Ha bai Chachi da sach shamne auna chaida ,aeh da Munda Ghar haar ke aya joohe ch o gharo bhar karn aa ke Chachi nu oil wali gal v o munde nu pata o sarea nu changi Tara das ke jave Manpreet honi sare kol hon , sare kuj Chachi ne kita tari hona di family nu sach da pata lagna chaida
Bhuut hi vadiaa video aa ji rvaa k hi rakhta es song ne bhuut hi piyara song c te sariaa di acting v bhuut vadia c all the best sari team ni God bless you 💕❤❤❤
Connaught bhai ji yah bahut badhiya natak Laga aapka itna achcha Laga story bahut badhiya ban rahi hai aage aise hi banate Rahane ka story bahut achcha hai
Dharnat Veer Kine Bar Kiha Tuhanu , Shri Kabir Dev 99 To 999 Mini Mall Budhlada Kade Ajo , Ene Agar Rab Nu Yaad Kita Hunda Oh Bhi Sun Lenda , Baki Ajj Da Te Pichla Episode Hun Tak Da Sirrra Episode Si , Tari Dharnat Te Tuhadi Mata Te Sister Di Acting Kamal Hai , Waheguru Tuhanu Hamesha Chardi Kala Vich Rakhe Te Tusi Hor Vade Actor Bano Te Eda Hi Samaj Nu Sedh Den Waliya Film's Banaunde Raho
Hun dekhn nu ji nhi kar da skip kar kar dekhi aa chachi ne kini aag lea tee chachi da Sach shamne lea aevo hun , nika aap da ghar johae ch haar gya o aina nu ghar o bhar karn , chachi de oil wala Sach v shamne auna chaida
DARNAT BHAI JI TE TARI BHAI JI AA JEHDE THOODI CHACCHI HAI NAA INEE THOODA GHAR UJADE HAI TE IK MAIN VE THANU GHAR IS VI NAHI VASU MERA THOODI MAA ROHNA VAKHYA NAHI JANDA THOODI MAA NU ROONDA VAKH MERA VI ROOHNA NIKAL JANDA HAI DARNAT BHAI JI TE TARI BHAI JI TE GAL HOR MAIN KEAIN LAGGA HAIN KI CHACCHI NU AAPNE GHAR JAHDA NA VADEYA KARO DARNAT BHAI JI TE TARI BHAI JI 🙏😭
ਜਲਦੀ ਲੈ ਕੇ ਆਉ ਵੀਰੇ 54ਭਾਗ
ਚਾਚੀ ਦੇ ਤੇਲ ਢੋਲਣ ਵਾਲੀ ਗੱਲ ਤਾਂ ਅਧ ਵਿਚਲੇ ਹੀ ਰਹਿ ਗਈ😢😢
ਚਾਚੀ ਨੂੰ ਸਬਕ ਮਿਲਣਾ ਚਾਹੀਦਾ ....ਸਾਰੇ ਖਿਲਾਰੇ ਦੀ ਜਿੰਮੇਵਾਰ ਇਹੀ ਆ..... "ਸ਼ਰੀਕ ਲਾਵੇ ਲੀਕ" ਦੀ ਕਹਾਵਤ ਚਾਚੀ ਨੇ ਸਹੀ ਸਾਬਤ ਕਰ ਦਿੱਤੀ... ਪਰ ਚਾਚੀ ਦੀ ਸਚਾਈ ਜੱਗ ਵਿੱਚ ਪਰਗਟ ਹੋ ਜਾਵੇ...ਐਸਾ ਦਰਸ਼ਕ ਜਰੂਰ ਚਾਹੁੰਦੇ ਹੋਣਗੇ
Ha bai Chachi da sach shamne auna chaida ,aeh da Munda Ghar haar ke aya joohe ch o gharo bhar karn aa ke Chachi nu oil wali gal v o munde nu pata o sarea nu changi Tara das ke jave Manpreet honi sare kol hon , sare kuj Chachi ne kita tari hona di family nu sach da pata lagna chaida
ਧਰਨਾਟ ਵੀਰੇ ਬਹੁਤ ਬਹੁਤ ਬਹੁਤ ਬਹੁਤ ਵਧੀਆ ਸਟੋਰੀ ਹੈ ਜੀ ਵਾਹਿਗੁਰੂ ਜੀ ਤੁਹਾਡੇ ਮਾਪਿਆਂ ਉਮਰਾਂ ਲੰਮੀਆਂ ਕਰੇ ❤❤❤❤
Xfguiguigjohiphhggh❤
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
ਧਰਨਾਟ ਵੀਰੇ ਅੱਗੇ ਵੀ ਅੰਮਾ ਜੈਦੇਵ ਸੂਟ ਲੈ ਕੇ ਆਓ
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਧਰਨਾਟ ਜੀ ਵੈਰੀ ਹਨ ਸਟੋਰੀ ਸਰਿਆਂ ਦੀ ਐਕਟਿੰਗ ਬਹੁਤ ਵਧੀਆ ਵੀਡੀਓ ਦੇਖ ਕੇ ਰੋਣਾ ਆ ਗਿਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਉ
ਲੈ ਮਾਏ ਅਸੀਂ ਵੇਹੜਾ ਵੰਡ ਲਿਆ ,,
ਐਹ ਖੁਸ਼ੀਆਂ ਦਾ ਖੇੜਾ ਵੰਡ ਲਿਆ !!
ਘਰ ਵੀ ਵੰਡ ਲਿਆ ਖੇਤ ਵੀ ਵੰਡ ਲਏ .....ਵੰਡ ਲਈ ਹਰ ਥਾਂ ਤੈਨੂੰ ਕਿਵੇਂ ਵੰਡਾਂਗੇ ...ਕਿਵੇਂ ਵੰਡਾਂਗੇ ਤੈਨੂੰ ਮਾਂ ਦੱਸ ਕਿਵੇਂ ਵੰਡਾਂਗੇ 😢
ਸਹੀ ਗਲ ਆ ਜੀ 😢😢
ਧਰਨਾਟ ਵੀਰੇ ਹੁਣ ਤਾਂ ਅੰਮਾ ਜਾਏ ਦੇਖਣ ਨੂੰ ਦਿਲ ਨੀ ਕਰਦਾ ਤੁਸੀ ਆਪਣੇ ਘਰ ਤਾਂ ਬਹੁਤ ਖਿਲਾਰਾ ਪਾ ਲਿਆ ਹੁਣ ਚਾਚੀ ਦੇ ਘਰ ਵੀ ਕਲੇਸ਼ ਪਵੇ ਤੇ ਨਾਲੇ ਚਾਚੀ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਉਹਨੂੰ ਵੀ ਪਤਾ ਚੱਲਣਾ ਚਾਹੀਦਾ ਬਾਕੀ ਚਾਚੀ ਦੇ ਘਰ ਵੀ ਕਾਫੀ ਦਿਨ ਕਲੇਸ਼ ਚੱਲੇ ਂਂਂਂਂ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਏ ❤❤
Right
ਸਹੀ ਕਿਹਾ ਕਲੇਸ਼ ਚਾਚੀ ਦਾ ਪਾਇਆ ਪਿਆ ਭੇਦ ਖੁੱਲਣਾ ਚਾਹੀਦਾ
ਜਵਾਂ ਸਹੀ ਗਲ ਹੈ ਆਪਣੇ ਘਰੇ ਅਗ ਲਗੀ ਦਾ ਹੀ ਸੇਕ ਲਗਦਾ ਕਿਸੇ ਘਰੇ ਤਾਂ ਬਸੰਤਰ ਹੀ ਲਗਦੀ ਹੈ ਬਹੁਤ ਮਾੜੀ ਗਲ ਕਿਸੇ ਦੀ ਨੂੰ ਹ ਧੀ ਨੂੰ ਮਾੜੀ ਮਤ ਦੇਣੀ
ਕੁੜੀਆਂ ਆਪਣੀ ਸੱਸ ਨੂੰ ਮਾ ਕਿਉਂ ਨਹੀਂ ਸਮਝਦੀਆਂ
ਕਿਸੇ ਮਾ ਦੀ ਆਤਮਾ ਨੂੰ ਦੁੱਖੀ ਕਰਨਾ ਕੋਈ ਚੰਗੀ ਗੱਲ ਹੁੰਦੀ ਏ
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਧਰਨਾਟ ਵੀਰੇ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬਹੁਤ ਕੁਝ ਸਿੱਖਣ ਵਾਸਤੇ ਮਿਲਿਆ ਵੱਸ ਵੀਰੇ ਔਰਤਾਂ ਦੇ ਕਾਰਨ ਹੀ ਹੁਣ ਇਕੱਠ ਨਹੀਂ ਚਲਦੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਧਰਨਾਟ ਜੀ ਤੇ ਤਾਰੀ ਵੀਰੇ ਇਹ ਦੇਖ ਕੇ ਯਾਰ ਵਰਿੰਦਰ ਜੀ ਦੀ ਬਟਵਾਰਾ ਫਿਲਮ ਦੀ ਯਾਦ ਆ ਗਈ
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਦਰਾਜ਼
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
ਰੋਣ ਆਉਂਦਾ video nu ਵੇਖ ਕੇ ❤
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ
ਧਰਨਾਟ ਵੀਰ ਜੀ ਰੋਣਾ ਆ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ 😢😢😢😢
ਬਹੁੱਤ ਸੋਹਣਾ ਮੈਸਜ ਧਰਨਾਟ ਵੀਰ ਚਾਚੀ ਨੇ ਜੋ ਕਿੱਤਾ ਉਸ ਨਾਲ ਵੀ ਉਹੀ ਹੋ ਰਹਾ ਸਵੱਰਗ ਨਰਕ ਇੱਥੇ ਨੇ ਇਥੇ ਬੁਗਤਨਾ ਪੈਦਾ ਕਦੇ ਵੀ ਕਿਸੇ ਦੇ ਘਰ ਵਿੱਚ ਟੰਗ ਨੀ ਅੜਾਉਣੀ ਚਾਹੀਦੀ
ਵਾਹਿਗੁਰੂ ਜੀ ਏਦਾਂ ਕਦੇ ਵੀ ਕਿਸੇ ਨਾਲ ਨਾ ਹੋਵੇ ਵੀਰ ਜੀ ਮੈਂਰੇ ਵੀ ਦੋ ਵੀਰ ਨੇ ਬਹੁਤ ਰੋਣਾ ਆਉਂਦਾ ਦੇਖ ਕੇ
ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਸੱਚੀ ਰੋਣਾ ਆ ਗਿਆ,😢😥😥💔🤒
ਹੁਣ ਤਾਂ ਅੰਮਾ ਜਾਏ ਦੇਖਣ ਨੂੰ ਜੀ ਨਹੀਂ ਕਰਦਾ ਵੀਰੇ.....ਪਹਿਲਾਂ ਬਹੁਤ ਇੰਤਜ਼ਾਰ ਰਹਿੰਦਾ ਸੀ ਪਰ ਹਣ ਬੋਰ ਹੋਣ ਲੱਗ ਪਏ..ਕੋਈ ਹੱਲ ਕੱਢੋ ਹੁਣ
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ ❤❤👌👌👍👍
ਬਹੁਤ ਵਧੀਆ ਏ ਵੀਡੀਓ ਏ ਮੇਰਾ ਤੇ ਰੋਣਾ ਆ ਗਿਆ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਹੁਤ ਹੀ ਭਾਵੁਕ ਵੀਡੀਓ ਹੈ ਵੀਰੇ ਅੱਖਾ ਭਰ ਆਈਆ ❤❤
Too much emotional pariwarik story heart touching video Dharnar veer di performance mind blowing.❤
Bhuat vadia video aa veere satta maan nu dilo pyar aa and tari brother
Very nice video JASDEEP Singh wander Moga
Nice story Dil choo gayi
Bahut vadhia bai ji sabas nahin hai saluhn waste dhanwad sari teem da gursewak singh kothe spoora singh
Very nice ਸਟੋਰੀ ਤੁਸੀ ਤੇਲ vala seen ਸਾਮ੍ਹਣੇ ਲੇ ਕੇ ayo ਮੇ ਪ੍ਰੀਤ ਪਿੰਡ ਨੂਰਪੁਰਾ
Ferozepur ch
ਵੀਡਿਉ ਵਿੱਚ ਦੇਖ ਕੇ ਇਸੇ ਤਰਾ ਲਗਦਾ
ਜਿਵੇ ਅੱਜ ਲੋਕਾ ਵਿਚ ਹੋ ਰਿਹਾ ਹੈ
ਧਰਨਾਟ ਜੀ ਚਾਚੀ ਦੀਆਂ ਕਰਤੂੰਤਾ ਜਲਦੀ ਤੋਂ ਜਲਦੀ ਸਾਹਮਣੇ ਲੈ ਕੇ ਆਓ ਉਸ ਦੇ ਪਿੱਛੇ ਲੱਗ ਕੇ ਮਨਪੀ੍ਤ ਬਹੁਤ ਜਿਆਦਾ ਬੋਲਦੀ ਹੈ
ਬਹੁਤ ਵਧੀਆ ਵੀਡੀਓ ਹੈ ਧਰਨਾਟ ਵੀਰ ਜੀ ਸੱਚੀ ਰੋਣਾ ਆ ਗਿਆ ਵੀਡੀਓ ਦੇਖ ਕੇ 🎉🎉🎉❤❤❤❤❤
ਕੀ ਅੱਗ ਲਾਉਣੀ ਪੜਾਈ ਬੇਅਸਰਮ ਨੇ ਕੱਪੜੇ ਕਿਨੇ ਕੁ ਧੋਦੀ ਸੀ। ਤਾਰੀ ਮਾਰ ਕੇ ਡੰਡੇ ਪੜਾਦੇ ਚੰਗੀ ਤਰ੍ਹਾਂ। ਨਹੀਂ ਕਹੋ ਦੋਨਾਂ ਨੂੰ ਕਹੋ ਤੁਸੀਂ ਦੋਨੋ ਭੈਣਾ ਅਲੱਗ ਹੋ ਜੋ। ਚਾਚੀ ਤਾ ਵੈਸੇ ਹੀ ਚੌੜੀਆਂ ਨਾਸਾ ਵਾਲੀ ਦਾ ਜਦੋਂ ਸੀਨ ਆਉਂਦਾ ਸਕੈਫ ਕਰ ਦਈਦਾ ।।। ❤❤❤❤❤❤❤❤❤
ਸਾਰੀ ਟੀਮ ਨੂੰ ਸਤਸੀ੍ਆਕਾਲ ਜੋ ਸਾਡੇ ਘਰਾਂ ਵਿੱਚ ਵਾਪਰਦਾ ਹੈ ਉਹ ਹੀ ਦਿਖਾਇਆ ਪਰ ਸਿੱਖਣਾ ਕਿਸੇ ਨੇ ਵੀ ਨਹੀਂ ਨੁਕਸਾਨ ਕਰਵਾਕੇ ਹੀ ਅਕਲ ਆਉਂਦੀ ਹੈ
Ghar Ghar di kahani dsi gye hai. Vilen da roll Krna vi koi sukhi gal nhi.Hr member da character bhut hi vadhia hai Good luck all team members
ਬੁਹਤ ਵਧੀਆ ਵੀਡੀਓ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤ਬਾਲੀਆ ਕੱਟੂ ਸੰਗਰੂਰ
Bhuut hi vadiaa video aa ji rvaa k hi rakhta es song ne bhuut hi piyara song c te sariaa di acting v bhuut vadia c all the best sari team ni God bless you 💕❤❤❤
This episode is very emotional. Superb acting of every team member.🎉🎉🎉🎉🎉🎉🎉
ਧਰਨਟ ਵੀਰੇ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ
Veere ahe time maa bap lyee okha hunda aa ji ma bap bhoot majboor ho jande aa ess time
ਨਾਇਸ ਵੀਡੀਓ ਬਾਈ ਜੀ
Emotional hogi video bhut.😢😢.weheguru thunu chardi kla bakhshe ji.
ਬਹੁਤ ਵਧੀਆ ਵੀਡੀਓ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ
ਬਹੁਤ ਵਧੀਆ ਜੀ
ਬਹੁਤ ਸਿੱਖਿਆ ਵਾਲੀ ਕਹਾਣੀ ਹੇ
ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ
Bhut vadiya dharnat vr
ਬਹੁਤ ਵਧੀਆ ਵੀਡੀਓ ਜੀ
Connaught bhai ji yah bahut badhiya natak Laga aapka itna achcha Laga story bahut badhiya ban rahi hai aage aise hi banate Rahane ka story bahut achcha hai
ਬਹੁਤ ਹੀ ਸਿੱਖਿਆਦਾਇਕ ਕਹਾਣੀ 👌👌👌👍👍👍
ਬਾਈ ਹੁਣ ਤਾਂ ਸੱਚ ਸਾਹਮਣੇ ਲੈ ਹੀ ਆਉ ਬਾਈ
❤dharnat.bro.aj.ka.episode..ne.andar.se.hila.kar.rahk.diya.sindar.tere.pe.bi.wakat.aye.ga
ਬਹੁਤ ਵਧੀਆ ਬਾਈ
ਬਹੁਤ ਵਧੀਆ ਵਿਡੀਉ
ਬਹੁਤ ਵਧੀਆ ਵੀਡੀਓ ❤❤
ਬਹੁਤ ਵਧੀਆ ਵੀਡੀਓ
ਧਰਨਾਟ ਬਾਈ ਆਹ ਸ਼ਿੰਦਰ ਦਾ ਪਰਦਾ ਛੇਤੀ ਖੋਲੋ ਯਰ... ਬੋਲਦੀ ਬੁਰੀ ਲਗਦੀ ਆ ਪਾੜ ਪਵਾ ਕੇ (ਐਕਟਿੰਗ ਬੜੀ ਜਬਰਦਸਤ ਆ ਇਹ ਮਾਤਾ ਦੀ ).... ਜੇ ਛੇਤੀ ਪਰਦਾ ਖੋਲ੍ਹ ਕੇ ਕੱਠੇ ਹੋਜੋ ਦਿਲ ਨੂੰ ਤਸੱਲੀ ਮਿਲੇ.. 🙏🏻
Bahut hi Vadia video ji ❤❤🎉🎉😢😢
Vry emotional story 😢😢😢god bless you all team members
ਧਰਨਾਟ ਭਜੀ ਸੱਚ ਵੀ ਸਾਮਨੇ ਲੇਕੇ ਆਇਆ
ਧਰਨਾਟ ਬਾਈ ਹੁਣ ਚਾਚੀ ਦੇ ਘਰਦਾ ਦਾ ਕਲੇਸ ਦਿਖਾਊ ਕੲਈ ਦਿਨ ਪਵੇ ਕੁਛ ਸੁਆਦ ਜਿਹਾ ਆਵੇ ਬਾਕੀ ਤੇਲ ਵਾਲੀ ਗੱਲ ਵੀ ਸਾਹਮਣੇ ਲੈ ਕੇ ਆਵੋ
Cachi da ਸੱਚ ਲਈ ਕੇ ਅਉ sara ਪਰਿਵਾਰ ਫੇਰ ਤੋਹ ਇਕੱਠਾ hoo ਜਾਣਾ a cachi ਦੀ ਆਕੜ ਤੋੜ ਦੋ 😢
hnji ese di wait aa
ਬਹੁਤ ਵਧੀਆ ਵੀਡੀਓ , ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍💐🌸🌷🌹💐
Bhauat vadiyaaa video
Dharnat bai ajj ta rona aa gya
Ma..baap.nhi.milde.sab.kush.mil.jata🙏🙏🙏😭😭bahut.okha.ye.wakat.radhe.radhe🙏🙏 ambala
Dharnat Veer Kine Bar Kiha Tuhanu , Shri Kabir Dev 99 To 999 Mini Mall Budhlada Kade Ajo , Ene Agar Rab Nu Yaad Kita Hunda Oh Bhi Sun Lenda , Baki Ajj Da Te Pichla Episode Hun Tak Da Sirrra Episode Si , Tari Dharnat Te Tuhadi Mata Te Sister Di Acting Kamal Hai , Waheguru Tuhanu Hamesha Chardi Kala Vich Rakhe Te Tusi Hor Vade Actor Bano Te Eda Hi Samaj Nu Sedh Den Waliya Film's Banaunde Raho
Bhut vadiya ❤❤❤
ਬਹੁਤ ਬਹੁਤ ਸੋਹਣੀ ਸਟੋਰੀ ਆ
Y g sari teem ne bahut badhiya com kita par kuldeep dusajh ne jma sira karta
ਦੋਨਾ ਭੈਣਾ ਤੇ ਡਾਂਗ ਫੇਰਦੇ
ਬਹੁਤ ਰੋਣਾ ਆਇਆ ਵੀਡੀਓ ਵੇਖ ਕੇ
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 53ਵਾ ਭਾਗ ਦੇਖ ਰਹੀ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤
❤❤❤❤
v emotional and heart touching episode 😢😢
Very nice video tarnat Bai ❤❤❤❤❤❤❤❤❤🎉🎉🎉🎉🎉🎉🎉🎉
ਵੀਡੀਓ ਵਧੀ ਲ੍ਗੀ ਜੀ॥ਛਿੰਦਰਪਾਲ ਪੂਰੀ ਖੁਸ ਆ॥
ਛਿੰਦਰ ਬਹੁਤ ਬਹੁਤ ਤੇਜ ਏ
Very very nice story h ji ❤❤❤
Very nice video ❤️❤️
Great wish for all members
Y dharnat tari bahal mansa dishaj good job
ਬਹੁਤ ਵਧੀਆ ਵੀਡੀਓ ਵੀਰ ਜੀ
Very nice video🙏🙏 God bless you🙏🙏
Very very very nice video dharnat bai ❤❤❤
Very nice vdo a dharnat bai
Nice part
Veere preet didi nu vi le auo video vich ohh ta gayab hi hoge
Hun dekhn nu ji nhi kar da skip kar kar dekhi aa chachi ne kini aag lea tee chachi da Sach shamne lea aevo hun , nika aap da ghar johae ch haar gya o aina nu ghar o bhar karn , chachi de oil wala Sach v shamne auna chaida
Bahut vadia video ❤❤❤❤❤❤❤❤❤❤❤
Awesome Nyc job all team kuldeep dosanjh Mam ji 😊
🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹🌹💐🌹
ਬਹੁਤ ਹੀ ਵਧੀਆ ਬਾਈ
👌👌👌👌👌
DARNAT BHAI JI TE TARI BHAI JI AA JEHDE THOODI CHACCHI HAI NAA INEE THOODA GHAR UJADE HAI TE IK MAIN VE THANU GHAR IS VI NAHI VASU MERA THOODI MAA ROHNA VAKHYA NAHI JANDA THOODI MAA NU ROONDA VAKH MERA VI ROOHNA NIKAL JANDA HAI DARNAT BHAI JI TE TARI BHAI JI TE GAL HOR MAIN KEAIN LAGGA HAIN KI CHACCHI NU AAPNE GHAR JAHDA NA VADEYA KARO DARNAT BHAI JI TE TARI BHAI JI 🙏😭
ਮੇਰਾ ਤਾ ਰੋਣਾ ਆ ਗਿਆ ਮਾ।ਨੂੰ ਵੇਖ ਕੇ😭😭😭
ਸਿੰਦਰ ਪੂਰਾ ਜਲੂਸ ਦੇਖਦੀ ਆ
ਚਾਚੀ ਨੇ ਜੇੜਾ ਤੇਲ ਡੋਲੀਆ ਉਹ ਸਿੱਧੇ ਲੈ ਕੇ ।ਆਵੋ ਜੀ ਜਰੂਰੀ ਆ ਏ,
😢😢😢😢😢😢😢😢😢😢😢😢😢😢😢😢😢😢😢😢😢😢😢😢😢😢😢 इतना नहीं मालूम था की इतना रुला दोगे हम लोगों को आप लोग यह सेन ने तो हमारी जान निकाल दिया
Very nice story ji❤❤❤❤🎉🎉🎉🎉❤❤❤❤❤❤❤❤
Very nice Video Bhai ji ❤❤❤