲਜੀ ਦੇ ਜਾਣ ਦੀ ਖ਼ਬਰ ਸੁਣ ਕੇ ਵਾਕਿਆ ਹੀ ਦਿਲ ਵਲੂੰਧਰਿਆ ਗਿਆ
    ਬਹੁਤ ਬਹੁਤ ਅਫ਼ਸੋਸ ਹੈ ਜੀ ਵਾਹਿਗੁਰੂ ਜੀ ਉਂਨਾਂ ਦੀ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਰੱਖਣ ਤੇ ਪਿੱਛੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਛਣ 😭

  • @AshwaniKumar-qe7jt
    @AshwaniKumar-qe7jt 3 года назад

    ਕਰਕੇ ਹੁਕਮ ਖੁਦਾ ਦਾ ਕਬੂਲ ਚਲਾ ਗਿਆ, ਜਿੰਦਗੀ ਦੇਕੇ ਗੀਤਾਂ ਨੂੰ ਸਰਦੂਲ ਚਲਾ ਗਿਆ !!

  • @harpreetSinghsidhu22
    @harpreetSinghsidhu22 3 года назад

    ਬਹੁਤ ਵਧੀਆ ਲੱਗਿਆ ਜੀ ਸੁਣ ਕੇ ਸਾਰੀ ਇੰਟਰਵਿਊ ਪਤਾ ਹੀ ਨਹੀ ਲੱਗਿਆ ਟਾਈਮ ਦਾ

  • @gurwindersingh7336
    @gurwindersingh7336 3 года назад +16

    I miss you ਸਰਦੂਲ ਭਾਜੀ ❤️😭😭

  • @anwarbhatti9418
    @anwarbhatti9418 3 года назад

    ਸੁਰ ਨੂੰ ਪਿਆਰ ਕਰਨ ਵਾਲੇ ਸਾਰੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ॥
    ❣️LOVE❣️YOU❣️ਖ਼ਾਨ❣️ਸਾਬ੍ਹ❣️

  • @AS-ot1ng
    @AS-ot1ng Год назад +2

    🥺🙌 SARDOL SIKANDER SAAB G .. legend never die ❤🙌

  • @kulwantsingh9577
    @kulwantsingh9577 3 года назад

    ਮਲਕਤ ਮੋਤ ਜਬ ਆਵਸੀ ਸਭ ਦਰਵਾਜ਼ੇ ਭੰਨ

  • @veerpaltoor3197
    @veerpaltoor3197 3 года назад +26

    ਰੱਬਾ ਕਿਉ ਕਰਤਾ ਇੱਕ ਦੁਜੇ ਤੋ ਦੂਰ 😭😭😭😭😭

  • @ranjeetsinghsandhu8635
    @ranjeetsinghsandhu8635 11 месяцев назад

    ਭਾਜੀ ਤੁਸੀ ਰਹਿਦੀ ਦੁਨੀਆਂ ਤੱਕ ਰਹੋਗੇ miss U❤❤😭😭😭😭😭😭😭❤️❤️❤️❤️❤️🌹🌹🌹🌹🌹🌹🌹🌹🌹🌹

  • @naamnishan6485
    @naamnishan6485 3 года назад +3

    ਹੀਰਾ ਬੰਦਾ ਰੱਬ ਦਾ
    ਇਹ ਘਾਟਾ ਨੀ ਕਦੀ ਪੂਰਾ ਹੋਣਾ

  • @satinder5696
    @satinder5696 3 года назад +20

    ਸੰਗੀਤ ਦਾ ਯੁੱਗ ਸਦਾ ਲਈ ਅਲਵਿਦਾ ਕਹਿ ਗਿਆ ਸਾਨੂੰ, ਯਕੀਨ ਨਹੀਂ ਹੋ ਰਿਹਾ ਸਰਦੂਲ ਜੀ ਨੂੰ ਵੇਖਕੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ 😢😢

  • @satpalsidhu266
    @satpalsidhu266 3 года назад

    ਜਬਾਨ ਨਾਲ਼ ਜਿੱਤਿਆ ਹੈ, ਸੱਚ ਨੇ ਸਰਦੂਲ ਸਿਕੰਦਰ ਦੀਆਂ, ਗੱਲਾਂ

  • @bhussansharma2512
    @bhussansharma2512 3 года назад +1

    Uche vicharan vala te sache suran da ustad behad shandar insan

  • @preetgs5209
    @preetgs5209 3 года назад +2

    Great singer sardool sikander.sahab.parmatma ina Di rooh nu shanti bakshe.

  • @tangocharly4217
    @tangocharly4217 3 года назад +11

    Sardool saab vakia ,,,,
    Music 🎶🎵de Sikander hi rehan ge rehdi dunya takk,,

  • @Harpreet-5911kh
    @Harpreet-5911kh 2 года назад +1

    Kamle aaaa OH lok job akhde aaa sikander sahab nhi rahe sade ch ese lok kade ni mareya karde 🤲🤲🤲🤲🤲🤲🤲🤲🤲🙏🙏🙏🙏🙏🙏🙏🙏

  • @AmanDeep-lo3zx
    @AmanDeep-lo3zx 9 месяцев назад

    ਪ੍ਰਨਾਮ ਉਸਤਾਦ ਜੀ❤❤🙏

  • @jaepeejohnson3205
    @jaepeejohnson3205 3 года назад +1

    My all time favourite . Bhut nice person and true soul. Mzaa aa gya interview dekh k..!!

  • @SukhdevSingh-zv4hw
    @SukhdevSingh-zv4hw 3 года назад +7

    Aisa sikander jo dunia ko jeet kar chla gya

  • @rajwindersingh4962
    @rajwindersingh4962 3 года назад +1

    ਸੱਚੀਂ ਹੀਰਾ ਬੰਦਾ ਸੀ ਸੁਰੀਲਾ ਸਰਦੂਲ ਵਾਕਿਆ ਹੀ ਸਿਕੰਦਰ ਬਣ ਕੇ ਗਿਆ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @NareshKumar-bc8xw
    @NareshKumar-bc8xw 3 года назад +3

    🗣ਤੇਰੇ ਕੋਲੋ ਯਾਰਾ ਸਾਨੂੰ, ਇਹੋ ਜਿਹੀ ਉਮੀਦ ਨਹੀ ਸੀ...❤ਸਰਦੂਲ ਸਿਕੰਦਰ ਸਾਹਿਬ ਜੀ❤RIP🙏 😭😭😭

  • @jagdevsinghmaan7257
    @jagdevsinghmaan7257 3 года назад +16

    ਅਨੰਦ ਆ ਗਿਆ ਸਾਰੀ ਇੰਟਰਵਿਊ ਸੁਣ ਕਿ ਧੰਨਵਾਦ ਜੀ 💐👍🙏🏽

  • @tlrattustudiorahoroadludhi2458
    @tlrattustudiorahoroadludhi2458 3 года назад

    ਸੁਰਾ ਦੇ ਸਿਕੰਦਰ 😭😭😭🥰🥰😭😭🙏🙏🙏🙏

  • @charanjitsingh422
    @charanjitsingh422 3 года назад +1

    ਸਤਨਾਮ ਸ੍ਰੀ ਵਾਹਿਗੁਰੂ ਜੀ

  • @vardhmanispat8835
    @vardhmanispat8835 3 года назад

    Program and apne bachia de names nu kinj kini sohni shabdawali ch sardool ji neh vikhian kita aa eeh ha sda lae es program ch apni amiit shaap shad gae sade dono klakaar.vdaee de patar ho puri team .dhanvaad sahit

  • @sadhsingh2036
    @sadhsingh2036 3 года назад

    Hai.o.god.a.kee.dekh.lia..bai.dill.fait.gia.ajj.dill.roia.sardool.tanu.amar.amar.rahea...i.driver.trala

  • @rbrar3859
    @rbrar3859 3 года назад

    ਵਾਹਿਗੁਰੂ ਜੀ, ਬਹੁਤ ਖੁਸ਼ੀ ਹੋਈ

  • @anwarbhatti9418
    @anwarbhatti9418 3 года назад +4

    ਬਾਬਾ ਜੀ,, ਸਾਬਰ ਭਾਅ ਜੀ ਦੇ ਸ਼ਰੀਰਕ ਤੌਰ ਤੇ ਅਲਵਿਦਾ ਕਹਿ ਜਾਣ ਦਾ ਦੁੱਖ ਹਾਲੇ ਘੱਟ ਨਹੀਂ ਹੋਇਆ ਸੀ 'ਕਿ ਸੰਗੀਤ ਪਰਿਵਾਰ ਦੇ ਇੱਕ ਮੇਨ ਥੰਮ੍ਹ ,, ਸੰਗੀਤ ਪ੍ਰੇਮੀਆਂ ਨੂੰ ਅਲਵਿਦਾ ਕਹਿ ਗਏ!!

  • @kulwantsingh9430
    @kulwantsingh9430 3 года назад

    ਰੱਬਾ ਅਨੁ u। Apna। Varna raba niwas dana jj

  • @dharmindersinghvlogs5375
    @dharmindersinghvlogs5375 3 года назад +1

    Gallan sun k akkhan nam ho gyia, sardool saab ji dila ch hje v jeonde rho ge....

  • @SukhdevSingh-he4vh
    @SukhdevSingh-he4vh 3 года назад +8

    Sardool ji nu waheguru sahib ji apne charna vich niwas Bakhshn ji 🙏🙏🙏🙏🙏

  • @kulvindersingh7452
    @kulvindersingh7452 2 года назад

    sardul bhaji nu me bot sunia Maa song Gaia c live sare hi ruate c bhaji ne swrga ch Gia hona sada sardul Bai 👋👋👋👋👋👋😘👋👏👏👏👏👏👏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️To piyar love yuo

  • @ranbirsingh532
    @ranbirsingh532 3 года назад +4

    My favourite singer Sardool ji waheguru hona di rooh nu Shanti deve

  • @bhussansharma2512
    @bhussansharma2512 3 года назад

    Sadian tak sardul skinder lokan de dil te raj karenge jihre jagah hindi Sangeet ch mohd Rafi Sahab nu hasal hoi ohi jagha Punjabi Sangeet vich sardul skinder nu hasal hai

  • @goldengoldy5185
    @goldengoldy5185 3 года назад +15

    ਸਚਮੁੱਚ ਗਾਇਕੀ ਦੇ ਯੁੱਗ ਦਾ ਅੰਤ ਹੋ ਗਿਆ ਹੈ ਜੀ ਅਸੀਂ ਸਦਾ ਹੀ ਉਨ੍ਹਾਂ ਨੂੰ ਮਿਸ ਕਰਦੇ ਰਹਾਂਗੇ

  • @mukhtarsingh9432
    @mukhtarsingh9432 3 года назад +3

    Very good 👍 Interview
    Great artist Sardool Sakander🙏🙏🙏🙏🙏

  • @Nristudentlife
    @Nristudentlife 3 года назад +3

    Menu phela lageya c roads ways di larri manak ne gaeya... sardool Sachi sikander c 👌👌👌❤️

  • @Raj.Sandhu
    @Raj.Sandhu 3 года назад +1

    Tuhada Show Mainu bhut Pasand hai ji🙏🙏🙏🙏🙏

  • @rehatsandhu8101
    @rehatsandhu8101 3 года назад +2

    ਚਲਾ ਗਿਆ ਸਾਡਾ ਮੰਨਪਸੰਦੀਦਾ ਸਿੰਗਰ😢

  • @jeetsingh3172
    @jeetsingh3172 2 года назад +1

    Sikandar saab sada sangeet jagat de sikandar rahnge

  • @avtarmahey6312
    @avtarmahey6312 3 года назад +14

    Veer g veer g chahe saanu chad k chal ge paar awaaz raahi yug yug tak saade vich Rehan ge😭😭😭😭😭🙏🙏🙏🙏

  • @GURDEEPSINGH-fw4gl
    @GURDEEPSINGH-fw4gl 3 года назад +6

    Waheguru ji mehar rakhi priwar ta

  • @HarpalSingh-zx1gv
    @HarpalSingh-zx1gv 3 года назад +8

    ਕਿੰਨੀ ਨਿਮਰਤਾ ਸੀ ਉਸਤਾਦ ਜੀ ਚ ਹਾਲੇ ਵਾਹਿਗੁਰੂ ਜੀ ਨੂੰ ਇਹਨਾਂ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਸੀ।

  • @ParamjitSingh-dw5ob
    @ParamjitSingh-dw5ob 3 года назад +28

    Best singer golden voice . R. I. P

  • @jasis6492
    @jasis6492 3 года назад +1

    Waheguru waheguru
    Bahut dukh ho riha ke sardool ji noori ji vichar gaye
    waheguru vichari rooh nu shakti bakhshi te noori ji te bachchiya nu te faimily nu bhana manan da ball bakhshi
    🙏🙏🙏

  • @deeprataindia1170
    @deeprataindia1170 2 года назад

    ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਜੀ ਰਾਗ ਦੇ ਧਨੀ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਇੰਨਸਾਨ ਦੇ ਜਾਣ ਮਗਰੋਂ ਪਤਾ ਲੱਗਦਾ ਅਸੀ ਕਿੰਨੀ ਕੀਮਤੀ ਚੀਜ ਗੋਆ ਲੈਂਦੇ ਹਾਂ ਜੀ।
    ,,Ballu ਰਟੈਂਡਾ,,

  • @SinghSingh-ld7vj
    @SinghSingh-ld7vj 3 года назад +9

    Waheguru sardool ji di aatma nu apne charna vich tha den Rest in peac

  • @varjindersingh7538
    @varjindersingh7538 3 года назад

    sardool ji da naam rehdi duniya tak amar rehega

  • @MalkeetSingh-mn7tf
    @MalkeetSingh-mn7tf 3 года назад +3

    Miss u sardool paji and thanks tehna saab

  • @vicky-dhillxn
    @vicky-dhillxn 3 года назад

    Parmatma apne charna ch nivaas bakhshe suran de sikandar nu

  • @BalbirSinghNalagarh
    @BalbirSinghNalagarh 3 года назад

    Tohadiyan yadan sda u rehngiyan nhi lbhna Sardool siknder jeha nek dil te khusmijaj 💞💞💞🌹🌹suran da siknder

  • @harpreetbhullar5034
    @harpreetbhullar5034 3 года назад +7

    Salute a sir medam tuhanu

  • @VishalSharma-kf9ob
    @VishalSharma-kf9ob 3 года назад +4

    Lovely interviews. RIP. Sardool ji.🥰🥰🙏🙏🙏🙏

  • @shivdeepkartik5032
    @shivdeepkartik5032 3 года назад +1

    ਬਹੁਤ ਵਧੀਆ

  • @vindersalar3147
    @vindersalar3147 3 года назад

    Very good man c Sardool sabh 1 var meri gall phone te hoe c 1999 ch odon main bacha hee c sanu bahut vadda ghata pai giaa sacha banda hea rabba Sardool Amar rahe es rooh di sambhal krin

  • @nagindersingh3881
    @nagindersingh3881 3 года назад

    Bai ji Tehna Saab swad aa gya sardool ustad ji d interview dekh k

  • @kulwantkaur-zy4eo
    @kulwantkaur-zy4eo 3 года назад +3

    Sardool ji tuhade view 🙏🙏🙏🙏🙏👌👌👌 kash ?????😭😭😭😭😭 Waheguru ji🙏🙏🙏 bilkul zakeen Nahi ho riha so so so sad 😭😭😭😭😭

  • @sandeepsingh7102
    @sandeepsingh7102 3 года назад +2

    good parson sardool sikander ji love you very nice punjab da good singar best singar proud ji

  • @amritpal1014
    @amritpal1014 3 года назад

    Sardul skinder de Geet ve vadia ney te Gallan ve miss u paa G

  • @jujharraj150
    @jujharraj150 3 года назад +2

    Saari jindgi loka de Dil ch rehange sardool saab

  • @mehakpreetsingh6423
    @mehakpreetsingh6423 3 года назад +3

    Sirra interview 👌🏻