Jasveer Singh ji tuhada bahut bahut shukriya tuc comment kita.....gal ta bhaav nu smjo....ohdi ki soch hai ..... jithe tk guru ja bhagat di gll hai.....guru ta kise agge v ni lgga...oh tuc laya ....j asi apne guru agge laa re ki problem? J oh la v lainda ta oh ghtt janda ?
@@ajaykumar78600 bhaji oh rab de bhagt ne tuhade ni .....j tuc agge guru laluge tuc ghtt ni hon lge .....guru ravidas sbb to bdde hoye jihna ne sbb to pehla bani di rachna kiti ....guru bhagat da faisla jaat de Sira te hoya....bss
@@bangarhkumar1492tu kashi naal panga ta gurua nu kyo maada bol reha sade layi oh guru ne tere layi ravidas guru ne es vich dujeya nu maada kyo bolda fer kehnda ਬਮਾਰ aakhde ne sanu sale gandi nasal
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ धनु धनु हरि भगतु सतिगुरू हमारा जिस की सेवा ते हम हरि नामि लिव लाई ॥ DHAN DHAN HAR "BHAGAT" "SATGURU" HAMARA." Page 594 Guru Granth Ji. On behalf of Sri Nanak Ji Mahla Pehla, Mahla Chautha Ji, Explain: "Blessed, blessed is the Lord Bhagat, my True Guru; serving Him, I have come to enshrine love for the Name of the Lord."
Bus kero baba ji pehla brahmgyan nu jano tushi sab bhakt sant guru jo Akaal purakh noor parkash parmatma naal ek Ho giya sab de koi jaat paat Dharm majhav nahi parmatma na
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ
ਜਗਤ ਗੁਰੂ ਪੂਰਨ ਸਮਾਜ ਸੁਧਾਰਕ ਗੁਰੂ ਰਵਿਦਾਸ ਮਹਾਰਾਜ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਸੰਤ ਸ਼੍ਰੋਮਣੀ ਕ੍ਰਾਂਤੀਕਾਰੀ ਜੋਤ ਇਨਕਲਾਬ ਦੇ ਮੋਢੀ ਜਗਤ ਗੁਰੂ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਸਤਿਨਾਮ ਸਬਦ ਨੂੰ ਉਚਾਰਣ ਵਾਲੇ ਗੁਰੂ ਜੀ ਰੱਬ ਦੇ ਭਗਤ ਸਨ ਸਾਡੇ ਗੁਰੂ ਹਨ ਇਸ ਕਰਕੇ ਬੇਨਤੀ ਇਹ ਕਿ ਗੁਰੂ ਜੀ ਸ਼ਬਦ ਨਾਲ ਸੰਬੋਧਨ ਕਰੋ ਬਾਕੀ ਵੀਰ ਜਿਸ ਦਾ ਵਿਆਹ ਹੋਵੇ ਉਸ ਦੀਆਂ ਹੀ ਘੋੜੀਆ ਗਾਓ ਫਕੀਰਾਂ ਦੇ ਦਰਬਾਰ ਤੇ ਆ ਕੇ ਨਿਮਰਤਾ ਨਾਲ ਰਹੀ ਦਾ ਮੈਂ ਵਾਲੀ ਬੋਲੀ ਨੀ ਬੋਲੀ ਦੀ ਤੁਸੀ ਸਰਕਾਰ ਦਾਨੇਵਾਲ ਸਰਕਾਰ ਜੀ ਦਾ ਹੀ ਗੁਣਗਾਨ ਕਰੋ ਮਹਿਫ਼ਿਲ ਵਾਲਾ ਰੂਪ ਦਿਓ ਕਲਾਕਾਰ ਵੀਰ ਤੁਸੀ ਵੀ ਸਾਡੇ ਵੀਰ ਹੋ ਸਤਿਕਾਰਯੋਗ ਹੋ ਪਰ ਵੀਰ ਗੁਰੂ ਸਬਦ ਲਗਾਓ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ
Bai bht shone msg thuda
ਜਗਤ ਗੁਰੂ ਸਾਡੇ ਨੇ ਸਤਿਗੁਰੂ ਰਵੀਦਾਸ ਜੀ ਮਹਾਰਾਜ
Wah 22 koi ta gal krda aa guru ravidas ji bare ❤
Jai guru ji
right
Dhan Dhan Satguru Ravidass Maharaj Ji 🙏🏻❤️🙏🏻
ਵੀਰ ਕਾਸੀ ਨਾਥ ਜੀ ਆਪ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗੁਰਬਾਣੀ ਦਾ ਸੱਚ ਦਸਿਆ ਗੁਰੂ ਸਾਹਿਬ ਜੀ ਨੇ ਭਗਤਾ ਦੀ ਸਟੇਜ ਸਭ ਤੋ ਵੱਡੀ ਦੱਸੀ ਗਈ ਹੈ ਗੁਰਬਾਣੀ ਵਿੱਚ ਲਿਖਿਆ ਹੈ ਤੂੰ ਭਗਤਾ ਕੇ ਵਸ ਭਗਤਾ ਤਾਣ ਤੇਰਾ ਜਦੋਂ ਵੀ ਗੁਰਬਾਣੀ ਦਾ ਆਪਾਂ ਜਾਪ ਕਰਦੇ ਹਾਂ ਗੁਰਬਾਣੀ ਵਿੱਚ ਲਿਖਿਆ ਹੁੰਦਾ ਬਾਣੀ ਭਗਤ ਰਵਿਦਾਸ ਜੀ ਦੀ ਕਦੇ ਗੁਰੂ ਸਾਹਿਬ ਜੀ ਨੇ ਏਦਾਂ ਨੀ ਲਖਿਆ ਬਾਣੀ ਗੁਰੂ ਨਾਨਕ ਦੇਵ ਜੀ ਦੀ ਭਗਤ ਰਵਿਦਾਸ ਜੀ ਖੁਦ ਆਪ ਬਿਲਾਵਲ ਰਾਗ ਵਿੱਚ ਉਚਾਰਨ ਕਰਦੇ ਹਨ ਪੰਡਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰ ਔਰ ਨਾ ਕੋਇ ਵਿਦਵਾਨ ਹੋਵੇ ਸਾਰੇ ਦੇਸ ਦਾ ਰਾਜਾ ਹੋਵੇ ਸੂਰਮਾ ਹੋਵੇ ਭਗਤ ਬਰਾਬਰ ਨਹੀ ਹੋ ਸਕਦਾ ਇਸ ਕਰਕੇ ਸਾਨੂੰ ਜੋ ਗੁਰਬਾਣੀ ਵਿੱਚ ਲਿਖਿਆ ਹੈ ਓਸੇ ਨਾਮ ਨਾਲ ਸਬੋਦਿਨ ਕਰਕੇ ਸਤਿਕਾਰ ਕਰਨਾ ਚਾਹੀਦਾ ਹੈ
Jasveer Singh ji tuhada bahut bahut shukriya tuc comment kita.....gal ta bhaav nu smjo....ohdi ki soch hai ..... jithe tk guru ja bhagat di gll hai.....guru ta kise agge v ni lgga...oh tuc laya ....j asi apne guru agge laa re ki problem? J oh la v lainda ta oh ghtt janda ?
Bani bich tan kite v guru shbad da istemal nahi hai fir tusi baki guru q kehande ho Jan tan fir ohna nall guru na lagao
@@parshotamlal363 tuc sirf apni caste da guru banuna chahune a isliye guru kehn sab fer ?
ਬਹੁਤ ਵਧੀਆ ਕਲਾਂ ਕਾਰ ਸੱਚਾ ਬੰਦਾ ਕਾਂਸ਼ੀ ਨਾਥ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
Dhan Dhan sri guru Ravidas ji mahraj...
🙏
Bhagat is a very important word , Guru vs Bhagat is divide and rule policy by politicians
Salute to singer to speak in front of all
ਕਾਸ਼ੀ ਨਾਥ ਵੀਰ ਹੰਕਾਰ ਤੇਰੇ ਸਿਰ ਚੜ੍ਹ ਗਿਆ ਹੁਣ ਤੈਨੂੰ ਕੋਈ ਨੀ ਬਚਾ ਸਕਦਾ
Shi keha bro tuc
Lah ta dena veer chmara ne
@@jai_sai_ji786 Guru peer bhakt brahmgyani sab noor parkash ek parmatma na tushi brahmgyan nu
Samajho
Right paji g 👍
ਦੱਸੋ ਵੀਰ ਅੱਜ ਤੱਕ ਕਿਸੇ ਨੇ ਗੁਰੂਆਂ ਦੀ ਭਾਨੀ ਨੂੰ ਝੂਠ ਕਿਹਾ ਜਾ ਮੰਨਿਆ, ਮੈਨੂੰ ਤਾਂ ਅੱਜ ਤੱਕ ਦਿੱਸਿਆ ਨੀ, ਹੁਣ ਤਾਂ ਛਿੱਤਰਾਂ ਤੋਂ ਬਚਨ ਦਾ ਮਾਰਾ ਕੈਂਹਦਾ ਕੇ ਭਾਨੀ ਨੂੰ ਕੋਈ ਝੂਠ ਕੇਹ ਦਵੇ ਫੇਰ ਮੈਥੋਂ ਬਰਦਾਸ਼ਤ ਹੋਣਾ, ਬੱਸ ਇਹਦਾ ਕੱਲੇ ਦਾ ਦਸਵਾਂ ਦਵਾਰ ਖੁੱਲੇਆ ਬਾਕੀ ਤਾਂ ਸਭ ਐਂਵੇ ਹੀ ਆ ਪ੍ਰੱਵਾ ਸਬਦੇ ਲੋਕ ਲੱਗਿਆ, ਜੈ ਤੇਰੇ ਕੋਲ ਚਾਭੀ ਹੈ ਤਾਂ ਮੈਨੂੰ ਵੀ ਦੇਵੀਂ 😊😊😊😊😊
ਜਗਤ ਗੁਰੂ ਰਵਿਦਾਸ ਜੀ
Dhan 2 Sh Guru Ravi Dass G Maharaj
ਘੈਂਟ ਕਲਾਕਾਰ ਕਾਂਸ਼ੀ ਨਾਥ,,,
ਗੁਰੂ ਰਵਿਦਾਸ ਜੀ ਕਹੀ ਦਾ ਹੁੰਦਾ, ਭਗਤ ਤਾਂ ਉਹ ਪ੍ਰਮਾਤਮਾ ਦੇ ਨੇਂ, ਪਰ ਮਾਨਵਤਾ ਦੇ ਗੁਰੂ ਹੀ ਨੇਂ। ਧੰਨ ਗੁਰੂ ਰਵਿਦਾਸ ਮਹਾਰਾਜ ਜੀ
ਕਿੱਥੇ ਲਿਖਿਆ ਗੁਰੂ?
@@palwindersingh526Guru granth sahib bich hi guru ravidas Maharaj ji nu thakur krke likheya hoya aw hun DSO fer TUC thakur da ki mtlv smjhde ho 🙏🙏
ਤੂੰ ਵੀਰਾ ਭਗਤ ਕਹਿ ਕੇ ਕੀ ਸਾਬਤ ਕਰਨਾ ਅਸੀਂ ਗੁਰਬਾਣੀ ਨੂੰ ਨਹੀਂ ਕਹਿ ਸਕਦੇ ਕਦੀ ਵੀ ਬੱਸ ਆਪਣੇ ਰਹਿਬਰ ਜੀ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਹੀ ਕਹਿਣਾ ਤੇ ਉਹੀ ਸੁਣਨਾ
Guru ravidaas khud nu rb da Bhagat hi savikar kr k gye ne veere
@@ajaykumar78600 bhaji oh rab de bhagt ne tuhade ni .....j tuc agge guru laluge tuc ghtt ni hon lge .....guru ravidas sbb to bdde hoye jihna ne sbb to pehla bani di rachna kiti ....guru bhagat da faisla jaat de Sira te hoya....bss
❤
ਗੁਰੂ ਸਾਡਾ ਗੁਰੂ ਕਹਿਣਾ
kehnde ਰੱਬ ਨੀ ਪਾਕੇ ਬੰਦਾ ਰੱਬ ਬਣ ਜਾਂਦਾ ਇਦਾ ਹੀ ਗੁਰੂ ਰਵਿਦਾਸ ਮਹਾਰਾਜ ਖੁਦ ਰੱਬ ਇਕ ਵਾਰ ਭਗਤ ਨਾਨਕ ਕਹਿਕੇ ਦੇਖ ਫੇਰ ਤੈਨੂੰ ਦੱਸ ਦੇਣਾ ਅਗਲਿਆਂ ਨੇ
ਜਾਦਾ ਏ ਸਿਆਣਾ ਬਣਨਯਾ ਫਿਰਦਾ ਸਲਾ ਇੰਨਾ ਗੁਰਬਾਣੀ ਨਾਲ ਪਿਆਰ ਆਏ ਨਾ ਤੈਂਨੂੰ ਤੇ ਇੱਕ ਗੱਲ ਯਾਦ ਰੱਖੀ ਸਬ ਸਿੱਖਾਂ ਨੂੰ ਹੁਕਮ ਹਾਏ ਗੁਰੂ ਮਾਨਯੋ ਗ੍ਰੰਥ ਗੁਰੂ ਕਹਿ ਗੁਰੁ
Jaa bhrava baki sare fuddu aa 😂
ਮੈਂ ਰਵੀਦਾਸ ਭਾਈਚਾਰੇ ਚੋਂ ਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਾ ਸੁਣਦਾ ਹਾਂ। ਬਾਣੀ ਵਿੱਚ ਲਿਖਿਆ ਹੈ
ਧਨਾਸਰੀ ਭਗਤ ਰਵਿਦਾਸ ਜੀ ਕੀ
ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ
ਭਗਤੀ ਰੱਬ ਦੀ ਕੀਤੀ ਰੱਬ ਦੇ ਭਗਤ ਹੋੲੇਤੂੰ ਕੀ ਸਬਤ ਕਰਨਾ ਚਾਹੁੰਦਾ ਕਾਸ਼ੀ ਨਾਥ
Dhan dhan satguru Jagatguru Ravidaas Ji Maharaj ki Jai ❤❤❤❤❤
MasshaALLAH MasshaALLAH Kashi bhaiji I am proud of your bhaiji ❤
ਗੁਰੂ ਪੀਰ ਸਭ ਇॅਕ ਨੇ ਏ ਆਪਣੇ ਮਨਾ ਚ ਹੀ ਖੋਟ ਆ ਰॅਬ ਨੇ ਸਾਨੂੰ ਕੁਝ ਦੇ ਕੇ ਪੈਦਾ ਨੀ ਕੀਤਾ ਖਾਲੀ ਹॅਥ ਆਏ ਸੀ ਜਾਤ ਪਾਤ ਸੀ िਕਸੇ ਦੇ ਹॅਥ ਚ ਨਾ ਕੋਈ िਨਸ਼ਾਨ ਸੀ ਕੇ ਤੂੰ ਚਮਾਰ ਆ ਤੂੰ ਚੂੜਾ ਆ ਸੋ ਆਏ ਹੋ ਕੁਝ ਲਾਹਾ ਲੈ ਲਉ 🙏🙏🙏
ਵੀਰ ਜੀ ਗੁਰੂ ਰਵਿਦਾਸ ਮਹਾਰਾਜ ਜੀ ਭਗਤ ਰੱਬ ਦੇ ਸੀ? ਨਾ ਕੇ ਬੰਦਿਆਂ ਦੇ, ਸਾਰੀ ਸੰਗਤ ਦੇ ਗੁਰੂ ਹਨ
ਵੀਰ ਗੱਲ ਤਾ ਫੇਰ ਉਹ ਹੀ ਹੈ ? ਗੁਰੂ ਦਾ ਦਰਜਾਂ ਕਦੌ ਅਤੇ ਕਿਸ ਨੇ ਦਿੱਤਾ?
@@LALYTOOLs ਬਾਕੀ ਗੁਰੂਆਂ ਦਾ ਦਰਜਾ ਕਿਸ ਨੇ ਦਿੱਤਾ? ਗੁਰੂ ਦਾ
@@bangarhkumar1492sri guru granth sahib maharja ne❤
ਐਵੇਂ ਚੀਕਾਂ ਮਾਰੀ ਜਾਂਦਾ ਸਾਜਾ ਦੇ ਖੜਕੇ ਤੋਂ ਬਿਨਾ ਹੈਨੀ ਪੱਲੇ ਕੁਛ
ਭਗਤ ਰੱਬ ਦੇ ਸੀ
ਤੇਰੇ ਮੇਰੇ ਵਰਗਿਆਂ ਦੇ ਗੁਰੂ ਹੀ ਆ ਤਾਂਹੀ ਤਾਂ ਓਹਨਾ ਨੂ ਪੜ੍ਹਦੇ ਹਾ
ਬਾਕੀ ਤੇਰੇ ਕੋਲ ਮਾਈਕ ਆ ਤਾਂ ਤੇਰੀ ਸੁਣੀ ਜਾਂਦੀ ਆ ਬਾਕੀਆਂ ਦੀ ਨੀ
ਭਗਤ ਤਾਂ ਉਹ ਰੱਬ ਦੇ ਸੀ ਤੇਂ ਤੁਸੀਂ ਉਦਈ ਭਗਤ ਕਹੀ ਜਾਓ ਜਗਤ ਗੁਰੂ ਰਵਿਦਾਸ ਜੀ ਮਹਰਾਜ ਜੀ ਜਗਤ ਗੁਰੂ ਜੀ ਰਹਿਣੇ 💯 ਮੈਂ ਵੀ ਕੋਈ ਵਾਲਾ ਸਿਆਣਾ ਨੀ but ਜੋ ਹੈਗਾ ਉਹ ਹੈਗਾ
ਜੈ ਗੁਰੂਦੇਵ ਧੰਨ ਗੁਰੂਦੇਵ❤️🌍
Tenu bolan di tameej nahi. Staje te.
ਉਹ ਭਾਈ ਬਾਕੀ ਗੁਰੂ ਵੀ ਤਾ ਰੱਬ ਦੇ ਭਗਤ ਸੀ ਫਿਰ ਬਾਣੀ ਵਿਚ ਓਹਨਾ ਨੂੰ ਗੁਰੂ ਕਿਉ ਕਿਹਾ
ਤੂੰ ਨਾਹੀਂ ਬੋਲ ਦਾ ਕਾਸੀ ਤੇਰੇ ਵਿੱਚ ਤੇਰਾ ਹੰਕਾਰ ਬੋਲ ਦਾ ਸੂਦਰ ਜਾ,,, ਧਨ ਧਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਜੈ
Jai. Ravidass g good job veer g
ਸ਼੍ਰੋਮਣੀ ਭਗਤ ਸੀ ਰਵਿਦਾਸ ਮਹਾਰਾਜ ਜੀ 🎉🎉🎉
Hmare baba ji bhagat ni h jagat guru ravidas ji ❤❤❤
ਸਤਿਗੁਰੂ ਨਾਨਕ ਸਾਹਿਬ ਜੀ ਅਤੇ ਭਗਤ ਰਵਿਦਾਸ ਜੀ ਦਾ ਪਿਆਰਾ ਗਾਇਕ ਵੀਰ
ਸਦਾ ਚੜ੍ਹਦੀ ਕਲਾ ਵਿੱਚ ਰਹਿ ਵੀਰਿਆ
ਸੱਚੋ ਸੱਚ ਬੋਲਿਆ ਵੀਰ ਨੇ
ਮੈਂ ਕਾਂਸ਼ੀ ਨਾਥ ਖੌਤੇ ਦਸ ਦੇਵਾਂ ਕਿ ਭਕਤ ਰੱਬ ਦੇ ਸਨ ਤੇਰੇ ਵਰਗੇ ਲੋਲੇ ਦੇ ਨਹੀਂ ਹੁਣ ਤੇਰੇ ਤੋਂ ਮਾਫ਼ੀ ਮਗਾਕੇ ਸਡਗਾ ਪੁੱਤ
Satnam shri waheguru ji
Right bro...
ਉਹਨੇ ਕਿਹਾ ਮੇਰੇ ਭਗਤ ਸੀ।
ਤੈਨੂੰ ਪਤਾ ਕੀ ਉਹਨਾ ਬਾਰੇ
Veer tere soch kinne madi kashi Di gall koi v smaj nai sakeya
Jiouda wasday rah kaasi nath Biee ji 🎉🎉🎉❤❤❤🙏🙏🙏🙏👍👍👍🙏🙏🙏🙏🌹🌹🙏🙏🙏🙏
ਇਸ ਨੂੰ ਪੁੱਛੋ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਕੀ ਗੁਰੂਆਂ ਨੂੰ ਕਿੱਥੇ ਗੁਰੂ? ਤੁਸੀਂ ਬਾਕੀ ਸਾਰਿਆਂ ਨੂੰ ਗੁਰੂ ਆਖਦੇ ਹਨ
Jo srab kala samrath hon jinna nu kise di agya na laini pave oh Han guru sahiban
Sadai sat guru a ravidas maharaj ji
ਜਿਨਾ ਨੂੰ ਗੁਰੂ ਕਹਿਦੇ ਹਾ ਉਹ ਗੁਰਗੱਦੀ ਤੇ ਬਿਰਾਜਮਾਨ ਰਹੇ ਸਨ ਜੇ ਕੁਝ ਪਤਾ ਨਾ ਹੋਵੇ ਐਵੇ ਗਿਆਨ ਨੀ ਵੰਡੀ ਦਾ
@@JaswinderSingh-th3vf ਤੈਨੂੰ ਕੀ ਪੱਤਾ ਹੈ
@@bangarhkumar1492tu kashi naal panga ta gurua nu kyo maada bol reha sade layi oh guru ne tere layi ravidas guru ne es vich dujeya nu maada kyo bolda fer kehnda ਬਮਾਰ aakhde ne sanu sale gandi nasal
ਭਾਗਤ ਕੀ ਹੁੰਦਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕਾਉ ਜੀ ਭਾਗਤ ਭਾਗਤ ਕਿਨਾਂ ਸਾਦੋ ਜੀ ਗੁਰੂ ਗੁਰੂ ਗੁਰੁ ਜੀ ਗੁਰੂ ਰਵਿਦਾਸ ਮਹਾਰਾਜ ਜੀ ਕਉ ਜੀ ਧਾਨੰ ਧਾਨੰ ਗੁਰੂ ਰਵਿਦਾਸ ਜੀ 🙏🙏🙏🙏🙏👍👍
Dhan Dhan sat guru guru ravidaas Maharaj ji🎉❤
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
धनु धनु हरि भगतु सतिगुरू हमारा जिस की सेवा ते हम हरि नामि लिव लाई ॥
DHAN DHAN HAR "BHAGAT" "SATGURU" HAMARA."
Page 594 Guru Granth Ji. On behalf of Sri Nanak Ji Mahla Pehla, Mahla Chautha Ji, Explain: "Blessed, blessed is the Lord Bhagat, my True Guru; serving Him, I have come to enshrine love for the Name of the Lord."
🎉
Jai gurudev ji🙏🙏🙏🙏🙏🙏🙏🙏🙏
ਪਤਾ ਤੈਨੂੰ ਵੀ ਨਹੀਂ ਘੂਸਿਆ ਕੋਈ ਭਗਤੀ ਨਹੀਂ ਕੀਤੀ ਰਵਿਦਾਸ ਜੀ ਨੇ ਗੁਰਬਾਣੀ ਨੂੰ ਝੂਠਾ ਤੁਸੀਂ ਸਾਰੇ ਪਾਖੰਡੀ ਪਾਉਂਦੇ ਪਏ ਨੇ
jai guru dev ji dhan guru dev ji
🙏🏻 ਭਗਤ ਗੁਰੂ ਰਵਿਦਾਸ ਜੀ ਮਹਾਰਾਜ ਮੇਹਰ ਕਰਨ ਸਬ ਤੇ ਹੰਕਾਰ ਕਦੇ ਨਹੀ ਚਲਦਾ ਰੱਬ ਅੱਗੇ ਪੈਸੇ ਨਾਲ ਹੀ ਹੰਕਾਰੀ ਬਣ ਜਾਦਾ
Dhan dhan SatGuru Ravidass ji maharaj
Sai surinder sah ji bakarpur waleaa di kirpa puri tuhade te
Athe bond marwaun aya fer kashi nath 😂
Dan satguru ravidaas ji🙏🙏🙏
ਸਾਡੇ ਗੁਰੂ ਦਾ ਨਾਮ ਲੈਣਾ ਤੇ ਿੲੰਜਤ ਨਾਲ ਲੲੀ ok nhi ta tanu pat hai gura da bcha ki kar sakda na
ਜੇ ਸਤਿਗੁਰੂ ਰਵਿਦਾਸ ਨਾ ਹੁੰਦਾ ਤੇ ਸਾਡਾ ਕੋਈ ਇਤਿਹਾਸ ਨਾ ਹੁੰਦਾl ਜਿਨ੍ਹਾਂ ਨੇ ਪੈਂਤੀ ਅੱਖਰਾਂ ਨੂੰ ਇੱਕ ਮਾਲਾ ਵਿੱਚ ਪ੍ਰੋ ਲਿਆ ਨਹੀਂ ਤਾ ਏ ਗਾਣ ਬਾਜਾਂਣ ਨਾਂ ਹੁੰਦਾ
ਚੰਗੀ ਗਲ ਆਂ ਇਨੀ ਸੰਗਤ ਵਿੱਚੋ ਕ ਇੱਕ ਬੰਦਾ ਹੀ ਬੋਲਿਆ ਇਸ ਨੂੰ ਆਖ ਦੇ ਆਂ ਸਤਿਗੁਰਾਂ ਦੀ ਆਪਾਰ ਬਖਸ਼ਸ l
Bus kero baba ji pehla brahmgyan nu jano tushi sab bhakt sant guru jo Akaal purakh noor parkash parmatma naal ek
Ho giya sab de koi jaat paat Dharm majhav nahi parmatma na
Braham v o Jane Jo jot vich satguru Ravidas ji darshan karda
Dhan dhan satguru ravidass ji jagt guru ji sat nam ucharn vale satguru hi ne
ਗੁੱਡ ਬਾਈ ਜੀ
ਧੰਨ ਧੰਨ ਗੁਰੂ ਰਵਿਦਾਸ ਜੀ
ਸਿੱਖ ਗੁਰੂਆਂ ਨੇ ਦੋ ਗੁਰਬਾਣੀ ਵਿੱਚ ਆਦਰ ਸਤਿਕਾਰ ਤੇ ਆਉਂਦੇ ਦੀ ਥਾਂ ਭਗਤ ਰਵਿਦਾਸ ਜੀ ਨੂੰ ਦਿੱਤਾ ਓਹ ਤਾਂ ਆਪਣੇ ਆਪ ਨੂੰ ਨਹੀਂ ਦਿੱਤਾ।ਓਹਨਾਂ ਨੇ ਦਸ਼ਾ ਗੁਰੂਆਂ ਨੇ ਆ੍ਰਪਣੇ ਆਪ ਨੂੰ ਇੱਕ ਕਿਰਮ ਤੇ ਕੀੜਾ ਕੂਕਰ ਤੇ ਨਾਮ੍ਹ ਮੰਗਿਆ ਹੈ।
ਭਗਤ ਹੀ ਭਗਤੀ ਕਰਕੇ ਜਨਤਾ ਜਗਤ ਦੇ ਗੁਰੂ ਬਣਦੇ ਹੈ।ਦਸ ਗੁਰੂ ਵੀ ਤਾਂ ਰਬ ਦੇ ਭਗਤ ਹੀ ਸੀ।ਬੱਸ ਅਸੀਂ ਵੀ ਗੁਰੂ ਧਾਰਣ ਕੀਤਾ ਹੈ ਓਹਨਾਂ ਨੂੰ।ਪਰ ਗੁਰੂ ਨੇ ਕਿਤੇ ਵੀ ਆਪਣੇ ਆਪ ਨੂੰ ਪੂਰਣ ਗੁਰੂ ਨਹੀਂ ਕਿਹਾ।ਬੱਸ ਏਨੀ ਹੀ ਸਮਝਣ ਵਾਲੀ ਗੱਲ ਹੈ।
ਥੋਨੂੰ ਅਨਜਾਣ ਤੇ ਗਲਤ ਸੋਚ ਦੇ ਮਾਲਿਕ ਨਜਾਇਜ਼ ਭੜਕਾ ਦਿੰਦੇ ਹੈ।
ਕੱਲ੍ਹ ਨੂੰ ਤੂੰ ਕਹੋਗੇ ਕਿ ਰਾਮਚਰਿਤ ਮਾਨਸ ਵਿੱਚ ਲਿਖਿਆ ਹੈ ਕਿ ਸ਼ੂਦਰ ਜਿਨੀ ਵੀ ਭਗਤੀ ਕਰ ਲਵੇ ਫਿਰ ਵੀ ਪੂਜਣ ਯੋਗ ਨਹੀਂ ਹੋ ਸਕਦਾ
ਸਾਨੂੰ ਵੀ ਚਾਹੀਦਾ ਹੈ ਕਿ ਐਹੋ ਜਿਹੇ ਕਲਾਕਾਰਾਂ ਨੂੰ ਦੂਰੋਂ ਹੀ ਸਲਾਮ ਕਰੋ
ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ
Bhot wdiaaaa
Ik dujey naal pyar karna sikho veer h…. Eho bhagt g ney sikhaeyA sanu…..
Dhan guru ravidas g🙏🏻
ਧੰਨ ਧੰਨ ਭਗਤ ਰਵਿਦਾਸ ਜੀ 🙏
ਭਗਤ ਰਵਿਦਾਸ ਜੀ
Dhan dhan shri guru ravidas ji maharaj 🙏🙏🙏🙏🙏🙏
Dhan dhan Sri Guru Ravidas ji !
ਜੈ ਗੁਰੂਦੇਵ ਜੀ
ਜੋ ਬੋਲੇ ਸੋ ਨਿਰਭੈ ਗੁਰੂਆਂ ਦੇ ਗੁਰੂ ਸ੍ਰੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਸਦਾ ਸਦਾ ਹੀ ਜੈ ਜੈ ਜੈ ਜੈ ਜੈ ਜੈ ਕਾਰ ਕਰੋਂ ਜੀ ਸਚਾਈ ਸੁਪ ਨਹੀਂ ਸਕਤੀ ਕਿਸੀ ਕੇ ਸੁਪਨੇ ਸੈ ਜੀ
Bhagat te oh rabb de hoye sade te guru a guru ravidas mharaj ji 🙏🏻🙏🏻
Shri guru Ravidas G Maharaj ji♥️
Jai satguru Ravidas g maharaj g
Ravidas guru ravidas guru ❤❤❤
ਸੱਚਾ ਹੈ ਇਹ ਬੰਦਾ ਕਾਂਸ਼ੀ ਨਾਥ
Juttiya firdia salle de te tahde vrgya de v firdia dalleo sachae te nikl jani c ik mint ch ehne kha v lainia
jagatguru Dhan dhan satguru Ravidas maharaj ji 🙏❣️🙏🌹
🙏 Jai Guru Ravidas Maharaj Ji 🙏 Jai Sai Surinder Shah ji 🙏
ਦੋਗਲੇ ਬੰਦੇ
Jagat Guru Ravidas Maharaj Ji sab to vadde ne
Jai guru dev ji kirpa karo sab te 🙏🙏🙏🙏🙏
❤❤❤❤ ja mata de ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bahut badhiya Geeta
Veri good g jai guru dev ji
Jai satguru Ravidass Maharaj ji ki jai 🙏
ਜੇ ਗੁਰੂ ਰਵਿਦਾਸ ਜੀ ਦੀ ਜੈ
Baba kansi nath ji very good
Sadi aan sadi san dhan dhan guru ravidass ji
Kashi nath Bai jo gata h vo sahi gata h
Dhan Dhan guru ravidas Maharaj ji jai guru Dev ji 💓💓🙏🙏🌹🌹🇮🇹
Haa gurbaani jewa sai aa mere veer kashi naath ji
ਧੰਨ ਧੰਨ ਭਗਤ ਰਵਿਦਾਸ ਜੀ ਮਹਾਰਾਜ
guru g aaa
ਜਗਤ ਗੁਰੂ ਰਵਿਦਾਸ ਮਹਾਰਾਜ ਜੀ
God bless you
Sahi baat hai bhai Jai guru ravidas ji
Nice. Nice❤❤❤
ਉਏ ਬਡਾਆ ਬਦਵਾਨਾ ਸਬ ਸਿਖਾਨ ਕੌ ਹੁਕਮ ਹੈ ਗੁਰੂ ਮਾਨਿਉ ਗ੍ਰੰਥ ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਗੁਰੂ ਹਨ
Dhan dhan satguru ravidass ji Maharaj
Sant guru ravidas ji mharaj
Dhan guru ravidas maharaj
ਫਨਕਾਰ ਸਹੀ ਆ । ਭਗਤ ਰਵੀਦਾਸ ਜੀ ਦਾ ਪੂਰਾ ਸਨਮਾਨ ਕਰਦੇ ਆਂ 🙏ਗੁਰਬਾਣੀ ਗਲਤ ਨੀ ਹੋ ਸਕਦੀ ।
Kanchi nath paji love u
Jai guru dab Ji wahe guru Ji
Jai Gurudev ji
Jai Shree Guru Ravidas ji Maharaj
ਇਹਨਾ ਨੂੰ ਵੀਰ ਕੁਝ ਨਹੀਂ ਪਤਾ
ਇਹਨਾ ਏ ਪਿਛਲੀ ਵੀ ਜਗਤ ਗੁਰੂ ਰਵਿਦਾਸ ਜੀ ਕੀਹਦੀ ਭਗਤੀ ਕੀਤੀ ਕੀਹਨੂੰ ਪੂਜਦੇ ਸੀ
Singer bilkul right
Ehnu ni pta Sade Guru ta Gurua de Guru ne Shri Guru Ravidas ji🙏🙏🌺🌺
Tu anpad lagda
@@mangtarsingh7067 mnu ta aj pta lga anpad likh v lnde😅
ਆ ਡੇਰੇ ਡੁਰੇ ਵਾਦਾ ਵਿੱਚ ਨਾ ਜਾਓ ਰਵਿਦਾਸੀਆ ਵਾਲਮੀਕਿ ਮਜ਼੍ਹਬੀ ਸਿੱਖ ਕੌਮ ਵਾਲੇਓ ਇਹਨਾਂ ਦੇਵੀ ਦੇਵਤੇਆ ਪੀਰਾ ਨੇ ਤੁਹਾਡੇ ਲਈ ਕੀਤਾ ਵੀ ਕੀ ਐ ਇਸ ਕਰਕੇ ਤੁਹਾਨੂੰ ਗੁੰਮਰਾਹ ਕੀਤਾ ਗਿਆ ਇਤਿਹਾਸ ਤੋ ਦੂਰ ਰੱਖਿਆ ਗਿਆ ਏਹੇ ਜਿੰਨੇ ਵੀ ਪੰਜਾਬ ਵਿੱਚ ਡੇਰੇਵਾਦ ਹਨ ਸੂਦਰ ਜੱਟਾਂ ਦੇ ਬਣਾਏ ਹੋਏ ਹਨ ਸਾਡੇ ਲੋਕਾਂ ਨੂੰ ਤੋੜਨ ਲਈ ਸਰਸੇ ਵਾਲਾ ਸਾਧ ਜਾਤ ਦਾ ਸੂਦਰ ਜੱਟ ਬਿਆਸ ਵਾਲਾ ਸਾਧ ਜਾਤ ਦਾ ਸੂਦਰ ਜੱਟ ਤੇ ਕਰਿਸਚਨ ਈਸਾਈ ਵਾਲੇ ਪਾਸਟਰ ਜਾਤ ਦੇ ਸੂਦਰ ਜੱਟ ਜਿੰਨੇ ਵੀ ਦੇਵੀ ਦੇਵਤੇ ਦੇ ਮੰਦਰਾਂ ਵਾਲੇ ਸਾਧ ਰਾਜਪੂਤ ਜਾ ਲਾਲੇ ਭਰਾਂਮਣ ਜਿੰਨੀਆ ਵੀ ਮਸਜਿਦਾਂ ਉਹਨਾਂ ਦੀ ਕਮੇਟੀ ਵਾਲੇ ਸੂਦਰ ਜੱਟ। ਏਸ ਕਰਕੇ ਤੁਹਾਨੂੰ ਤੋੜਿਆ ਕ ਇਹਨਾਂ ਮਾਰਸ਼ਲ ਕੌਮਾਂ ਲੜਾਕੂ ਕੌਮਾਂ ਦਾ ਏਕਾ ਨਾਂ ਬਣਿਆ ਰਹੇ ਸਾਡਾ ਏਕਾ ਨਹੀਂ ਤਾਹਿ ਅਸੀਂ ਸਰਕਾਰਾਂ ਤੋ ਜੁੱਤੀਆ ਖਾ ਰਹੇ ਆ ਸਾਡੇ sc ਕੋਟੇ ਦੀਆਂ ਨੌਕਰੀਆਂ ਜਾਲੀ ਸਰਟੀਫਿਕੇਟ ਬਣਾ ਕੇ ਏਹੇ ਸੂਦਰ ਜੱਟ ਕਮਿਊਨਿਟੀ ਵਾਲੇ ਲੈ ਰਹੇ ਤੇ ਲੈ ਚੁੱਕੇ ਸਾਡੇ ਸਮਾਜ ਦੇ ਪੜ੍ਹੇ ਲਿਖੇ ਬੱਚੇ ਅੱਜ ਧੱਕੇ ਖਾ ਰਹੇ ਸਾਡੇ ਸਮਾਜ ਦੀਆ ਪੜੀਆ ਲਿਖੀਆ ਧੀਆ ਭੈਣਾ ਪੈਟ੍ਰੋਲ ਪੰਪਾਂ ਤੇ ਦਿਹਾੜੀਆ ਕਰਕੇ ਘਰ ਦਾ ਗੁਜਾਰਾ ਕਰ ਰਹੀਆਂ। ਸਾਡੇ ਸਮਾਜ ਦੇ ਵਿੱਚ ਓ ਦੱਲੇ ਲੋਕ ਗ਼ਦਾਰ ਬੈਠੇ ਹੋਏ ਐ ਜਿਨਾ ਦਾ ਤੋਰੀ ਫੂਲਕਾ ਚੱਲਦਾ ਪਿਆ ਅਕਾਲੀਆਂ ਕਾਂਗਰਸ bjp ਨਾਲ ਰੱਲ ਕੇ ਉਹਨਾਂ ਨੂੰ ਸੂਦਰ ਜੱਟਾਂ ਦੇ ਲੀਡਰਾ ਵੱਲੋਂ ਬੁਰਕੀ ਪੈਂਦੀ ਤੇ ਸਾਡੇ ਸਮਾਜ ਦੇ ਹੀ ਗ਼ਦਾਰ ਆਪਣੇ ਹੀ ਭਰਾਵਾ ਨੂੰ ਬੋਤਲ ਦਾਰੂ ਦੀ ਦੇਕੇ ਵੋਟ ਸੂਦਰ ਜੱਟਾਂ ਦੇ ਲੀਡਰਾ ਨੂੰ ਪੁਆ ਦਿੰਦੇ। ਤੇ ਸਾਡੇ ਸਮਾਜ ਦੇ ਲੋਕ ਵੀ ਬਹੁਤ ਭੋਲੇ ਹਨ ਏਹੇ ਇਹਨਾਂ ਗਦਾਰਾ ਪਿੱਛੇ ਲਾਲਚ ਲਈ ਤੁਰ ਪੈਂਦੇ ਹਨ। ਜਦੋਂ ਸਾਡੇ ਸਮਾਜ ਤੇ ਜੁਲਮ ਹੁੰਦਾ ਇਹਨਾਂ ਘੜੰਮ ਚੌਧਰੀਆ ਸੂਦਰ ਜੱਟਾਂ ਵੱਲੋ ਚਾਹੇ ਜਿਹੜੀਆ ਵੋਟਾਂ ਪਾਕੇ ਤੁਸੀ ਸਰਕਾਰ ਬਣਾਈ ਫ਼ਿਰਦੇ ਓ ਜੁਲਮ ਕਰਦੀ ਤੁਹਾਡੇ ਹੱਕ ਹਕੂਕ ਮਾਰਦੀ ਓਦੋਂ ਤੁਹਾਡੇ ਨਾਲ ਕੋਈ ਕਾਂਗਰਸੀ ਅਕਾਲੀ ਦਲ BJP ਦਾ ਲੀਡਰ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ MLA ਨਹੀਂ ਖੜਦਾ ਫਿਰ ਵੀ ਆਪਣੇ ਆਪਣੇ ਹੁੰਦੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਜਿਹੜੇ ਖੜਦੇ ਆ ਓ ਤੁਹਾਡੇ ਆਪਣੇ ਹੀ ਖੜਦੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਮੈ ਕਿਸੀ ਪਾਰਟੀ ਦਾ ਮੈਂਬਰ ਨਹੀਂ ਨਾ ਮੈਨੂੰ ਕਿਸੇ ਨਾਲ ਲੈਣਾ ਦੇਣਾ ਹੈ। ਮੈ ਸੱਚ ਗੱਲ ਕਰਦਾ ਹਾਂ ਕਿਓ ਕੀ ਬਾਬਾ ਸਾਹਿਬ ਜੀ ਨੇ ਕਿਹਾ ਸੀ ਕੇ ਹਰ ਰੋਜ਼ ਗਿੱਦੜਾਂ ਵਾਲੀ ਜਿੰਦਗੀ ਜਿਉਣ ਨਾਲੋਂ ਚੰਗਾ ਇੱਕ ਦਿਨ 🦁 ਬੱਬਰ ⚔️ ਸ਼ੇਰ 🦁 ਵਾਲੀ ਜਿੰਦਗੀ ਜੀਉ। ਬਹੁਜਨ ਸਮਾਜ ਨੂੰ ਇੱਕ MSG ਆ ਮੇਰੇ ਵੱਲੋ ਸੁਣੋ.......... ਸ਼ੇਰਨੀ ਕਦੇ ਸੇਆਰ ਨੀ ਪੈਦਾ ਕਰਦੀ ਔਰ ਬਹੁਜਨ ਕੀ ਮਾਂ ਕਦੇ ਗ਼ਦਾਰ ਲੀਡਰ ਨਹੀਂ ਪੈਦਾ ਕਰਦੀ। ਮੇਰੀ ਸਾਰੇ sc ਵਰਗ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੇ ਹੱਲੇ ਵੀ ਸਮਝ ਜਾਓ ਆਪਣੇ ਬੰਦੇ ਨੂੰ ਵੋਟਾਂ ਪਾਓ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਇਹਨਾਂ ਸੂਦਰ ਜੱਟਾਂ ਦੇ ਲੀਡਰਾ ਨੂੰ ਵੋਟਾਂ ਨਾ ਪਾਓ ਆਪਣੇ ਸਮਾਜ ਦੇ ਬੰਦੇ ਨੂੰ ਬਣਾਓ ਪੰਜਾਬ ਦਾ ਮੁੱਖਮੰਤਰੀ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਬਣਦੇ ਹੱਕ ਲਓ ਆਪਣੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਲਓ ਫਿਰ ਇਨਸਾਫ਼ ਮਿਲਣੇ ਜਦੋਂ ਸਾਡੇ ਸਮਾਜ ਦਾ ਬੰਦਾ ਕੁਰਸੀ ਤੇ ਬੈਠਾ ਹੂ। ਸਾਡੇ ਸਮਾਜ ਦੀਆ ਧੀਆ ਭੈਣਾ ਜਿਹੜੀਆਂ ਕੇ ਪੈਟ੍ਰੋਲ ਪੰਪਾਂ ਤੇ ਮਿਹਨਤ ਮਜਦੂਰੀ ਕਰਦੀਆ ਓ ਨਾਂ ਕਰਨੀ ਪਵੇ ਡਾਕਟਰ ਜੱਜ ਵਕੀਲ ਬਣਨ 2024 ਦੀਆ ਵੋਟਾਂ ਵਿੱਚ ਭੀਮ ਆਰਮੀ ਪ੍ਰਮੁੱਖ ਚੰਦਰਸ਼ੇਖਰ ਅਜ਼ਾਦ ਰਾਵਣ ਜੀ ਨੂੰ ਵੋਟਾਂ ਪਾਕੇ ਭਾਰਤ ਦੇਸ਼ ਦਾ ਪ੍ਰਧਾਨ ਮੰਤਰੀ ਬਣਾਓ 🙏
ਜੁੱਤੀਆਂ ਦੇ ਕੰਮ ਕਾਂਸੀ ਨਾਥ ਤੂੰ ਖੁੱਦ ਕਰ ਦਾ ਵਾਰ ਵਾਰ ਭਗਤ ਕਹਿ ਕੇ
Sade lyi sada guru hi aa asi guru kehna te sunha hi psand krde aa
Jay pira di
ਨੌਵੀਂ ਪਾਤਸ਼ਾਹੀ ਬਾਰੇ ਦੇਖੋ ਕੀ ਕਹਿ ਰਿਹਾ ਭਾਸ਼ਾ ਦੇਖੋ ਇਹਦੀ ਜਿਹੜੀ ਭਾਸ਼ਾ ਵਿੱਚ ਤੂੰ ਭੇਟਾ ਗਾ ਰਿਹਾ ਓਹੋ ਬੋਲੀ ਦੇ ਪੰਜਾਬੀ ਮਾਂ ਬੋਲੀ ਦੇ ਗੁਰਮੁੱਖੀ ਲਿੱਪੀ ਦੇ ਜਨਮਦਾਤਾ ਜਗਤ ਪਿਤਾ ਰਵਿਦਾਸ ਮਹਾਰਾਜ ਜੀ ਨੇ ⚔️
ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਕਿ ਪਾਗਲ ਨੂੰ ਪਤਾ ਹੀ ਨਹੀਂ ਨੌਵੇ ਗੁਰੂ ਗੁਰੂ ਤੇਗ ਬਹਾਦੁਰ ਜੀ ਹਨ
ਸਤਿਗੁਰੂ ਰਵਿਦਾਸ ਜੀ ਨੂੰ ਬਾਰ ਬਾਰ ਭਗਤ ਕਹਿ ਰਿਹਾ ਹੈ
ਸਤਿਗੁਰੂ ਜੀ ਨੇ ਜਬਰ ਜੁਲਮ ਖਿਲਾਫ਼ ਅੰਦੋਲਨ ਕੀਤਾ
Bai ji jra ache trh sun vo sabhi guruo ko bol rha h ki
@@supergamer-tr7uyਕਾਸ਼ੂ ਕਿੰਨਾ ਗਲਤ ਬੋਲਿਆ ਜਦੋਂ ਬਹਸ ਹੋ ਰਹੀ ਸੀ ਕੇ ਉਹ ਨੌਵੇਂ ਗੁਰੂ ਪਾਗਲ ਸਨ ਜਿਨ੍ਹਾਂ ਨੇ ਬਾਣੀ ਲਿਖੀ, ਇਕ ਤਾਂ ਇਸ ਪਾਗਲ ਸਬਦ ਦੀ ਵਰਤੋਂ ਕੀਤੀ ਤੇ ਦੂਜੀ ਬਾਣੀ ਨੌਵੇਂ ਪਾਤਸ਼ਾਹ ਜੀ ਨੇ ਨਹੀਂ ਪੰਜਵੇ ਪਾਤਸਾਹ ਗੁਰੂ ਅਰਜਨ ਦੇਵ ਜੀ ਲਿਖੀ ਹੈ ਇਥੇ ਸਭ ਅਨਪੜ੍ਹ ਬੰਦੇ ਹੀ ਸਨ ਕਿਸੇ ਨੇ ਵੀ ਇਸਨੂੰ ਨਹੀਂ ਪੁੱਛਿਆ ਬਾਣੀ ਕਿਸ ਗੁਰੂ ਸਹਿਬਾਨ ਨੇ ਲਿਖੀ
ਕੈਸੀ ਨਾਥ ਜੈ ਤੂੰ ਗੁਰੂ ਨੀ ਕਹਿਣਾ ਫਿਰ ਬਾਰ ਬਾਰ ਕਿਉ ਨਾ ਲੇਨਾ ਪਿਆ ਪਾਪਾ ਦਾ ਸਾਡਾ ਗੁਰੂ ਹੈ ਰਹਿਣਾ ok
Sat guru Ravidas maharaj ji
ਭਗਤ ਅਤੇ ਗੁਰੂ ਵਿੱਚ ਬਹੁਤ ਫਰਕ ਐ, ਗੁਰੂ ਮੁਕਤ ਸੀ ਅਤੇ ਆਮ ਲੋਕਾਈ ਨੂੰ ਤਾਰਨ ਲਈ ਅਵਤਾਰ ਧਾਰਿਆ ਸੀ,ਮਾਨਸਿਕ ਅਵਸਥਾ ਗੁਰੂ ਅਤੇ ਭਗਤ ਦੀ ਬਰਾਬਰ ਐ।ਪਰ ਭਗਤ ਭਗਤੀ ਕਰ ਕਰ ਕੇ ਮੁਕਤ ਹੋਇਆ ਏ ਅਤੇ ਗੁਰੂ ਪਹਿਲਾਂ ਹੀ ਮੁਕਤ ਸੀ।ਪਰ ਬਾਣੀ ਹਰ ਕਿਸੇ ਦੇ ਪੱਲੇ ਨਹੀਂ ਪੈ ਸਕਦੀ।
ਬਾਣੀ ਵਿਰਲੋ ਵਿਚਾਰ ਸੀ ਦੇ ਕੋ ਗੁਰਮੁਖਿ ਹੋਇ