ਆ ਧੂਰੀ ਵਾਲੇ ਮੁੰਡੇ ਦੀਆਂ ਗੱਲਾਂ ਕਮਾਲ ਦੀਆਂ, ਕਹਿੰਦਾ ਜੇ ਸਾਡੇ ਪਿੰਡ ਦਾ ਵਿਕਾਸ ਨੀ ਕਰਨਾ ਸਾਨੂੰ ਅਜਾਦ ਕਰਦਿਓ
HTML-код
- Опубликовано: 9 окт 2024
- ਆ ਧੂਰੀ ਵਾਲੇ ਮੁੰਡੇ ਦੀਆਂ ਗੱਲਾਂ ਕਮਾਲ ਦੀਆਂ, ਕਹਿੰਦਾ ਜੇ ਸਾਡੇ ਪਿੰਡ ਦਾ ਵਿਕਾਸ ਨੀ ਕਰਨਾ ਸਾਨੂੰ ਅਜਾਦ ਕਰਦਿਓ, ਨਾਲੇ ਗੋਲਡੀ ਦੀਆਂ ਖੋਲੀਆਂ ਪੋਲਾਂ
#lokawaztv #punjab #dhuri #goldy #bhagwant
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਆ ਹੁੰਦੇ ਆ ਮੁੱਦੇ, ਬਾਈ ਸੱਭ ਕੁਝ ਠੀਕ ਕਿਹਾ
ਬਿੱਲਕੁਲ ਸੱਚ ਆਖਦਾ ਹੈ ਵੀਰ। ਅਸੀਂ ਤਾਂ ਸੁੱਤੇ ਪਏ ਵੀ ਟੈਕਸ ਦਿੰਦੇ ਹਾਂ। ਸੋਚੋ ਪੰਜਾਬੀਓ ਲੀਡਰਾਂ ਤੋਂ ਡੰਡੇ ਨਾਲ ਸਵਾਲ ਪੁੱਛੋ । ਇੰਨਾ ਨੇ ਵਾਰੀ ਬੰਨ ਰੱਖੀ ਆ ਕਿ 5 ਸਾਲ ਤੂੰ 5 ਸਾਲ ਮੈਂ। ਉੁੁਤੱਰ ਕਾਟੋ ਮੈਂ ਚੜਾਂ।ਇਸ ਵਾਰ ਚੰਗੀ ਗੱਲ ਹੈ ਕਿ ਬਾਬੇ ਵੀ ਲੀਡਰਾਂ ਨੂੰ ਘੇਰਨ ਲੱਗ ਗਏ👌👌👌👌👌👌। ਆਮ ਆਦਮੀ ਪਾਰਟੀ ਜਿੰਦਾਬਾਦ।
ਵੀਰ ਜੀ ਸੱਚੀਆਂ ਗੱਲਾਂ ਨੇ🙏
ਵੀਰ ਜੀ ਤੁਸੀ ਜਮਾ ਠੀਕ ਗੱਲ ਕੀਤੀ
ਅਸੀ ਵੀ ਇਸ ਕਰਕੇ ਰੋਦੇ ਆ
ਸਾਡਾ ਕਿਸੇ ਧਰਮ ਨਾਲ ਵੈਰ ਨਹੀ
ਅਸੀ ਔਖੇ ਆ ਸਰਕਾਰਾ ਤੋ
ਵਾਹਿਗੁਰੂ ਜੀ ਸਾਥ ਦੇਣਾ ਭਗਵੰਤ ਮਾਨ ਦਾ
🙏🙏🙏🙏🙏🙏🙏🙏🙏🙏✌👌💯
ਵਾਈ ਸੱਚੀਆਂ ਗੱਲਾਂ ਨੇ ਤੇਰੀਆਂ ਵੀਰ ਆਪਾਂ ਗਰੀਬ ਕੀ ਕਰੀਏ ਭਾਨੇ ਤੇ ਲੱਖੇ ਨੂੰ ਇੱਕ ਤੁਸੀਂ ਮੰਤਰੀ ਬਣੋ ਏਨੀ ਵਧੀਆ। ਸੋਚ ਵੀਰ
ਵੀਰ ਬੋਲ ਤਾਂ ਸੱਚ ਰਿਹਾ। ਪਰ ਵੀਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰਕਾਰੀ ਟੀਚਰ ਨੂੰ ਨਾਨ ਟੀਚਿੰਗ ਕੰਮਾਂ ਵਿੱਚ ਲਾਇਆ ਕਿਉਂ ਕਿ ਸਰਕਾਰ ਨਹੀਂ ਚਾਹੁੰਦੀ ਕਿ ਸਰਕਾਰੀ ਅਧਿਆਪਕ ਪੜ੍ਹਾਵੇ। ਦੂਜਾ ਪਰਾਈਵੇਟ ਸਕੂਲ ਇਹਨਾਂ ਮੰਤਰੀਆਂ ਅਤੇ ਸਰਪੰਚਾਂ ਦੇ ਹਨ।
ਪਤਰਕਾਰ ਵੀਰਾ ਨੁੰ ਸਕੂਲਾਂ ਵਿੱਚ ਜਾਣ ਦੀ ਅਜਾਦੀ ਹੋਣੀ ਚਾਹੀਦੀ ਹੈ ਜੀ ਤਾਂ ਓਹ ਸਕੂਲਾਂ ਵਿੱਚ ਜਾ ਕੇ ਸ਼ਹੀ ਗ਼ਲ ਦਾ ਪਤਾ ਲੱਗ ਸਕੇ ਜੀ
ਬਿਲਕੁਲ ਸੱਚੀ ਆਂ ਗੱਲਾ ਨੇਂ ਬਾਹਲੇ ਦੇਸਾਂ ਸਾਡੇ ਸਾਈਕਲ ਤੋਂ ਵੀ ਸਸਤੀਆਂ ਨੇਂ
ਵੀਰ ਗੱਲਾਂ ਤੇਰੀਆ ਨਾਲ 100% ਸਹਿਮਤ ਹਾ ਸਾਡੇ ਲੋਕਾ ਨੂੰ 👞 ਖਾਣ ਦੀ ਆਦਤ ਪੈ ਗਈ?
AAP ONLY 🇮🇳🙏🇮🇳
thanks to bhagwant mann for awaring public.. salute AAP zindabad
, ਸ਼ਰਮ ਕਰੋ ਝਾੜੂ ਚਟੋ
@@uddyraj2963 tenu ki takleef hoggi big bro. Je kite dehli jaan tan kuj pata chale so putt dehli jao te ehh cheeze dekho k aap nu vote kion pai rahi aa
ਆਮ ਆਦਮੀ ਪਾਰਟੀ ਜ਼ਿੰਦਾਬਾਦ
ਇਨ੍ਹਾਂ ਲਿੱਡਰਾ ਨਾਲੋ ਤਾਂ ਅੰਗਰੇਜ਼ ਚੰਗੇ ਸੀ
ਤੀਜੀ ਧਿਰ ਲਿਆਓ ਜੀ ।ਲੋਕੋ ਸਿਆਣੇ ਹੋਜੋ।
Maan saab🙏
Right ver ji
App only
Maan jindabad
15 ਦਿਨ ਵਿੱਚ🇺🇸ਅਮਰੀਕਾ ਤ🏴 ਇੰਗਲੈਂਡ ਤੇ ਹੋਰ
ਬਹਾਰ ਦੇਸ਼ ਵਿਚ ਕਾਰ ਲੈ ਸਕਦੇ ਹਾਂ ਪੰਜਾਬ ਵਿੱਚ ਤਾਂ ਸਾਈਕਲ ਲੈਣਾ ਵੀ ਅੌਖਾ ਹੋ ਜਾਂਦਾ ਗਰੀਬੀ ਤੇ ਭਿਸ੍ਰਟਾਚਾਰ ਬਹੁਤ ਵੱਧਗੀ ਪਹਿਲਾਂ ਕਾਂਗਰਸ ਤੇ ਅਕਾਲੀ ਦਲ ਨਾ ਦੀ ਗੰਦਗੀ ਸਾਫ਼ ਕਰੋ ਇੱਕ ਮੌਕਾ ਭਗਵੰਤ ਮਾਨ ਦੋ ਝਾੜੂ ਵੇਰ ਦੋ ਪੰਜਾਬੀਓ 🌹🌹
ਬਿਲਕੁਲ ਸੱਚੀ ਆਂ ਗੱਲਾ
@@kuldeeptakher4503 ਹਾਂ ਜੀ
Kisaan majdoor ekta jindabad
ਸਹੀ ਕਿਹਾ
Sira boliya aa y school muda te
AAP JINDABADD
ਕਾਸ਼ ਸਾਰੇ ਲੋਕ ਇੰਨੇ ਜਾਗਰੂਕ ਹੋ ਜਾਣ
Bhangwant Maan nu cm bno veero sb kuj ho juu gaa Punjab daa
ਸਹੀ ਗੱਲ ਹੈ y
Aam admi party jindabad💪
Aap admi zindabad
U r truth and very great
Bagbant Mann zindabad next cm punjab
Sachi gal aa veer dii
Rght veer g
ਮੈਡੀਕਲ ਵਾਲੀ ਤੇ ਖੇਤਾਂ ਦੀ ਸਪਰੇਅ ਕੋਈ ਹੱਲ ਹੋਣਾ ਚਾਹੀਦਾ ਜਿੰਨੇ ਪੱਤੇ ਤੇ ਪੈਸੇ ਲਿਖੇ ਹੁੰਦੇ ਆ ਵੀਰੇ ਉਨੇ ਹੀ ਲੈਦੇ ਆ
Very good job
👌👌👌👌
Vary good
Very good veer ji 🙏
Right veer ji
CHAHUNDA HAI PUNJAB MANN Sahib DI ***SARKAR.
AAP
Mann sahib cm zindabad
Siraa Bai
Cm Bhagwant maan jindabad❤️
Bai Sahi Gall Kahi
🌿🌴💓 AAP Party jiti pi a💙💚 CM Bhagwant Mann g Next cm Bana❤️💜💝💛 ek moka Bhagwant Mann g do
Maan Saab zindabad
Gal sahi hai 22 di
👍👍👍 ਭਗਵੰਤ ਮਾਨ ਦੀ ਸੁਣੋ ਪੁਕਾਰ
👍👍👍
ਨਾ ਵੀਰ 60 ਹਜ਼ਾਰ ਨੂੰ ਇਹ ਰਾਤ ਨੂੰ ਪੜਾੳਦੇ ਨੇ 1500 ਹਜ਼ਾਰ ਵਾਧੂ ਆ ਕਿਸਾਨਾਂ ਨੂੰ 6 ਮਹੀਨੇ ਵਾਦ ਪੈਸੇ ਮੂੰਹ ਦੇਖਦੇ ਹਨ
Nice work 🙏. Purni party khatm kro 70 sal Loto Sarkar baycat kro 🐕🐕👎👎🏿👎🏿
Bhaji ssa g
Veer g very nice
ਭਗਵੰਤ ਮਾਨ ਜਿੰਦਾਬਾਦ
Bilkul shi gala kitiya.byi ny
Right
Good👍👍
🧹 ਹੂਜਾ ਫੇਰ ਦੇਣਾ ਐਤਕੀਂ 🧹🧹🧹🧹🧹🧹
Bhagwant mann dikho ik var ehi hal a apne kole
Sirraa bai oyye
Goldy jindabaad
good veer
jaag pe v jaag ..........good veero......................jaga te bai ne
Leo ok truth and very
Good baiji
good. Boy. 👌👌👌👌👌🙏🙏
Shai veer ji
Right veere schools da bahut bura hall aa koi study ni
Very good ❤️ ji very good Swal veer ji de God bless you bro ji
Bagwant maan cm
Very good bai
good cm ji 🙏
Only aap baki sab saaf..
ਪੰਜਾਬ ਚਮਕਾਂ ਦੇਣਾ ਐਤਕੀਂ 🧹🧹🪠🪠 ਝਾੜੂ ਪੋਚਾ ਲਾ ਦੇਣਾਂ ਫਰਨੈਲ ਪਾਕੇ
Aap party zindabad
Yaar bai sirra krye jande ah awaj hr ik pendu sadi honi chahiye jaggo bai apna adhikar saste ch na gavao teacher ali gl sirra krata jagggo Punjab sanu ghat a nidrta di darpock ho gy asi Sare pind alle sirrra jeounde raho bai Punjab diya ankho khola
CHANNI CHOR
🇮🇳Next CM Mann 🇮🇳 Punjab 🇮🇳
He made an important point on government teachers. Teachers get 60-80K but they don’t even go to the school. They write a letter for leave that in case someone will come for inspection the other teachers could show the leave application otherwise at the end of the day they discard the leave application. They do their personal things during the school time.
Nice 👌👌🥰🙏🙏🙏🙏🙏🙏🙇🙇🧕💞🥰🥰❤️
🙏🙏🙏🙇💕👨👨👦🧕👨👩👧👦👨👩👦👦👨👩👧👦👨👩👦👦👍👍👍💪🏽💪🏽🌾👩👦👦👩👧👦👩👧👪👩👩👧👧👏👏👏
👍👍maan
aap jindabaad
App
Aap jindabad
Hoshiarpur district ch v ao Chanel vale Sadi v gal suno
Raiet
Hull freedom
App palti zindabad only. ...
aam jindabaad
ਇਹਨਾ ਵਿਧਾਇਕਾਂ ਕੋਲ ਇਤਨੇ ਪੈਸੇ ਕਿਥੋ ਆਉਂਦੇ ਹਨ ਵੋਟਾ ਪਵਾਕੇ ਤਾਂ ਸਰਪੰਚ ਵੀ ਨਵੀਆਂ ਨਵੀਆਂ ਗਡੀਆਂ ਖਰੀਦ ਲੈਂਦੇ ਹਨ ਤਾਹੀੳਂ ਤਾ ਹਰ ਇਕ ਬੰਦਾ ਸਿਆਸਤ ਦੇ ਪਿਛੇ ਭਜਦਾ ਹੈ ਵਢੀ ਖੋਰ ਹੋਗੀ ਦੁਨੀਆ ਕੂੜ ਫਿਰੈ ਪਰਧਾਨ ਵੇ ਲਾਲੋ
Only bhagwant Maan
Police Fouj di noukri di kehra gruntte aa
Rite ji
Saddi te police diya bhartiya hi cancel hogyi
Bhgwant Maan sab only hal kroo vot \aap nu pao
hun dso kidr gye aap ale
🇮🇳 ik moka Aap party nu 🇮🇳 punjab UK Goa 🇮🇳
Teacher hai hi nhi teacher t aap sadka t ne
ਜਿਹੜੇ ਬੰਦੇ ਨੇ ਦਾਰੂ ਪੀ ਪੀ ਕੇ ਘਰ ਤੇ ਜਮੀਨ ਵੇਚ ਤੀ ਪਰਿਵਾਰ ਬਰਬਾਦ ਕਰਤਾ ਉਸ ਭਗਵੰਤ ਮਾਨ ਤੋਂ ਕੀ ਆਸ ਰੱਖ ਦੇ ਹੋ ਞਿਕਾਸ
Right veer g
👌👌👌👌