Размер видео: 1280 X 720853 X 480640 X 360
Показать панель управления
Автовоспроизведение
Автоповтор
ਨਾਈਸ ਇਹ ਮੇਰੀ ਅਸਲੀ ਸਟੋਰੀ ਹੈ 😢😢😢 ਕਾਸਟ ਪਰੋਬਲਮ ਕਰਕੇ ਉਹ ਕਿਤੇ ਹੋਰ ਵਿਆਹ ਹੋ ਗਈ 7 ਸਾਲ ਦਾ ਪਿਆਰ ਖਤਮ ਸ਼ਹਿਰ ਵੀ ਇੱਕੋ ਸੀ ਨਾਲ ਦੇ ਪਿੰਡ ਦੀ ਸੀ 😢ਬਹੁਤ ਚੰਗੀ ਸੀ ਉਹ SC General ਦਾ ਪੰਗਾ ਪਾ ਦਿੱਤਾ ਉਸਦੇ ਘਰਦਿਆ ਨੇ😭ਵਿਆਹ ਤੋ ਬਾਅਦ ਦੋ ਵਾਰ ਬਸ ਫੋਨ ਆਇਆ ਮੁੜ ਕੇ ਉਸਨੇ ਕਹਿ ਦਿੱਤਾ ਕਿ ਆਪਣਾ ਖਿਆਲ ਰੱਖੀ ਉਹ ਬਹੁਤ ਰੋਂਦੀ ਸੀ ਆਪਣੇ ਪੰਜਾਬ ਚ ਜਾਤ ਕਰਕੇ ਪਤਾ ਨਹੀ ਕਿੰਨੇ ਰਿਸ਼ਤੇ ਟੁੱਟ ਜਾਂਦੇ ਨੇ ਮੈਂ ਯੂ ਕੇ ਚੱਲ ਜਾਣਾ ਵੀਜਾ ਵੀ ਲੱਗ ਗਿਆ ਮਨ ਬਸ ਉਦਾਸ ਕਿ ਉਹ ਨਾਲ ਹੁੰਦੀ ਕਿੰਨੀ ਖੁਸ਼ ਹੁੰਦੀ Miss u manpreet 💔
ਬਾਈ ਦਾ song ਸੁਣ ਕੇ ਰੂਹ ਕੰਬ ਜਾਂਦੀ ਏ ਜਿਵੇ ਹੁਣ ਤੱਕ ਗੀਤ ਬਾਈ ਸਾਡੀ life ਤੇ ਹੀ ਲਿਖਦਾ ਰਿਹਾ ਹੋਵੇ very nice song ❤
Same story
ਮੇਰਾ ਵੀ ਸੱਤ ਸਾਲਾਂ ਦਾ ਪਿਆਰ ਸੀ ਬਾਈ ਪਰ ਅੰਤ ਵਿੱਚ ਜਾਤਪਾਤ ਨੇ ਸਭ ਕੁੱਝ ਖ਼ਤਮ ਹੀ ਕਰ ਦਿੱਤਾ
Mera v cast krke roula chlda pea aaw plz rab g mera pyr mnu mill jve
Bai meri story nu te 8 saal hoge bahut aukha time langeya
ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਤੋਂ ਹੋ ਕੇ ਆਇਆ🥺ਇਸ਼ਕ ਨਾ ਕਰਿਓ ਲੋਕੋ ਮੈਂ ਖੁਦ ਤਬਾਹ ਹੋ ਕੇ ਆਇਆ 🙏
Wah o bai
😭
@@ManiSingh-sb6jm ਧੰਨਵਾਦ ਵੀਰ 🙏
@@Fantastig-gaming-369 ਸੱਜਣਾ! ਆਪਣੇ 🤗ਹੰਜੂਆਂ ਦੀ ਕੀਮਤ ਨੂੰ ਐਨਾ 💔ਕੁ ਮਜ਼ਬੂਤ ਕਰਲੋ ਕਿ ਛੱਡਣ ਵਾਲਾ 🖤ਪਛਤਾਵਾ ਕਰਦਾ ਨਾ ਥੱਕੇ ਤੇ ਚਾਹੁਣ ਵਾਲਾ ਮਾਨ 🙏
😢😢😢😢
2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️🔥ਦੋਹਾਂ ਦਾ ਪਿੰਡਾਂ ਨੂੰ 💔🙌
ਕੋਨ ਕੋਨ ਉਡੀਕ ਕਰਦਾ ੲਈ ਵਾਈ ਦੇ ਗੀਤ ਦੀ ਮੈਨੂੰ ਤਾ ਬੁਹਤ ਉਡੀਕ ਰੈਹਦੀ ਐ
Manu vi bro bhuth sohna song aw veer ji da my favourite singer ji
ਮੈਨੂੰ
Assi
Very sweet song sheera
ਯਰ ਤੇਰੀ ਆਵਾਜ਼ ਵਿੱਚ ਗਾਣਾਂ ਸੁਣ ਕਿ ਯਾਦਾਂ ਜਹੀਆਂ ਆ ਜਾਂਦੀਆਂ, ਬਹੁਤ ਸੋਹਣਾ ਗੀਤ ਯਰ
ਪਿੰਡ ਵੀ ਨਾਲਦਾ ਹੀ ਆ ਪਿੰਡਾ ਨੂੰ ਜਿਲ੍ਹਾ ਵੀ ਇਕੋ ਹੀ ਲਗਦਾ ਪਰ ਦਿਲ❤ ਕਹਿੰਦਾ ਹੁਣ ਕਦੇ ਵੀ ਟੱਕਰੇ ਨਾ ਓਹਦਾ ਹੱਥ ਕਿਸੇ ਹੋਰ ਦੇ ਹੱਥ ਵਿਚ ਦੇਖਣ ਦੀ ਹਿੰਮਤ ਨਹੀਂ ਆ ਮੇਰੇ ਕੋਲ 😭😭😭😭😭
Poonam same
9 saal ikathe rahe aj 7 saal ho gaye gal hoyi nu
Mera wala hal aa
Same story a Mari vi 😢🥺🥺🥺🥺@@preetmakha7878
ਸਭ ਤੋਂ ਜਿਆਦਾ ਦੁੱਖ ਉਸ ਨੂੰ ਹੁੰਦਾ ਜਿਸ ਦਾ ਪਿਆਰ ਦੂਰ ਦਾ ਹੋਵੇ ਤਾ ਆਸ ਵੀ ਨਾ ਹੋਵੇ ਮਿਲਣ ਦੀ 😒😒😒
Right mam Jdo viah ho je Fer ni melda koi bas eda lagda Mari story likh dete verr ne
ਬਿਲਕੁਲ ਸੱਚ ਕਿਹਾ ਤੁਸੀ 😢😢
Eda ho gya mere nal 😔😔
Right yar
@@rubalpreetkaur1330 ki right hun khe right tuse koi right nhi 😆 😄
ਵਾਹ ਸ਼ੀਰੇ ਬਾਈ ਜਦੋ ਵੀ ਗਾਣਾ ਕੱਢ ਦਾ ਸੱਚੀ ਦਿਲ ਨੂੰ ਲੱਗ ਜਾਂਦਾ love u bai ❤️🌺
I love this voice ... Always love from HAR HAR ...HARYANAAAAAA...
Your. Best
Right 100%
Sach keha tusi
Ryt 👍🏻
ਸੱਚੀ ਇੱਕ ਸਹਿਰ ਹੀ ਲਗਦਾ ਹੈ ਦੋਨਾਂ ਦੇ ਪਿੰਡਾਂ ਨੂੰ ਸੋਚੀਦਾ ਕਾਸ਼ ਕਿਤੇ ਇੱਕ ਵਾਰ ਮਿਲ ਜਾਈਏ 😔😔😔😔😔😔😭😭😭😭😭😭
😢😢😢 ❤
Yrr sanu ta pyar e nhi kardi koi😒😒
ਕਮਲੀ ਕੁੜੀ
ehi kahani aa 😢😢😢
Same 😢
ਨਾ ਤਾਂ ਬਾਈ ਤੂੰ ਆਪ ਬਦਲਿਆ ,ਨਾ ਤੇਰੇ ਗਾਣੇ,ਤੇ ਨਾ ਹੀ ਅਸੀਂ ,ਅੱਜ ਵੀ ਉਹੀ ਮਾਹੋਲ,ਨਿਰਾ ਸਵਾਦ ਅੱਖਾਂ ਬੰਦ ਕਰਕੇ ਸੁਣਨ ਵਾਲੇ ਗੀਤ ਵੀਰ ਤੇਰੇ,all time fev ਸਾਡਾ ਬਾਈ ❤️
ਬਾਈ ਜੀ ਸ਼ੁਕਰ ਆ ਤੁਹਾਡਾ ਗੀਤ ਆ ਗਿਆ ਬਹੁਤ ਚਿਰ ਹੋ ਗਿਆ ਤੁਹਾਡੇ ਗੀਤ ਦੀ ਉਮੀਦ ਚੋਂ ਬੈਠੇ ਹੋਏ ਸੀ ਇਹ ਗੀਤ ਸੁਣ ਕੇ ਸੱਚੀ ਦਿਲ ਦੇ ਦੁੱਖ ਟੁੱਟ ਗੇ
veer last year v bahut hit geet bahut geet aeya c y da roti wala dabba
Lovely song ❤️❤️❤️
😢😢😢
@@gagankhokhar1569 l
👍👌👍👌🙏
ਜਸਵੀਰ ਸੀਰਾ ਵੀ ਸਿਰਾ ਈ ਕਰਦਾ
🔥👌👌ਬਾਈ ਜੀ ਥੋਡਾ ਓਹ song ਯਾਦ ਆਹ ਗਿਆ😞😞 ਬਸ ਦੋ ਅੱਖਰਾਂ ਦੇ ਪੈਂਦਾ ਏ ਓਹ ਦਾ ਨਾਂ ਤੇ ਮੇਰਾ ਨਾਂਮ 🇩🇬🇩🇬😌😌😌 ਲਾਈਵ ਸੋਅ my fev,,,,, love you Bai ❤️❤️❤️❤️
ਕੋਈ ਸ਼ਬਦ ਨਹੀਂ ਖ਼ੂਬਸੂਰਤ ਅਵਾਜ਼ ਤੇ ਲਿਖਤ ਨੂੰ ਸਲਾਮ ਕਰਦਾ 🙏🥳🥳 ਦਿਲੋਂ ਪਿਆਰ ਭਰੀਆ ਦੁਆਵਾਂ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ,😍 ਦਿਲ ਦਾ ਸਕੂਨ
👍👍👍😊
Very nice song god bless you
ਅੱਜ ਕੱਲ ਜ਼ਿੰਦਗੀ ਚ਼ ਸੱਚਾ ਪਿਆਰ ਕਰਨਾ , ਜ਼ਿੰਦਗੀ ਨੂੰ ਸਾਰੀਆਂ ਨਾਲੋਂ ਵੱਡਾ ਰੋਗ ਲਾਉਣ ਦੇ ਬਰਾਬਰ ਹੈ ਼
Sahi gal a veer goyal
ਸ਼ੀਰੇ ਬਾਈ ਨੂੰ ਥੋੜੇ ਦਿਨ ਪਹਿਲਾਂ ਤਰਨ ਤਾਰਨ ਸਾਹਿਬ ਮਿਲੇ ਸੀ , ਬਹੁਤ ਵਧੀਆ ਸੁਭਾਅ ਆ ਬਾਈ ਦਾ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ🙏🙏
I Love song❤🎶❤🎶❤🎶❤🎶
ਦੋਹਾਂ ਦੇ ਪਿੰਡਾਂ ਨੂੰ ਸ਼ਹਿਰ ਤਾਂ ਇੱਕ ਹੀ ਪੈਂਦਾਬਹੁਤ ਸੋਹਣਾ ਗੀਤ ਲਿਖਿਆ ਬਾਈ ❤️
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ, ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।
ਗੀਤ ਸੁਣ ਕੇ ਚਿਰਾਂ ਪਿੱਛੋਂ ਮਿੱਠੀ ਜਿਹੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ।
Sahi keya
E try for 1 bn. Vct ioJí²9ftdyv9jyf9
Yaar bahi manu v bhot videya lagasheera bahi da song is gane ne dil nu skuun ditta 😘😘
Shi kiha bhut mithi voice a
Ryt bro❤
ਬਾਈ ਤੇਰੇ ਗਾਣੇ ਸੁਣ ਕੇ ਬੀਤਿਆ ਸਮਾਂ ਯਾਦ ਆ ਜਾਂਦਾ ਜਿਉਂਦਾ ਰੈ ਬਾਈ
ਰੱਬਾ ਸਾਰੇ ਖੁਸ਼ ਰਹਿਣ ਸਾਰੇਆ ਨੂੰ ਓਨਾ ਦਾ ਪਿਆਰ ਮਿਲ ਜੇ 🥰🥰
ਦਿਲ ਦੇ ਰੋਮ ਰੋਮ ਖੜੇ ਹੋ ਗਏ ਸੁਣ ਕੇ ਰੱਬ ਸਿਰ ਤੇ ਹੱਥ ਰੱਖੇ ਬਾਈ ਦੇ,❤️
shi ਕਿਹਾ 22 ਤੁਸੀ ਦਿਲ ਖੁਸ਼ ਹੋ ਗਿਆ ਸੁਣ ਕੇ ਗੀਤ
"ਬਚਪਣ ਤੋਂ" ਹੀ "ਜਾਣੀ-ਪਛਾਣੀ" ਜਾਣ ਆਲੀ "ਆਵਾਜ਼".. 💯👍
ਸਹੀ ਕਿਹਾ ਬਾਈ
😂❤❤❤😂😂😂😂
Aw song sun ke sachi Rona ajja da aw yr🙄
Sahi gal brother
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਮੈਨੂੰ ਯਾਦ ਹੈ ਵਿਚਾਰੀ ਨੇ ਮੇਰੇ ਕਰਕੇ ਘਰ ਦਿਆਂ ਤੋਂ ਕੁੱਟ ਵੀ ਖਾ ਲਈ ਸੀ । ਪਰ ਸਾਡਾ ਪਿਆਰ ਅਧੂਰਾ ਹੀ ਰਹਿ ਗਿਆ 😢😢 ਦਾਰੂ ਦਾ ਸਹਾਰਾ ਤੇ ਉਹਦੀ ਯਾਦ ਹੀ ਹੈ ਪੱਲੇ ਬਾਕੀ ਸਾਰਾ ਕੁਝ ਹੱਥੋਂ ਨਿਕਲ ਗਿਆ
Oho yr bahut dukh lagea sun ke kite sade nal na eve ho je mai ta bahut krdi mere aohne da
Bahut love krdi a pr oh jatt a mna lu ga ghr dea nu hle hoi nu v 2 month 10 din hoe a
Baba bhali kro
@@gurjeetsingh-fw1bh kon tusi bro kithe to a
@@GurjeetKaur-od3re Pehla raikot rehda c hun 5 month ho gya itly Aya nu
ਦੋਹਾਂ ਦੇ ਪਿੰਡਾਂ ਨੂੰ ਸੱਚੀ ਇਕੋ ਰਾਹ ਹੀ ਪੈਂਦਾ 🥺🥺🥺ਟੱਕਰ ਵੀ ਜਾਨੇ ਆ ਪਰ ਉਹ ਗੱਲ ਨੀ ਬਣਦੀ 😭😭😭😭😭😭
😢
ਦਿਲ ਨੂੰ ਛੂਹ ਗਿਅਾ ਗੀਤ 💗 Nice veer ji
Nice song
Nic sg
👍
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
ਬਿਲਕੁਲ ਸਹੀ ਕਿਹਾ 😢😢
ਆ ਗੀਤ ਸੁਣ ਕੇ ਬਹੁਤ ਰੋਣ ਆ ਜਾਂਦਾ ਪਤਾ ਨੀ ਕਿੱਥੇ ਕਮੀ ਰਹਿ ਗਈ ਸਾਡੇ ਪਿਆਰ ਵਿੱਚ ਉਹ ਵੀ ❤ਬਹੁਤ ਪਿਆਰ ਕਰਦੀ ਸੀ ਤੇ ਮੈਂ ਵੀ ਉਹਦੇ ਘਰ ਦੇ ਨਹੀਂ ਮੰਨੇ ਉਹਦਾ ਪਿਡ ਸੀ ਹਰੀਗੜ ਮੇਰਾ ਪਿੰਡ ਭੱਠਲਾਂ। ਸਾਨੂੰ ਦੋਵਾਂ ਨੂੰ ਸ਼ਹਿਰ ਧਨੋਲਾ ਪੈਂਦਾ ਸੀ miss you putt ❤❤❤❤ Aman 😭😭😭
🧿ਬੁਹਤ ਟਾਈਮ ਬਾਅਦ ਸਕੂਨਬਾਈ ਸ਼ੀਰਾ ਜਸਵੀਰ ❤️
Sheera veer ਰੂਹ ਖੁਸ਼ ਕਰ ਦਿਨਾਂ ਹਰ ਵਾਰੀ
शीरा जसवीर जी आप सिंगर नहीं आप एक दार्शनिक है विरह रस के कवि है आपके गीत सीधा ह्रदय को स्पर्श करते है ❤❤❤❤
ਨਾ ਜਖਮ ਭਰੇ 😢ਨਾ ਕੋਈ ਸ਼ਰਾਬ ਸਹਾਰਾ ਹੋਈ …..ਨਾ ਤੂੰ ਮਿਲੀ ✈️ ਨਾ ਸਾਨੂੰ ਮੁਹੱਬਤ ਈ ਦੁਬਾਰਾ ਹੋਈ ….😓
ਜਾਨੋਂ ਪਿਆਰੇ ਨਹੀਂ ਭੁੱਲਦੇ ਤੋਂ ਲੈਕੇ ਦੋਹਾਂ ਦੇ ਪਿੰਡਾਂ ਨੂੰ ਲਗਭਗ ਸਾਰੇ ਗੀਤ ਸੁਣੇ ਆ।ਬਿਲਕੁਲ ਵੱਖਰਾ ਜਾ ਅੰਦਾਜ਼ ਹਮੇਸ਼ਾ ਤਾਜ਼ੇ ਰਹਿਣਗੇ ਇਦਾਂ ਦੇ ਗੀਤ। ਦੀਪ ਕਿਲਾ ਹਾਂਸ ਦੀ ਕਲਮ ✌️👍
ਵੈਰੀ ਵੈਰੀ ਨਾਈਸ ਵੀਰ ਸੁਆਦ ਆ ਜਾਂਦਾ ਗਾਣਾ ਸੁਣ ਕੇ ਓ ਸਮਾਂ ਓਹੀ c ਅੱਜ ਕੱਲ ਦਾ ਪਿਆਰ ਸਿਰਫ ਜਿਸਮ ਤੱਕ ਐ
ਬਹੁਤ ਚਿਰ ਹੋ ਗਿਆ ਸੀ ਸੋਡਾ ਗਾਣਾ ਸੁਣੇ ਨੂੰ,ਕੋਈ ਸਬਦ ਨੀ,❤👍(ਸਕੂਨ)☺️🔊
Sahi a bhut tme baad sunya nwa skoon bhrya song
ਬਾਈ ਜੀ ਤੁਹਾਡੇ ਗਾਣਾ ਦਾ ਇੰਤਜ਼ਾਰ ਸੀ 👌👌👌👍👍
ਸਾਡੇ ਵੀ ਪਿੰਡਾ ਨੂੰ ਇੱਕੋ ਹੀ ਸ਼ਹਿਰ ਪੈਦਾ ਸੀ, ਅਤੇ ਹੈ,, ਸਾਡਾ ਤੇ 2016 ਵਿੱਚ ਵਿਆਹ ਹੋ ਗਿਆ ਸੀ,, ਸੁੱਖ ਨਾਲ ਹੁਣ ਤੇ ਸਾਡਾ ਬੱਚਾ ਵੀ ਖੇਡਦਾ ਫਿਰਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ,,🙏
ਦੋਹਾਂ ਦੇ ਪਿੰਡਾਂ ਨੂੰ ਸਹਿਰ ਤਾਂ ਬਾਘਾਪੁਰਾਣਾ ਹੀ ਪੈਂਦਾ❤️❤️❤️❤️❤️❤️❤️❤️
Kitho BPA TOH
ਤੁਹਾਡੇ ਗੀਤ ਸੁਣ ਕੇ ਮਨ ਸ਼ਾਂਤ ਤੇ ਸਕੂਨ ਬਹੁਤ ਮਿਲਦਾ ਹੈ ❤️❤️🌹🌹👌🏻👌🏻
ਤੋੜ ਕੇ ਰੱਖ ਦਿੱਤਾ ਦਿਲ ਨੂੰ ਹੁਣ ਉਹਨੇ ਜੁੜਨਾ ਥੋੜੀ ਏਜਿਹੜਾ ਛੱਡ ਕੇ ਤੁਰ ਗਿਆ ਏਉਹਨੇ ਹੁਣ ਮੁੜਨਾ ਥੋੜੀ ਏ ਜੱਸ ਲਿਖਾਰੀ
ਦੁਨਿਆਂ ਕਿਸਮਤ ਹਾਲਾਤਾਂ ਤੇ ਰੱਜ ਕੇ ਰੋ ਚੁਕਿਆ ਓ ਕਿਸੇ ਦੀ ਹੋ ਚੁੱਕੀ ਮੈਂ ਕਿਸੇ ਦਾ ਹੋ ਚੁਕਿਆ।।।। 😢😢😢😢 ਬੜੀ ਯਾਦ ਆਉਂਦੀ ਉਸ ਦੀ ਸਕੂਲ ਟਾਈਮ ਮੈਂ ਉਸ ਨੂੰ ਹੀ ਉਡੀਕ ਕਰਦਾ ਸੀ ਕਿ ਕੁਝ ਨਹੀਂ ਕੀਤਾ ਮੈ ਉਸ ਲਈ ਪਰ ਕਿਸਮਤ ਨੇ ਦੋਨਾਂ ਨੂੰ ਵੱਖ ਕਰ ਦਿੱਤਾ ਕਦੇ ਕਦੇ ਪਤਾ ਲੱਗਦਾ ਹੈ ਉਹ ਖੁਸ਼ ਆ ਬਹੁਤ ਕਿਉਂਕਿ ਉਸ ਨੂੰ ਬਹੁਤ ਤਕੜਾ ਘਰ ਮਿਲ ਗਿਆ ਪਰ ਮੈਂ ਅੱਜ ਉਸ ਨੂੰ ਯਾਦ ਕਰਦਾ ਆ ਉਹ ਕਰਦੀ ਆ ਕੇ ਨਹੀਂ ਪਤਾ ਨਹੀਂ 😢😢😢😢😢
Kardi hou pka veer
ਅਜ ਰੁਹ ਖੁਸ਼ ਹੋ ਗਈ ਇਹ ਗੀਤ ਸੁਣ ਕੇ... ਸ਼ੇਰਾ ਜਸ਼ਵੀਰ ਵੀਰ ਜੀ ।❣️❣️ ਪਲੀਜ਼ ਰੀਪਲਾਈ ਕਰਯੋ ।
Good
ਪਹਿਲਾਂ ਬੇਹੱਦ ਸੋਹਣਾ ਲਿਖ਼ਣ ਵਾਲਾ ਫਿਰ ਉਹਤੋਂ ਵੱਧਕੇ ਗਾਉਣ ਵਾਲਾਂ ਵੀਡੀਓ ਸਭ ਤੋਂ ਸਿਰੇ।
ਦਿਲ ਨੂੰ ਛੂ ਜਾਣ ਵਾਲੀ ਕਲਮ ਤੇ ਆਵਾਜ ਦਾ ਧਨੀ ਸੀਰਾ ਵੀਰ 🥰🥰🥰🥰
Kalam by: DEEP kila hans
Pyer ni krna cheda koj ni hunda sab dokha hunda 😓😟
ਬਾਈ ਜੀ ਤੁਹਾਡੇ song ਸੁਣਕੇ ਰੂਹ ਨੂੰ ਸਕੂਨ ਜਾ ਮਿਲਦਾ ਬੋਹਤ ਉਡੀਕ ਰਹਦੀ ਆ ਤੁਹਾਡੇ ਗੀਤ ਦੀ ਜਿਉਂਦਾ ਰਹਿ ਸ਼ੀਰੇ ਵੀਰ ❤️❤️
Very nice ji
ਸੱਚੀ ਯਾਰ ਮੇਰੀ ਸਟੋਰੀ ਸੇਮ ਆ ਮੇਰੇ ਨਾਲ ਪਿੰਡ ਸੀ ਇਕੋ ਸ਼ਹਿਰ ਸੀ ਬੜੇ ਘੇਟ ਦਿਨ ਸੀ ਪਿਆਰ ਦੇ ਰੋਜ਼ ਪਿੰਡ ਗੇੜੇ ਵੱਜਦੇ ਸੀ ਪਰ ਹੁਣ ਉਸ ਨੂੰ ਦੇਖੇ ਕਈ ਸਾਲ ਹੀ ਗਏ ਸੁਣਿਆ ਸਰਕਾਰੀ ਨੌਕਰੀ ਮਿਲ ਗਈ ੳਨੂ ਮੇਰੇ ਦੋਸਤ ਦੀ ਫਰਿਡ ਨੇ ਦੱਸਿਆ ਕੀ ਅੱਜ ਵੀ ਯਾਦ ਕਰਦੀ ਆ ❤ਰੱਬ ਹਮੇਸ਼ਾ ਖੁਸ਼ ਰੱਖੇ ੳਨੂ V “ K
ਰੂਹ ਨੂੰ ਸਕੂਨ ਦੇਣ ਵਾਲੀਆਂ ਸ਼ਖ਼ਸੀਅਤਾਂ ਬਾਈ ਰੱਬ ਸੁੱਖ ਰੱਖੇ
Bikul right 👍
Nice song aa
ਦਿਲ ਕਰਦਾ ਵਾਰ ਵਾਰ ਸੁਣਨੇ ਨੂੰ ❤🙌🏻
ਪਿਆਰ ਹੋਇਆ ਤੇ ਪਤਾ ਲੱਗਾ ਕਿ ਪਿਆਰ 😢 ਵਿੱਚ ਬਹੁਤ ਤਕਲੀਫ ਹੁੰਦੀ ਆ ਯਾਰ 🥀 ਜਦ ਪਿਆਰ ਆਪਣਾ ਆਪਣੇ ਸ਼ਹਿਰ ਤੋਂ ਬਹੁਤ ਦੂਰ ਵੱਸਦਾ ਹੋਏ 😢
ਅਸਲੀ ਪੰਜਾਬੀ ਸੱਭਿਆਚਾਰ ❤️🎵 ਦਿਲੋਂ ਪਿਆਰ ਆ ਜਸਬੀਰ ਬਾਈ ❤️❤️❤️❤️
ਬਹੁਤ ਹੀ ਬਾਕਮਾਲ ਗੀਤ 👌ਕਲਮ ਤੇ ਆਵਾਜ਼ ਲਈ ਕੁੱਝ ਨਹੀਂ ਕਹਿਣ ਲਈ ।
Sheera jasvir di awaj hamesha hi dil nu shuu jandi ❤️
10-11 ਸਾਲ ਦਾ ਪਿਆਰ ਦੂਰ ਹੋ ਗਿਆ , ਮਾਂ ਜਿੰਨਾ ਪਿਆਰ ਕੀਤਾ ਸੀ ਤੇ ਕਰਦਾ ਵੀ ਹਾਂ , ਸਾਰੇ ਪਿੰਡ ਨੂੰ ਪਤਾ ਸਾਡੇ ਦੋਵਾਂ ਬਾਰੇ , ਫੋਨ ਤੇ ਉਸਦਾ ਵਾਲਪੇਪਰ ਲੱਗਾ , ਰਾਤ ਨੂੰ ਉਸਦੀ ਫੋਟੋ ਦੇਖ ਕੇ ਤੇ kiss ਕਰਕੇ ਸੌਂ ਜਾਣਾ , ਸੱਚੀਂ ਹੁਣ ਦੁਨੀਆਂ ਫਿੱਕੀ ਫਿੱਕੀ ਲਗਦੀ ਏ , ਅਗਲੇ ਜਨਮ ਵਿਚ ਫਿਰ ਭਟਕਾਗੇ , ਇੱਕ - ਦੂਜੇ ਨੂੰ ਪਾਉਣ ਲਈ , 😭😭😭😭😭😭
😥😥😥so sad
😢😢😢 same meri v eda di hi aa veer
😭😭😭😭😭😭😭😭😭😭😭
Same h veere
ਯਾਰੋ ਇਹ ਤਾ ਸਾਡੇ ਬਚਪਨ ਵਾਲਾ singer AAA ਯਾਦਾ ਬਹੁਤ ਨੇ ਬਈ ਦੇ ਗੀਤਾਂ ਨਾਲ
ਬਹੁਤ ਹੀ ਸੋਹਣਾ ਗੀਤ ਵੀਰ ਦਿਲ ਖੁਸ਼ ਹੋ ਗਿਆ ਬਸ ਉਹ ਜੋ ਟਾਇਮ ਬੀਤ ਗਿਆ ਵਾਪਸ ਨਹੀ ਆਉਣਾ ਨਾ ਉਹ ਪਿਆਰ ਵਾਪਸ ਭਾਵੇਂ ਲੱਖ ਮਿੰਨਤਾ ਕਰ ਲਓ। 👏
Jdo nal hunda ohdo apa kdr ni krde jdo door ho jnda fer pta lgdi kdr , fer minta da v ki faida , fer ehi soch k apa maaf ni krde , k jihne ohdo kdar ni kiti ,oh hon ki kro
ਬਹੁਤ ਹੀ ਸੋਹਣਾ ਗੀਤ,❣️ ਵਾਹਿਗੁਰੂ ਮਿਹਰ ਕਰੇ ❣️
👌 ਸੱਚੀਆਂ ਕਹਾਣੀਆਂ ਤੋਂ ਪ੍ਰਭਾਵਤ
ਭਾਵੇਂ ਬਹੁਤ ਹੀ ਲੰਮੀ ਉਡੀਕ ਕਰਵਾਈ ਬਾਈ ਜੀ ਤੁਸੀਂ, ਪਰ ਬਹੁਤ ਹੀ ਕਮਾਲ, ਖ਼ੂਬਸੂਰਤ ਗੀਤ ਨਾਲ ਹਾਜ਼ਰ ਹੋਏ ਹੋ। ਦਿਲੋਂ ਸਤਿਕਾਰ ਤੇ ਦੁਆਵਾਂ ਜੀਓ।
Kon ਸੋਚਦਾ ਕੀ ਓਹ ਅੱਜ ਯਾਦ ਕਰਦੀ ਹੋਣੀ ਆ ਇਹ ਗੀਤ ਸੁਣਕੇ ਕੀ ਓਹ ਵੀ ਦਿਨ ਹੁੰਦੇ ਸੀ ਜੋਂ ਇਸ ਗੀਤ ਵਿੱਚ ਸੱਚਾਈ ਲਗਦੀ ਆ
ikko e shehar ❤
ਵੀਰ ਜੀ ਤਹਾਡਾ ਗਾਣਾ ਸੁਣ ਕੇ ਅੱਜ ਸਕੂਲ ਟਾਈਮ ਯਾਦ ਆ ਗਿਆ 😭😭😭😭
ਬਹੁਤ ਵਦੀਆ ਗੀਤ❤️ ਜੇ ਅੱਜ ਧਰਮਪ੍ਰੀਤ ਹੁੰਦਾ ਓ ਵੀ ਕੋਈ ਗੀਤ ਜਰੂਰ ਕਰਦਾ 😓😓
Bahut bahut badia bhaiya jiAap hamesa aesa hii gaate raheCongratulations bro love you ❤❤❤❤❤🎉🎉🎉🎉
ਅਜਿਹੇ ਗਾਇਕਾਂ ਦੀ ਵਾਪਸੀ ਬਹੁਤ ਜ਼ਰੂਰੀ ਹੈ ਸੰਗੀਤ ਨੂੰ ਜਿਉਂਦੇ ਰੱਖਣ ਲਈ
ਤੁਹਡੇ ਗੀਤ ਦੀ ਉਡੀਕ ਰਹਿੰਦੀ ਆ , ਵਾਰ ਵਾਰ ਸੁਣਨ ਨ੍ਹੂੰ ਦਿਲ ਕਰਦਾ ਬਹੁਤ ਹੀ ਪਿਆਰਾ ਗੀਤ ਆ ਜੀ 😔😔💔💔
ਸੱਚੀ ਦੋਹਾ ਦੇ ਪਿੰਡਾਂ ਨੂੰ ਸ਼ਹਿਰ ਇੱਕੋ ਹੀ ਪੈਦਾ ਜਾਣਾ ਵੀ ਉਹਦੇ ਪਿੰਡ ਵਿੱਚ ਦੀ ਪੈਦਾ ਕਾਸ ਕਦੇ ਮਿਲਦੇ 😭😭😭
ਕਿੰਨੀ ਮਿੱਠੀ ਅਵਾਜ ਸਕੂਨ ❤️🌸
Rooh nu touch krdi voice waheguru bhot tarkiyea 💞
Bery good bai 👍❤😔
ਅਮਨ ਲਵ ਯੂ ਪੁੱਤ ਯਰ ।। ਬਹੁਤ ਜਿਆਦਾ ਯਾਦ ਆਉਦੀ ਆ ਤੇਰੀ ਯਰ💔
❤ ਕਿੰਨੀਆ ਹੀ ਅਧੂਰੀਆ ਇਸਕ ਕਹਾਣੀਆ ਦੀ ਗੱਲ ਏ , ਦਿਲ ਨੂੰ ਧੂਹ ਜਿਹੀ ਪੈਂਦੀ ਏ ਯਾਰ ਗੀਤ ਸੁਣ ਕੇ , ਹਰ ਕੋਈ ਜਿੰਦਗੀ ਵਿੱਚ ਅੱਗੇ ਵੱਧ ਗਿਆ ਜਾਂ ਤਰੱਕੀਆ ਕਰ ਗਿਆ, ਪਰ ਉਹ ਅਧੂਰਾਪਣ ਕਦੇ ਖਤਮ ਨਹੀ ਹੋਣਾ । ਕਿਸੇ ਨੂੰ ਪਾ ਨਹੀ ਹੋਇਆ ਚੱਲ ਕੋਈ ਗੱਲ ਨਹੀ - ਕਿਸੇ ਨੂੰ ਚਾਹੁੰਦੇ ਰਹਿਣਾ ਹੀ ਮੋਹੱਬਤ ਏ । ਐਹ ਜਿੰਦਗੀ ਫਿਰ ਵੀ ਮੋਹੱਬਤ ਜਿੰਦਾਬਾਦ ।
Sahi a bai mohabbat jindawaad
ਬਹੁਤ ਸੋਹਣਾ ਗਾਣਾ ਮਿੱਠੀ ਅਵਾਜ਼ ਵਿੱਚ ਰੂਹ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ👍👍👍👍
ਬੁਹਤ ਵਧੀਆ song a❤
End gl ਬਾਤ
ਕਦੀ ਤਾਂ ਟੱਕਰਾਗੇ ❤️❤️❤️
ਕਿਆ ਬਾਤ ਆ ਬਾਈ..2005 ਵਾਲੀ ਫੀਲਿੰਗ ਆ ਗਈ ਅੱਜ ਗੀਤ ਸੁਣ ਕੇ ਵੀਰੇ ਤੁਹਾਡਾ। ਵਕਤ ਕਿੰਨਾਂ ਤੇਜ਼ੀ ਨਾਲ ਲੰਘ ਗਿਆ , ਕੁਝ ਪਤਾ ਨਹੀਂ ਲੱਗਦਾ । ਛੇਤੀ ਗੀਤ ਕਰਿਆ ਕਰੋ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
2006 ਵਿੱਚ ਕਾਲਜ ਦੀ ਇਕ ਯਾਦ ਆ ਗਈ, ਜੋ ਅੱਜ ਤੱਕ ਦੋਬਾਰਾ ਨਹੀਂ ਮਿਲੀ।
ਬਾਈ ਸ਼ੀਰੇ ਦੇ ਗੀਤ ਤਾਂ ਬੀਤੇ ਵੇਲੇ ਦੀਆਂ ਯਾਦਾਂ ਤਾਜ਼ੀਆਂ ਕਰਵਾ ਜਾਂਦੇ ਆ
Legends are always legends ☺️Love u Jasvir Bhai....from Haryana ❤️❤️
Nice bhai
ਮੇਰੀ ਜ਼ਿੰਦਗੀ ਦੇ ਵਿੱਚ 2016 ਕੁੜੀ ਆਈ ਬੜਾ ਪਿਆਰ ਕਰਦਾ ਸੀ ਉਸ ਨੂੰ ਊ ਵੀ ਬਹੁਤ ਪਿਆਰ ਕਰਦੀ ਸੀ 3 ਸਾਲ ਵਿੱਚ ਸਭ ਕੁਝ ਖਤਮ ਹੋ ਗਿਆ ਬਥੇਰਾ ਓਸੇ ਨੂੰ ਸਮਜਾਯਾ ਪਰ ਨਹੀਂ ਸਮਜੀ ਮਾਰ ਕੇ ਚਲੀ ਗਈ ਬਹੁਤ ਯਾਦ ਆਉਂਦੀ ਰਹਿੰਦੀ ਆ ਜਦ ਕੀਤੇ ਕਲਾ ਹੁਨਾ ਵਾ ਬਹੁਤ ਮਿਸ ਕਰਦਾ ਅੱਜ ਵੀ ਓਸੇ ਨੂੰ ਕਦੇ ਵੀ ਓਸੇ ਨੇ ਫੋਨ ਕਰਕੇ ਨੀ ਪੁਸ਼ੀਆ ਨੀ ਪਰ ਜਿੱਥੇ ਵੀ ਓ ਰਹੇ ਰੱਬ ਓਸ ਨੂੰ ਖੁਸ਼ ਰੱਖੇ ,........ਲਵ ਯੂ ਗੁਰਮੀਤ
ਸੀਰੇ ਵੀਰ ਜਦੋਂ ਤੇਰੀ ਆਵਾਜ਼ ਸੁਣਦੇ ਹਾ , ਤਾ ਮਨ ਨੂੰ ਬਹੁਤ ਸਕੂਨ ਮਿਲਦਾ ਹੈ ❤❤
Nostalgic 😌😓🙏🏻... Finally old sheera jasvir return !! 😊
❤❤❤
ਸਕੂਨ ਮਿਲਿਆ ਵੀਰ ਗੀਤ ਸੁਣ ਕੇ,ਲੱਗਦਾ ਜਿਵੇਂ ਮੇਰੀ ਕਹਾਣੀ ਈ ਹੋਵੇ
Wao sheera jasvir❤ is back ❤❤❤ 🎉🎉🎉🎉
ਭੀੜ ਵਿਚ ਰੂਲਗੇ ਜਦ ਦੀ ਚੰਦਰੀ ਦੂਰ ਹੋਈ❤
ਬਹੁਤ ਮਿੱਠੀ ਅਵਾਜ਼ ਆ ਵੀਰ ਦੀ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ।ਪੁਰਾਣਾਂ ਸਮਾਂ ਯਾਦ ਆ ਜਾਂਦਾ ❤️❤️❤️
Sahi gll aa pindan da swad hmesha dilan ch abaad rahe
Shi gl a sandeep ji
adampur ton ji
Chabbewal
ਯਾਰ ਏਨਾ ਵਧੀਆ ਦਿਲ ਨੂੰ ਸਕੂਨ ਮਿਲਦਾ ਏ ਪੁਰਾਣੀਆਂ ਯਾਦਾਂ ਤਾਜੀਆ ਹੋ ਜਾਂਦੀਆ ਨੇ ਸੁਣ ਕੇ
Good song ❤
ਸ਼ੀਰੇ ਬਾਈ on repeat 🔁 ❤ਚੱਲ ਪਿਆ ।
Sheera jasvir legend song sun k Bai akhan ch pani aa janda yer 😢😢😢
ਸਹੀ ਆ ਵੀਰ ਥੋਡਾ ਗਾਣਾ ਸਾਡੇ ਦੋਹਾਂ ਦੇ ਪਿੰਡਾਂ ਨੂੰ ਸ਼ਹਿਰ ਇਕੋ ਹੀ ਲਗਦਾ ਕਦੇ ਕਦੇ ਮਿਲ ਵੀ ਜਾਣੇ ਆ ਪਰ ਜੋਂ ਮਿਹਸੂਸ ਹੁੰਦਾ shyad ਹੀ ਕਿਸੇ ਨੇ ਕਰਿਆ ਹੋਵੇ
Y g sadi umeed ajj muki a....bahut tym to wait krde c ..tuhade nve gaane di.......bahut ghaint sirra song a veer ji....rab tuhadi lammi umar kre..😘
Dil nu touch karn wali awaj te geet 🤟👌👌 puraana time yaad krwa ta bai ne jdo nikke hunde sunde c
ਦੋਹਾਂ ਦੇ ਪਿੰਡਾਂ ਇਕੋਂ ਰਾਹ ਜਾਂਦਾ
ਕਿੱਥੇ ਚੱਲਾਂ ਗਿਆ ਸੀ ਬਾਈ ਬਹੁਤ ਯਾਦ ਕਰਦੇ ਆ ਤੁਹਾਡੇ ਪਿੰਡ ਆਏ ਸੀ ਬਾਈ ਨਹੀਂ ਮਿਲੇ ਤੁਸੀਂ ❤
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
❤❤❤❤❤🎉🎉🎉🎉🎉
ਸੁਕਰ ਆ ਭਰਾਵਾ ਤੇਰਾ ਗੀਤ ਆ ਗਿਆ
ਸੋਹਣਾ ਗੀਤ ਸ਼ੀਰੇ ਬਾਈ ਜੀ 😍
ਸੱਚੀ ਗੱਲ ਹੈ ਪਰ ਦੋਹਾਂ ਦੇ ਪਿੰਡ ਨੂੰ ਹੀ ਸ਼ਹਿਰ ਲੱਗਦਾ ਹੈ ਪਰ ਕਿ ਕਰਾਂ ਹੁਣ ਬੱਸ ਕਲਾ ਹੀ ਹਾਂ ਦਿਨ ਕਟੀ ਜਾਨੇ ਹਾਂ ਪਰ ਜਦੋਂ ਕੰਮ ਤੋਂ ਘਰ ਵਿੱਚ ਸ਼ਾਮ ਨੂੰ ਆਇਦਾ ਗੇਟ ਖੋਲ੍ਹਿਆ ਕਾਰਦੀ ਸੀ ਹੁਣ ਜਦੋਂ ਕੰਮ ਤੋਂ ਘਰ ਆਇਆ ਦਾ ਦਿਲ ਨਹੀਂ ਕਰਦਾ ਸਗੋਂ ਮੰਨ ਟੁੱਟ ਜਾਂਦਾ ਹੈ 🙍❤💔😢😭💯
ਨਾਈਸ ਇਹ ਮੇਰੀ ਅਸਲੀ ਸਟੋਰੀ ਹੈ 😢😢😢 ਕਾਸਟ ਪਰੋਬਲਮ ਕਰਕੇ ਉਹ ਕਿਤੇ ਹੋਰ ਵਿਆਹ ਹੋ ਗਈ 7 ਸਾਲ ਦਾ ਪਿਆਰ ਖਤਮ ਸ਼ਹਿਰ ਵੀ ਇੱਕੋ ਸੀ ਨਾਲ ਦੇ ਪਿੰਡ ਦੀ ਸੀ 😢ਬਹੁਤ ਚੰਗੀ ਸੀ ਉਹ SC General ਦਾ ਪੰਗਾ ਪਾ ਦਿੱਤਾ ਉਸਦੇ ਘਰਦਿਆ ਨੇ😭ਵਿਆਹ ਤੋ ਬਾਅਦ ਦੋ ਵਾਰ ਬਸ ਫੋਨ ਆਇਆ ਮੁੜ ਕੇ ਉਸਨੇ ਕਹਿ ਦਿੱਤਾ ਕਿ ਆਪਣਾ ਖਿਆਲ ਰੱਖੀ ਉਹ ਬਹੁਤ ਰੋਂਦੀ ਸੀ ਆਪਣੇ ਪੰਜਾਬ ਚ ਜਾਤ ਕਰਕੇ ਪਤਾ ਨਹੀ ਕਿੰਨੇ ਰਿਸ਼ਤੇ ਟੁੱਟ ਜਾਂਦੇ ਨੇ ਮੈਂ ਯੂ ਕੇ ਚੱਲ ਜਾਣਾ ਵੀਜਾ ਵੀ ਲੱਗ ਗਿਆ ਮਨ ਬਸ ਉਦਾਸ ਕਿ ਉਹ ਨਾਲ ਹੁੰਦੀ ਕਿੰਨੀ ਖੁਸ਼ ਹੁੰਦੀ Miss u manpreet 💔
ਬਾਈ ਦਾ song ਸੁਣ ਕੇ ਰੂਹ ਕੰਬ ਜਾਂਦੀ ਏ ਜਿਵੇ ਹੁਣ ਤੱਕ ਗੀਤ ਬਾਈ ਸਾਡੀ life ਤੇ ਹੀ ਲਿਖਦਾ ਰਿਹਾ ਹੋਵੇ very nice song ❤
Same story
ਮੇਰਾ ਵੀ ਸੱਤ ਸਾਲਾਂ ਦਾ ਪਿਆਰ ਸੀ ਬਾਈ ਪਰ ਅੰਤ ਵਿੱਚ ਜਾਤਪਾਤ ਨੇ ਸਭ ਕੁੱਝ ਖ਼ਤਮ ਹੀ ਕਰ ਦਿੱਤਾ
Mera v cast krke roula chlda pea aaw plz rab g mera pyr mnu mill jve
Bai meri story nu te 8 saal hoge bahut aukha time langeya
ਜਿੱਥੇ ਜਾਣਾ ਚਾਹੁੰਦੀ ਦੁਨੀਆ ਮੈਂ ਉਸ ਰਾਹ ਤੋਂ ਹੋ ਕੇ ਆਇਆ🥺
ਇਸ਼ਕ ਨਾ ਕਰਿਓ ਲੋਕੋ ਮੈਂ ਖੁਦ ਤਬਾਹ ਹੋ ਕੇ ਆਇਆ 🙏
Wah o bai
😭
@@ManiSingh-sb6jm ਧੰਨਵਾਦ ਵੀਰ 🙏
@@Fantastig-gaming-369 ਸੱਜਣਾ! ਆਪਣੇ 🤗ਹੰਜੂਆਂ ਦੀ ਕੀਮਤ ਨੂੰ ਐਨਾ 💔ਕੁ ਮਜ਼ਬੂਤ ਕਰਲੋ ਕਿ ਛੱਡਣ ਵਾਲਾ 🖤ਪਛਤਾਵਾ ਕਰਦਾ ਨਾ ਥੱਕੇ ਤੇ ਚਾਹੁਣ ਵਾਲਾ ਮਾਨ 🙏
😢😢😢😢
2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️🔥
ਦੋਹਾਂ ਦਾ ਪਿੰਡਾਂ ਨੂੰ 💔🙌
ਕੋਨ ਕੋਨ ਉਡੀਕ ਕਰਦਾ ੲਈ ਵਾਈ ਦੇ ਗੀਤ ਦੀ ਮੈਨੂੰ ਤਾ ਬੁਹਤ ਉਡੀਕ ਰੈਹਦੀ ਐ
Manu vi bro bhuth sohna song aw veer ji da my favourite singer ji
ਮੈਨੂੰ
Assi
Assi
Very sweet song sheera
ਯਰ ਤੇਰੀ ਆਵਾਜ਼ ਵਿੱਚ ਗਾਣਾਂ ਸੁਣ ਕਿ ਯਾਦਾਂ ਜਹੀਆਂ ਆ ਜਾਂਦੀਆਂ, ਬਹੁਤ ਸੋਹਣਾ ਗੀਤ ਯਰ
ਪਿੰਡ ਵੀ ਨਾਲਦਾ ਹੀ ਆ ਪਿੰਡਾ ਨੂੰ ਜਿਲ੍ਹਾ ਵੀ ਇਕੋ ਹੀ ਲਗਦਾ ਪਰ ਦਿਲ❤ ਕਹਿੰਦਾ ਹੁਣ ਕਦੇ ਵੀ ਟੱਕਰੇ ਨਾ ਓਹਦਾ ਹੱਥ ਕਿਸੇ ਹੋਰ ਦੇ ਹੱਥ ਵਿਚ ਦੇਖਣ ਦੀ ਹਿੰਮਤ ਨਹੀਂ ਆ ਮੇਰੇ ਕੋਲ 😭😭😭😭😭
Poonam same
9 saal ikathe rahe aj 7 saal ho gaye gal hoyi nu
Mera wala hal aa
Same story a Mari vi 😢🥺🥺🥺🥺@@preetmakha7878
ਸਭ ਤੋਂ ਜਿਆਦਾ ਦੁੱਖ ਉਸ ਨੂੰ ਹੁੰਦਾ ਜਿਸ ਦਾ ਪਿਆਰ ਦੂਰ ਦਾ ਹੋਵੇ ਤਾ ਆਸ ਵੀ ਨਾ ਹੋਵੇ ਮਿਲਣ ਦੀ 😒😒😒
Right mam
Jdo viah ho je Fer ni melda koi bas eda lagda Mari story likh dete verr ne
ਬਿਲਕੁਲ ਸੱਚ ਕਿਹਾ ਤੁਸੀ 😢😢
Eda ho gya mere nal 😔😔
Right yar
@@rubalpreetkaur1330 ki right hun khe right tuse koi right nhi 😆 😄
ਵਾਹ ਸ਼ੀਰੇ ਬਾਈ ਜਦੋ ਵੀ ਗਾਣਾ ਕੱਢ ਦਾ ਸੱਚੀ ਦਿਲ ਨੂੰ ਲੱਗ ਜਾਂਦਾ love u bai ❤️🌺
I love this voice ... Always love from HAR HAR ...HARYANAAAAAA...
Your. Best
Right 100%
Sach keha tusi
Ryt 👍🏻
ਸੱਚੀ ਇੱਕ ਸਹਿਰ ਹੀ ਲਗਦਾ ਹੈ ਦੋਨਾਂ ਦੇ ਪਿੰਡਾਂ ਨੂੰ ਸੋਚੀਦਾ ਕਾਸ਼ ਕਿਤੇ ਇੱਕ ਵਾਰ ਮਿਲ ਜਾਈਏ 😔😔😔😔😔😔😭😭😭😭😭😭
😢😢😢 ❤
Yrr sanu ta pyar e nhi kardi koi😒😒
ਕਮਲੀ ਕੁੜੀ
ehi kahani aa 😢😢😢
Same 😢
ਨਾ ਤਾਂ ਬਾਈ ਤੂੰ ਆਪ ਬਦਲਿਆ ,ਨਾ ਤੇਰੇ ਗਾਣੇ,ਤੇ ਨਾ ਹੀ ਅਸੀਂ ,ਅੱਜ ਵੀ ਉਹੀ ਮਾਹੋਲ,ਨਿਰਾ ਸਵਾਦ ਅੱਖਾਂ ਬੰਦ ਕਰਕੇ ਸੁਣਨ ਵਾਲੇ ਗੀਤ ਵੀਰ ਤੇਰੇ,all time fev ਸਾਡਾ ਬਾਈ ❤️
ਬਾਈ ਜੀ ਸ਼ੁਕਰ ਆ ਤੁਹਾਡਾ ਗੀਤ ਆ ਗਿਆ ਬਹੁਤ ਚਿਰ ਹੋ ਗਿਆ ਤੁਹਾਡੇ ਗੀਤ ਦੀ ਉਮੀਦ ਚੋਂ ਬੈਠੇ ਹੋਏ ਸੀ ਇਹ ਗੀਤ ਸੁਣ ਕੇ ਸੱਚੀ ਦਿਲ ਦੇ ਦੁੱਖ ਟੁੱਟ ਗੇ
veer last year v bahut hit geet bahut geet aeya c y da roti wala dabba
Lovely song ❤️❤️❤️
😢😢😢
@@gagankhokhar1569 l
👍👌👍👌🙏
ਜਸਵੀਰ ਸੀਰਾ ਵੀ ਸਿਰਾ ਈ ਕਰਦਾ
🔥👌👌ਬਾਈ ਜੀ ਥੋਡਾ ਓਹ song ਯਾਦ ਆਹ ਗਿਆ😞😞 ਬਸ ਦੋ ਅੱਖਰਾਂ ਦੇ ਪੈਂਦਾ ਏ ਓਹ ਦਾ ਨਾਂ ਤੇ ਮੇਰਾ ਨਾਂਮ 🇩🇬🇩🇬😌😌😌 ਲਾਈਵ ਸੋਅ my fev,,,,, love you Bai ❤️❤️❤️❤️
ਕੋਈ ਸ਼ਬਦ ਨਹੀਂ ਖ਼ੂਬਸੂਰਤ ਅਵਾਜ਼ ਤੇ ਲਿਖਤ ਨੂੰ ਸਲਾਮ ਕਰਦਾ 🙏🥳🥳 ਦਿਲੋਂ ਪਿਆਰ ਭਰੀਆ ਦੁਆਵਾਂ ਸਦਾ ਖੁਸ਼ ਰਹੋ ਹੱਸਦੇ ਵੱਸਦੇ ਰਹੋ ,😍 ਦਿਲ ਦਾ ਸਕੂਨ
👍👍👍😊
Very nice song god bless you
ਅੱਜ ਕੱਲ ਜ਼ਿੰਦਗੀ ਚ਼ ਸੱਚਾ ਪਿਆਰ ਕਰਨਾ , ਜ਼ਿੰਦਗੀ ਨੂੰ ਸਾਰੀਆਂ ਨਾਲੋਂ ਵੱਡਾ ਰੋਗ ਲਾਉਣ ਦੇ ਬਰਾਬਰ ਹੈ ਼
Sahi gal a veer goyal
ਸ਼ੀਰੇ ਬਾਈ ਨੂੰ ਥੋੜੇ ਦਿਨ ਪਹਿਲਾਂ ਤਰਨ ਤਾਰਨ ਸਾਹਿਬ ਮਿਲੇ ਸੀ ,
ਬਹੁਤ ਵਧੀਆ ਸੁਭਾਅ ਆ ਬਾਈ ਦਾ
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ🙏🙏
I Love song❤🎶❤🎶❤🎶❤🎶
ਦੋਹਾਂ ਦੇ ਪਿੰਡਾਂ ਨੂੰ ਸ਼ਹਿਰ ਤਾਂ ਇੱਕ ਹੀ ਪੈਂਦਾ
ਬਹੁਤ ਸੋਹਣਾ ਗੀਤ ਲਿਖਿਆ ਬਾਈ ❤️
ਸਾਡਾ ਤੇਰੇ ਬਿਨਾਂ ਸਰਦਾ ਨੀ ਸੀ, ਜੇ ਤੇਰਾ ਸਰ ਗਿਆ ਫੇਰ ਕੀ ਹੋਇਆ, ਜਿੰਦਗੀ ਪਹਿਲਾਂ ਵੀ ਇੱਕ ਮਜਾਕ ਸੀ, ਥੋੜਾ ਜਿਹਾ ਤੂੰ ਕਰ ਗਿਆ ਫੇਰ ਕੀ ਹੋਇਆ।।
ਗੀਤ ਸੁਣ ਕੇ ਚਿਰਾਂ ਪਿੱਛੋਂ ਮਿੱਠੀ ਜਿਹੀ ਆਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ।
Sahi keya
E try for 1 bn. Vct io
Jí²9ftdyv9jyf9
Yaar bahi manu v bhot videya lagasheera bahi da song is gane ne dil nu skuun ditta 😘😘
Shi kiha bhut mithi voice a
Ryt bro❤
ਬਾਈ ਤੇਰੇ ਗਾਣੇ ਸੁਣ ਕੇ ਬੀਤਿਆ ਸਮਾਂ ਯਾਦ ਆ ਜਾਂਦਾ ਜਿਉਂਦਾ ਰੈ ਬਾਈ
ਰੱਬਾ ਸਾਰੇ ਖੁਸ਼ ਰਹਿਣ ਸਾਰੇਆ ਨੂੰ ਓਨਾ ਦਾ ਪਿਆਰ ਮਿਲ ਜੇ 🥰🥰
ਦਿਲ ਦੇ ਰੋਮ ਰੋਮ ਖੜੇ ਹੋ ਗਏ ਸੁਣ ਕੇ ਰੱਬ ਸਿਰ ਤੇ ਹੱਥ ਰੱਖੇ ਬਾਈ ਦੇ,❤️
shi ਕਿਹਾ 22 ਤੁਸੀ ਦਿਲ ਖੁਸ਼ ਹੋ ਗਿਆ ਸੁਣ ਕੇ ਗੀਤ
"ਬਚਪਣ ਤੋਂ" ਹੀ "ਜਾਣੀ-ਪਛਾਣੀ" ਜਾਣ ਆਲੀ "ਆਵਾਜ਼".. 💯👍
ਸਹੀ ਕਿਹਾ ਬਾਈ
😂❤❤❤😂😂😂😂
Aw song sun ke sachi Rona ajja da aw yr🙄
Sahi gal brother
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
ਮੈਨੂੰ ਯਾਦ ਹੈ ਵਿਚਾਰੀ ਨੇ ਮੇਰੇ ਕਰਕੇ ਘਰ ਦਿਆਂ ਤੋਂ ਕੁੱਟ ਵੀ ਖਾ ਲਈ ਸੀ । ਪਰ ਸਾਡਾ ਪਿਆਰ ਅਧੂਰਾ ਹੀ ਰਹਿ ਗਿਆ 😢😢 ਦਾਰੂ ਦਾ ਸਹਾਰਾ ਤੇ ਉਹਦੀ ਯਾਦ ਹੀ ਹੈ ਪੱਲੇ ਬਾਕੀ ਸਾਰਾ ਕੁਝ ਹੱਥੋਂ ਨਿਕਲ ਗਿਆ
Oho yr bahut dukh lagea sun ke kite sade nal na eve ho je mai ta bahut krdi mere aohne da
Bahut love krdi a pr oh jatt a mna lu ga ghr dea nu hle hoi nu v 2 month 10 din hoe a
Baba bhali kro
@@gurjeetsingh-fw1bh kon tusi bro kithe to a
@@GurjeetKaur-od3re Pehla raikot rehda c hun 5 month ho gya itly Aya nu
ਦੋਹਾਂ ਦੇ ਪਿੰਡਾਂ ਨੂੰ ਸੱਚੀ ਇਕੋ ਰਾਹ ਹੀ ਪੈਂਦਾ 🥺🥺🥺ਟੱਕਰ ਵੀ ਜਾਨੇ ਆ ਪਰ ਉਹ ਗੱਲ ਨੀ ਬਣਦੀ 😭😭😭😭😭😭
😢
ਦਿਲ ਨੂੰ ਛੂਹ ਗਿਅਾ ਗੀਤ 💗 Nice veer ji
Nice song
Nic sg
👍
ਜ਼ਿੰਦਗੀ ਦੇ ਰੰਗ ਵੇ ਸੱਜਣਾ, ਤੇਰੇ ਸੀ ਸੰਗ ਵੇ ਸੱਜਣਾ, ਓ ਦਿਨ ਚੇਤੇ ਆਉਂਦੇ, ਜੋ ਗਏ ਨੇ ਲੰਘ ਵੇ ਸੱਜਣਾ💯
ਬਿਲਕੁਲ ਸਹੀ ਕਿਹਾ 😢😢
ਆ ਗੀਤ ਸੁਣ ਕੇ ਬਹੁਤ ਰੋਣ ਆ ਜਾਂਦਾ ਪਤਾ ਨੀ ਕਿੱਥੇ ਕਮੀ ਰਹਿ ਗਈ ਸਾਡੇ ਪਿਆਰ ਵਿੱਚ ਉਹ ਵੀ ❤ਬਹੁਤ ਪਿਆਰ ਕਰਦੀ ਸੀ ਤੇ ਮੈਂ ਵੀ ਉਹਦੇ ਘਰ ਦੇ ਨਹੀਂ ਮੰਨੇ ਉਹਦਾ ਪਿਡ ਸੀ ਹਰੀਗੜ ਮੇਰਾ ਪਿੰਡ ਭੱਠਲਾਂ। ਸਾਨੂੰ ਦੋਵਾਂ ਨੂੰ ਸ਼ਹਿਰ ਧਨੋਲਾ ਪੈਂਦਾ ਸੀ miss you putt ❤❤❤❤ Aman 😭😭😭
🧿ਬੁਹਤ ਟਾਈਮ ਬਾਅਦ ਸਕੂਨ
ਬਾਈ ਸ਼ੀਰਾ ਜਸਵੀਰ ❤️
Sheera veer ਰੂਹ ਖੁਸ਼ ਕਰ ਦਿਨਾਂ ਹਰ ਵਾਰੀ
शीरा जसवीर जी आप सिंगर नहीं आप एक दार्शनिक है विरह रस के कवि है आपके गीत सीधा ह्रदय को स्पर्श करते है ❤❤❤❤
ਨਾ ਜਖਮ ਭਰੇ 😢ਨਾ ਕੋਈ ਸ਼ਰਾਬ ਸਹਾਰਾ ਹੋਈ …..
ਨਾ ਤੂੰ ਮਿਲੀ ✈️ ਨਾ ਸਾਨੂੰ ਮੁਹੱਬਤ ਈ ਦੁਬਾਰਾ ਹੋਈ ….😓
ਜਾਨੋਂ ਪਿਆਰੇ ਨਹੀਂ ਭੁੱਲਦੇ ਤੋਂ ਲੈਕੇ ਦੋਹਾਂ ਦੇ ਪਿੰਡਾਂ ਨੂੰ ਲਗਭਗ ਸਾਰੇ ਗੀਤ ਸੁਣੇ ਆ।
ਬਿਲਕੁਲ ਵੱਖਰਾ ਜਾ ਅੰਦਾਜ਼ ਹਮੇਸ਼ਾ ਤਾਜ਼ੇ ਰਹਿਣਗੇ ਇਦਾਂ ਦੇ ਗੀਤ। ਦੀਪ ਕਿਲਾ ਹਾਂਸ ਦੀ ਕਲਮ ✌️👍
ਵੈਰੀ ਵੈਰੀ ਨਾਈਸ ਵੀਰ ਸੁਆਦ ਆ ਜਾਂਦਾ ਗਾਣਾ ਸੁਣ ਕੇ ਓ ਸਮਾਂ ਓਹੀ c ਅੱਜ ਕੱਲ ਦਾ ਪਿਆਰ ਸਿਰਫ ਜਿਸਮ ਤੱਕ ਐ
ਬਹੁਤ ਚਿਰ ਹੋ ਗਿਆ ਸੀ ਸੋਡਾ ਗਾਣਾ ਸੁਣੇ ਨੂੰ,ਕੋਈ ਸਬਦ ਨੀ,❤👍(ਸਕੂਨ)☺️🔊
Sahi a bhut tme baad sunya nwa skoon bhrya song
ਬਾਈ ਜੀ ਤੁਹਾਡੇ ਗਾਣਾ ਦਾ ਇੰਤਜ਼ਾਰ ਸੀ 👌👌👌👍👍
ਸਾਡੇ ਵੀ ਪਿੰਡਾ ਨੂੰ ਇੱਕੋ ਹੀ ਸ਼ਹਿਰ ਪੈਦਾ ਸੀ, ਅਤੇ ਹੈ,, ਸਾਡਾ ਤੇ 2016 ਵਿੱਚ ਵਿਆਹ ਹੋ ਗਿਆ ਸੀ,, ਸੁੱਖ ਨਾਲ ਹੁਣ ਤੇ ਸਾਡਾ ਬੱਚਾ ਵੀ ਖੇਡਦਾ ਫਿਰਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ,,🙏
ਦੋਹਾਂ ਦੇ ਪਿੰਡਾਂ ਨੂੰ ਸਹਿਰ ਤਾਂ ਬਾਘਾਪੁਰਾਣਾ ਹੀ ਪੈਂਦਾ❤️❤️❤️❤️❤️❤️❤️❤️
Kitho BPA TOH
ਤੁਹਾਡੇ ਗੀਤ ਸੁਣ ਕੇ ਮਨ ਸ਼ਾਂਤ ਤੇ ਸਕੂਨ ਬਹੁਤ ਮਿਲਦਾ ਹੈ ❤️❤️🌹🌹👌🏻👌🏻
ਤੋੜ ਕੇ ਰੱਖ ਦਿੱਤਾ ਦਿਲ ਨੂੰ
ਹੁਣ ਉਹਨੇ ਜੁੜਨਾ ਥੋੜੀ ਏ
ਜਿਹੜਾ ਛੱਡ ਕੇ ਤੁਰ ਗਿਆ ਏ
ਉਹਨੇ ਹੁਣ ਮੁੜਨਾ ਥੋੜੀ ਏ
ਜੱਸ ਲਿਖਾਰੀ
ਦੁਨਿਆਂ ਕਿਸਮਤ ਹਾਲਾਤਾਂ ਤੇ ਰੱਜ ਕੇ ਰੋ ਚੁਕਿਆ ਓ ਕਿਸੇ ਦੀ ਹੋ ਚੁੱਕੀ ਮੈਂ ਕਿਸੇ ਦਾ ਹੋ ਚੁਕਿਆ।।।। 😢😢😢😢 ਬੜੀ ਯਾਦ ਆਉਂਦੀ ਉਸ ਦੀ ਸਕੂਲ ਟਾਈਮ ਮੈਂ ਉਸ ਨੂੰ ਹੀ ਉਡੀਕ ਕਰਦਾ ਸੀ ਕਿ ਕੁਝ ਨਹੀਂ ਕੀਤਾ ਮੈ ਉਸ ਲਈ ਪਰ ਕਿਸਮਤ ਨੇ ਦੋਨਾਂ ਨੂੰ ਵੱਖ ਕਰ ਦਿੱਤਾ ਕਦੇ ਕਦੇ ਪਤਾ ਲੱਗਦਾ ਹੈ ਉਹ ਖੁਸ਼ ਆ ਬਹੁਤ ਕਿਉਂਕਿ ਉਸ ਨੂੰ ਬਹੁਤ ਤਕੜਾ ਘਰ ਮਿਲ ਗਿਆ ਪਰ ਮੈਂ ਅੱਜ ਉਸ ਨੂੰ ਯਾਦ ਕਰਦਾ ਆ ਉਹ ਕਰਦੀ ਆ ਕੇ ਨਹੀਂ ਪਤਾ ਨਹੀਂ 😢😢😢😢😢
Kardi hou pka veer
ਅਜ ਰੁਹ ਖੁਸ਼ ਹੋ ਗਈ ਇਹ ਗੀਤ ਸੁਣ ਕੇ... ਸ਼ੇਰਾ ਜਸ਼ਵੀਰ ਵੀਰ ਜੀ ।❣️❣️ ਪਲੀਜ਼ ਰੀਪਲਾਈ ਕਰਯੋ ।
Good
ਪਹਿਲਾਂ ਬੇਹੱਦ ਸੋਹਣਾ ਲਿਖ਼ਣ ਵਾਲਾ
ਫਿਰ ਉਹਤੋਂ ਵੱਧਕੇ ਗਾਉਣ ਵਾਲਾਂ
ਵੀਡੀਓ ਸਭ ਤੋਂ ਸਿਰੇ।
ਦਿਲ ਨੂੰ ਛੂ ਜਾਣ ਵਾਲੀ ਕਲਮ ਤੇ ਆਵਾਜ ਦਾ ਧਨੀ ਸੀਰਾ ਵੀਰ 🥰🥰🥰🥰
Kalam by: DEEP kila hans
Pyer ni krna cheda koj ni hunda sab dokha hunda 😓😟
ਬਾਈ ਜੀ ਤੁਹਾਡੇ song ਸੁਣਕੇ ਰੂਹ ਨੂੰ ਸਕੂਨ ਜਾ ਮਿਲਦਾ ਬੋਹਤ ਉਡੀਕ ਰਹਦੀ ਆ ਤੁਹਾਡੇ ਗੀਤ ਦੀ ਜਿਉਂਦਾ ਰਹਿ ਸ਼ੀਰੇ ਵੀਰ ❤️❤️
Very nice ji
ਸੱਚੀ ਯਾਰ ਮੇਰੀ ਸਟੋਰੀ ਸੇਮ ਆ ਮੇਰੇ ਨਾਲ ਪਿੰਡ ਸੀ ਇਕੋ ਸ਼ਹਿਰ ਸੀ ਬੜੇ ਘੇਟ ਦਿਨ ਸੀ ਪਿਆਰ ਦੇ ਰੋਜ਼ ਪਿੰਡ ਗੇੜੇ ਵੱਜਦੇ ਸੀ ਪਰ ਹੁਣ ਉਸ ਨੂੰ ਦੇਖੇ ਕਈ ਸਾਲ ਹੀ ਗਏ ਸੁਣਿਆ ਸਰਕਾਰੀ ਨੌਕਰੀ ਮਿਲ ਗਈ ੳਨੂ
ਮੇਰੇ ਦੋਸਤ ਦੀ ਫਰਿਡ ਨੇ ਦੱਸਿਆ ਕੀ ਅੱਜ ਵੀ ਯਾਦ ਕਰਦੀ ਆ ❤ਰੱਬ ਹਮੇਸ਼ਾ ਖੁਸ਼ ਰੱਖੇ ੳਨੂ V “ K
ਰੂਹ ਨੂੰ ਸਕੂਨ ਦੇਣ ਵਾਲੀਆਂ ਸ਼ਖ਼ਸੀਅਤਾਂ ਬਾਈ ਰੱਬ ਸੁੱਖ ਰੱਖੇ
Bikul right 👍
Nice song aa
ਦਿਲ ਕਰਦਾ ਵਾਰ ਵਾਰ ਸੁਣਨੇ ਨੂੰ ❤🙌🏻
ਪਿਆਰ ਹੋਇਆ ਤੇ ਪਤਾ ਲੱਗਾ ਕਿ ਪਿਆਰ 😢 ਵਿੱਚ ਬਹੁਤ ਤਕਲੀਫ ਹੁੰਦੀ ਆ ਯਾਰ 🥀 ਜਦ ਪਿਆਰ ਆਪਣਾ ਆਪਣੇ ਸ਼ਹਿਰ ਤੋਂ ਬਹੁਤ ਦੂਰ ਵੱਸਦਾ ਹੋਏ 😢
ਅਸਲੀ ਪੰਜਾਬੀ ਸੱਭਿਆਚਾਰ ❤️🎵 ਦਿਲੋਂ ਪਿਆਰ ਆ ਜਸਬੀਰ ਬਾਈ ❤️❤️❤️❤️
ਬਹੁਤ ਹੀ ਬਾਕਮਾਲ ਗੀਤ 👌ਕਲਮ ਤੇ ਆਵਾਜ਼ ਲਈ ਕੁੱਝ ਨਹੀਂ ਕਹਿਣ ਲਈ ।
Sheera jasvir di awaj hamesha hi dil nu shuu jandi ❤️
10-11 ਸਾਲ ਦਾ ਪਿਆਰ ਦੂਰ ਹੋ ਗਿਆ , ਮਾਂ ਜਿੰਨਾ ਪਿਆਰ ਕੀਤਾ ਸੀ ਤੇ ਕਰਦਾ ਵੀ ਹਾਂ , ਸਾਰੇ ਪਿੰਡ ਨੂੰ ਪਤਾ ਸਾਡੇ ਦੋਵਾਂ ਬਾਰੇ , ਫੋਨ ਤੇ ਉਸਦਾ ਵਾਲਪੇਪਰ ਲੱਗਾ , ਰਾਤ ਨੂੰ ਉਸਦੀ ਫੋਟੋ ਦੇਖ ਕੇ ਤੇ kiss ਕਰਕੇ ਸੌਂ ਜਾਣਾ , ਸੱਚੀਂ ਹੁਣ ਦੁਨੀਆਂ ਫਿੱਕੀ ਫਿੱਕੀ ਲਗਦੀ ਏ , ਅਗਲੇ ਜਨਮ ਵਿਚ ਫਿਰ ਭਟਕਾਗੇ , ਇੱਕ - ਦੂਜੇ ਨੂੰ ਪਾਉਣ ਲਈ , 😭😭😭😭😭😭
😥😥😥so sad
😢
😢😢😢 same meri v eda di hi aa veer
😭😭😭😭😭😭😭😭😭😭😭
Same h veere
ਯਾਰੋ ਇਹ ਤਾ ਸਾਡੇ ਬਚਪਨ ਵਾਲਾ singer AAA ਯਾਦਾ ਬਹੁਤ ਨੇ ਬਈ ਦੇ ਗੀਤਾਂ ਨਾਲ
ਬਹੁਤ ਹੀ ਸੋਹਣਾ ਗੀਤ ਵੀਰ ਦਿਲ ਖੁਸ਼ ਹੋ ਗਿਆ ਬਸ ਉਹ ਜੋ ਟਾਇਮ ਬੀਤ ਗਿਆ ਵਾਪਸ ਨਹੀ ਆਉਣਾ ਨਾ ਉਹ ਪਿਆਰ ਵਾਪਸ ਭਾਵੇਂ ਲੱਖ ਮਿੰਨਤਾ ਕਰ ਲਓ। 👏
Jdo nal hunda ohdo apa kdr ni krde jdo door ho jnda fer pta lgdi kdr , fer minta da v ki faida , fer ehi soch k apa maaf ni krde , k jihne ohdo kdar ni kiti ,oh hon ki kro
ਬਹੁਤ ਹੀ ਸੋਹਣਾ ਗੀਤ,❣️ ਵਾਹਿਗੁਰੂ ਮਿਹਰ ਕਰੇ ❣️
👌 ਸੱਚੀਆਂ ਕਹਾਣੀਆਂ ਤੋਂ ਪ੍ਰਭਾਵਤ
ਭਾਵੇਂ ਬਹੁਤ ਹੀ ਲੰਮੀ ਉਡੀਕ ਕਰਵਾਈ ਬਾਈ ਜੀ ਤੁਸੀਂ, ਪਰ ਬਹੁਤ ਹੀ ਕਮਾਲ, ਖ਼ੂਬਸੂਰਤ ਗੀਤ ਨਾਲ ਹਾਜ਼ਰ ਹੋਏ ਹੋ। ਦਿਲੋਂ ਸਤਿਕਾਰ ਤੇ ਦੁਆਵਾਂ ਜੀਓ।
Kon ਸੋਚਦਾ ਕੀ ਓਹ ਅੱਜ ਯਾਦ ਕਰਦੀ ਹੋਣੀ ਆ ਇਹ ਗੀਤ ਸੁਣਕੇ ਕੀ ਓਹ ਵੀ ਦਿਨ ਹੁੰਦੇ ਸੀ ਜੋਂ ਇਸ ਗੀਤ ਵਿੱਚ ਸੱਚਾਈ ਲਗਦੀ ਆ
ikko e shehar ❤
ਵੀਰ ਜੀ ਤਹਾਡਾ ਗਾਣਾ ਸੁਣ ਕੇ ਅੱਜ ਸਕੂਲ ਟਾਈਮ ਯਾਦ ਆ ਗਿਆ 😭😭😭😭
ਬਹੁਤ ਵਦੀਆ ਗੀਤ❤️ ਜੇ ਅੱਜ ਧਰਮਪ੍ਰੀਤ ਹੁੰਦਾ ਓ ਵੀ ਕੋਈ ਗੀਤ ਜਰੂਰ ਕਰਦਾ 😓😓
Bahut bahut badia bhaiya ji
Aap hamesa aesa hii gaate rahe
Congratulations bro love you ❤❤❤❤❤🎉🎉🎉🎉
ਅਜਿਹੇ ਗਾਇਕਾਂ ਦੀ ਵਾਪਸੀ ਬਹੁਤ ਜ਼ਰੂਰੀ ਹੈ ਸੰਗੀਤ ਨੂੰ ਜਿਉਂਦੇ ਰੱਖਣ ਲਈ
ਤੁਹਡੇ ਗੀਤ ਦੀ ਉਡੀਕ ਰਹਿੰਦੀ ਆ , ਵਾਰ ਵਾਰ ਸੁਣਨ ਨ੍ਹੂੰ ਦਿਲ ਕਰਦਾ ਬਹੁਤ ਹੀ ਪਿਆਰਾ ਗੀਤ ਆ ਜੀ 😔😔💔💔
ਸੱਚੀ ਦੋਹਾ ਦੇ ਪਿੰਡਾਂ ਨੂੰ ਸ਼ਹਿਰ ਇੱਕੋ ਹੀ ਪੈਦਾ ਜਾਣਾ ਵੀ ਉਹਦੇ ਪਿੰਡ ਵਿੱਚ ਦੀ ਪੈਦਾ ਕਾਸ ਕਦੇ ਮਿਲਦੇ 😭😭😭
ਕਿੰਨੀ ਮਿੱਠੀ ਅਵਾਜ ਸਕੂਨ ❤️🌸
Rooh nu touch krdi voice waheguru bhot tarkiyea 💞
Bery good bai 👍❤😔
Nice song
ਅਮਨ ਲਵ ਯੂ ਪੁੱਤ ਯਰ ।। ਬਹੁਤ ਜਿਆਦਾ ਯਾਦ ਆਉਦੀ ਆ ਤੇਰੀ ਯਰ💔
❤ ਕਿੰਨੀਆ ਹੀ ਅਧੂਰੀਆ ਇਸਕ ਕਹਾਣੀਆ ਦੀ ਗੱਲ ਏ , ਦਿਲ ਨੂੰ ਧੂਹ ਜਿਹੀ ਪੈਂਦੀ ਏ ਯਾਰ ਗੀਤ ਸੁਣ ਕੇ , ਹਰ ਕੋਈ ਜਿੰਦਗੀ ਵਿੱਚ ਅੱਗੇ ਵੱਧ ਗਿਆ ਜਾਂ ਤਰੱਕੀਆ ਕਰ ਗਿਆ, ਪਰ ਉਹ ਅਧੂਰਾਪਣ ਕਦੇ ਖਤਮ ਨਹੀ ਹੋਣਾ । ਕਿਸੇ ਨੂੰ ਪਾ ਨਹੀ ਹੋਇਆ ਚੱਲ ਕੋਈ ਗੱਲ ਨਹੀ - ਕਿਸੇ ਨੂੰ ਚਾਹੁੰਦੇ ਰਹਿਣਾ ਹੀ ਮੋਹੱਬਤ ਏ । ਐਹ ਜਿੰਦਗੀ ਫਿਰ ਵੀ ਮੋਹੱਬਤ ਜਿੰਦਾਬਾਦ ।
Sahi a bai mohabbat jindawaad
ਬਹੁਤ ਸੋਹਣਾ ਗਾਣਾ ਮਿੱਠੀ ਅਵਾਜ਼ ਵਿੱਚ ਰੂਹ ਨੂੰ ਸਕੂਨ ਮਿਲਦਾ ਗਾਣਾ ਸੁਣ ਕੇ👍👍👍👍
ਬੁਹਤ ਵਧੀਆ song a❤
End gl ਬਾਤ
ਕਦੀ ਤਾਂ ਟੱਕਰਾਗੇ ❤️❤️❤️
ਕਿਆ ਬਾਤ ਆ ਬਾਈ..2005 ਵਾਲੀ ਫੀਲਿੰਗ ਆ ਗਈ ਅੱਜ ਗੀਤ ਸੁਣ ਕੇ ਵੀਰੇ ਤੁਹਾਡਾ। ਵਕਤ ਕਿੰਨਾਂ ਤੇਜ਼ੀ ਨਾਲ ਲੰਘ ਗਿਆ , ਕੁਝ ਪਤਾ ਨਹੀਂ ਲੱਗਦਾ । ਛੇਤੀ ਗੀਤ ਕਰਿਆ ਕਰੋ। ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ।
2006 ਵਿੱਚ ਕਾਲਜ ਦੀ ਇਕ ਯਾਦ ਆ ਗਈ, ਜੋ ਅੱਜ ਤੱਕ ਦੋਬਾਰਾ ਨਹੀਂ ਮਿਲੀ।
ਬਾਈ ਸ਼ੀਰੇ ਦੇ ਗੀਤ ਤਾਂ ਬੀਤੇ ਵੇਲੇ ਦੀਆਂ ਯਾਦਾਂ ਤਾਜ਼ੀਆਂ ਕਰਵਾ ਜਾਂਦੇ ਆ
Legends are always legends ☺️
Love u Jasvir Bhai....from Haryana ❤️❤️