Ghar Da Sanjha Chulla16 ( ਘਰ ਦਾ ਸਾਂਝਾ ਚੁੱਲ੍ਹਾ 16 ) Latest Punjabi Movie / New Punjabi Movie 23 /Avs

Поделиться
HTML-код
  • Опубликовано: 4 окт 2024
  • #ghardasanjhachulla16 #sanjhchulla #sanjachula16 #avsmovies
    AVS MOVIES & BEERSATKAR SINGH DHALIWAL PRESENTS
    MOVIE - GHAR DA SANJHA CHULA ( part 16 )
    ਘਰ ਦਾ ਸਾਂਝਾ ਚੁੱਲ੍ਹਾ ( ਭਾਗ 16 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) PARVEEN BHAWANIGARH , KULDEEP SANDHU , SATVEER TOOR , GAGAN KAYSHAP
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ( 1 ) ghar da sanjha hulla - part 1
    • Ghar Da Sanjha Chulla ...
    ( 2 ) ghar da sanjha chula - part 2
    / q734rr_kli
    ( 3 ) GHAR DA SANJHA CHULLA - PART 3
    • Ghar Da Sanjha Chulla ...
    ( 4 ) GHAR DA SANJHA CHULLA - PART 4
    • Ghar Da Sanjha Chula 4...
    ( 5 ) GHAR DA SANJHA CHULLA - PART 5
    • Ghar Da Sanjha Chulla ...
    ( 6 ) GHAR SA SANJHA CHULLA ( PART 6 )
    • Ghar Da Sanjha Chulla ...
    ( 7 ) GHAR DA SANJHA CHULLA - PART 7
    • Ghar Da Sanjha Chula7 ...
    ( 8 ) GHAR DA SANJHA CHULLA - PART 8
    • Ghar Da Sanjha Chulla ...
    ( 9 ) GHAR DA SANJHA CHULLA - PART 9
    • Ghar Da Sanjha Chulla ...
    ( 10 ) GHAR DA SANJHA CHULLA - PART 10
    • Ghar Da Sanjha Chulla1...
    ( 11 ) GHAR DA SANJHA CHULLA - PART 11
    • Ghar Da Sanjha Chulla1...
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES RUclips Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #sanjhachulla #sanjhachula #chula #sanjha #saasnoohbestmovie #noohsaasbestmovie #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #
    #satveertoor #gagankayshap , #kuldeepdusanjh , #punjabiartists #punjabikar #punjabishortmovie #listofshortmoviepunjabi #trendingpunjabi

Комментарии • 99

  • @sukhwindersidhu9105
    @sukhwindersidhu9105 9 месяцев назад +22

    ਵੀਰ ਜੀ ਜਸਵਿੰਦਰ ਦਿਲਜੀਤ ਉਰਫ ਮਨਪ੍ਰੀਤ ਨੂੰ ਲੜਾਈ ਲਈ ਉਕਸਾਉਂਦੀ ਹੈ ਵੈਸੇ ਜਸਵਿੰਦਰ ਦੀ ਐਕਟਿੰਗ ਬਹੁਤ ਵਧੀਆ ਹੈ ਅਤੇ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ ਉਸ ਤਰ੍ਹਾਂ ਮਨਪ੍ਰੀਤ ਦੀ ਐਕਟਿੰਗ ਹਰੇਕ ਵੀਡੀਓ ਇੱਕ ਤੋਂ ਵੱਧ ਵਧੀਆ ਹੁੰਦੀ ਜਾਂਦੀ ਹੈ ਪਰ ਇਸ ਵਿੱਚ ਘੈਂਟ ਹੈ ਸਿਰਾ। very very Nice jii

  • @KulwinderShergill-qj5tv
    @KulwinderShergill-qj5tv 9 месяцев назад +7

    ਮਨਪ੍ਰੀਤ ਦੀ ਐਕਟਿੰਗ ਜਮ੍ਹਾਂ ਘੈਂਟ 👍 ਮਨ ਖ਼ੁਸ਼ ਹੋ ਜਾਂਦਾ ਇਹਨਾਂ ਦੀ ਐਕਟਿੰਗ ਵੇਖ ਕੇ। ਸ਼ੈਲਜਾ ਦੀ ਵੀ ਐਕਟਿੰਗ ਸੋਹਣੀ ਹੈ ❤️

  • @meetokaur6000
    @meetokaur6000 9 месяцев назад +2

    ਜੀਤੇ ਤੇਰੀ ਪਹਿਲਾ ਸ਼ਰਉ ਕਰ ਦੀ ਜਿਸਵੀਦਰ ਬਹੁਤ ਚਲਾਕ ਇਹੋ ਹੀ ਸਾਰਾ ਕੁੱਛ ਕਲੇਸ਼ ਸੱਸ ਬਿਲਕੁਲ ਗਲਤ ਆ ਭੂਆ ਦੇ ਕੋਲ ਸਚੀ ਬਣ ਦੀ uk

  • @sukhdeepsidhu2342
    @sukhdeepsidhu2342 9 месяцев назад +7

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 👍👍👍👌👌👌

  • @ravinderkaur9092
    @ravinderkaur9092 9 месяцев назад +3

    ਕੀਨੀ ਸਿਆਣੀ ਹੈ ਬਡੀਬਹੂ ਪੰਗੇ ਲੈਣ ਤੋਂ ਬਾਜ ਨੰਹ ਆਉਦੀ

  • @ravinderkaur9092
    @ravinderkaur9092 9 месяцев назад +9

    ਬਿਲਕੁਲ ਸਹੀ ਕੇਹਾ ਛੋਟੀ ਨੇ ਸਾਰੇ ਓਨੂ ਹੀ ਮਾੜਾ ਕਾਹਦੇ ਹੈ ਨੱਤਾ ਬਡੀ ਬਹੁ ਚੰਗੀ ਹੈ ਤੇ ਨ ਬਡਾ ਪੁੱਤ ਬੜਾ ਤਾਂ ਜਮਾਂ ਜੌਰੁਕਾ ਗੁਲਾਮ ਹੈ ਛੋਟਾ ਤਾਂ ਫੇਰ ਵੀ ਖਿੱਚ ਕੇ ਰੱਖਦਾ ਸੀ ਤਾਹੀ ਪੈਕੇ ਵਾੜਦੀ ਸੀ ਜਸਵਿੰਦਰ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ ਤੇ ਨ ਸੋਣੀ ਹੈ

  • @KamleshpathelaRani
    @KamleshpathelaRani 9 месяцев назад +4

    Mnpreet ji tuhada role ta bhot ghant Hundal ha her movie ch

  • @manjeetkaur7991
    @manjeetkaur7991 9 месяцев назад +3

    ਮਨਪ੍ਰੀਤ ਦਾ ਡਾਈ ਲੋਗ ਬਹੁਤ ਬਹੁਤ ਵਧੀਆ ਸੀ ਡਾਈ ਲੋਗ ਸੀ ਮੈਂ ਤਾਂ ਸਾਰੇ ਪੋਤੜੇ ਫਰੋਲਦੁ😂😂😂😂😂

  • @Harmeet7842
    @Harmeet7842 9 месяцев назад +2

    Daljit tai kush Khendi kush vichri oh tai bhught nice ❤️❤️❤️❤️❤️❤️❤️🥰🥰

  • @jaspalsinghnahar8045
    @jaspalsinghnahar8045 9 месяцев назад +3

    ਮਨਪ੍ਰੀਤ ਨੂੰ ਹਰ ਸੀਰੀਅਲ ਵਿੱਚ ਐਹੋ ਜਿਹੇ ਰੋਲ ਹੀ ਦਿੱਤੇ ਜਾਂਦੇ ਪਰ ਐਕਟਿੰਗ ਬਹੁਤ ਵਧੀਆ ਹੈ

  • @manjetkaur
    @manjetkaur 9 месяцев назад +2

    ਮਨਪ੍ਰੀਤ ਮੈਡਮ ਗੁੱਡ ਐਕਟਿੰਗ 🎉🎉🎉

  • @jagwindersingh2984
    @jagwindersingh2984 9 месяцев назад +2

    ਮਨਪ੍ਰੀਤ ਮੈਡਮ ਗੁੱਡ ਐਕਟਿੰਗ

  • @SukhjinderKaur-qj6jw
    @SukhjinderKaur-qj6jw 9 месяцев назад +6

    ਵੱਡੀ ਕਿਥੋਂ ਸਮਝ ਵਾਲੀ ਚਾਹ ਨੂੰ ਮਿੰਟ ਵਿਚ ਜਵਾਬ ਦੇ ਦਿੰਦੀ ਹੈ ਘਰ ਵਾਲ਼ਾ ਕਿਵੇਂ ਸੇਡ ਲੇਦਾ

  • @KamleshpathelaRani
    @KamleshpathelaRani 9 месяцев назад +2

    V v nice video dljeet da role bhot vadhia ha

  • @Harmeet7842
    @Harmeet7842 9 месяцев назад +4

    Manpreet is so cute ❤️❤️❤️❤️❤️

  • @rajsingh2776
    @rajsingh2776 9 месяцев назад +1

    ਜੀਤਾ ਤੇ ਮੀਤਾ ਤਾਂ ਥੱਲੇ ਲੱਗੇ‌ ਪਏ ਨੇ ਵੈਸੇ‌ ਐਕਟਿੰਗ ਸਾਰਿਆਂ ਨੇ ਬਹੁਤ ਵਧੀਆ ਕੀਤੀ ਹੈ 😊 ਰਾਜ ਖੀਵਾ ਮਾਨਸਾ ਗੁਰਸਿਫ਼ਤ ਖੀਵਾ ਮਾਨਸਾ

  • @sukhnoor271
    @sukhnoor271 9 месяцев назад +2

    Very nice story manpreet di ❤nice acting shallu di ❤god bless you 👌❣️❣️❣️❣️❣️

  • @nindinawab1168
    @nindinawab1168 9 месяцев назад +1

    Nyc story 😊 Kuldeep.dosanjh Mam ji 😊

  • @Manrajkaur695
    @Manrajkaur695 9 месяцев назад +2

    ਬਹੁਤ ਵਧੀਆ ਕਹਾਣੀ ਪੇਸ਼ ਕੀਤੀ।❤🎉

  • @nindinawab1168
    @nindinawab1168 9 месяцев назад +3

    Nyc job all team kuldeep dosanjh Mam ji 😊

  • @balwinder524
    @balwinder524 9 месяцев назад +2

    ਬਾਲਾ ਬਾਈ, ਜੱਸਲ,ਮੀਤਾ ਤੇ ਰੰਧਾਵਾ ਵੀਰ ਘੈਂਟ ਗਲਬਾਤ।ਖਿੱਚ ਕੇ ਰੱਖੋ ਕੰਮ 🎉🎉🎉🎉

    • @tuseefahmad9622
      @tuseefahmad9622 9 месяцев назад +1

      Sb dy real name daso

    • @balwinder524
      @balwinder524 9 месяцев назад +1

      @@tuseefahmad9622 ਬਾਪੂ ਹਰਵਿੰਦਰ ਬਾਲਾ,ਜੀਤਾ ਹਰਜੀਤ ਜੱਸਲ,ਮੀਤਾ ਰਾਜਵੀਰ ਮਾਨ,ਬੂਟਾ ਮਾਮਾ ਦਿਲਦੀਪ ਰੰਧਾਵਾ।

  • @गुरमीतसिंह-य8ठ
    @गुरमीतसिंह-य8ठ 9 месяцев назад +12

    ਇਥੇ ਦਲਜੀਤ ਸਹੀ ਹੈ ਕਿਉਂਕਿ ਸਾਰੇ ਸਗਨ ਤੇ ਗਿਆ ਪਰ ਦਲਜੀਤ ਨੂੰ ਵੀ ਲੇਕੇ ਜਾਣਾ ਚਾਹੀਦਾ ਸੀ

    • @RaniRani-tt3ce
      @RaniRani-tt3ce 9 месяцев назад +1

      Hanji bilkul lake jana chida c tussi sahi kha

    • @AmandeepSingh-up2rb
      @AmandeepSingh-up2rb 9 месяцев назад +2

      AmandeePeePSingh😊😅❤❤💜

  • @gurminderdhaliwal9700
    @gurminderdhaliwal9700 9 месяцев назад

    very good manpreet ਸਗਨ ਤੋ ਲੈਕੈ। ਜਾਨਾ ਸੀ

  • @Harmeet7842
    @Harmeet7842 9 месяцев назад +2

    Very nice daljit ❤️❤️❤️❤️

  • @JagdeepSingh-fo3ve
    @JagdeepSingh-fo3ve 9 месяцев назад +2

    Very nice acting Manpreet di

  • @gurvailsinghaulakhsaab9883
    @gurvailsinghaulakhsaab9883 9 месяцев назад +3

    ਬਹੁਤ ਵਧਿਆ ਵਾਡਿਉ ਵੀਰ ਜੀ ਅਗਲੀ ਵੀਡੀਓ ਵਿਚ ਵੱਡੀ ਨੂੰਹ ਦੇ ਜਵਾਕ ਲਿਆਉ ਫਿਰ ਪਤਾ ਲੱਗਣਾ ਮਾਂ ਪੁੱਤ। ਕੀ ਹੁੰਦੇ

    • @ravinderkaur9092
      @ravinderkaur9092 9 месяцев назад +2

      ਬਿਲਕੁਲ ਸਹੀ ਗੱਲ ਆ ਜੀ

  • @vijaykumari3183
    @vijaykumari3183 9 месяцев назад +2

    ❤❤mnu.mam.ne.thik.kha.deege.muh.wali.🤣🤣🤣👏👏👌🙏 radhe radhe Krishna ambala

  • @Harmeet7842
    @Harmeet7842 9 месяцев назад +1

    Sachi gaal a Manpreet🥰🥰🥰🥰

  • @meetokaur6000
    @meetokaur6000 9 месяцев назад +1

    ਜਸਵਿੰਦਰ ਤਾ ਕੰਮ ਨੂੰ ਬਹੁਤ ਤੇਰੀ ਕੀ ਕੰਮ nice ਵੀਡੀਓ ਦਲਜੀਤ ਬਿਲਕੁਲ ਸਹੀ ਠੀਕ ਕਹਿ ਕੁੱਛ ਨਹੀਂ ਕਰਦੋ

  • @ekamdhaliwal6235
    @ekamdhaliwal6235 9 месяцев назад

    Very nice video JASDEEP Singh and pavandeep wander Moga

  • @birdisaabrajindersingh1152
    @birdisaabrajindersingh1152 9 месяцев назад +2

    ਮਨਪ੍ਰੀਤ ਕੌਰ ਹੀ ਹੀਰੋ ਹੈ।

  • @parminderbhullar998
    @parminderbhullar998 9 месяцев назад +1

    Nice 👌 👌 👌 👌 👌 ❤❤❤😊

  • @RampalSingh-uv1wq
    @RampalSingh-uv1wq 4 месяца назад +1

    Very nice 👍👍👍👍👍

  • @KulvinderSingh-j5k
    @KulvinderSingh-j5k 4 месяца назад +1

    Jasvinder da b bhai do. K lafada la da himat kark

  • @sandeepsumansandeep9865
    @sandeepsumansandeep9865 9 месяцев назад +1

    V nice 🎉🎉

  • @RajwinderKaur-mp8yy
    @RajwinderKaur-mp8yy 9 месяцев назад +1

    very very nice viedo❤

  • @sarwandassmehton3421
    @sarwandassmehton3421 9 месяцев назад +2

    Haanji ki Haal eh ji thodaaaaaaaaaaaaaaaaaaaaaaaa AVS team waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @Harmeet7842
    @Harmeet7842 9 месяцев назад +1

    Manpreet is beautiful ❤️❤️❤️❤️

  • @desitadka276
    @desitadka276 9 месяцев назад +1

    nice

  • @ManinderSingh-me3zh
    @ManinderSingh-me3zh 9 месяцев назад +2

    Jaswinder 😂😂😂😂😂😂

  • @Harmeet7842
    @Harmeet7842 9 месяцев назад +1

    Daljit is best ❤️❤️❤️❤️💕💕🥰🥰🥰🥰

  • @Harmeet7842
    @Harmeet7842 9 месяцев назад +1

    Mooh tai vinga Sahel Khendi aa

  • @sukhwindersidhu9105
    @sukhwindersidhu9105 9 месяцев назад +1

    ਜਸਵਿੰਦਰ ਦਿਲਜੀਤ ਤੋਂ ਸੜ ਸੜ ਕੇ ਕੋਲਾ ਹੁੰਦੀ ਜਾਂਦੀ ਹੈ ਮੀਤਾ ਨੇ ਦਿਲਜੀਤ ਦੀ ਵੀਡੀਓ ਬਣਾ ਕੇ ਸ਼ਹਿਰ ਜਾਣ ਦੀ ਗੱਲ ਕਰਕੇ ਹੋਰ ਵੀ ਬਹੁਤ ਵਧੀਆ ਕੀਤਾ ਹੈ

  • @GurpreetKaur-yx7uv
    @GurpreetKaur-yx7uv 9 месяцев назад +1

    Nice

  • @SardarKhan-c1g
    @SardarKhan-c1g 9 месяцев назад +2

    ❤❤❤❤❤❤

  • @tuseefahmad9622
    @tuseefahmad9622 9 месяцев назад +1

    Excellent story

  • @reenakashap133
    @reenakashap133 9 месяцев назад +1

    Very very nice 👌 episode

  • @manjeetkaur949
    @manjeetkaur949 9 месяцев назад +1

    Very nice

  • @karmdeepkaur631
    @karmdeepkaur631 9 месяцев назад +1

    ਹਾਏ। ਕੋਈ ਘਾਟ ਰੜਕੀ। ਮੈਨੂੰ ਤਾਂ ਰੜਕੀ ਐ।

  • @sarwandassmehton3421
    @sarwandassmehton3421 9 месяцев назад +1

    Ohhhhhhhhhhhhhhhhhhhhhhhhhh Bhai Mata kuldip Kaur ji thodaaaaaaaaaaaaaaaaaaaaaaaa time hor si te Hun time hor aaaaaaaaaaaaaaaaaaaaaaaaaa Ji AAP na moye swarg na gye je eh aaine jagian hundiyan ta kahda ghata si chalo chhaddo darh vat Zamana kat bhale din aayun GE 👏👏👏👏👏👏👏👏👏👏👏

  • @simranjeetkaur642
    @simranjeetkaur642 9 месяцев назад +2

    Gall Sahi a Daljit di vaddi nu koi kuch ni kehnda na jitta

  • @YouTubertacochanle
    @YouTubertacochanle 9 месяцев назад

    Nice. Video

  • @Harmeet7842
    @Harmeet7842 9 месяцев назад

    Manpreet is best ❤️❤️❤️❤️❤️❤️❤️❤️❤️❤️❤️

  • @SurinderSingh-w7y5g
    @SurinderSingh-w7y5g 9 месяцев назад +1

    ਤੇਜੋ ਕੋਠੀ ਝਾੜ ਲੈ ਕੇ ਆਈ ਹੈ 🎉।

  • @yashamarrajput
    @yashamarrajput 9 месяцев назад +1

    Awesome kaam kitta paa ji tusi

  • @hardeepdharni8697
    @hardeepdharni8697 9 месяцев назад

    ਨਾਲ ਲੈ ਕੇ ਜਾਣਾ ਚਾਹੀਦਾ ਸੀ ਦਲਜੀਤ ਨੂੰ ਵੀ ਪਰ ਜਸਵਿਦਰ ਵੀ ਸਹੀ ਨੀ ਇਹ ਵੀ ਬਹੁਤ ਤੇਜ਼ ਏ

  • @Grewal_2024
    @Grewal_2024 9 месяцев назад

    Good morning ji

  • @AshwaniKumar-fd1ux
    @AshwaniKumar-fd1ux 9 месяцев назад +1

    Vry nice

  • @amandeepkaur9868
    @amandeepkaur9868 9 месяцев назад +1

    ❤❤❤❤❤🎉🎉

  • @NaviNarian
    @NaviNarian 9 месяцев назад

    ❤❤❤❤❤❤❤❤❤❤❤

  • @Harmeet7842
    @Harmeet7842 9 месяцев назад +1

    Oh vinga dhanda Walei aa 😡😡😡😡😡😡😡😡😡😡😡😡😡

  • @tuseefahmad9622
    @tuseefahmad9622 9 месяцев назад +1

    Canada wala rishta part#02 kadon aye gab???
    Satkar singh daso

  • @satwantsingh8322
    @satwantsingh8322 9 месяцев назад +2

    Great job all team ❤

  • @lakhvirsingh9614
    @lakhvirsingh9614 9 месяцев назад +1

    Veer ji tusi Tay app hi chalusi Kari jandeo 😅😅

  • @RaniRani-tt3ce
    @RaniRani-tt3ce 9 месяцев назад +1

    Jaswinder aag lone hai hone ta daljit souder gi hai jete hone apni bahu nu samja nai meete wang dada pread kar jaswinder de

  • @bhusankaur7312
    @bhusankaur7312 9 месяцев назад +1

    Chheti nivedo bhai

  • @Harmeet7842
    @Harmeet7842 9 месяцев назад +1

    Jaswinder maach gayi😡😡😡😡😡

  • @Harmeet7842
    @Harmeet7842 9 месяцев назад +1

    Ki karda jannei dai pisha lagya hoea😡

  • @Harmeet7842
    @Harmeet7842 9 месяцев назад +1

    Kmeina eah aa😡😡😡😡

  • @Harmeet7842
    @Harmeet7842 9 месяцев назад +1

    Wow very nice daljit khichh kai raakh bevkoof aurth nu mainu tai bilkul pasand ni eah aurth😡😡😡😡

  • @ajaibsingh3350
    @ajaibsingh3350 9 месяцев назад +1

    Dono vahutian nimammya larai dia jaran Sara din Kato kalesh dona ch koi v nahin changi kaday nahi n soachdian suss sohre bare

  • @Harmeet7842
    @Harmeet7842 9 месяцев назад +1

    Tu aap dai moohe sidhaa karwa lai phela😡😡

  • @Harmeet7842
    @Harmeet7842 9 месяцев назад +1

    Aa gyi dramabaz Aurth😡😡😡😡😡😡

  • @AvtarSingh-os9du
    @AvtarSingh-os9du 9 месяцев назад

    Sari galti jeeta meeta di a ena dona nu maa baap nazer nhi aunda eh dono janiaa de gulam a

  • @SardarKhan-c1g
    @SardarKhan-c1g 9 месяцев назад +1

    Nice ji❤❤❤

  • @KulvinderSingh-j5k
    @KulvinderSingh-j5k 4 месяца назад +1

    Jasvinder nu cha ni hadwana khwao anu

  • @ravinderkaur4919
    @ravinderkaur4919 9 месяцев назад +1

    Story kuch bn nhi rai

  • @Harmeet7842
    @Harmeet7842 9 месяцев назад +1

    Tu apni Raan nu mai samjei 😡😡😡😡😡😡

  • @Harmeet7842
    @Harmeet7842 9 месяцев назад +1

    Budhi jaswinder dei kardi aa kmeina 😡

  • @Harmeet7842
    @Harmeet7842 9 месяцев назад +1

    Kina darda Banda Jannei tyo😡😡😡😡😡👞

  • @BaljeetbrarBrar-mt5zd
    @BaljeetbrarBrar-mt5zd 9 месяцев назад +1

    Jaswinder bs tur jogi a km na kar koi

  • @ajaibsingh3350
    @ajaibsingh3350 9 месяцев назад +1

    Hai ta beshakk natak hi par eho jehian auratan na kisay de aun

  • @karanaashu314
    @karanaashu314 9 месяцев назад +1

    Sb jhuth jaswinder ta ap ldayi bhaldiya te ksoor sara daljeet da kdi jande ne

  • @Harmeet7842
    @Harmeet7842 9 месяцев назад +1

    Vadhi tai bevkoof aurth aa

  • @harpalsandhu2923
    @harpalsandhu2923 9 месяцев назад

    Jaswindar v bahut ganda boldi a

  • @sarbjitkaur2182
    @sarbjitkaur2182 9 месяцев назад

    jaswinder bahut buri lagde ha acting ve bolen da andaz ve

  • @gurminderdhaliwal9700
    @gurminderdhaliwal9700 9 месяцев назад +1

    very nice

  • @satveerdugri9415
    @satveerdugri9415 9 месяцев назад +1

    ❤❤

  • @amitachara2996
    @amitachara2996 9 месяцев назад

    Very nice

  • @ashusharma3927
    @ashusharma3927 9 месяцев назад +1

    ❤❤❤❤