ਖ਼ਨੌਰੀ ਪਹੁੰਚੀ MSP ਦੀ Center Report | ਰਾਤੋਂ-ਰਾਤ ਹੋਈ ਹਲਚਲ ! ਮੰਨਗੀ ਸਰਕਾਰ ? Puadh TV Punjab

Поделиться
HTML-код
  • Опубликовано: 2 янв 2025

Комментарии • 61

  • @jagdevsingh3958
    @jagdevsingh3958 11 дней назад +18

    ਵਹਿਗੁਰੂ ਭਾਲੀ ਕਾਰੇ ਜੀ ਡੱਲੇਵਾਲ ਸਾਹਿਬ ਦੀ ਸਿਹਤ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਉ ਅੱਗੇ ਅਰਦਾਸ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @Eastwestpunjabicooking
    @Eastwestpunjabicooking 10 дней назад

    ਜੇਕਰ ਦਿੱਤ ਹਮੇਸ਼ਾ ਲਈ ਕੇ ਨਾਲ ਹੀ ਡੱਲੇ ਸਾਹਿਬ ਜੀ ਦੀ ਸੇਹਤ ਦਾ ਇਸ ਉਮਰ ਬਹੁਤ ਹੀ ਨੁਕਸਾਨ ਹੋ ਗਿਆ। ਹੁਣ ਤਾ ਹਰ ਮੂੰਹ ਬਿਰਦਾਂ ਦਿਲ ਤੋ ਸਾਰੇ ਸਿੱਖ ਇਕ ਅਰਦਾਸ ਉਨਾ ਦੀ ਵਧੀਆ ਸੇਹਤ ਲਈ ਅਰਦਾਸ ਕਰਨ।🙏🏻

  • @gunnusingh8877
    @gunnusingh8877 11 дней назад +3

    CM ਚੰਨੀ ਸਾਹਿਬ ਬਹੁਤ ਵਧੀਆ ਸੋਚਦੇ ਹਨ ਪੰਜਾਬ ਬਾਰੇ ਵਹਿਗੁਰਬ ਮੇਹਰ ਕਰਨ ਇਹਨਾ ਤੇ

  • @darshangill26
    @darshangill26 11 дней назад +4

    ਚੰਨੀ। ਸਾਬ। ਨੂੰ। ਵਾਹਿਗੁਰੂ ਜੀ। ਦੁਬਾਰਾ। ਮੁੱਖ। ਮੰਤਰੀ। ਪੰਜਾਬ। ਦਾ। ਬਣਾਉ। ਕਿਉਂਕਿ। ਵਾਹਿਗੁਰੂ ਜੀ। ਕੁਝ। ਪੰਜਾਬ। ਦਾ। ਭਲਾ। ਹੋ। ਸਕੇ। ਬਾਕੀ। ਸਾਰੇ। ਦੇਖਕੇ। ਸਾਰਿਆਂ। ਨਾਲੋਂ। ਚੰਗਾ। ਰਿਹਾ। ਚੰਨੀ। ਸਾਬ। ਪਰ। ਟਾਇਮ। ਇਨ੍ਹਾਂ। ਨੂੰ। ਘੱਟ। ਮਿਲਿਆ

  • @ArshdeepSingh-oh4qk
    @ArshdeepSingh-oh4qk 12 дней назад +20

    ਦਲੇਰ ਸੱਚੇ ਇਮਾਨਦਾਰ ਅਤੇ ਨਿਧੜਕ ਇਨਸਾਨ ਹਨ ਚੰਨੀ ਸਾਹਿਬ। ਸਾਡਾ ਅਗਲਾ ਮੁੱਖ ਮੰਤਰੀ ਚੰਨੀ

  • @harjindersingh949
    @harjindersingh949 12 дней назад +16

    ਚੰਨੀ ਸਾਹਬ ਜ਼ਿੰਦਾਬਾਦ ਵਾਹਿਗੁਰੂ ਜੀ ਆਪ ਨੂੰ ਚੜ੍ਹਦੀਕਲਾ ਚ ਰੱਖਣਾ ਵਾਹਿਗੁਰੂ ਜੀ

  • @GurdeepSingh-tk1py
    @GurdeepSingh-tk1py 11 дней назад +12

    ਵਾਹ ਚਨੀ ਸਾਹਿਬ ਲੀਡਰ ਹੋਵੇ ਤਾਂ ਤੁਹਾਡੇ ਵਰਗਾ ਹੋਵੇ। ਧੰਨ ਤੁਹਾਡੀ ਕੋਸ਼ਿਸ਼ । ਆਸ ਕਰਦਾ ਇਹ ਸਫਲ ਹੋਵੇ। ਸਬ ਦੁਨੀਆ ਤੁਹਾਡੇ ਨਾਲ ਹੋਵੇਗੀ। ਆਪ ਮੁੜ ਪੰਜਾਬ ਦੇ CM ਫਿਰ ਹੋਵੋਗੇ।

  • @jagdevsingh9955
    @jagdevsingh9955 10 дней назад

    ਚੰਨੀ ਸਾਹਿਬ ਬਹੁਤ ਧੰਨਵਾਦ ਤਸੀ ਤਿੰਨ ਮਹੀਨੇ ਮੁਖ ਮੰਤਰੀ ਹੁਦਿਅਬਹੁਤ ਵਧੀਆ ਕੰਮ ਕੀਤਾ

  • @BimlaDevmahey
    @BimlaDevmahey 11 дней назад +3

    Waheguru ji kerpa karna ji 🙏🙏

  • @simmisidhu3980
    @simmisidhu3980 12 дней назад +12

    ਵਾਹਿਗੁਰੂ ਚੜ੍ਹਦੀ ਕਲਾ ਕਰੇ ਬਾਪੂ ਜੀ ਦੀ

  • @amrjeet8376
    @amrjeet8376 10 дней назад

    Jai Kisan ki ❤

  • @JaswinderKaur-ug9jk
    @JaswinderKaur-ug9jk 12 дней назад +22

    ਵਾਹਿਗੁਰੂ ਜੀ ਪਰਮਾਤਮਾ ਪ੍ਰਧਾਨ ਸਾਹਿਬ ਡਲੇ ਵਾਲੇ ਦੀ ਲੰਮੀ ਉਮਰ ਬਖਸ਼ੇ ਵਾਹਿਗੁਰੂ ਜੀ

  • @NikhilSachdeva-ws9ny
    @NikhilSachdeva-ws9ny 11 дней назад

    Waheguruji.satnamji❤dhandjanbabagurunanakdaveji❤❤❤❤❤

  • @SurjeetSingh-u5r
    @SurjeetSingh-u5r 10 дней назад +2

    ਚਰਨਜੀਤ ਸਿੰਘ ਚੰਨੀ ਜਿੰਦਾਬਾਦ ਡੱਲੇਵਾਲ ਜਿੰਦਾਬਾਦ

  • @lakhwinderkaur3765
    @lakhwinderkaur3765 11 дней назад +2

    ਜੈ ਜਵਾਨ ਜੈ ਕਿਸਾਨ ਜਿੰਦਾ ਬਾਦ 🚩🚩🚩🚩🚩

  • @sukhdavchehal
    @sukhdavchehal 12 дней назад +5

    Kisan majdor ekita jidabad🙏🙏

  • @majorsingh1124
    @majorsingh1124 11 дней назад +1

    Kisan majdur Ekta jindabad jindabad jindabad jindabad jindabad jindabad jindabad jindabad ❤ waheguru ji mehar karo ji

  • @daljindersumra3473
    @daljindersumra3473 12 дней назад +3

    Waheguru g ❤️ 💖 ♥️

  • @RavinderSingh-l4z4z
    @RavinderSingh-l4z4z 12 дней назад +2

    Waheguru ji mahar kro ji

  • @jasbirsing6568
    @jasbirsing6568 12 дней назад +3

    Dan dan guru ramdas ji tara shukar ha Waheguru mehar kre ji

  • @Babbusingh-ov7mg
    @Babbusingh-ov7mg 12 дней назад +3

    ਵਾਹਿਗੁਰੂ ਜੀ

  • @sukhwinderkaur4846
    @sukhwinderkaur4846 11 дней назад +1

    Waheguruji mehar karn

  • @HarjinderSinghHarjinderSin-s4f
    @HarjinderSinghHarjinderSin-s4f 10 дней назад

    ਚਰਨਜੀਤ ਸਿੰਘ ਜ਼ਿੰਦਾਬਾਦ

  • @amanrai4967
    @amanrai4967 11 дней назад +2

    Jai kishan

  • @robidhillondhillon8998
    @robidhillondhillon8998 11 дней назад

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HarbansSingh-v5w
    @HarbansSingh-v5w 12 дней назад +1

    ਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀਓ ਕਿਸਾਨ ਤਾ ਕੋਈ ਗੱਲ ਸਮਝ ਵਿੱਚ ਕੋਈ ਹੋਰ ਕੰਮ ਵਿੱਚ ਬਹੁਤ ਅਹਿਮ ਦੁਖ ਦੀ ਗੱਲ ਵੀ
    ਪੰਜਾਬ ਦਾ ਮੁੱਖ ਮੰਤਰੀਮੰਡਲ ਲਗੇ ਆਗੇ ਮੁੱਖ ਕਾਰਨ

  • @brarbrar9024
    @brarbrar9024 11 дней назад

    Verygood channi sahab

  • @Eastwestpunjabicooking
    @Eastwestpunjabicooking 10 дней назад

    ਚੰਨੀ ਸਾਹਿਬ ਜਿਦਾਬਾਦ

  • @surjitsingh5955
    @surjitsingh5955 12 дней назад +1

    Decision positive hove and Dalewal ji d good ho and Khushi Khushi apne home vaps jann.

  • @BhupinderSingh-yy6kq
    @BhupinderSingh-yy6kq 11 дней назад

    Very good ❤

  • @jashansidhu6381
    @jashansidhu6381 12 дней назад +11

    ਹੈਡਿੰਗ ਤਾਂ ਸਹੀ ਲਿਖਿਆ ਕਰੋ ਗਪੀ ਗਪੀ ਚੈਨਲ ਨਾਂ ਬਣਾਓ ਸਾਰੇ ਹੀ ਏਵੇਂ ਬਕ ੍ਬਕ ਜਾਂਦੇ ਨੇ

  • @surjitsingh5955
    @surjitsingh5955 12 дней назад

    First step good

  • @rinkubadwal7327
    @rinkubadwal7327 12 дней назад

    ❤ good yes 🙏🙏🙏🙏🙏🌹👍💯

  • @Yudhvirboparai
    @Yudhvirboparai 10 дней назад

    Why u calling sri to Rahul he dont deserves that how can you forget what they did in 1984 with sikhs

  • @Rajindersidhu2914
    @Rajindersidhu2914 11 дней назад +1

    DAP da 250 rait bad gya

  • @drkulwindersinghdhindsa9613
    @drkulwindersinghdhindsa9613 12 дней назад

    Waheguru ji kirpa karo ji

  • @MANMOHANSINGH-lz2bo
    @MANMOHANSINGH-lz2bo 11 дней назад

    Bevkuf bana rahe ne -MSP den layi America ne mana kita hai

  • @PawanKumar-kl2uu
    @PawanKumar-kl2uu 12 дней назад +1

    Channi saheb tusi halat nu sambaln gye ho jay bhadkan waste

  • @JasPinder-gx3xs
    @JasPinder-gx3xs 12 дней назад

    SUPREM COURT NE MODHI DE KUN WICH PAEE LUGDI HAI ,SIAASI LEADR YA SIRF ROTIAN SEKDE HUN ,WEEH PUCHI DIN PAHENLA KITHE VIAA CEE EAH 😮GUPI RS DHALIWALL FDK PUNJAB ❤

  • @AngrejSingh-tz6ee
    @AngrejSingh-tz6ee 12 дней назад

    ❤❤C.M...Chanie.Good.Very

  • @subhashdhawan6075
    @subhashdhawan6075 12 дней назад +2

    Modi ji only solve MSP issue of kishan why congress channi failed to solve it during his tenure

  • @AvtarSingh-gx8sf
    @AvtarSingh-gx8sf 12 дней назад +2

    Channi ji eh tuhadi hi dain hai jadd ttusin cm si punjab de te andolanjivi tusin hi paida kittte si

  • @panchal5202
    @panchal5202 12 дней назад

    हरियाणा के किसानों के लिए राहत भरी खबर
    हरियाणा में 24 फसलें एमएसपी पर खरीदने के लिए सरकार की ओर से अधिसूचना हुई जारी
    कृषि एवं किसान कल्याण विभाग द्वारा अधिसूचना की गई जारी
    चुनाव से पहले मुख्यमंत्री नायब सैनी ने 24 फसल एमएसपी पर खरीदने की की थी घोषणा

  • @PawanKumar-kl2uu
    @PawanKumar-kl2uu 12 дней назад +1

    Je tusi ene hi suhird ho tan UPA sarkar same hi swami nathan report laggu karwa dinde

  • @sarbikaur3595
    @sarbikaur3595 12 дней назад +1

    ਵੈਸੇ ਮੋਦੀ ਪਰਧਾਨ ਮੰਤਰੀ ਨੀ ਹੈਗਾ।ਧਕੇ ਨਾਲ ਬੈਠਿਆ ਇਨਸਾਨ ਜਾ ਮਜਬੂਰੀ ਨੂ ਬੈਠਾ ਜਾ ਲਾਲਚ ਲ ਬੈਠਾ।ਜਿਸ ਦਾ ਦੇਸ ਤਾ ਦੇਸ ਦੇ ਲੋਕਾ ਨੂ ਫਾਇਦਾ ਨੀ ਉਹ ਪਰਧਾਨ ਮਂਤਰੀ ਕਾਹਦਾ।ਮੁਰਦੇ ਜਮੀਰ ਵਾਲੇ ਵੀ ਕਦੇ ਰਾਜ ਕਰਦੇ ਨੇ।ਮੋਦੀ ਰਾਜ ਕਰਨਾ ਤਾ ਲੋਕਾ ਦੀਆ ਮਸਲਿਆਂ ਨੂ ਸੰਭਾਲ ਹਲ ਕਰ।ਨਹੀ ਕੁਰਸੀ ਥਾ ਜਾਊ ਗੀ।ਕਿਉਂਕਿ ਜੋ ਕਿਸੇ ਦਾ ਫਾਇਦਾ ਨੀ ਕਰਦਾ ਭਗਵਾਨ ਉਸ ਤੋ ਆਹੁਦਾ ਖੋਹ ਲੈਦਾ।ਜੋ ਸੰਤ ਸੰਗਤ ਨੂ ਤੰਗ ਕਰਦੇ ਸੀ ਗੁਰੂ ਨਾਲ ਜੋੜਦੇ ਨੀ ਸੀ ਉਹਨਾ ਤੋ ਵੀ ਖੋਹਿਆ।

  • @AjitSingh-el4gf
    @AjitSingh-el4gf 12 дней назад

    Sb dikhava hai.sirf kmeti de report hai,lagu nahi hoe.
    Kisanan nu murkh ate gumrah hai
    Aaj ped laun di lod hai ya FL khaan di.Sman kihra hai.channi da bakwas hai

  • @surinderpalsingh2855
    @surinderpalsingh2855 11 дней назад

    Gap na maro ..kithe a grantee

  • @gurmitkaur9052
    @gurmitkaur9052 12 дней назад

    😂

  • @SonyJagroop-mx8wf
    @SonyJagroop-mx8wf 10 дней назад

    ਜੇ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਾਂਗਰਸ ਨੇ ਵੀ ਇਸੇ ਤਰ੍ਹਾਂ ਕਿਸਾਨਾਂ ਤੇ ਜ਼ੁਲਮ ਕਰਨਾ ਸੀ ਇਹ ਤਾ ਤੁਹਾਡੀ ਸਰਕਾਰ ਨਹੀਂ ਹੈ ਤਾ ਹੀ ਤੁਸੀਂ ਹਮਦਰਦੀ ਦੇਖਾ ਰਿਹੇ ਹੋ ਵੋਟਾਂ ਲਈ ਲੋਕਾ ਨੂੰ ਬੇਕੂਫੁ ਬਣਾ ਰਿਹਾ ਹੈ ਚੰਨੀ ਯਾਦ ਕਰੋਉ ਲੋਕੋ ਇਹਨਾ ਦਾ ਹੀ ਰਾਜਾ ਵੜਿੰਗ ਪਾਰਲੀਮੈਂਟ ਵਿੱਚ ਉੱਚੀ ਉੱਚੀ ਬੋਲ ਰਿਹਾ ਸੀ ਅੰਮ੍ਰਿਤਪਾਲ ਨੂੰ ਫੜਕੇ ਜੇਲ ਅੰਦਰ ਸਿੱਟੋ

  • @suratsingh5222
    @suratsingh5222 12 дней назад

    7:08 Ma 1 nrmal admi a
    Mere kol kus nhi menu krja kon
    Du ga je dhari dar motrsikl leda
    1 kist na de howe kopni lejadi
    Khet mjdur nu kon pusda

  • @IbnyzubairSyed-s2j
    @IbnyzubairSyed-s2j 12 дней назад +1

    Channel da naam taa chaz daa rakh loo, lull leyni dyo👍

  • @Eastwestpunjabicooking
    @Eastwestpunjabicooking 10 дней назад

    ਜੇਕਰ ਦਿੱਤ ਹਮੇਸ਼ਾ ਲਈ ਕੇ ਨਾਲ ਹੀ ਡੱਲੇ ਸਾਹਿਬ ਜੀ ਦੀ ਸੇਹਤ ਦਾ ਇਸ ਉਮਰ ਬਹੁਤ ਹੀ ਨੁਕਸਾਨ ਹੋ ਗਿਆ। ਹੁਣ ਤਾ ਹਰ ਮੂੰਹ ਬਿਰਦਾਂ ਦਿਲ ਤੋ ਸਾਰੇ ਸਿੱਖ ਇਕ ਅਰਦਾਸ ਉਨਾ ਦੀ ਵਧੀਆ ਸੇਹਤ ਲਈ ਅਰਦਾਸ ਕਰਨ।🙏🏻

  • @gurmitsingh148
    @gurmitsingh148 11 дней назад

    Waheguru ji mehar kare

  • @kellygill4265
    @kellygill4265 12 дней назад

    Waheguru jee!