Every thing lost…… Punjab need Guru Gobind Singh directions follow those directions ………. Sikh buisman never think about Guru Gobind Singh Directions…. Buisman Sikhism will do buisman only… ………..first Sikhs Khalistan and Khalistan nothing else ……. Khalistan Zindabad make Khalistan independence Zindabad…… buisman already runed ……. Only Khalistan Zindabad Surjit Singh
@avirdee5421 Yes there are issues after 77 year galami. Without raj and real political power not many people survive as a distinct group. Azadi is right of all.
@@ASingh1699k But you have been AZAD since 1947! People have been misinterpreting ideas of Haleemi-RAJ, Begum-pura and Khalsa-Raj. They have turned all of these into idea of Khalistan. Just think - Sikhs are not sure whether Granth Sahib can sit side by side with Dasam Granth! SGPC (Amritsar) cannot digest Delhi Gurudwara Committee. They cannot tolerate the one in Haryana! So, under whose leadership is this RAJ going to be?
ਬਹੁਤ ਵਧੀਆ ਵਿਚਾਰ ਪੇਸ਼ ਕੀਤੇ।ਸਿੱਖ ਕੌਮ ਬਾਬੇ ਨਾਨਕ ਤੇ ਬਾਕੀ ਗੁਰੂਆਂ ਦੇ ਸਿਧਾਂਤ ਤੇ ਫਲਸਫ਼ੇ ਤੋ ਕੋਹਾਂ ਦੂਰ ਜਾ ਚੁੱਕੀ ਹੈ।ਸ਼੍ਰੋਮਣੀ ਕਮੇਟੀ ਤੋ ਲੈ ਕੇ ਗੁਰਦੁਆਰੇ ਕਮੇਟੀਆ ਤੱਕ ਪ੍ਰਚਾਰ ਪ੍ਰਸਾਰ ਦਿਖਾਵਾ ਮਾਤਰ ਰਿਹ ਗਿਆ ਹੈ।ਧੜੇਬੰਦੀ,ਚੌਧਰ ਦੀ ਭੁੱਖ ਤੇ ਅਪਣੇ ਸਵਾਰਥ ਖਾਤਰ ਭ੍ਰਿਸ਼ਟ ਰਾਜਨੀਤਕ ਪਾਰਟੀਆ ਨਾਲ ਮਿਲ ਕਿ ਸਿੱਖ ਕੌਮ ਦਾ ਬੇੜਾ ਗਰਕ ਕਰ ਰਹੇ ਹਨ। ਸਭ ਤੋ ਉੱਚਾ ਸੁੱਚਾ ਧਰਮ ਹੋਣ ਤੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣ ਦੇ ਬਾਵਜੂਦ ਅੱਜ ਸਿੱਖ ਕੌਮ ਭ੍ਰਿਸ਼ਟ ਸਰਕਾਰ ਵਲ ਨਿਆ ਮੰਗਣ ਲਈ ਮਜਬੂਰ ਹੈ।ਜਿੱਥੇ ਕਦੇ ਵੀ ਨਿਆ ਨਹੀ ਮਿਲੇਗਾ।ਗੁਰਮੱਤ ਤੇ ਚਲ ਕਿ ਹੀ ਸਿੱਖ ਕੌਮ ਦਾ ਭਲਾ ਹੋ ਸਕੇਗਾ।
ਬਹੁਤ ਕੀਮਤੀ ਸਲਾਹ ਅਤੇ ਸੁਝਾ😮ਸੁਝਾਏ
ਬਰਾੜ ਸਾਹਿਬ ਬਹੁਤ ਬਹੁਤ ਵਧੀਆ ਸੁਝਾਅ
Chardikala khalsa ji jindabad gur fathe
ਬਹੁਤ ਵਧੀਆ ਵੀਰ ਜੀ
🙏🙏👌👌Kuj loka nu sunn k sukoon milda
ਬਹੂਤ ਵਧੀਆ ਵੀਚਾਰ ਨੇ
ਬਹੁਤ ਹੀ ਮਹੱਤਵਪੂਰਨ ਜਾਣਕਾਰੀ
Bohot sahi gal hai.
ਬਹੁਤ ਵਧੀਆ ਉਪਰਾਲਾ ਹੈ
ਸਟੇਟ ਜੋ ਕਰ ਰਹੀ ਕਰੇ ਅਸੀ ਤੇ ਸਾਡੇ ਲੋਕਾ ਦਾ ਦੋਸ਼, ਕਿਸੇ ਨੂੰ ਦੋਸ਼ ਦੇਣ ਨਾਲ ਸਰਕਾਰੀ ਤੰਤਰ ਦੇ ਜ਼ਰੀਏ ਹੀ ਪਿੰਡਾ ਵਿੱਚ ਪੰਚਾਇਤੀ ਚੋਣਾਂ ਵਿੱਚ ਚੰਗੇ ਲੋਕਾਂ ਦੀ ਚੋਣ ,NRI ਵੀਰਾਂ ਭੈਣਾਂ ਦੇ ਸਹਿਯੋਗ ਪਿੰਡ ਖ਼ਾਲਸੇ ਰਵਾਇਤਾਂ ਨਾਲ ਪ੍ਰਬੰਧ ਕੀਤਾ ਜਾਵੇ
Satnam waheguru khalsa Raj jindabad
Zindabad
👍👍👍
❤❤ ਮੈਁ ਤਾਂ ਕਰੀਬ ਕਰੀਬ 55/60 ਸਾਲ ਤੋਂ ਇਹੀ ਸੁਣਿਆ ਹੈ ,,, ਮਿਲਿਆ ਕੁੱਝ ਨੀ ,, ਗੁਆਇਆ ਬਹੁਤ ਬਹੁਤ ਕੁੱਝ ਹੈ ।। ਕਿਉ ਨੀ ਸੁਣਦੀਆਂ ਸਰਕਾਰਾਂ ਕੀ ਕਾਰਨ ਹਨ ।।
"" ਅੰਧਵਿਸ਼ਵਾਸ ਘਟਿਆ ਨ੍ਹੀ ਸਗੋਂ ਵਧਿਆ ਹੈ """
"" ਜਿੰਨੀ ਦੇਰ ਮੁੱਢਲੀ ਸਕੂਲੀ ਸਿੱਖਿਆ ਦਾ ਸਲੇਬਸ ਸਾਡੇ ਬੱਚਿਆਂ ਲਈ ਖੁੱਦ ਸਾਡੇ ਵਿਦਵਾਨ ਬੁਧੀਜੀਵੀਆਂ ਵਲੋਂ ਤਿਆਰ ਕੀਤਾ ਗਿਆ ਅਤੇ ਧਾਰਮਿਕ ਸਿੱਖਿਆ ( ਗੁਰਬਾਣੀ ਅਰਥਾਂ ਸਮੇਤ ਸਿਖਾਉਣ ਤਕ ) ਬਰਾਬਰਤਾ ਨਾਲ ਨ੍ਹੀ ਦਿੱਤੀ ਜਾਵੇਗੀ ਇਹ ਪਾੜਾ ਵਧੇਗਾ , ਘਟੇਗਾ ਨ੍ਹੀ ।। ਨਵੀਂ ਪੀੜ੍ਹੀ ਨੂੰ ਤਰਕ ਸਮੇਤ ਸਮਝਾਉਣਾ ਪੈਣਾ ਹੈ ਕਿ
ਵਾਧੂ ਦੇ ਲੰਗਰਾਂ ,, ਕਰੋੜਾਂ ਰੁਪਏ ਦੇ ਫੁੱਲ ਹਾਰ ਸਿੰਗਾਰ ,, ਦਾ ਰੁਝਾਨ ਗੁਰਮਤ ਵਿੱਚ ਨ੍ਹੀ ਹੈ ।।
ਇਹ ਤਦ ਹੀ ਹੋ ਸਕਦਾ ਹੈ ਜਦੋਂ ਵੱਧ ਤੋਂ ਵੱਧ ਸਕੂਲ ਸਾਡੇ ਆਪਣੇ ਹੋਣਗੇ ,, ਸਾਡੇ ਆਪਣੇ ਅਧਿਆਪਕ ਹੋਣਗੇ ਸਾਡਾ ਆਪਣਾ ਬਣਾਇਆ ਸਲੇਬਸ ਹੋਵੇਗਾ """ ਪੰਜਾਬੀ ਸਮੇਤ ਵੱਧ ਤੋਂ ਵੱਧ ਭਾਸ਼ਾਵਾਂ ਦੀ ਪੜ੍ਹਾਈ ਕਰਵਾਈ ਜਾਵੇਗੀ ਹਿੰਦੀ ,ਸੰਸਕ੍ਰਿਤ , ਜਰਮਨ, ਫਰੈਂਚ ਆਦਿ ਆਦਿ ,,,
ਇਹ ਵੀ ਪਤਾ ਲੱਗਿਆ ਹੈ ਕਿ ਇਕ ਨਨਕਾਣਾ ਸਾਹਿਬ ਸਕੂਲ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਹੈ ,,,ਕੇਵਲ ਪੰਜਾਬੀ ਦੀ ਜਮਾਤ ਵਿੱਚ ਪੰਜਾਬੀ ਬੋਲ ਸਕਦੇ ਓ ,,,
ਪੂਰੇ ਪੰਜਾਬ ਵਿੱਚ ਪ੍ਰਾਈਵੇਟ ਸਕੂਲਾਂ ਹਸਪਤਾਲਾਂ ਦਾ ਰੋਹਬ ਹੈ , ਜੋ ਮਰਜੀ ਕਰਨ ,,,
,, ਮੇਰਾ ਨਿੱਜੀ ਤਜਰਬਾ ਹੈ ਕਿ ਖਾਸ ਸਕੂਲ ਨੂੰ ਛੱਡ ਕੇ ,, ਬਹੁਤੇ ਸਕੂਲਾਂ (ਪ੍ਰਾਈਵੇਟ) ਦੇ ਬੱਚਿਆਂ ਨੂੰ ਗੁਰੂ ਘਰ ਦੇ ਬੋਰਡ ਤੇ ਲਿਖਿਆ ਸਵੇਰ ਵੇਲੇ ਦਾ ਹੁਕਮ ਵੀ ਨ੍ਹੀ ਪੜਿਆ ਜਾਂਦਾ। ।
ਹਾੱ ਜੋ ਮਾਪੇ ਜਾਗਰੂਕ ਹਨ ਓਥੇ ਠੀਕ ਹਨ ❤❤❤
ਲਿਖਣ ਨੂੰ ਤਾਂ ਕਾਫੀ ਕੁੱਝ ਹੈ ਪਰ ,, ਲੇਖ ਲੰਮਾ ਕਰਨਾ ਸਹੀ ਨ੍ਹੀ ਜਾਪਦਾ ਜੀਓ
Bahut badia ji
Very true singh ji
Wehaguru ji ka Khalsa Waheguru ji ki Fateh ji 🙏💐🚩
❤❤❤❤
ਬਰਾੜ ਸਾਹਿਬ ਦੀਆ ਬਹੁਤ ਗੱਲਾ ਠੀਕ ਨੇ।
ਪਰ ਕਾਰਪੋਰੇਟ ਨੇ ਜਿਹੜਾ ਸਿੱਖਿਆ ਦਾ ਮਾਡਲ ਸਰਕਾਰਾ ਰਾਹੀ ਸਾਡੇ ਲੋਕਾ ਨੂੰ ਦਿਤਾ ਏ ਇਸ ਬਾਰੇ ਜਾਣਕਾਰੀ ਲੈਣ ਦੀ ਲੋੜ ਹੈ।
ਇਸ ਸਿੱਖਿਆ ਵਿੱਚ ਗੜਬੜ ਹੋਣ ਕਰਕੇ ਸਾਡੇ ਆਗੂ ਉਲਝੇ ਹੋਏ ਨੇ।
Just think about it, let Ajaypal Singh Brar become the new CM of our Punjab in 2027 .
Bhaji sade pind ek sardar ne apne paso paise kharach k sade ghar de nal ghar pa k dita ya sade ghar de tine pase parwasi rahinde duabe to ya main
How i come out that situation sovereignty solution or another
KHALISTAN HI HLH HAE…KHALISTAN JINDABAD….
Musalman.bahro.bhot.aa.geya
Every thing lost…… Punjab need Guru Gobind Singh directions follow those directions ………. Sikh buisman never think about Guru Gobind Singh Directions…. Buisman Sikhism will do buisman only… ………..first Sikhs Khalistan and Khalistan nothing else ……. Khalistan Zindabad make Khalistan independence Zindabad…… buisman already runed ……. Only Khalistan Zindabad Surjit Singh
Raj bina kauma vich gaddar masand te dukandar fitt kitte jande. Ik hal azadi ji 🙏🏼
@@ASingh1699kKHALISTAN HI HLH HAE,,,KHALISTAN JINDABAD
RSS HINDUTAVA is enemy of Sikhs. All Sikhs on planet must join together. Guru Sahib madad karan gae.
Sikh solution is Khalistan. Nothing else.
Ajaypal singh nu akal takhat da jathedar hona chahida una nu har chij di jankri a
What nonsense!
You make a suggestion 22 sahib
@@ASingh1699k They will NEVER listen to any sense. They abandoned NANAK therefore they are doomed.