ਇਹ ਮੁਲਕ ਤਾਂ ਸੋਹਣਾ ਹ ਮੇਰੇ ਪਿੰਡ ਵਰਗਾ ਨਹੀ | Life in Canada | Parents in Canada | Realty of Canada
HTML-код
- Опубликовано: 15 май 2024
- ਇਹ ਮੁਲਕ ਤਾਂ ਸੋਹਣਾ ਹ ਮੇਰੇ ਪਿੰਡ ਵਰਗਾ ਨਹੀ | Life in Canada | Parents in Canada | Realty of Canada#viral#trending #canada #jiyooocanada #2024 #canadalife Super visa Canada Insurance ticket prices Q A on Airport Full Explain #viral #trending #canada #2024
• Super visa Canada Insu... Please follow on instagram TikTok Facebook page jiyooocanada Help is Here Ask us any query about canada 🇨🇦 contact us u can whatsapp call +91 99271-09374 Monday to Friday 8:30 pm Indian 🇮🇳 time feel free to reach out to us
#jiyooocanada
#realtypartners
#canadalife
#lifeincanada
#motivationalvideo
#jiyooocanada
#lifeincalgary
#paramkhepar
#peerbabakebhajan
#paradise
#uddariyaanfullepisodetodaynew
#punjabicouplevlog
#merasatgurrakhwalahoya
#hukamnamafromamritsartoday
#vaughonontario
#diamond2kandroidplayer
#ghuddasinghvlog#canadasupervisaforparentes#
❤❤❤❤
🎉🎉🎉🎉🎉🎉🎉🎉🎉🎉
❤❤❤❤❤
❤❤❤
🎉🎉🎉🎉🎉🎉🎉🎉😢
🙏🙏
🙏thanks jiyoooo
Behtreen nice video ❤❤
Super jiyoooo thank u for sharing important information ❤
So nice of you jiyooo
बहुत बढ़िया इंट्रो रहे हो 👍
🙏thank u soo much gi jiyooo
Very nice 👍 good job ❤❤
Thank you very much
❤❤❤❤😂
Come back
ਦੇਸ ਪਿੰਡ ਸ਼ਹਿਰ।ਮੁਲਖ ਬੇਗਾਨੇ ਆਪਣੇ।।🎉ਇਹ ਵਸਦੇ ਲੋਕਾਂ ਨਾਲ ਹੀ ਚੰਗੇ ਲੱਗਦੇ ਨੇ।। ਚੰਗੇ ਲੋਕ।। ਚੰਗਾ ਦੇਸ਼।।ਮਾੜੇ ਲੋਕ ਮਾੜਾ ਦੇਸ਼ ਪ੍ਰਦੇਸ 😢🎉ਰਹੀ ਗੱਲ ਪੰਜਾਬ ਪਿੰਡ ਦੀ।। ਇਕੋ ਗੱਲ ਚਲੇਂ ਜਹਾਨ ਤੇ।।ਐਥੇ ਲੀਡਰਾਂ ਨੇ ਬੇੜਾ ਗ਼ਰਕ ਕਰ ਤਾ।੍ਜੈਸਾ ਰਾਜਾ ਵੈਸੇ ਪ੍ਰਜਾ।।ਕੂੜ ਰਾਜਾ ਕੂੜ ਪ੍ਰਜਾ।।ਹਰ ਕੰਮ ਨੂੰ ਪੁੱਠਾ ਨੁਕਸਾਨ ਦਾਇਕ।। ਕਰਦੇ ਕਰਦੇ ਅਜ ਹਾਲਾਤ ਐਥੋਂ ਤੱਕ ਕਿ ਆ ਗਰਮੀਂ ਆ ਗਈ ਹੈ।। ਰਿਕਾਰਡ ਤੋੜ ਗਰਮੀਆਂ ਪੈਣਿਆਂ 😢 ਵਾਰਨਿੰਗ ਮਿਲ ਗਈ ਹੈ।।😢 ਯਾਂ ਖਾ ਦਰਖ਼ਤ ਲਾ ਦੇਇਐ।।ਉਲਟਾ ਜੈੜੇ ਹੈ ਔਨਾ ਨੂੰ ਵੰਡਣ ਤੇ ਲੱਗੇ ਹੋਏ ਹਨ।।ਜੇਹਰੀ ਖੇਤੀ ਬੀਮਾਰੀਆਂ ਘਰੋਂ ਘਰ ਆ ਦਸਤਕ ਦਿੱਤੀ ਹੈ।। ਗੋਡਿਆਂ ਡਿਸਕਾਂ ਹਰ ਕਿਸੇ ਦੀਆਂ ਹਿਲਿਆ ਪਇਆਂ ਨੇ।।ਪਾਣੀ ਡੇੰੰਜਰ ਜੋਨ ਚ ਚਲਾ ਗਿਆ।।ਔਣ ਵਾਲੇ ਪੰਦਰਾਂ ਸਾਲ ਦਾ ਹੀ ਦਸ ਰਹੇ ਨੇ।।ਹਰ ਕੋਈ ਘੁੰਣਵਟਾ ਬਣਿਆਂ। ਉਡੀਕ ਕਰ ਰਹੇ ਹੈ ਜਿਵੇਂ। ਪਰਦੇਸਾਂ ਨੂੰ ਉਡਾਰੀ ਐਨੀ ਕੁ ਬਿਆਨ ਕਰਨੀ ਔਖੀ ਹੈ।।ਇਹ ਸੋਚ ਲੋ ਸਠ ਪ੍ਰਸੈਂਟ ਤੋਂ ਵੱਧ ਪੰਜਾਬੀ ਬਾਹਰ ਚਲੇ ਗਏ ਹਨ।।😢ਹਰ ਪਾਰਟੀ ਦੇ ਨੇਤਾਵਾਂ।।ਜੇੜੇ ਤਕਰੀਬਨ ਪੰਜਾਬ ਦੇ ਹੀ ਜਾਏ ਹਨ।।ਸਾਰੇ।ਆਵਦੈਆਂ ਹਿਤਾਂ ਲਈ ਵੱਡਾ ਧ੍ਰੋਹ ਕਮਾ ਰਹੇ ਹਨ ਪੰਜਾਬ ਨਾਲ।। ਕੋਈ ਲੈਣਾਂ ਦੇਣਾਂ ਨਹੀਂ ਐਨਾਂ ਨੂੰ ਪੰਜਾਬ ਨਾਲ।।ਹਮੇ ਅਪਨੋ ਨੇ ਲੁੱਟਾ । ਗੈਰੋਂ ਮੇਂ ਕਯਾ ਦੰਮ ਥਾ 😢😢😢😢😢
🙏🙏🙏🙏
🎉🎉🎉🎉🎉🎉🎉🎉😢
❤❤❤❤❤