ਸਾਇਕਲ ਵਾਲੇ ਲਾੜੇ ਦਾ ਧਮਾਕੇਦਾਰ ਇੰਟਰਵਿਊ ਲਾੜੀ ਨੂੰ ਸਾਇਕਲ ‘ਤੇ ਵਿਆਹੁਣ ਦਾ ਦੱਸਿਆ ਵੱਡਾ ਕਾਰਨ Rozana Spokesman

Поделиться
HTML-код
  • Опубликовано: 11 дек 2024

Комментарии • 327

  • @daljitsingh3631
    @daljitsingh3631 5 лет назад +103

    ਬਹੁਤ ਵਧੀਆ ਸੋਚ ਹੈ ਵੀਰ ਤੇਰੀ ਬਾਕੀ ਲੋਕਾਂ ਨੂੰ ਵੀ ਇਸ ਵੀਰ ਤੋ ਸਿਖਿਆ ਲੈਣੀ ਚਾਹੀਦੀ ਹੈ

  • @SarbjitKaur-bt7lw
    @SarbjitKaur-bt7lw 5 лет назад +5

    ਬਹੁਤ ਵਧੀਆ ਬੇਟਾ ਜੀ ਤੁਹਾਡੇ ਮਾਂ ਬਾਪ ਨੇ ਤੁਹਾਡਾ ਨਾਮ ਹੀ ਬਹੁਤ ਸੋਹਣਾ ਰੱਖਿਆ ਗੁਰਬਖਸ਼ੀਸ਼ ਤੁਹਾਡੀ ਸੋਚ ਤਾਂ ਆਪੇ ਵਧੀਆ ਹੋਣੀ ਸੀ ਸ਼ਬਦ ਨਹੀਂ ਮਿਲ ਰਹੇ ਤੁਹਾਡੀ ਤਾਰੀਫ ਕਰਨ ਲਈ ਉਸ ਬੱਚੀ ਦਾ ਵੀ ਬਹੁਤ ਧੰਨਵਾਦ ਜਿਸ ਨੇ ਤੁਹਾਡਾ ਸਾਥ ਦਿੱਤਾ

    • @parmjitkaur4166
      @parmjitkaur4166 5 лет назад

      ਵਾਹਿਗੁਰੂ ਜੀ ਖੁਸ ਰੱਖੇ ਤਹਾਨੂ

  • @santlashmanmuni8125
    @santlashmanmuni8125 5 лет назад +54

    ਸਾਇਕਲ ਤੇ ਵਿਆਹ ਕੇ ਲਿਓਣਾ ਕਾਲਜ ਵੀ ਸਾਇਕਲ ਤੇ ਜਾਣਾ ਬਹੁਤ ਵਧੀਆ ਲੱਗਿਆ ਨਹੀਂ ਤਾਂ ਵਾਪੂ ਦੀ ਹਿੱਕ ਤੇ ਗੋਡੇ ਧਰਕੇ ਬੁਲਟ ਮੋਟਰਸਾਇਕਲ ਲੈਦੇ ਹਨ। ਇਸ ਵੀਰ ਨੂੰ ਬਹੁਤ ਬਹੁਤ ਵਧਾਈ ਸ਼ੁਭਕਾਮਨਾਵਾਂ

  • @ਰਾਜਵਿੰਦਰਕੌਰ-ਪ6ਰ

    Jina sohna munda one sohne vichar 👌👌👌

    • @sandeepkaurdeol4624
      @sandeepkaurdeol4624 5 лет назад +2

      Right ji

    • @virusgamingchanel9935
      @virusgamingchanel9935 5 лет назад +1

      Tusi v cyacal ta jeio🙏

    • @sandeepkaurdeol4624
      @sandeepkaurdeol4624 5 лет назад

      @@virusgamingchanel9935ji mainu koi problem nhi ji 😊😊

    • @casanova4715
      @casanova4715 5 лет назад +1

      ਰਾਜਵਿੰਦਰ ਕੌਰ ਸਵਾਦ ਤਾ ਫਿਰ ਅਾ ਕੇ ਹਰ ਵਾਰੀ ਸਹੁਰੇ ਸਾੲਿਕਲ ਤੇ ਹੀ ਜਾਵੇ ਨਹੀ ਤਾ ਫਿਰ ੲਿਹ ਮਸ਼ਹੁਰ ਹੋਣ ਨੁੰ ਹੀ ਲੋਕਾ ਨੁੰ ਪਾਗਲ ਬਣਾ ਰਿਹਾ

    • @RaniRani-gp8et
      @RaniRani-gp8et 5 лет назад +1

      @@casanova4715 bilkul sahi gal a vr magar gaddiyea ove he c ja ta oh v syecal te he jande fr gal man v lainde

  • @KuldeepKaur-pd7lm
    @KuldeepKaur-pd7lm 5 лет назад +22

    ਰੱਬ ਤੇਰੀ ਲੰਮੀ ਉਮਰ ਕਰੇ ਪੁਤਰਾਂ ਤੇਨੂੰ ਬਹੁਤ ਬਹੁਤ ਵਧਾਈ ਹੋਵੇ ਜੀ

  • @harmanrai4230
    @harmanrai4230 5 лет назад +55

    ਹਰ ਇੱਕ ਕੁੜੀ ਨੂੰ ਤੁਹਾਡੇ ਵਰਗਾ ਹਮਸਫਰ ਮਿਲੇ 🙏🙏

  • @deepdeep2602
    @deepdeep2602 5 лет назад +72

    ਸਾਡੇ ਆਲੇ ਸਿਰਾ ਕਰਤਾ ਯਰ ਮਾਨਸਾ ਮਾਨਸਾ ਹੋਈ ਪਈ ਆ

  • @jagdevgill1406
    @jagdevgill1406 5 лет назад +7

    ਮਨ ਬਹੁਤ ਖੁਸ਼ ਹੋਇਆ ਅਹ ਦੇਖ ਕੇ ਕਿ ਮੇਰੇ ਪਿਆਰੇ ਪੰਜਾਬ ਵਿੱਚ ਅਜੇ ਭੀ ਇਨਸਾਨੀਅਤ ਜਿਦਾਂ ਹੈ । ਬੇਟਾ ਜੀ ਵਾਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਦੁਨੀਆਂ ਹਰ ਖੁਸ਼ੀ ਦੇਣ..🙏🙏..ਸਲਾਮ ਹੈ ਤੁਹਾਡੀ ਸੋਚ ......🌹🌹❤

  • @grumeetbrar2011
    @grumeetbrar2011 5 лет назад +62

    ਅੱਜ ਦੇ ਜਮਾਨੇ ਵਿੱਚ ਸਰਵਣ ਪੁੱਤ ਬਣਿਆ ਕਹਿਣਾ ਸੌਖਾ ਕਰਨਾ ਬਹੁਤ ਹੀ ਔਖਾ ਪਰ ਮੰਡੇ ਨੇ ਕਰ ਵਿਖਾਇਆ ਸਾਬਾਸ਼

  • @omkarsingh1326
    @omkarsingh1326 5 лет назад +36

    ਵੀਰ ਜੀ ਬਹੁਤ ਵਧਿਅਾ ਸੋਚ ਹੈ ਤੁਹਾਡੀ

  • @MANDEEPKAUR-qs5ur
    @MANDEEPKAUR-qs5ur 5 лет назад +23

    ਵਾਹ ਓ ਵੀਰ... ਨਹੀਂ ਰੀਸਾਂ ਤੇਰੀਆਂ...ਲੋੜ ਆ ਹੁਣ ਤੇਰੇ ਵਰਗਿਆਂ ਦੀ🙏🙏🙏🙏

  • @gagandeepsinghriar1678
    @gagandeepsinghriar1678 5 лет назад +24

    congratulations 🎉
    ਵਿਆਹ ਦੀਆ ਬਹੁਤ ਬਹੁਤ ਵਧਾਈਆ ਜੀ

  • @GurmukhSingh-qm7ec
    @GurmukhSingh-qm7ec 5 лет назад +52

    ਬਹੁਤ ਵਧੀਆ👍💯👍💯👍💯 ਖਰਚਿਆਂ ਤੋਂ ਬਚੋ god bless you veer ji bhabhi ji

  • @DevinderSingh-tq4uv
    @DevinderSingh-tq4uv 5 лет назад +135

    ਡਿਸਲਾਈਕ ਕਰਨ ਵਾਲਿਓ ਤੁਸੀ ਕਿਉ ਨਹੀ ਲਭਦੇ ਗੁਰਬਖਸ਼ੀਸ਼ ਵਰਗਾ ਜੀਜਾ

    • @harishchander3952
      @harishchander3952 5 лет назад +3

      ਬਿਲਕੁਲ ਕੁਲ ਸਹੀ ਕਿਹਾ

    • @kahlonpardeep8209
      @kahlonpardeep8209 5 лет назад +7

      Dislike ਵਾਲੇ ਤਾਂ ਅੱਧੇ ਰਿਸ਼ਤੇਦਾਰ ਹੋਣ ਗੇ

    • @noorkhan6359
      @noorkhan6359 5 лет назад +1

      Deslike waleo 🐕🐕🐕🐕🐕🐕

    • @tajindergharial8217
      @tajindergharial8217 5 лет назад

      😊😊👍

    • @sarasara4390
      @sarasara4390 5 лет назад

      Punjabi vikari kuta haramkhor

  • @GurmukhSingh-qm7ec
    @GurmukhSingh-qm7ec 5 лет назад +36

    ਬਹੁਤ ਵਧੀਆ ਵੀਰ ਜੀ

  • @ਚਾਹਲ_UK
    @ਚਾਹਲ_UK 5 лет назад +11

    Mundy di awaaz Bohat pyaari aa😘😘😘😘😘😘😘😘😘😘

  • @NavjotSingh-bh3ol
    @NavjotSingh-bh3ol 5 лет назад +12

    ਏ ਅਸਲੀ ਇਨਸਾਨ ਸਹੀ ਜ਼ਿਮੀਂਦਾਰ

  • @RajKumar-hn8vf
    @RajKumar-hn8vf 5 лет назад +3

    ਬਹੁਤ ਵਧੀਆ ਵੀਰ ਕੀਤਾ ਵੀਰ ਜੀ ਨੇ ਲੋਕਾਂ ਨੂੰ ਵੀਡੀਓ ਦੇਖ ਕੇ ਸਬਕ ਲੈਣਾ ਚਾਹੀਦਾ ਜੀ

  • @manpreet206kaur
    @manpreet206kaur 5 лет назад +1

    Bahut vadia veere congratulations both of you and Punjab di dhi nu v salam jihne jigra kitta te agge ho k kdm kdm nal mila k chln di soachi salam tuhade parents nu jihna ne tuhanu janam dita and thanks bathinda and mansa nu navi soach den lyi.... God bless you...

  • @jass1261
    @jass1261 5 лет назад +9

    ਵੀਰ ਜੀ ਬਹੁਤ ਬਹੁਤ ਵਧਾਈਆ

  • @preetaman6321
    @preetaman6321 5 лет назад +4

    Congratulations🎉🎊 brother 👦 stay blessing👼🙏❤

  • @Gulbahar1567
    @Gulbahar1567 5 лет назад +1

    Very very very very very very good

  • @yadwindersingh1329
    @yadwindersingh1329 5 лет назад +15

    ਬਹੁਤ ਵਧੀਆ ਪੰਜਾਬੀ ਨੌਜਵਾਨਾ ਵਾਸਤੇ ਮੈਸਿਜ ਹੈ ਵੀਰ ਦਾ

  • @SunnySingh-ut8iu
    @SunnySingh-ut8iu 5 лет назад +2

    ਸਰਬ ਸੰਤੌਖ ਰੱਬ ਕਿਸੇ ਨੂੰ ਦਿਦਾ ਵੀਰ ਜੀ

  • @gagandeepkaur9199
    @gagandeepkaur9199 5 лет назад +1

    Very Nice Stepp😊☺️👌👌💐💐Great workk😊☺️💐👌👍

  • @gurvinderromana5531
    @gurvinderromana5531 5 лет назад

    Salute veer ji tuhadi soch nu

  • @harjitsing3375
    @harjitsing3375 5 лет назад +4

    ਵੀਰ ਜੀ ਸੌਚ ਦੀ ਗੱਲ ਵਧੲੀਅਾ 👍

  • @mohansingh2354
    @mohansingh2354 5 лет назад +8

    ਸਲਾਮ ਹੈ ਵੀਰ ਨੂੰ।

  • @bellacheema8792
    @bellacheema8792 5 лет назад +6

    ਮੁਬਾਰਕਾਂ ਤੁਹਾਨੂੰ ਦੋਵਾਂ ਨੂੰ ਬਹੁਤ ਵਧੀਆ 👍👌🙏🙏🙏🙏🙏

  • @malkitsingh8730
    @malkitsingh8730 4 года назад

    Bete tuhadi jauri nu Waheguru Ji Sda Chardicla Vich rakhe ji. Pattarkar beti ji tusi Interview bahut hi Vadhia lai hai ji. God Bless You.

  • @JaswinderKaur-ik4hu
    @JaswinderKaur-ik4hu 5 лет назад +4

    Very nice bache👍god bless you🙏🙏parmatma thanu buhat khushia deve

  • @gurisingh5467
    @gurisingh5467 5 лет назад +4

    ਬਾਈ ਬਹੁਤ ਸਿਆਣਿਆ ਗੱਲਾਂ ਕਰਦਾ ਅਾ

  • @kesarsingh3476
    @kesarsingh3476 5 лет назад +4

    ਵੀਰ ਜੇਕਰ ਤੁਸੀ ਕੇਸਾ ਦੀ ਬੇਅਦਬੀ ਨਾ ਕਿਤੀ ਹੁੰਦੀ ਤੇ ਕੇਸ ਰੱਖ ਕਿ ਦਾੜਾ ਪ੍ਗਾਸ ਹੁੰਦਾ ਤਾ ਗੱਲ ਹੀ ਕੁਝ ਹੋਰ ਹੋਦੀ ਪੰਜਾਬ ਦੇ 80% ਮਡੀਰ ਨੇ ਕੇਸ ਕਟਵਾ ਦਿਤੇ ਜੇ ਕੇਸ ਤੇ ਦਾੜਾ ਰੱਖ ਕੇ ਵਿਅਾਉਣ ਜਾਦਾ ਤਾ ਨਵੀ ਜਨਰੇਸ਼ਨ ਨੂੰ ਵੱਡੀ ਸੇਧ ਮਿਲ ਸਕਦੀ ਸੀ ,,,,,ਧਨਵਾਦ ਵੀਰੇ

    • @Creativemind...
      @Creativemind... 5 лет назад

      ਵੀਰੇ ਗੁੱਸਾ ਨਾ ਕਰਿਓ
      ਕੇਸ਼ ਜਾਂ ਦਾੜ੍ਹਾ ਰੱਖਣ ਨਾਲ ਬੰਦਾ ਜਿਆਦਾ ਸਮਝਦਾਰ ਨਹੀਂ ਹੁੰਦਾ..
      ਇਹ ਤਾਂ ਬੰਦੇ ਦੀ ਆਪਣੀ ਸੋਚ ਤੇ ਸਮਝ ਹੋਣੀ ਚਾਹੀਦੀ ਆ ..

  • @Kids-favourite-13
    @Kids-favourite-13 5 лет назад +2

    ਵੀਰੇ ਨੂੰ ਗੁਰੂ ਸਾਹਿਬ ਨੇ ਕਿੰਨੀ ਉੱਚੀ ਸਮੱਤ ਬਖਸ਼ੀ ਏ ਵਾਹ
    ਮਨ ਨੀਵਾਂ ਮਤ ਉੱਚੀ
    ਇੱਥੇ ਲੋਕੀਂ ਨੰਗ ਹੋ ਕੇ ਵੀ ਅੱਡੀਆਂ ਚੁੱਕ ਕੇ ਫਾਹਾ ਲੈਣੋ ਨਹੀਂ ਹੱਟਦੇ ਕਿਉਕਿ ਜੱਟ ਫੁੱਕਰਾ ਬਣਾ ਦਿੱਤਾ ਗਿਆ ਏ🙏🏻

  • @kanwerjitsingh7181
    @kanwerjitsingh7181 5 лет назад +9

    ਵਧੀਆ ਗੱਲਾਂ ਸੱਚੀਆਂ ਗੱਲਾਂ

  • @kanwerjitsingh7181
    @kanwerjitsingh7181 5 лет назад +6

    ਬਹੁਤ ਵਧੀਆ ਕੰਮ ਕੀਤਾ, ਧੰਨਵਾਦ

  • @khushgill6386
    @khushgill6386 5 лет назад +3

    Mann nivan matt uchi...lucky parents lucky girl who got such a person as life partner

  • @gurtejsinghsidhu9161
    @gurtejsinghsidhu9161 5 лет назад +31

    ਵੀਰ ਸਤਿ ਸ੍ਰੀ ਅਕਾਲ ਜੀ

  • @jagdeepsingh-bw4dx
    @jagdeepsingh-bw4dx 5 лет назад +20

    ਵਧੀਆ ਸੋਚ ਬਾਈ

  • @gurpreetmann2680
    @gurpreetmann2680 5 лет назад +3

    ਬਹੁਤ ਵਧੀਆ ਸੋਚ ਹੈ ਵੀਰ ਦੀ

  • @jasveersidhu-sw7df
    @jasveersidhu-sw7df 5 лет назад +1

    Bhottt sira y

  • @MandeepKaur-di7sz
    @MandeepKaur-di7sz 5 лет назад +7

    Sahi gal veer ji kudi dee qualification, nature, family, job baad ch puchde kae lok demand pehla rakhde vv ehne lakh lene,,, rabb rakha 🙏

  • @bucketlist2808
    @bucketlist2808 5 лет назад +1

    Beautiful. paaaji tusi bot sohna kam kita tusi

  • @gurusilverspoon
    @gurusilverspoon 5 лет назад +9

    Mazaa aha gaya veere, Bahut badiya kita,waheguru Rehmat bakshe, 🙏

  • @ZJ0984
    @ZJ0984 5 лет назад +7

    congratulations brother very good thinking I proud of you brother God bless you 😊😊

  • @harshnatt7461
    @harshnatt7461 5 лет назад

    Very very very very very very very very very very good brother ji

  • @harjeetdhillon9610
    @harjeetdhillon9610 5 лет назад +4

    Bahut himmat vala kamm Kita veere

  • @Creativemind...
    @Creativemind... 5 лет назад

    ਵਾਹ ਵੀਰਿਆ ...👌👌
    Congratulations ... 🎉🎉
    Happy Marrige life 😊😊

  • @gillgill7485
    @gillgill7485 5 лет назад +1

    nice bro 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RajuSingh-xw9fs
    @RajuSingh-xw9fs 5 лет назад

    Good vahi ji tusi garet sare veer ada hi karn good v good

  • @GurpreetSingh-lk8mn
    @GurpreetSingh-lk8mn 5 лет назад

    ਵਾਹ ਓ ਵੀਰਾ ਜਿਉਦਾ ਵਸਦਾ ਰਹਿ ਮਨ ਖੁਸ਼ ਕਰਤਾ।।👍👍👍

  • @sukhsukh9386
    @sukhsukh9386 5 лет назад +1

    Rab Aho ja husband sab nu Dave...

  • @jasdeepgill8550
    @jasdeepgill8550 5 лет назад +2

    Very nice Bro. congratulations to both of you, love from Canada 🥰

  • @HK-lo5zm
    @HK-lo5zm 5 лет назад

    Well done....Congrats to both of u from UK

  • @guravneetbrar83
    @guravneetbrar83 5 лет назад

    His simplicity✌️ He’s so humble n earthly😊 God Bless You Veere🤗

  • @khalsaorganicfarmnaturalfa8578
    @khalsaorganicfarmnaturalfa8578 5 лет назад

    ਬਹੁਤ ਸੋਹਣਾ

  • @jeetkaur623
    @jeetkaur623 5 лет назад +4

    Kina sohna munda😊

  • @AmitpalSingh-Bizly
    @AmitpalSingh-Bizly 5 лет назад

    Congratulations bhaji

  • @parul0114
    @parul0114 5 лет назад

    Bhtt vdia veer g

  • @jaspreetdhaliwal6480
    @jaspreetdhaliwal6480 5 лет назад

    Bhut sohna veer te usto vad dil da te soch da chnga h

  • @jashanjassi9975
    @jashanjassi9975 5 лет назад

    Bhut jada vadiya laga paji tuhadi soch nu salam a 👍👍👍👌👌👌

  • @randeepsingh4314
    @randeepsingh4314 5 лет назад

    Nice veer ji

  • @JasvirSingh-po9zl
    @JasvirSingh-po9zl 5 лет назад +30

    Bai terri vee koi rees ne medam ehi asli jatt aa

  • @tanpreetkaur4133
    @tanpreetkaur4133 5 лет назад +2

    ❤️❤️❤️❤️😍😍😍👌🏻👌🏻👌🏻👌🏻👌🏻👌🏻

  • @SurinderKaur-od6uu
    @SurinderKaur-od6uu 5 лет назад

    Thankyou ji

  • @balwindersingh-uc9vi
    @balwindersingh-uc9vi 5 лет назад

    Very nycc bro waheguru chardi kalan vich rakhe jodi nu

  • @sehjbal6923
    @sehjbal6923 5 лет назад +1

    Eh a asli royal jatt soch...salute🤗🤗🤗royalty show karn ch nai ..soch ch hundi aa..aishan te jor na deo..example bano...society badlo...he is a living example....🙏🙏🙏

  • @navdipkaur52
    @navdipkaur52 5 лет назад

    Waheguru ji tuhanu khush rkhn... Waheguru ji mehr krn hmesha hassde khedde rho....

  • @kirandeepkaur4923
    @kirandeepkaur4923 5 лет назад

    Vvvvv Congress bro g

  • @parmindergill2584
    @parmindergill2584 5 лет назад +1

    ਬਹੁਤ ਹੀ ਵਧੀਆ

  • @gopshubnk57
    @gopshubnk57 5 лет назад +8

    very nice bro

  • @aujlapreet6868
    @aujlapreet6868 5 лет назад

    bilkul shi veeree. Ah loki nhi jeem dende kisw nu j koi mehngi gaddi ch jaaave ta kehnde k showoff a j eh veera cycle te gea ta v kehnde b dikhavaa aa .. Tuhdi apni life a tuc bht sohna km kita a apdi marriage unique bnayii a👌👌😍😍😍 waheguru g mehr rkhn

  • @sandeepkaurdeol4624
    @sandeepkaurdeol4624 5 лет назад +2

    Bhot Vida soch aa veer ji tuhade sera nu ehda he sochna cheda 👌👌😊😊

  • @jagdeepveela8019
    @jagdeepveela8019 5 лет назад +2

    ਚੰਗੀ।ਸੋਚ

  • @sukhdeepkaur1923
    @sukhdeepkaur1923 5 лет назад +1

    Bhut wdiya veer ji congratulations

  • @rajubhatti7577
    @rajubhatti7577 5 лет назад

    👍👍👍👍👍

  • @dreamssss5298
    @dreamssss5298 5 лет назад

    mind blowing thinking ........salute to u veer ji ...

  • @connectwithwaheguru
    @connectwithwaheguru 5 лет назад +2

    Salute to you brother. . Kaash sab D soach eda howe

  • @RamanDeep-sx1bm
    @RamanDeep-sx1bm 5 лет назад

    bhut khaint veer

  • @bhaigurmeetsinghkhalsa9108
    @bhaigurmeetsinghkhalsa9108 5 лет назад

    Very nice veer g Mann aa tohade te

  • @arshdeepkaurrollno5553
    @arshdeepkaurrollno5553 5 лет назад

    Rab meher rakhe veer te

  • @karanvlogs6069
    @karanvlogs6069 5 лет назад

    Good reporting great thinking veer

  • @harpreetkaurdhillon4181
    @harpreetkaurdhillon4181 5 лет назад +2

    Good thinking Veera

  • @brarsaab2628
    @brarsaab2628 5 лет назад

    Vekhan nu v bde shreef or masoom jehe lgde ne bhaji ta gbu veere dil khush kita e bhauy vadhia videoo

  • @princesharma3146
    @princesharma3146 5 лет назад +5

    Bathinda vale kam te sub to different he karde ne god bless you veer ji

  • @dhaliwaldhaliwal7390
    @dhaliwaldhaliwal7390 5 лет назад

    Kyaa baat ae veer g salam ae tuhadi soch nu waheguru g tuhadi jodi nu hamesha khus rkhe 🙏

  • @manjotsingh7805
    @manjotsingh7805 5 лет назад +2

    Att ha vir Hi🙏🙏🙏

  • @amarjitsinghamarjitsingh4117
    @amarjitsinghamarjitsingh4117 5 лет назад

    Very very good veer ji

  • @pendudirector2381
    @pendudirector2381 5 лет назад +2

    Siraa babe

  • @deepsandhu1230
    @deepsandhu1230 5 лет назад +8

    Bro tuhade varga munda nae dekhya . Solute veere

  • @sukhdeepsinghsukhdeep7054
    @sukhdeepsinghsukhdeep7054 5 лет назад +4

    Very nice

  • @parmejgill4720
    @parmejgill4720 5 лет назад +2

    Bhut vadia veer ji

  • @sukhrajmansa9137
    @sukhrajmansa9137 5 лет назад +4

    Good vere

  • @kamaldeepkaur9183
    @kamaldeepkaur9183 5 лет назад +3

    Very nice bro 😎.... Smjh ni aundi ahh dislike krn Vale pta ni kitho aunde a Jo kise d vdia gl ya km nu like ni krde.... 🙄🙄

  • @karamjitsingh4170
    @karamjitsingh4170 5 лет назад +1

    bohut he wadhia ha ji dhan chan kara dite jara ne

  • @baljinderkaur2995
    @baljinderkaur2995 5 лет назад

    Bahut wadhiya veer

  • @avtarsinghkhanoura4088
    @avtarsinghkhanoura4088 5 лет назад

    Bht vadia vre...nyc thing...nale taki khulai nhi deni pai🤗🤗

  • @PriyaPriya-gz1bx
    @PriyaPriya-gz1bx 5 лет назад

    Veer ji tussi dhan ho

  • @jasjit67
    @jasjit67 5 лет назад +3

    Good thinking bai ji , may waheguru bless you guys with happily married life 👌👌👌👌👌🙏🙏🙏🙏💪💪💪💪🌹

  • @youarelegend3475
    @youarelegend3475 5 лет назад +6

    Congratulations veer ji bahut vadia Soch aa y Di plz j kise kol no aa ta send krdo