Sidhu Moosewala ਦੀ ਸਕਿਓਰਿਟੀ ਲੀਕ ਕਰਨ ਵਾਲੇ ਬਲਤੇਜ ਪੰਨੂ ਦੀ ਸਕਿਓਰਿਟੀ ਹੋਈ ਵਾਪਸ?

Поделиться
HTML-код
  • Опубликовано: 9 окт 2024
  • Sidhu Moosewala ਦੀ ਸਕਿਓਰਿਟੀ ਲੀਕ ਕਰਨ ਵਾਲੇ ਬਲਤੇਜ ਪੰਨੂ ਦੀ ਸਕਿਓਰਿਟੀ ਹੋਈ ਵਾਪਸ?
    ਲੈ ਲਿਆ ਅਸਤੀਫਾ?
    ਕੀ ਹੌਲੀ ਹੌਲੀ ਝਾੜੇ ਜਾ ਰਹੇ ਨੇ CM ਦੇ ਖੰਭ?
    #sidhumoosewala #bhagwantmann #baltejpannu #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 303

  • @jitsingh8827
    @jitsingh8827 День назад +136

    ਸਲੂਟ ਆ ਮਨਿੰਦਰ ਬਾਈ ਦੀ ਪੱਤਰਕਾਰੀ ਨੂੰ

    • @sarbbrar4173
      @sarbbrar4173 День назад +11

      ਮਨਿੰਦਰ ਪਤਰਕਾਰ very good 💯💯

    • @jslakhi6464
      @jslakhi6464 День назад +7

      ਚਲੋ ਜੀ ਪੈ ਗਿਆ ਭੋਗ

    • @tapindermangat891
      @tapindermangat891 23 часа назад

      ​@@sarbbrar4173put a b dala ee3 aaaaa

    • @bhupindersingh0789
      @bhupindersingh0789 4 часа назад +1

      waheguru Ji 🙏

  • @harbansdhillon-x8q
    @harbansdhillon-x8q День назад +88

    ਬਲਤੇਜ ਪੱਨੂੰ ਸਭ ਤੋ ਵੱਧ ਕਿਸੂਰਵਾਰ ਹੇ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Bhullar22
    @Bhullar22 День назад +63

    ਬੱਸ ਹੁਣ ਗੰਜੇ ਨੂੰ ਵੀ ਛਿੱਤਰ ਪੈ ਜਾਣੇ ਆ

  • @IqbalSingh-ve4nl
    @IqbalSingh-ve4nl День назад +78

    ਪੰਨੂੰ ਦੀ ਉਲਾਦ ਭੁਗਤੁਗੀ ਕਿਸੇ ਦਾ ਪੁਤ ਮਰਵਾਤਾ ਵਾਹਿਗੁਰੂ ਜੀ ਸਰਾਪ ਪੈ ਜਾਉ

    • @sarojrani1048
      @sarojrani1048 День назад +2

      True. God sees the truth but waits.

    • @JATTPB04WALA
      @JATTPB04WALA 22 часа назад

      Pannu ne kiven marvata .. thoda daso ge .. oh ta kehnda asi banda mar k pind pushde .. phir us nu security Kyo chahide se tax payer de money te ..

    • @Virksaab92
      @Virksaab92 19 часов назад

      @@JATTPB04WALAchaloo ji

    • @Virksaab92
      @Virksaab92 19 часов назад +2

      @@JATTPB04WALAtuhanu koi ni Samja sakda ki karde ne eh nai te ave de bande raaj kyo karde

    • @Virksaab92
      @Virksaab92 19 часов назад

      @@JATTPB04WALAghagri paa k nachyaa c security vapas wele hun Aina nu Thokan ge bishnoi bhante nu ta dhamki a gyi Lawrence toh

  • @Viralvideos2855-n5e
    @Viralvideos2855-n5e День назад +51

    ਗੁਰੂ ਗੋਬਿੰਦ ਸਾਹਿਬ ਜੀ ਨੇ। ਮੁਗਲਾਂ ਦੀ ਜੜ ਪਟ ਦਿੱਤੀ ਸੀ। ਹੁਣ ਆਮ ਆਦਮੀ ਪਾਰਟੀ ਦੀ ਜੜ ਸੰਗਤ ਪਟੇਗੀ

    • @LuckyDhAbA58
      @LuckyDhAbA58 22 минуты назад

      Cong tee akali dal nu vote paeeo tee apne mundyea nu nassa bhar deeo😂😂😂😂

  • @Makhan-r1j
    @Makhan-r1j День назад +46

    ਸਿੱਧੂ ਬਾਈ ਪੱਤਰਕਾਰ ਜਾਗਦੀ ਜ਼ਮੀਰ

  • @GurpreetSingh-jb5oy
    @GurpreetSingh-jb5oy День назад +36

    ਆਪ ਪਾਰਟੀ ਬਿਲਕੁਲ ਖਤਮ ਹੋ ਜਾਣੀ ਆ

  • @PBwalegs
    @PBwalegs День назад +24

    ਮਨਿੰਦਰ ਵੀਰੇ ਵੀ ਤਾਂ ਖੁੱਲਕੇ ਸੱਚ ਬੋਲ ਸਾਰਾ ਪੰਜਾਬ ਤੇਰੇ ਨਾਲ ਏ

  • @BhinderSran-ky8ok
    @BhinderSran-ky8ok День назад +22

    ਬਹੁਤ ਵਧੀਆ ਅਤੇ ਸੱਚੀਆਂ ਗੱਲਾਂ ਹੁੰਦੀਆਂ ਹਨ ਬਾਈ ਜੀ ਮਨਜਿੰਦਰ ਸਿੱਧੂ ਬਾਈ ਸੱਚ ਬੋਲਣ ਦੀ ਹਿੰਮਤ ਰੱਖਦੇ ਹੈਂ ਬਾਈ ਦਿੱਲੋ ਸਲੁਟ ਹੈ ਬਾਈ ਜੀ ਨੂੰ

  • @rajanbansal733
    @rajanbansal733 День назад +68

    ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ ਝਾੜੂ ਵਾਲਾ ਮੇਲਾ ਹੁਣ ਖਤਮ ਹੋ ਗਿਆ ਪੰਜਾਬ ਵਿੱਚੋਂ ਅੱਜ ਤੱਕ ਦੀ ਸਭ ਤੋਂ ਘਟੀਆ ਸਰਕਾਰ ਆਮ ਆਦਮੀ ਪਾਰਟੀ ਦੀ

    • @babbuahluwalia7820
      @babbuahluwalia7820 День назад

      CM ਦੀ ਕੁਰਸੀ ਦੀ respect ਹੈ ਨਹੀਂ ਤਾਂ ਬੋਲਣ ਲੱਗੇ ਸੋਚਣਾ ਨਹੀਂ ਹੁੰਦਾ, ਬਾਕੀ ਸ਼ਰਾਬੀ ਸਭ ਜਾਣਦੇ ਹੁੰਦੇ ਜੇ ਜਾਣਬੁੱਝ ਕੇ ਮੀਸਣਾ ਬਣਯਾ ਹੋਇਆ ਫੇਰ ਲੋਕਾਂ ਨੇ ਅਗਲੀਆ ਵੋਟਾਂ ਚ ਨਜ਼ਾਰਾ ਵਿਖਾ ਈ ਦੇਣਾ। ਫੇਰ ਜਗਾਹ ਨਹੀਂ ਲੱਭਣੀ ਲੁਕਣ ਨੂੰ

  • @rajwindersingh-ov3tc
    @rajwindersingh-ov3tc День назад +33

    ਸਿਧੂ ਬਾਈ ਜੀ ਮਾਲੀ ਤੇ ਪਰਚਾ ਪਨੂੰ ਨੇ ਕਰਾਇਆ

  • @amrikathwal2119
    @amrikathwal2119 День назад +32

    ਸਦਾ ਝੜਾਈ ਨਹੀ ਰਹਿੰਦੀ ਪੰਨੂ ਨੱੁ ਵੀ ਚਾਹੀਦਾ ਸੀ ਮਸਲੇ ਹੱਲ ਕਰਕੇ ਦਿਖਾਉਂਦਾ ਇਸ ਨੇ ਬਹੁਤ ਧੱਕੇ ਕੀਤੇ ਚੈਨਲ ਬੰਦ ਕਰਾਉਂਦਾ ਸੀ ਅੱਜ ਖੰਬ ਕੱਟੇ ਗਏ ਹੁਣ ਪਤਾ ਲੱਗੇਗਾ ਵਧੀਆ ਚੈਨਲ ਆ ਤੁਹਾਡਾ ਤੇ ਕੁਝ ਹੋਰ ਵੀ ਨੇ

    • @jotsidhu4007
      @jotsidhu4007 День назад

      Bhai ji pannu brge ta fr v Paisa katha Kari baithe aa chinta di gal apa nu aa Delhi hath j pnjab fda ta oh lutt k khaa Jan ge pnjab nu karza pnjb seer hoi jnda Paisa sara Delhi jai jnda ga pehliya srkara paise bniyo ta rajjiya c eh apna ta bukhiya nal bah pai giya sare app ale pnjb nu khan te ho rahe aa hun dehli ale v pnjab seero khan lag ge ap ta haar gye Delhi to ohna da Paisa bnd hun pnjab kihda kihda tidd bharo

  • @gagasmalsar9404
    @gagasmalsar9404 День назад +27

    ਭੰਡ ਪੰਜਾਬ ਚੋ ਖਤਮ

  • @moosajattnahimukna
    @moosajattnahimukna День назад +34

    ਵੀਰ ਏ ਸਿੱਧੂ ਬਾਈ ਦੇ ਮਾਂ ਬਾਪ ਦੀ ਦੁਰਸੀਸ ਤੇ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇਆ ਦੀ ਅਰਦਾਸ ਦਾ ਨਤੀਜਾ ਸਵਰਗ ਨਰਕ ਉੱਤੇ ਕੁਝ ਨੀ ਸਭ ਏਥੇ ਹੀ ਭੁਗਤ ਕੇ ਜਾਣਾ ਇਹਨਾਂ ਨੇ ਓਸ ਪਾਕ ਰੂਹ ਨਾਲ ਮੱਥਾ ਲਾਇਆ ਤੁਸੀਂ ਇਹਨਾਂ ਦਾ ਹਸ਼ਰ ਦੇਖਿਓ ਜੋ ਬਾਪੂ ਬਲਕੋਰ ਸਿੰਘ ਕਹਿੰਦੇ ਸੀ ਹੁਣ ਦੇਖਿਓ ਆਪੇ ਮਰਦੇ

  • @BhupinderSinghBhupinderSinghSi
    @BhupinderSinghBhupinderSinghSi 22 часа назад +8

    ਲੋਕ ਅਵਾਜ਼ ਟੀਵੀ ਦੇ ਸਾਰੇ ਸਟਾਫ ਅਤੇ ਸਰੋਤਿਆਂ ਨੂੰ ਤਹਿਦਿਲੋਂ ਸਲੂਟ ਹੈ ਜੀ ਇਹ ਪੱਕਾ ਹੋ ਗਿਆ ਕਿ 2027 ਵਿੱਚ ਜੁਮਲਾ ਪਾਰਟੀ ਕੋਲੋਂ ਇੰਟਰਨੈਸ਼ਨਲ ਪਾਰਟੀ ਦਾ ਖਿਤਾਬ ਖੁੱਸਣਾ ਤਹਿ ਹੋ ਗਿਆ ਮਨਿੰਦਰ ਵੀਰੇ ਬਾਕੀ ਪੰਜਾਬ ਦਾ ਰੱਬ ਈ ਰਾਖੈ

  • @parwindersingh8057
    @parwindersingh8057 День назад +65

    ਮੂਸੇਵਾਲੇ ਵੀਰ ਮਰਵਾਤਾ ਇਸ ਪੰਨੂ ਨੇ

    • @ManjeetSingh-qv6ej
      @ManjeetSingh-qv6ej День назад +1

      ਮੂਸੇਵਾਲ ਜੀ ਕਰੋੜਾਂ ਰੁਪਏ ਟੇਕਸ ਦਿੰਦੇ ਸਨ ਅਤੇ ਏਹ ਪਨੂ ਪੁੰਨੁ ਵਰਗੇ ਧਰਤੀ ਅਤੇ ਰਾਜਨੀਤੀ ਉੱਤੇ ਭਾਰ ਹਨ 😢ਪਰ ਰੱਬ ਕੁਦਰਤ ਕਿਥੇ ਸੁੱਤੀ ਪਈ ਹੈ ਪਤਾ ਨਹੀਂ

    • @deepchahal8601
      @deepchahal8601 День назад +2

      👍👍😡😡😥😥

    • @HarvinderSingh-k9z
      @HarvinderSingh-k9z 12 часов назад

      ​@@deepchahal8601 oh apne khud de lacchhna krke marrea si bevkoofo....gangters nal direct link si ohde

  • @harbhajansinghsekhon2899
    @harbhajansinghsekhon2899 День назад +9

    very good ji. ਭੰਡ ਦੀ ਸਕਉਰਿਟੀ ਵੀ ਵਾਪਸ ਹੋਵੇ। ਬਲਤੇਜ ਪੰਨੂ ਤੇ ਮੂਸੇਵਾਲ ਦੀ ਸਕਉਰਿਟੀ ਵਾਪਸ ਦੇ ਟਵੀਟ ਦੇ ਸਬੰਧ ਵਿੱਚ FIR ਹੋਣੀ ਚਾਹੀਦੀ ਏ।

  • @sukhmanjotsingh7427
    @sukhmanjotsingh7427 18 часов назад +8

    ਮਨਿੰਦਰ ਵੀਰ ਪੂਰੀ ਸੱਚ ਬੋਲਦਾ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @Shinder_Pal
    @Shinder_Pal День назад +16

    ਜਿਸ ਜਿਸ ਦਾ ਵੀ ਸਿੱਧੂ ਬਾਈ ਦੇ ਕਤਲ ਵਿੱਚ ਹੱਥ ਸੀ
    ਓਹਨਾ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ

  • @gorabhamma1250
    @gorabhamma1250 День назад +15

    ਮਨਜਿੰਦਰ ਸਹੀ ਗੱਲ ਹੈ

  • @sarbbrar4173
    @sarbbrar4173 День назад +16

    ਬਹੁਤ ਵਧੀਆ

  • @Major.Singh69
    @Major.Singh69 18 часов назад +6

    ਸਾਰੇ ਮਿਡੀਆ ਨੂੰ ਬਲਤੇਜ ਪੰਨੂੰ ਖਿਲਾਫ ਆਵਾਜ਼ ਬੁਲੰਦ ਕਰਨ , ਮੁਬਾਰਕ ਆ ,

  • @gurchransingh5674
    @gurchransingh5674 День назад +9

    ਇਮਾਨਦਾਰ ਬੇਬਾਕ ਨਿਡਰ ਨਿਰਪੱਖ ਪੱਤਰਕਾਰ ਧੰਨਵਾਦ ਦਿਲੋ ਸਲੂਟ

  • @AvtarSingh-pw7fv
    @AvtarSingh-pw7fv День назад +14

    ਸਾਡੇ ਆਸੇ ਪਾਸੇ ਦੇ ਸੂਬਿਆਂ ਵਿੱਚ ਇਨਾਂ ਦੀਆਂ ਜਮਾਨਤਾਂ ਨਹੀਂ ਬਚਦੀਆਂ ਪਰ ਅਸੀਂ ਇਨਾਂ ਦੇ 92 ਜਿਤਾ ਦਿੱਤੇ ਸਨ ਹੁਣ ਆਹ ਪਤਾ ਨਹੀਂ ਅਸੀਂ ਬੇਵਕੂਫ ਹਾਂ ਜਾਂ ਹੋਰ ਸੂਬਿਆਂ ਵਾਲੇ ਪਰ ਕੋਈ ਨਾ ਕੋਈ ਬੇਵਕੂਫ ਹੈ ਜਰੂਰ

  • @harbhajansinghsekhon2899
    @harbhajansinghsekhon2899 День назад +6

    ਪੰਜਾਬ ਸਰਕਾਰ ਭੰਗ ਕਰਕੇ ਨਵੀਆ ਚੋਣਾਂ ਹੋਣੀਆ ਚਾਹੀਦੀਆ ਹਨ। ਅੰਮਿ੍ਰਤਪਾਲ ਸਿੰਘ ਨੂੰ ਰਿਹਾ ਕਰ ਦੇਣਾ ਚਾਹੀਦਾ ਏ।

  • @prdhn6163
    @prdhn6163 День назад +5

    ਲੋਕ ਅਵਾਜ ਟੀਵੀ ਸਿੱਧੂ ਜੀ ਤੁਹਾਡੇ ਨਾਲ ਹਾ ਸੱਚ ਦੇ ਨਾਲ ਖੜਾਂਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

  • @sukhmanjotsingh7427
    @sukhmanjotsingh7427 18 часов назад +4

    ਸਹੀ ਗੱਲ ਹੈ ਸਿੱਧੂ ਵੀਰ ਸੱਚ ਦੇ‌‌ ਨਾਲ

  • @avtaraulakh591
    @avtaraulakh591 День назад +8

    ਸਬ ਤੋ ਵੱਡਾ ਸਮਾ

  • @BrotherCollection-w1s
    @BrotherCollection-w1s День назад +7

    ਸਿੱਧੂ ਸਾਹਿਬ ਅਣਖ ਰੱਖਦੇ ਹਨ

  • @gurmukhsingh9717
    @gurmukhsingh9717 День назад +18

    ਪੱਤਰਕਾਰ ਵੀਰ ਜੀ ਕੇਜਰੀਵਾਲ ਤੇ ਰਾਘਵ ਚੰਡਾ ਨੇ ਦਿੱਲੀ ਤੋਂ ਬੰਦੇ ਚੰਡੀਗੜ੍ਹ ਵਿੱਚ ਰੱਖੇਂ ਨੇ ਜਿਹੜੇ ਅਫਸਰਾਂ ਨੂੰ ਹੁਕਮ ਕਰਦੇ ਭਗਵੰਤ ਮਾਨ ਮੁੱਖ ਮੰਤਰੀ ਬਾਕੀ ਦੇ 91 ਲੀਡਰਾਂ ਦੀ ਜ਼ੁਬਾਨ ਕਿਉਂ ਬੰਦ ਹੋ ਗਈ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਤੈਨੂੰ ਮੁੱਖ ਮੰਤਰੀ ਬਣਾਂ ਦਿੱਤਾ ਨਾਲ 91 ਲੀਡਰ ਬਣਾ ਦਿੱਤੇ ਫਿਰ ਕਿਉਂ ਨਹੀਂ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਹਾਡੇ ਤੋਂ ਰਾਜ ਨਹੀਂ ਹੁੰਦਾ ਜਾਂ ਕੇਜਰੀਵਾਲ ਤੇ ਰਾਘਵ ਚੰਡਾ ਨੇ ਆਪਣੇ ਬੰਦੇ ਦਿੱਲੀ ਤੋਂ ਚੰਡੀਗੜ੍ਹ ਵਿੱਚ ਰੱਖੇਂ ਕਿਉਂ ਕੋਈ ਗੱਲ ਨਹੀਂ ਇੱਕ ਗੱਲ ਚੇਤੇ ਰੱਖਣੀ ਅਗਲੀ ਵਾਰ ਪਿੰਡਾਂ ਤੁਸੀਂ ਜਾਣਾਂ ਲੋਕਾਂ ਨੇ ਸਵਾਲ ਕਰਨੇ ਨੇ

  • @hunterhappy0073
    @hunterhappy0073 День назад +16

    Baltej Pannu,Bukkal Da Sapp,Nikleya Punjab Layi.😮

  • @PBwalegs
    @PBwalegs День назад +6

    ਮਨਿੰਦਰ ਵੀਰ ਨੂ ਤਾ ਸਲੂਟ ਬੰਦਾ ਹੈ ਪਰ ਐਸ ਬਈਆ ਪਾਰਟੀ ਆਗੇ ਵੀ ਕੋਈ। ਸੋਚਲੋ

  • @JASSISINGH-hg4in
    @JASSISINGH-hg4in День назад +6

    ਬਹੁਤ ਸਹੀ ਹੋਇਆ ਬਾਈ

  • @navdeepsukhi1846
    @navdeepsukhi1846 День назад +3

    ਪੱਤਰਕਾਰਾਂ ਦਾ ਭਗਤ ਸਿੰਘ...ਮਨਿੰਦਰਜੀਤ ਸਿੰਘ ਸਿੱਧੂ love you bro
    ਇਸ ਖ਼ਬਰ ਕਰਕੇ ਨਹੀਂ for overwork

  • @varinderparasher2421
    @varinderparasher2421 День назад +13

    Baltej Pannu ney Sidhu mosse wala de security leak krke papp kmaya

  • @harpinderbhullar5719
    @harpinderbhullar5719 День назад +3

    ਮਨਿੰਦਰ ਸਿੰਘ ਪੱਤਰਕਾਰ ਬਿੱਲਕੁੱਲ ਸੱਚ ਦੀ ਆਵਾਜ ਬੁਲੰਦ ਕਰਦਾ ਬਹੁਤ ਬਹੁਤ ਧੰਨਵਾਦ

  • @TeerathSingh-bw8yk
    @TeerathSingh-bw8yk 13 часов назад

    ਮਨਿੰਦਰ ਬਾਈ ਜੀ ਤੁਹਾਡੀ ਪੱਤਰਕਾਰੀ ਨੂੰ ਸਲੂਟ ਹੈ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਧੰਨਵਾਦ ਜੀ

  • @karmitakaur3390
    @karmitakaur3390 День назад +7

    Justice for Sidhu moose wala 🙏🙏Miss you Sidhu moose wala 😭😭😭

    • @loveguru4554
      @loveguru4554 22 часа назад

      I lobe you I Ike you karmita jaan❤

  • @user-kSSingh
    @user-kSSingh День назад +6

    ਵੀਰ ਜੀ ਦਿੱਲੀ ਵਾਲਿਆ ਨੂੰ ਪਤਾ ਲੱਗ ਗਿਆ ਕੇ ਦੁਬਾਰਾ ਆਪ ਸਰਕਾਰ ਨੀ ਆਉਣੀ ਤਾਂ ਹੀ ਤਾ ਤੱਗਲੀਆ ਦੇ ਕੇ ਬੰਦੇ ਭੇਜੀ ਜਾਂਦੇ

  • @halkekumar1612
    @halkekumar1612 22 часа назад +4

    Rabb karke Pannu naal v mosse vale Vali hove

  • @kuldipsinghdhesi7018
    @kuldipsinghdhesi7018 День назад +3

    ਬਲਤੇਜ ਪੰਨੂੰ ਨੇ ਪੰਜਾਬ ਦਾ ਬੇੜਾ ਗਰਕ ਕਰ ਰਿਹਾ ਸੀ ।

  • @AvtarSingh-pw7fv
    @AvtarSingh-pw7fv День назад +5

    ਸਦਾ ਨਾ ਬਾਗੀ ਬੁਲਬੁਲ ਬੋਲੇ
    ਸਦਾ ਨਾ ਮੌਜ ਬਹਾਰਾਂ

  • @DaljitSingh-dl9gu
    @DaljitSingh-dl9gu 5 часов назад +1

    ਪੰਨੂੰ ਵਾਲਾ ਕੰਮ ਤਾਂ ਠੀਕ ਕੀਤਾ। ਪੰਜਾਬ ਦਾ ਪੁੱਤ ਮਰਵਾ ਕੇ ਐਸ ਕਰਦਾ ਸੀ। ਇਸ ਤੋਂ ਪਤਾ ਲੱਗਦਾ ਤਾਕਤ ਜਦੋਂ ਮਿਲੇ ਉਸ ਦਾ ਗਲਤ ਇਸਤੇਮਾਲ ਨਾ ਕਰੋ। ਜੇ ਵਾਹਿਗੁਰੂ ਜੀ ਤਾਕਤ ਬਖਸ਼ਦਾ ਉਸ ਦਾ ਇਸਤੇਮਾਲ ਲੋਕ ਹਿਤੈਸ਼ੀ ਬਣ ਕੇ ਕਰੋ ਜੀ। ਇਹ ਤਾਕਤ ਸਦਾ ਨਹੀਂ ਰਹਿੰਦੀ।

  • @BrotherCollection-w1s
    @BrotherCollection-w1s День назад +5

    ਸਵਿਧਾਨ ਦੀ ਸੌਂਹ ਖਾਧੀ ਹੈ ਕਿ ਕਿਸੇ ਨੂੰ ਵੀ ਕੋਈ ਗੱਲ ਨਹੀਂ ਦੱਸਿਆ ਜਾਵੇ

  • @ArvindKumar-ht9fv
    @ArvindKumar-ht9fv День назад +9

    Hun nee jit de delhi har pakki

  • @gurdevsidhu8164
    @gurdevsidhu8164 20 часов назад +2

    ਸਿੱਧੂ ਵੀਰ ਜਦੋਂ ਪੰਜਾਬ ਵਾਸੀਆਂ ਨੂੰ ਮੋਕਾ ਮਿਲਿਆ CM ਦਫ਼ਤਰ ਜਾਂ ਘਰ , ਮੰਤਰੀ ਅਤੇ MLA ਜੋ ਕਰ ਰਹੇ ਹਨ ਲੋਕ ਵੇਖ ਰਹੇ ਹਨ ਕੁਝ ਕੁ ਚੈਨਲ ਅਤੇ ਰਿਪੋਟਰ ਵੀ ਦੱਸ ਰਹੇ ਹਨ ਫਿਰ ਜਦੋ ਇਨ੍ਹਾਂ ਵੱਲੋਂ ਕੁਝ ਕਮੀਆਂ ਰਹੀਆਂ ਹਨ ਤਾਂ ਦਿੱਲੀ ਵਾਲਿਆਂ ਨੂੰ ਮੋਕਾ ਮਿਲਿਆ ਬਾਕੀ ਦਿੱਲੀ ਵਾਲੇ ਪੈਸਾ ਇੱਥੋਂ ਲਜਾਕੇ ਦਿੱਲੀ ਖ਼ਰਚ ਕਰਨਗੇ ਪਾਹਿਲਾਂ ਜੋ ਖ਼ਜ਼ਾਨਾ ਇਨ੍ਹਾਂ ਭਰਿਆ ਉਹ ਵੀ ਲੋਕ ਜਾਂ ਕੁਝ ਮੀਡੀਆ ਦੱਸ ਹੀ ਰਿਹਾ ਹੈ ਮਾੜੀ ਕਿਸਮਤ ਪੰਜਾਬ ਦੀ ਦੁਸਰੀਆਂ ਪਾਰਟੀਆਂ ਤੋਂ ਤੰਗ ਆ ਕਿ ਲੋਕਾ ਨੇ ਇਨ੍ਹਾਂ ਨੂੰ ਚੁਣਿਆ ਸੀ

  • @windersingh9211
    @windersingh9211 20 часов назад +1

    ਪੰਜਾਬ ਚ ਦੱਲੇ ਤਾਂ ਬਹੁਤ ਮਾਈਕ ਚੱਕੀ ਫਿਰਦੇ ਆ ਪਰ ਮਨਿੰਦਰ ਨਾਲ ਦਾ ਸੱਚਾ ਪੱਤਰਕਾਰ ਕੋਈ ਨੀ ਥਲੀ ਵਰਗੇ ਵੀ ਬਹਿਤ ਵਧੀਆ ਕੰਮ ਕਰ ਰਹੇ ਨੇ ਮਨਿੰਦਰ good job ❤

  • @JogaSingh-v9n
    @JogaSingh-v9n День назад +4

    ਬਹੁਤ ਵਧੀਆ ਜੀ

  • @HappySingh-ig9fe
    @HappySingh-ig9fe 17 часов назад +1

    ਮਨਿੰਦਰ ਵੀਰ ਹਿਰੋ ਹੈ ਪੰਜਾਬ ਦਾ🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏

  • @SatnamSingh-wv9gg
    @SatnamSingh-wv9gg День назад +4

    ਪ੍ਰੱਤਰਕਾਰ ਸਾਹਿਬ ਜੀ ਇੱਕ ਪਾਸੇ ਤਾਂ ਕਹਿੰਦੇ ਆ ਪੰਜਾਬ ਦਾ ਬੰਦਾ ਚਲਾਵੇ ਪੰਜਾਬ ਨੂੰ ਭਗਵੰਤ ਮਾਨ ਸਾਹਿਬ ਪੰਜਾਬ ਦੇ ਹਰਮਨਪਿਆਰੇ ਲੀਡਰ ਬਣਗੇ ਸੀ ਇੰਨ੍ਹਾਂ ਨੇ ਲਾਤਾ ਹੁਣ ਜਦੋਂ ਪੰਜਾਬ ਵਾਲਿਆਂ ਤੋਂ ਚੱਲਿਆ ਨੀ ਪੰਜਾਬ ਫੇਰ ਹੁਣ ਦਿੱਲੀ ਵਾਲੇ ਚਲਾਉਣਗੇ ਹੋਰ ਹੁਣ ਪਾਕਿਸਤਾਨ ਤੋਂ ਆਉਣ ਗੇ

  • @Naresh-q4e8b
    @Naresh-q4e8b День назад +4

    Justice for Sidhu moose wala 22 ji😢😢😢😢

  • @Davinder-g9k
    @Davinder-g9k День назад +8

    V.nice sidhu sahib

  • @manjitsingh4053
    @manjitsingh4053 День назад +2

    100 ਦਿਨ ਚੋਰ ਤੇ ਇੱਕ ਦਿਨ ਸਾਧ ਦਾ ਸੱਚ ਸਾਬਿਤ ਕਰ ਦਿੱਤਾ ਬਲਤੇਜ ਪੰਨੂੰ ਨੂੰ ਬਦਲ ਕੇ ਬਾਕੀ ਨਿਡਰਤਾ ਨਾਲ ਸੱਚਾਈ ਦਾ ਸਾਥ ਦੇਣ ਲਈ ਬਹੁਤ ਧੰਨਵਾਦ ਮਨਜਿੰਦਰ ਬਾਈ ਜੀ

  • @amrikathwal2119
    @amrikathwal2119 День назад +1

    Very nice ਛੋਟੇ ਵੀਰ ਡਰੋ ਨਾ ਜਦੋ ਉਸ ਨੂੰ ਫੜਿਆ ਸੀ ਬਾਦਲਾਂ ਨੇ ਪੰਨੂ ਨੂ ਅਸੀੳਸ ਵੇਲੇ ਵੀ ਕਨੇਡਾ ਦੇ ਮੰਤਰੀ ਤੱਕ ਨੂੰ ਕਾਲ ਕੀਤੀ ਕਿ ਉਸ ਨਾਲ ਧਕਾਲਰ ਰਹੇ ਪੰਜਾਬ ਵਿੱਚ ਪਰ ਇਹ ਵੀ ਉਸ ਰਾਹ ਤੇ ਤੁਰ ਪਿਆਸੀ

  • @Truetalkeruk
    @Truetalkeruk День назад +3

    Y nu sunke mja aa janda ❤❤❤

  • @unclebabloo79
    @unclebabloo79 День назад +5

    haryana waleyan ne juttiyan maariyan swaad aa gya punjab waleyo jaag jao

  • @gurpreetmallhi5840
    @gurpreetmallhi5840 День назад +2

    ਪੰਜਾਬ ਦਾ ਪੈਸਾ ਦਿੱਲੀ ਚੋਣਾਂ ਚ ਵਰਤਿਆ ਜਾਵੇਗਾ

  • @surjitsingh6134
    @surjitsingh6134 День назад +2

    ਬਿਲਕੁਲ ਸੱਚ ਭਰਾ

  • @jagdeepsingh-yq6cl
    @jagdeepsingh-yq6cl День назад +13

    ਮੰਨਿਦਰ ਵੀਰ ਮੈਨੂੰ ਤਾ ਆਏ ਲਗਦਾ ਵੀ ਬਰਨਾਲੇ ਤੋਂ ਜਿਮਣੀ ਚੋਣ ਕੇਜਰੀਵਾਲ ਲੜੂਗਾ

  • @ariangill2010
    @ariangill2010 23 часа назад +1

    Jaisi karnee vaisee bharnee. WAHEGURU WAHEGURU ji
    Sidhu Moosewala we love you 😍

  • @beantsran92
    @beantsran92 21 час назад +2

    ਠੋਕੋ ਮੰਜੀ ਲੋਟੂਆ ਦੀ ਪੱਤਰਕਾਰ veer

  • @bhupindercheema399
    @bhupindercheema399 23 часа назад +1

    ਹੁਣ ਯਾਰ ਟਰਾਂਟੋ ਤੋ ਖ਼ਬਰਾਂ ਪੜ੍ਹਿਆ ਕਰਨਗੇ

  • @Major.Singh69
    @Major.Singh69 18 часов назад +1

    ਹੁਣ ਪੰਜਾਬ ਦੈ ਚਾਰ CM ਨੇ

  • @nishansurnath6095
    @nishansurnath6095 23 часа назад +1

    Waheguru Ji merakarne Gaye punjab te ji 🙏

  • @AmandeepSingh-bu4wn
    @AmandeepSingh-bu4wn День назад +1

    ਬਹੁਤ ਵਧੀਆ ਹੋਇਆ ਜੀ

  • @pamajawadha5325
    @pamajawadha5325 19 часов назад +2

    Good s Manider singh ji

  • @jaswantsandhu8456
    @jaswantsandhu8456 День назад +4

    Good ❤

  • @latestpunjabi8177
    @latestpunjabi8177 День назад +1

    Sidhu moose wala

  • @GURJOTSINGH-f4t
    @GURJOTSINGH-f4t День назад +1

    Justice for sidhu moosewala ❤👑

  • @hazurkhehra6838
    @hazurkhehra6838 День назад +2

    Amritpal singh jinabab

  • @GurdeepSingh-vd6ci
    @GurdeepSingh-vd6ci День назад +2

    Salute Aw Manider YG Tuhannu ❤

  • @Major.Singh69
    @Major.Singh69 18 часов назад +1

    ਭਗਵੰਤ ਮਾਨ ਦੀ ਸਰਕਾਰ ਖਤਮ ਸਮਾਪਤ ,

  • @waraich.bathinde.aala-jv2wv
    @waraich.bathinde.aala-jv2wv День назад +2

    ਹੁਣ ਕੂਚੀ ਪਾਰਟੀ ਦਾ ਅੰਤ ਆ ਗਿਆ

  • @Single_life-88
    @Single_life-88 День назад +1

    ਬਾਈ ਜੀ ਲਾਲ ਬਾਈ ਪਿੰਡ ਵਿੱਚ ਇੱਕ ਮੁੰਡਾ ਮਰ ਗਿਆ ਟੀਕਾ ਲਾਈ ਜਾਂਦਾ ਸੀ ਚੇਟਏ ਦਾ ਜਾਂ ਕੇ ਆਈ ਬਸ ਬਉਰਾ ਹਾਲ ਹੋਆ ਪਿਆ ਉਸ ਘਰ ਦਾ ਬਾਈ ਜੀ

  • @SurajSingh-co1bt
    @SurajSingh-co1bt 16 часов назад +1

    Waheguru ji waheguru ji

  • @sukhmandersingh590
    @sukhmandersingh590 День назад +4

    Punjab vichon paisa ikatha karan lai eh badli kete ja rahi hay

  • @ekamrandhawa5123
    @ekamrandhawa5123 12 часов назад +1

    Amritpal Singh khalsa

  • @sarbjeetsingh4415
    @sarbjeetsingh4415 День назад +1

    ਬਾਦਲਾ ਨੇ ਜੇ ਕੋਈ ਚੰਗਾ ਕੰਮ ਕੀਤਾ ਹੈ! ਤਾਂ ਉਹ ਇਹ ਕਿ, ਪੰਨੂੰ ਨੂੰ ਬੜਾ ਦੌੜਾ-ਦੌੜਾਂ ਕੇ ਪਾਣੀ ਪਲਾਇਆ ਸੀ😅

  • @sukhmandersingh590
    @sukhmandersingh590 День назад +4

    Mànn shib da end aa chka hay.A.A.P da ve end ho chuka hay.

  • @darshanmann-o5r
    @darshanmann-o5r День назад +1

    ਅੱਜ ਭਗਵੰਤ ਮਾਨ ਨੁੰ ਪੰਜਾਬ ਪੱਖੀ ਸਟੈਂਡ ਲੈਣਾ ਪੈਣਾ

  • @sukhmandersingh590
    @sukhmandersingh590 День назад +3

    Punjab vich A.A.P da end hone ja riha hay

  • @Varindersinghfeb-mr8cm
    @Varindersinghfeb-mr8cm День назад +1

    Salute veer ji

  • @GurdeepSingh-h5q
    @GurdeepSingh-h5q День назад +2

    ਬਾਈ ਸਲੂਟ ਤੇਰੀ ਪੱਤਰ ਕਾਰੀ ਦੇ

  • @Ramsingh-ll1cm
    @Ramsingh-ll1cm 16 часов назад +1

    ਮਨਿੰਦਰ ਵੀਰ ਜੀ ਸਤਿ ਸ੍ਰੀ ਅਕਾਲ ਜੀ

  • @SurjeetSingh-fi8cz
    @SurjeetSingh-fi8cz 6 часов назад

    ਸਲੂਟ ਆ ਬਾਈ ਤੇਰੀ ਜਾਗ ਦੀ ਜਮੀਰ ਨੂੰ

  • @sikhlions1699
    @sikhlions1699 4 часа назад

    Sidhu moose Wale legend of next century

  • @HardeepSingh-py6ve
    @HardeepSingh-py6ve 15 часов назад

    ਇਹ ਪੱਤਰਕਾਰ ਜਾਗਦੀ ਜਮੀਰ ਵਾਲਾ ਸਾਰੇ ਪੰਜਾਬ ਦੇ ਪੱਤਰਕਾਰਾਂ ਚੋਂ

  • @HardeepSingh-py6ve
    @HardeepSingh-py6ve 15 часов назад

    ਆਪਾਂ ਲੋਕ ਵੀ ਇਹ ਬਾਦਲਾਂ ਵਿਰੁੱਧ ਝੜਕਲੇ ਸੁਣਾਈ ਗਿਆ ਕਦੇ ਕੈਪਟਨ ਵਿਰੁੱਧ ਸਨਾ ਤੇ ਆਪਾਂ ਖੁਸ਼ ਹੋਈ ਗਏ ਹਨੇਰੀ ਵੋਟਾਂ ਦੀ ਵੋਟਾਂ ਪਾ ਤੀ ਇਹਨੂੰ ਹਰਿਆਣੇ ਵਾਲਿਆਂ ਨੇ ਜਮਾਂ ਨਹੀਂ ਇਹਨਾਂ ਦੀ ਸੁਣੀ

  • @MustakKhan-up8bm
    @MustakKhan-up8bm 10 часов назад

    ਸਦਾ ਨਹੀਂ ਜੱਗ ਤੇ ਚੜਾਈਆਂ ਰਹਿੰਦੀਆਂ

  • @kanwaljitbrar4758
    @kanwaljitbrar4758 День назад +1

    Bai ji hun es ne Canada bhaj jana sare Punjab nu nochan he ondae aa ehathe

  • @rajuarora3163
    @rajuarora3163 День назад +1

    ਇਹਨੂੰ ਸਿੱਧੂ ਮੂਸੇਵਾਲਾ ਦਾਂ ਪਾਪ ਵੀ ਲੱਗਣਾ ਇਹਨੂੰ 👎

  • @SandeepKaur-qm6cv
    @SandeepKaur-qm6cv 10 часов назад

    Sidhu nu marbon waleya da kakh na rave 😭

  • @Jaspalsingh-sx9te
    @Jaspalsingh-sx9te День назад

    #Justiceforsidhumoosewala

  • @DaljeetSingh-c8d
    @DaljeetSingh-c8d День назад

    Salute aa y Maninder teri paterkari nu

  • @SukhjinderSingh-ru1ts
    @SukhjinderSingh-ru1ts 13 часов назад

    ਬਲਤੇਜ ਪਨੂੰ ਨੇ ਮਰਵਾਇਆ ਸਿੱਧੂ

  • @jaswindergrewal4356
    @jaswindergrewal4356 22 часа назад

    Gud Gud

  • @GursewakSingh55673
    @GursewakSingh55673 9 часов назад

    Bahut khoob veer, bahut khoob

  • @satwinderpanju9049
    @satwinderpanju9049 12 часов назад

    ਵਿਰੋਧੀ ਪਾਰਟੀਆਂ ਕੀ ਕਰ ਰਹੀਆਂ ਨੇ ਉਨ੍ਹਾਂ ਵੱਲੋਂ ਵੀ ਆਪਣੀ ਜ਼ੁਮੇਵਾਰੀ ਨਹੀਂ ਨਿਭਾਈ ਜਾ ਰਹੀ

  • @SandeepKaur-qm6cv
    @SandeepKaur-qm6cv 10 часов назад

    Sidhu nu marbon waleya de kire pen 😭

  • @ranjitsinghbains2476
    @ranjitsinghbains2476 День назад

    Very good bother. Sach bolen Lei danbad