ਆਹ ਡਿਪਟੀ ਤੇ SHO ਅੱਜ ਫਿਰ ਵੜ ਗਏ ਨ ਸ਼ਾ ਤਸਕਰਾਂ ਦੇ ਘਰ,ਪਾਹ ਦਿੱਤਾ ਖਿਲਾਰਾ, ਨਸ਼ਾ ਵੇਚਣ ਵਾਲੇ ਹੋ ਗਏ ਤਿੱਤਰ

Поделиться
HTML-код
  • Опубликовано: 9 окт 2024
  • ਆਹ ਡਿਪਟੀ ਤੇ SHO ਅੱਜ ਫਿਰ ਵੜ ਗਏ ਨ ਸ਼ਾ ਤਸਕਰਾਂ ਦੇ ਘਰ,
    ਪਾਹ ਦਿੱਤਾ ਖਿਲਾਰਾ,
    ਨਸ਼ਾ ਵੇਚਣ ਵਾਲੇ ਹੋ ਗਏ ਤਿੱਤਰ,
    SHO ਕਹਿੰਦਾ ਵੇਚ ਵੇਚ ਚਿੱਟਾ ਤੁਸੀਂ ਕੋਠੀਆਂ ਪਾ ਲਈਆਂ,
    ਹੁਣ ਸਾਹ ਲੈਣਾ ਔਖਾ ਕਰਦੂੰ ਥੋਡਾ।
    #jaito #punjabpolice #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 387

  • @PARMINDER-e5c
    @PARMINDER-e5c 15 часов назад +60

    ਕੈਮਰੇ ਤੇ ਹੀ ਨੱਥ ਪਾਉਣੀ ਏ।ਬਸ ਫੋਟੋ ਬਣਾ ਕੇ ਟੀ ਵੀ ਦਿਖਾਉਣ ਨਾਲ ਕੁੱਝ ਨਹੀਂ ਹੋਣਾ

  • @jagdevsingh7982
    @jagdevsingh7982 16 часов назад +101

    ਗੱਲ ਨਹੀਂ ਬਣੀ ਕੁਝ ਹੱਥ ਨਹੀਂ ਲੱਗਾ ਜਿਨ੍ਹਾਂ ਚਰ ਪੁਲਿਸ ਸਾਰੀ ਨਹੀਂ ਸੁਧਰਦੀ ਉਨ੍ਹਾਂ ਚਰ ਕੁਝ ਨਹੀਂ ਹੋਣਾ

  • @JOHALDESIWEB
    @JOHALDESIWEB 15 часов назад +80

    ਜਿਹੜੇ ਅਸਲ ਵਪਾਰੀ ਹਨ ਵੱਡੇ ਮਗਰਮੱਛ, ਲੀਡਰ ਓਨਾ ਨੁੰ ਫੜੋ ਨਿਕੀਆਂ ਮੋਟੀਆ ਮੱਛੀਆਂ ਤੇ ਟਾਇਮ ਨਾਂ ਖਰਾਬ ਕਰੋ ਸਾਹਬ ਜੀ

  • @HarpalSingh-fn6bi
    @HarpalSingh-fn6bi 15 часов назад +82

    ਐਸ ਐਚ ਓ ਸਹਿਬ ਇਹ ਜਡ਼ ਨਹੀ ਪੱਤੇ ਨੇ ਜੱਡ਼ ਤੇ ਤੁਹਾਡੀ ਉਪਰਲੀ ਕੁਰਸੀ ਤੇ ਬੈਠੀ ਆ

    • @tajbirsingh7440
      @tajbirsingh7440 14 часов назад +2

      Sahi gal g odar ni jana ena ne

    • @Sukh0097
      @Sukh0097 11 часов назад +1

      ਓ ਵੀ ਤਾਹੀ ਦੇ ਰਹੀ ਜੇ ਏ ਵੇਚ ਰਹੇ ਏ ਵੇਚਣੋ ਹੱਟ ਜਾਣ ਉਪਰ ਆਲੇ ਵੀ ਕੀ ਕਰੁਗੇ

  • @deepakarora945
    @deepakarora945 37 минут назад +1

    Jai hind sir ji

  • @DeepSidhu-z1o
    @DeepSidhu-z1o 11 часов назад +16

    ਜੋ ਬੇਚਦੇ ਨੇ ਉਨਾਂ ਦੇ ਤਾਂ ਤੁਸੀਂ ਘਰ ਜਾਂਦੇ ਹੀ ਨਹੀਂ

  • @progressivefarm3212
    @progressivefarm3212 14 часов назад +32

    ਜੜ੍ਹ ਥੱਲੇ ਹੁੰਦੀ ਏ ਕਿ ਤਣਾਂ ਥੱਲੇ ਹੁੰਦਾ....ਵਾਹ ਐਸ ਐਚ ਓ ਸਾਹਿਬ ਜੀ।

    • @Panjab1100
      @Panjab1100 13 часов назад +3

      Kuch Ni hona Vas vah vah khatni a ikali

  • @PB-fi5xe
    @PB-fi5xe 9 часов назад +23

    ਗੋਗਾ ਈ ਲੱਗਦਾ ਅਵਾਜ਼ ਤੋ

  • @GurmukhSingh-u3q
    @GurmukhSingh-u3q 14 часов назад +30

    ਇਹ ਇਹਨਾ ਨੇ ਆਪਣੀ ਸਕਿਊਰਟੀ ਲਈ ਰੱਖੇ ਹੋਣੇ ਆ ਫਿਰ ਜਿਹੜੇ ਲੋਕ ਇਹ ਹਥਿਆਰ ਵੇਚ ਰਹੇ ਆ ਉਹਨਾਂ ਨੂੰ ਵੀ ਫੜੋ

  • @AryanKumar-fg7rc
    @AryanKumar-fg7rc 13 часов назад +15

    ਆ ਜਿਹੜ੍ਹੇ ਤਲਾਸ਼ੀ ਕਰ ਰਹੇ ਨੇ ਇਨ੍ਹਾਂ ਨੇ ਪਹਿਲਾਂ ਹੀ ਫੋਨ ਕਰਕੇ ਰੇਡ ਦਾ ਦੱਸ ਦਿੱਤਾ ਹੋਣਾ ਮੁੜ੍ਹਕੇ ਦੀਵਾਲ਼ੀ ਵੀ ਲੈਣੀ ਆ ਉਨ੍ਹਾਂ ਨੇ

  • @AmrikSingh-q6w
    @AmrikSingh-q6w 12 часов назад +14

    ਸਮੇ ਸਿਰ ਹਿਸਾ ਨਾ ਦੇਣ ਦਾ ਨਤੀਜਾ😂😂😂😂😂😂

  • @gurpreetsingh5551
    @gurpreetsingh5551 15 часов назад +30

    ਜੌ ਮਰਜੀ ਕਰੀ ਚਲੋ ਤੁਸੀ ਕੁਝ ਨਹੀ ਕਰ ਸਕਦੇ ਅਗਲੀਆ ਪਤਾ ਹੈ ਡਰਾਮੇ ਕਰਨ ਆਮੋ ਗੇ

  • @AvtarSingh-pw7fv
    @AvtarSingh-pw7fv 15 часов назад +16

    ਜੇ ਪੁਲਿਸ ਸੱਚ ਮੁੱਚ ਦੀ ਕਾਰਵਾਈ ਕਰਨ ਲੱਗ ਜਾਵੇ ਤਾਂ ਚਿੱਟਾ ਤੇ ਚਿੱਟਾ ਵੇਚਣ ਵਾਲਿਆਂ ਦਾ ਨਾਮੋ ਨਿਸ਼ਾਨ ਮਿੱਟ ਜਾਵੇਗਾ ਪਰ ਉਹ ਸੁਲੱਖਣੀ ਘੜੀ ਕਦੋਂ ਆਵੇਗੀ ਉਸਦੇ ਇੰਤਜਾਰ ਵਿੱਚ ਲੋਕ ਅੱਖਾਂ ਅੱਡੀ ਪੁਲਿਸ ਤੇ ਸਰਕਾਰ ਵੱਲ ਵੇਖ ਰਹੇ ਹਨ

  • @AryanKumar-fg7rc
    @AryanKumar-fg7rc 13 часов назад +5

    ਇਵੇਂ ਦੇ ਹਥਿਆਰ ਰੱਖਣਾ ਗ਼ੈਰਕਨੂੰਨੀ ਨਹੀਂ ਹੈਗੇ

  • @HarpalSingh-fn6bi
    @HarpalSingh-fn6bi 15 часов назад +17

    ਗਰੀਬ ਦੀ ਘਰਦੀ ਸਾਰਿਆ ਦੀ ਭਾਬੀ

    • @DaraBajakhana.Official
      @DaraBajakhana.Official 15 часов назад

      ਏਹ ਕੋਈ ਗਰੀਬ ਨਹੀਂ ਕਦੇ ਜੈਤੋ ਮੰਡੀ ਆ ਕੇ ਕਿਸੇ ਵੀ ਨਸੇ ਦੀ ਭਾਲ ਕਰਕੇ ਦੇਖ ਲਿਓ ਥੋਨੂੰ ਏਥੇ ਰਹਿਣ ਵਾਲਾ ਹਰੇਕ ਬੰਦਾ ਏਨਾ ਦੀ ਬਸਤੀ ਹੀ ਭੇਜੂਗਾ ਕੋਈ ਨਸਾ ਮਰਜੀ ਲੈ ਲੋ ਏਨਾ ਤੋਂ

  • @Fatehsidhu07
    @Fatehsidhu07 14 часов назад +16

    ਕਿਉਂ ਢੰਗ ਕੀਤੇ ਆ , ਟਾਸਕ ਫੋਰਸ ਦੇ ਚੀਫ ਨੂੰ ਪੁਛੋ ਜਿਹੜੇ ਰਲ ਕੇ ਖਾਂਦੇ ਪੀਂਦੇ ਨੇ

  • @Sangha362
    @Sangha362 12 часов назад +8

    ਫੜਨ ਤੁਸੀਂ ਚਿੱਟਾ ਆਏ ਜਾ ਹਥਿਆਰ

  • @PARMINDER-e5c
    @PARMINDER-e5c 15 часов назад +27

    ਪੰਜਾਬ ਦੇ ਮੰਤਰੀ ਪੁਲਿਸ ਇਮਾਨਦਾਰ ਹੋ ਜਾਵੇ ਉਸ ਦਿਨ ਪੰਜਾਬ ਤਰੱਕੀ ਕਰ ਜਾਵੇਗਾ। ਬਾਕੀ ਇਸ ਪੁਲਿਸ ਵਾਲੇ ਅਫ਼ਸਰ ਨੂੰ ਪੁੱਛੇ ਕਿ ਘਰ ਵਿੱਚ ਕਿਰਪਾਨਾਂ ਗੰਡਾਸੇ ਡੰਡੇ ਰੱਖਣੇ ਕੀ ਕੋਈ ਜੁਰਮ ਹੈ।ਘਰ ਤੇ ਕੋਈ ਚੌਰ ਹਮਲਾ ਕਰਦੇ ਤਾਂ ਕੀ ਝਾੜੂ ਨਾਲ ਰੋਕਣਾ।

    • @nav8472
      @nav8472 15 часов назад +1

      ਝਾੜੂ ਨਹੀਂ ਬੌਕਰ

  • @indersidhu5583
    @indersidhu5583 12 часов назад +7

    Khana poorti.

  • @Manjeetsingh98A
    @Manjeetsingh98A 14 часов назад +7

    ਮਿਲਿਆ ਕੁਝ ਵੀ ਨੀ 😂😂😂😂

  • @Laddidon302
    @Laddidon302 11 часов назад +6

    ਕਿਰਪਾਨਾਂ ਖੰਡੇ ਸਾਨੂੰ ਗੁਰੂ ਦੀ ਦੇਣ ਆਹ ਸੰਤ ਭਿੰਡਰਾਂਵਾਲਿਆਂ ਨੇ ਵੀ ਕਿਹਾ ਸੀ ਕਿ ਹਰ ਘਰ ਚ ਹਥਿਆਰ ਵਧੀਆ ਹੁਣa ਚਾਹੀਦਾ ਅਪਣੀ ਰੱਖਿਆ ਲਈ ਰੱਖਣਾ ਗੁਨਾਹ ਏਹ ਤੁਸੀ ਕਿਵੇਂ ਰੋਕ ਸਕਦੇ ਹੋ ਹਰ ਘਰ ਚ ਮਿਲੋ ਏਹ ਹਥਿਆਰ ਟਾਇਮ ਖਰਾਬ ਹੋਇਆ ਪਿਆ ਏਹ ਤਾ ਰੱਖਣਾ ਜ਼ਰੂਰੀ ਆਹ s.h.ਓ ਜਨਾਬ

  • @ajaibsingh9738
    @ajaibsingh9738 12 часов назад +4

    ਜਿਹਨਾਂ ਦੇ ਬਚੇ ਇਹਨਾਂ ਨੇ ਨਸ਼ੇ ਦੇਕੇ ਮਾਰੇਆ ਇਹਨਾਂ ਦੀ ਪ੍ਰਾਪਟੀ ਉਹਨਾਂ ਨੂੰ ਨੂੰ ਦਿਓ

  • @harshsandhu3658
    @harshsandhu3658 13 часов назад +6

    , ਇਹ ਸੱਭ ਕੁਝ ਡਰਾਮਾ ਆ ਕਿਸੇ ਦਿਨ ਇਹਨਾਂ ਦੀ ਪੋਲ ਖੋਲਣੀ ਪੈਣੇ ।। ਪੁਲਸ ਵਾਲ਼ੇ ਬਹੁਤ ਸਾਰੇ ਆ ਨਾਲ ਮਿਲੇ । ਜਿਨਾ ਦਾ ਸਮਾਨ ਇਹ ਲ਼ੋਕ ਵਿਚਦੇ ਆ । ਪ੍ਰੋਫ ਸਮੀਤ ਦੱਸ ਸਕਦੇ ਆ

  • @BaljitBhatti-m3g
    @BaljitBhatti-m3g 15 часов назад +21

    ਹੁਣ ਕੋਈ ਫਾਇਦਾ ਨਹੀ , ਇਹ ਛੂਟ ਪਹਿਲਾ ਨਾ ਦਿੰਦੀ ਪੁਲਿਸ।

  • @SonyBhinder-k8z
    @SonyBhinder-k8z 16 часов назад +11

    ਮਨਿੰਦਰ ਜੀ ਇਹ ਤਾਂ ਪੁਰਾਣੀ ਵੀਡਿਉ ਆ

  • @nikkadhillon7101
    @nikkadhillon7101 2 часа назад

    ਥਾਣਾ ਜੈਤੋ ਦੇ SHO ਸਾਬ੍ਹ ਬਹੁਤ ਹੀ ਚੰਗੇ ਇਨਸਾਨ ਹਨ

  • @jagpalgill2127
    @jagpalgill2127 14 часов назад +5

    ਜਿੱਥੇ ਪੁਲਿਸ ਲੱਭ ਰਹੀ ਹੈ ਇਹੋ ਜਿਹੇ ਥਾਵਾਂ ਤੇ ਸਮਗਲਰ ਚਿੱਟਾ ਨਹੀਂ ਰੱਖਦੇ ਚਿੱਟਾ ਕੋਈ ਵੱਡੀ ਚੀਜ਼ ਥੋੜਾ ਬੀ ਜਿਹੜਾ ਅਲਮਾਰੀ ਚ ਜਾਂ ਬੈਡ ਚ ਪਈ ਦਿਸ ਜੇਗੀ

  • @ramcharan7448
    @ramcharan7448 11 часов назад +2

    ਤੁਹਾਡੇ ਤੋਂ ਪਹਿਲਾਂ ਹੀ information ਮਿਲ ਗਈ ਹੋਣੀ ਹੈ ਜੀ

  • @money.sharma
    @money.sharma 12 часов назад +4

    ਕੁਝ ਨਹੀਂ ਕਰਨਾ ਇਹਨਾ ਨੇ। ਸਭ ਡਰਾਮਾ ਆ। ਆਖਿਰ ਭੰਡ ਦੀ ਸਰਕਾਰ ਆ। ਡਰਾਮੇ ਤਾਂ ਹੋਣੇ ਹੀ ਆ। ਏਦਾਂ ਨਸ਼ਾ ਨਹੀਂ ਬੰਦ ਹੋਣਾ। ਇਹ ਤਾਂ ਮੱਛੀਆਂ ਆ ਨਿੱਕੀਆਂ । ਵੱਡੇ ਮਗਰਮੱਛ ਤਾਂ ਇਹਨਾ ਦੇ ਆਪਣੇ ਮਹਿਕਮੇ ਚ ਆ।

  • @ParmSidhu-nq4iv
    @ParmSidhu-nq4iv 3 часа назад +2

    ਕਿਤੋਂ ਅੱਧਾ ਗ੍ਰਾਮ ਫੜਿਆ ਗਿਆ ਲਾਈ ਜਾਂਦੇ ਤੋਂ ਕਿਸੇ ਇਹਦਾ ਲੋਕ ਵਿਖਾਵਾ ਕਿਰਲਾ ਕਿੱਲੋ ਕਿੱਲੋ ਵਾਲੇ ਕਿੱਧਰ ਜਾਂਦੇ ਆ ਉਹਨਾਂ ਨੂੰ ਪੜ੍ਹਦੇ ਹੀ ਨਹੀਂ

  • @jagjeevsingh991
    @jagjeevsingh991 14 часов назад +4

    Very good pp

  • @harbansdhillon-x8q
    @harbansdhillon-x8q 11 часов назад +2

    ਸਭ ਡਰਾਮਾ ਕਰਦੇ ਹੇ❤❤❤❤❤❤❤❤❤❤❤❤❤

  • @SewaSingh-rx3ee
    @SewaSingh-rx3ee 14 часов назад +3

    Good

  • @KamaldeepkaurKaur-b4t
    @KamaldeepkaurKaur-b4t 15 часов назад +4

    Very nice sir 👌👌

  • @KuldeepSingh-nx3lc
    @KuldeepSingh-nx3lc 9 часов назад +2

    ਪਿਹਲਾ ਐਸ ਐਚ ਉ ਸਹਿਬ ਕਾਲੀਆ ਭੇਡਾ ਦੀ ਪਛਾਣ ਕਰੋ ਮਹਿਕਮੇ ਵਿੱਚ ਤੁਸੀ ਆਏ ਬਾਅਦ ਵਿਚ ਉਹ ਪਹਿਲਾ ਹੀ ਫੋਨ ਕਰ ਦਿੰਦੇ ਹਨ ਧਨਵਾਦ ਜੀ❤❤

  • @jagtarbrar4794
    @jagtarbrar4794 14 часов назад +6

    ਟਾਇਮ ਪੀਸ ਦੇ ਮਗਰ ਅਤੇ ਡੈੱਕ ਜਾ ਸਪੀਕਰ ਵਿੱਚ, ਬੂਟਾ ਦੇ ਪਤਾਵੇ ਹੇਠਾ ਚੰਗੀ ਗੱਲ ਐ, ਅਫਸਰ ਸਿਆਣਾ ਲੱਗਦੈ

    • @RameshKumar-fr1vz
      @RameshKumar-fr1vz 11 часов назад

      ਉਹ ਜਗ੍ਹਾ ਤਿਆਰ ਵੀ ਇਹੋ ਹੀ ਕਰਵੋਂਦੇ ਨੇ ਦੋ ਸਾਲ ਰੇਹ ਗਏ ਲੋਕੀਂ ਹਿਸਾਬ ਬਰਾਬਰ ਪੱਕਾ ਕਰਨਗੇ 15 ਦੀਆਂ ਚੋਣਾਂ ਨੂੰ ਸਾਫ਼ ਕਰਨ ਲਈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣਾ ਅਸਲ਼ ਨਾਟਕ ਡਰਾਮਾਂ ਹੈ

  • @SinghGill7878
    @SinghGill7878 7 часов назад +1

    ਜਦੋ ਤੁਹਾਨੂੰ ਪਤਾ ਨਸ਼ਾ ਵੇਚਕੇ ਕੋਠੀਆਂ ਬਣਾਈਆਂ ਫੇਰ ਜਬਤ ਕਰੋ ਇਹਨਾਂ ਨੂੰ

  • @jitsingh8827
    @jitsingh8827 6 часов назад +1

    ਡਰਾਮਾ ਸਰਕਾਰ ਦੀ ਪੁਲਿਸ ਫੋਟੋ ਸ਼ੂਟ ਤਾਂ ਵਧੀਆ ਕਰ ਲੈਂਦੀ ਆ

  • @AmandeepSinghAmandeepSin-jo9ss
    @AmandeepSinghAmandeepSin-jo9ss 12 часов назад +2

    ਇਹ sho ਕੈਮਰੇ ਮੁਹਰੇ ਬਹੁਤ ਛਾਲਾਂ ਮਰਦਾਂ , ਪੰਚਾਇਤੀ ਚੋਣਾਂ ਵਿਚ ਜਦੋਂ ਲੋਕ ਫ਼ਾਰਮ ਭਰਦੇ ਸਨ ਬਹੁਤ ਜਾਂਦਾ ਧੱਕਾ ਕੀਤਾ ਇਸ ਨੇਂ,ਇਕ ਬਾਬਾ ਜੀ ਬਹੁਤ ਰੋਈਆਂ ਹੱਥ ਬੰਨ ਕੇ ਇਸ ਅੱਗੇ,ਇਸ ਨੇਂ ਇਕ ਨਹੀਂ ਸੁਣੀ, ਉਹ ਵੀਡੀਓ ਵੀ ਪਈ ਆ ਨੈਂਟ ਤੇ ਵੱਡੇ ਇਮਾਨਦਾਰ ਦੀ

    • @AmanNagra-r3i
      @AmanNagra-r3i 11 часов назад

      Sehi gal eh bhut kutta police vala aa drame krn aa gya vota vich ehne amm loka nu tang kita c hun eh kam fad lya

  • @jeetrai388
    @jeetrai388 8 часов назад +1

    SHO ਨੂੰ ਤਾਂ ਫ਼ਿਲਮਾ ਵਿਚ ਸ਼ੂਟਿੰਗ ਕਰਨੀਂ ਚਾਹੀਦੀ ਆ

  • @Tona-yw2oe
    @Tona-yw2oe 4 часа назад

    waheguru ji

  • @amitkumar-ey9fo
    @amitkumar-ey9fo 9 часов назад +1

    Bhut he vadea kam kar rahay ho je

  • @CharanjitSingh-f6p
    @CharanjitSingh-f6p 7 часов назад +1

    ਲੋਕ ਦਿਖਾਵੇ ਕਰਨ ਲਈ ਤਿਆਰ ਵਰ ਤਿਆਰ ਰਹਿੰਦੇ ਹਨ ਇਹਨਾਂ ਨੂੰ ਤਾਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਅਸੀਂ ਤਲਾਸ਼ੀ ਲੈਣ ਆ ਰਹੇ ਹਾਂ ਕਿਸੇ ਕੋਲ ਸਮਾਨ ਫੜਿਆ ਗਿਆ ਉਸ ਦਾ ਲਾਈਸੈਂਸ ਰੱਦ ਕਰ ਦਿੱਤਾ ਜਾਵੇਗਾ ਜਿਹਨਾਂ ਨੇ ਮਹੀਨਾਂ ਨਹੀਂ ਭਰਿਆ ਰੇਡ ਉੱਥੇ ਹੀ ਕਰਨੀ ਹੈ

  • @jashpalsingh1875
    @jashpalsingh1875 7 часов назад

    So proud of you sir❤❤❤

  • @BharpoorSingh-ds6ef
    @BharpoorSingh-ds6ef 4 часа назад

    ਘੈਟ ਪੁਲਸ ਅਵਸਰ

  • @roshangrover144
    @roshangrover144 39 минут назад

    Very good sir ji

  • @BajWa-d9l
    @BajWa-d9l 7 часов назад

    Eh sab darama ho riha ji waheguru ji 🙏

  • @rajuarora3163
    @rajuarora3163 9 часов назад

    Good job PP👍

  • @SatnamSingh-vd4rh
    @SatnamSingh-vd4rh Час назад

    Right.

  • @balvirsingh8978
    @balvirsingh8978 10 часов назад

    Sir ji very good

  • @drivermakhmawastcost5626
    @drivermakhmawastcost5626 15 часов назад +5

    Sho dekhan nu chor lagda

  • @Rajkumar10101
    @Rajkumar10101 4 часа назад

    ਸਲੂਟ ਕਰਦਾ ਇਹਨਾਂ ਪੁਲਸ ਅਫਸਰਾਂ ਨੂੰ ਨਸ਼ਾ ਦੇ ਖ਼ਿਲਾਫ਼ ਇਕ ਟੀਮ ਬਣਾ ਕੇ ਕੰਮ ਕਰ ਰਹੇ ਹਨ 🙏❣️🇮🇳👍

  • @sartajsidhu6717
    @sartajsidhu6717 2 часа назад

    ਵੋਟਾਂ ਵਾਲੇ ਰੌਲੇ ਤੇ ਪਰਦਾ ਪਾਉਣ ਦੀ ਇਕ ਚੰਗੀ ਕੋਸ਼ਿਸ਼ a

  • @GurpreetSingh-th4db
    @GurpreetSingh-th4db 14 часов назад +1

    Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di

  • @RajinderSingh-nr6wl
    @RajinderSingh-nr6wl 12 часов назад +1

    ਬਿਜਲੀ ਦੇ ਸਵਿੱਚ ਬੋਰਡਾਂ ਦੇ ਪਿੱਛੇ ਵੀ ਲੁਕਾ ਕੇ ਰੱਖਿਆ ਹੁੰਦਾ ਹੈ।

  • @nirbhaisingh6456
    @nirbhaisingh6456 8 часов назад

    ਮਿਲ ਗਈ ਏ ਕੇ ਸੰਤਾਲੀ।

  • @RameshKumar-fr1vz
    @RameshKumar-fr1vz 11 часов назад +1

    ਚੋਣਾਂ ਦਾ ਡਰ ਗਲ਼ ਮਨਲੋ ਨਹੀਂ ਪਰਚਾ ਤਾਂ ਹੈ ਹੀ ਚੋਰਾਂ ਨੂੰ ਵਾਰਨਿੰਗ ਪਹਿਲਾਂ ਮਾਹਤੜਾਂ ਨੂੰ ਡਰ

  • @ramcharan7448
    @ramcharan7448 11 часов назад

    Very good Punjab police Faridkot 🙏🏻🙏🏻

  • @surajfaridkotia3088
    @surajfaridkotia3088 13 часов назад

    Bht wadia 👍

  • @bhagatsinghfans2115
    @bhagatsinghfans2115 15 часов назад +3

    ਬਹੁਤ ਵਧੀਆ ਜੀ

  • @SukhpalSingh-u6u
    @SukhpalSingh-u6u 13 часов назад

    Good bless you punjab police 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @lovesports9041
    @lovesports9041 16 часов назад +2

    Gud job sir nd all team

  • @ParveenShrma-h3u
    @ParveenShrma-h3u 5 часов назад

    Bhot vadiya uprala a

  • @KiranBrar-d3d
    @KiranBrar-d3d 14 часов назад +1

    Good work

  • @nirmolakkirtanbhaisurjitsi4601
    @nirmolakkirtanbhaisurjitsi4601 10 часов назад

    Sabash mere veer eho jihe soorme desh nu chahide aa

  • @jagdevsingh7982
    @jagdevsingh7982 16 часов назад +9

    ਜਨਾਬ ਲੱਬਣਾ ਕੁਝ ਨਹੀਂ

  • @dipmehra9380
    @dipmehra9380 14 часов назад +1

    Good 💯💯💯💯💯

  • @sukhjindersingh7409
    @sukhjindersingh7409 9 часов назад

    ਜੇ ਪੰਜਾਬ ਪੁਲਿਸ ਚਾਹੇ ਪੰਜਾਬ ਦੇ ਡੀਲਰਾ ਦਾ ਸਾਹ ਬੰਦ ਕਰ ਦੇਣ । ਸਲਾਮ ਆ 🙏🙏

  • @Mr.JSingh-z7f
    @Mr.JSingh-z7f 38 минут назад

    ਪਿੰਡ ਰੋਹਟੀ ਪੁੱਲਾ ਦੀ ਚੈਕਿੰਗ ਕਰੋ ਫੇਰ ਮਨਾਂ

  • @ParveenShrma-h3u
    @ParveenShrma-h3u 4 часа назад

    ਦੁਆਬੇ ਏਰੀਏ ਚ ਵੀ ਆਓ ਪਲੀਜ 😢😢😢😢

  • @gagandeepsingh-cv9uc
    @gagandeepsingh-cv9uc 15 часов назад +4

    Kuch. Nahi. Hona. Bs. Dekhava. Karda. Sho

  • @SurjitSingh-iw5ek
    @SurjitSingh-iw5ek 12 часов назад +1

    ਵੀਡਿਓ ਬਣਵਾਉਣ ਤੱਕ ਹੀ ਸੀਮਿਤ ਹਨ ਨੇ ਇਹ ਸਭ

  • @kaurjapp998
    @kaurjapp998 15 часов назад +3

    KushNahihona

  • @SukhdevSingh-je2md
    @SukhdevSingh-je2md 6 часов назад

    ਜੇ ਕੁਝ ਨਾ ਲੱਭੇ ਤੇ ਪੁਲਿਸ ਤੇ ਮਾਨਹਾਨੀ ਦਾ ਕੇਸ ਕਰੋ

  • @sukhdevsingh3990
    @sukhdevsingh3990 14 часов назад +1

    police good work

  • @singh5591
    @singh5591 Час назад

    ❤❤❤

  • @monojkumar9484
    @monojkumar9484 13 часов назад +3

    ਪੈਸੇ ਲਈ ਕਿਓ ਗ਼ਲਤ ਕੰਮ ਕਰਦੇ ਹੋ ਹਕ ਹਲਾਲ ਦੀ ਰੋਟੀ ਵਿੱਚ ਬਹੁਤ ਅਨੰਦ ਹੈ ਨਾਲੇ ਲੋਕਾਂ ਦਾ ਘਰ ਬਰਬਾਦ ਕਰਦੇ ਹੋ ਪੈਸੇ ਨੂੰ ਨਾਲ਼ ਲੈ ਕੇ ਨਹੀਂ ਜਾਣਾ ਪਰਮਾਤਮਾ ਸਦ ਬੁਧੀ ਬਖਸ਼

  • @KiranBrar-d3d
    @KiranBrar-d3d 14 часов назад +1

    S h o ji 🙏🙏🙏

  • @DubaiDriver-z7l
    @DubaiDriver-z7l 12 часов назад

    good job

  • @BalwinderSingh-lm6lx
    @BalwinderSingh-lm6lx 14 часов назад +1

    Good police,

  • @Astrolalkitab1956
    @Astrolalkitab1956 13 часов назад

    Aa ta maza aa gaya

  • @gurjitblangan8577
    @gurjitblangan8577 12 часов назад

    good 👍👍👍

  • @pardeepsandhu6074
    @pardeepsandhu6074 7 часов назад

    ਪੰਜਾਬ ਪੁਲਿਸ ਆਪ ਸੁਧਰੇ ਸਭ ਕੁਝ ਰਲਮਿਲ ਕੇ ਹੁੰਦਾ

  • @RajveerSingh-pe5vm
    @RajveerSingh-pe5vm 11 часов назад +6

    ਸ਼ੁਕਰ ਆ ਪੰਜਾਬ ਪੁਲਿਸ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਵਾਹ ਰਹੀ ਆ 🙏

    • @RameshKumar-fr1vz
      @RameshKumar-fr1vz 10 часов назад

      ਸਰਪੰਚੀ ਲਈ ਫਾਰਮ ਭਰਨ ਜਾ ਕਿਸੇ sc ਨੇ MLA ਦੇ ਖਿਲਾਫ ਡਿੰਪੀ ਢਿੱਲੋਂ ਦੇ ਖਿਲਾਫ ਬੋਲਿਆ ਤੇ ਦੁਜਾ ਹੋਰ ਕੋਈ ਨਾ ਬੋਲ਼ੇ ਇਹ ਉਹਨਾਂ ਨੂੰ ਵਾਰਨਿੰਗ ਪਲਾਂਨ ਹੈ 15 ਤੱਕ ਭੰਬਲਭੂਸੇ ਵਿੱਚ ਰਖ਼ਣਾ ਵੋਟਾਂ ਦਾ ਕੰਮ ਪੱਕਾ ਨਾਲ਼ੇ ਹਿੱਸਾ ਵੀ ਵਧਾਉਣ ਦਾ ਕੰਮ ਵੀ ਹੋ ਜਾਉਗਾ ਖ਼ਰਚੇ ਵੀ ਇਹਨਾਂ ਚੋਂ ਕਢਣਾ ਹੈ

  • @rajugrewal8561
    @rajugrewal8561 7 часов назад

    ਤੁਹਾਡੇ ਤੋ ਕੁਛ ਨੀ ਹੋਣਾ ਮੁੜ ਜਾਓ ਘਰ ਨੂੰ

  • @AmritpalSingh-oz5jr
    @AmritpalSingh-oz5jr 13 часов назад +1

    ਚੱਕ ਫਤਿਹ ਸਿੰਘ ਵਾਲਾ ਦੇ ਵਿੱਚ ਵੀ ਚਿੱਟਾ ਬਹੁਤ ਆਮ ਵਿਕ ਰਿਹਾ ਹੈ ਸਾਹਿਬ ਜੀ

  • @BalwinderSingh-xq3bi
    @BalwinderSingh-xq3bi 2 часа назад

    ਪੁਲਿਸ ਨੂੰ ਨਸਾ ਤਸਕਰਾਂ ਦੇ ਨਾਮ ਵੀ ਪਤਾ ਹਨ,ਰਲ ਮਿਲ ਕੇ ਕੰਮ ਚਲਦਾ ਹੈ

  • @NirbhaiSingh-h5m
    @NirbhaiSingh-h5m 7 часов назад +1

    goga pasroori ਪੁਲਿਸ ਵਿੱਚ ਭਰਤੀ ਹੋ ਗਿਆ 🤣 🤣🤣🤣

  • @kevalkrishan8413
    @kevalkrishan8413 14 часов назад

    Very good👍👍👍👍 sir

  • @mann-kg4pg
    @mann-kg4pg 9 часов назад +1

    ਨਸ਼ਾਂ ਬੰਦ ਕਰਨਾ ਪੈ ਝੂਠ ਪ੍ਰਚਾਰਦੇ,, ਸੋਦਾਗਰਾਂ ਨਾ ਮਿਲੇ ਹੋਏ ਨੋਕਰ ਸਰਕਾਰ ਦੇ।

  • @Havengaming655
    @Havengaming655 12 часов назад +1

    Phala he pta chlll gya c ana nu raid Pani aa

  • @SukhdevSingh-je2md
    @SukhdevSingh-je2md 6 часов назад

    ਜੇ ਇਹਨਾ ਹਿਸਾ ਦਿਤਾ ਹੁਦਾ ਤਾ ਸਾਰਾ ਸਮਾਨ ਨਾ ਖਲਾਰਦੇ

  • @nirbhaisingh6456
    @nirbhaisingh6456 8 часов назад

    ਆ ਗਏ ਟਿਕਾ ਕੇ ਵਾਲੇ ।

  • @KarmjitSingh-b2n
    @KarmjitSingh-b2n 11 часов назад

    S h o sar yery 👍

  • @NishaKakkar-pr8mp
    @NishaKakkar-pr8mp 15 часов назад +1

    A vota tak km rve ga ja age vi chale ga

  • @tajindartajindar4025
    @tajindartajindar4025 29 минут назад

    ਕੁਝ ਨਹੀਂ ਹੋਣਾ ਏਨਾ ਨੂੰ😢😢

  • @jaspreetsinghdandiwal3441
    @jaspreetsinghdandiwal3441 12 часов назад +1

    ਜਿਵੇਂ ਇਹ ਚੈੱਕ ਕਰ ਦੇ ਨੇ ਆਏ ਥੋੜੀ ਕੁੱਛ ਮਿਲੂ ਨਸ਼ਾ ਰੋਕੂ ਕਮੇਟੀਆਂ ਤੋ ਸਿੱਖ ਲੈਣ ਕਿਵੇਂ ਚੈੱਕ ਕਰਨਾ

  • @lakhasidhu2028
    @lakhasidhu2028 7 часов назад

    ਸਿਰਫ ਡਰਾਮਾ ਕੈਮਰੇ ਸਾਹਮਣੇ ,,, 😅😅😅😅😅

  • @jaspreetsinghdandiwal3441
    @jaspreetsinghdandiwal3441 12 часов назад +1

    ਚਮਚਾ ਇਹ sho

  • @SurjitSingh-o6p
    @SurjitSingh-o6p 12 часов назад

    S h o sahib badia insan lag rahy very good jithy Police shi kam Kar rhi us die dalaha vi kardy ha