ਦੋਸਤੀ ਨੂੰ ਇੱਕ ਮੌਕਾ ? ਭਾਰਤਮਾਲਾ : ਕਿਸਾਨ ਦੀ ਕੌਣ ਸੁਣੇਗਾ... Punjab Television

Поделиться
HTML-код
  • Опубликовано: 10 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 98

  • @daljitsingh-xb6bg
    @daljitsingh-xb6bg 27 дней назад +9

    1947 ਦੀ ਵੰਡ ਸਮੇਂ ਸ਼ਹੀਦ ਹੋਏ ਸਾਡੇ ਬਜ਼ੁਰਗਾਂ ਨੂੰ ਕੋਟਿ ਕੋਟਿ ਪ੍ਰਣਾਮ।
    ਬਾਕੀ ਜਿਹੜੇ ਅਜ਼ਾਦ ਹੋ ਗਏ, ਉਨ੍ਹਾਂ ਨੂੰ ਮੁਬਾਰਕਾਂ।

  • @baljitsingh6957
    @baljitsingh6957 26 дней назад +4

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @baljitsingh6957
    @baljitsingh6957 27 дней назад +5

    ਅਜ਼ਾਦੀ ਲਈ ਕੁਰਬਾਨ ਹੋਏ ਅਤੇ ਆਜ਼ਾਦੀ ਦੀ ਵੰਡ ਸਮੇਂ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਕੋਟਿਨ ਸਲਾਮ ਹੈ ਜੀ।

  • @bakhtawarsinghdhaliwal5011
    @bakhtawarsinghdhaliwal5011 26 дней назад +2

    ਅਜ਼ਾਦ ਸਿੱਖ ਨਹੀਂ ਹੋਏ ਸਿੱਖ ਤਾਂ ਸਗੋਂ ਪਹਿਲਾਂ ਨਾਲੋਂ ਵੀ ਦੁਨੀਆਂ ਦੀ ਇੱਕ ਨਿਰਦਈ ਕੌਮ ਦੇ ਗੁਲਾਮ ਹੋ ਗਏ ਜਿਸਦੇ ਗੁਲਾਮੀ ਦੇ ਜੰਜਾਲ ਨੂੰ ਲਾਉਣ ਲਈ ਕਿੰਨਾ ਸੰਘਰਸ਼ ਕਰਨਾ ਪਵੇਗਾ।ਸ ਜਗਤਾਰ ਸਿੰਘ ਜੀ ਤੁਸੀਂ ਮੌਨ ਰੱਖਣ ਦੀ ਗੱਲ ਕਰਦੇ ਹੋ ਜਿੰਨਾ ਨੇ ਮੌਨ ਰੱਖਣਾ ਉਹ ਅੰਗਰੇਜ਼ਾਂ ਲਈ ਤਾਂ ਰੱਖ ਸਕਦੇ ਹਨ ਸਿੱਖ ਧਰਮ ਤੇ ਮੁਸਲਿਮ ਦੇ ਤਾਂ ਮੁੱਢ ਕਦੀਮ ਤੋਂ ਵੈਰੀ ਬਣੇ ਹੋਏ ਹਨ।

  • @kuldipsinghdhesi7018
    @kuldipsinghdhesi7018 26 дней назад

    ਦੋਵੇਂ ਭਰਾਵਾਂ ਨੂੰ ਗੁਰ ਫਤਿਹ ਪਰਵਾਨ ਕਰਨੀ ਜੀ ।

  • @devinderkumar728
    @devinderkumar728 27 дней назад +2

    Very good suggestion by respected Sh Hamir Singh ji

  • @paramjitdhamrait5185
    @paramjitdhamrait5185 26 дней назад +1

    Waheguru ji bless you both.

  • @baljindersingh7802
    @baljindersingh7802 26 дней назад +1

    Waheguru ji

  • @kuldipsinghdhesi7018
    @kuldipsinghdhesi7018 26 дней назад

    ਚੜਦੇ ਪੰਜਾਬ ਤੇ ਲੈਂਦੇ ਪੰਜਾਬ ਨੂੰ ਇਕਠਾ ਕਰਦੇ ਅਕਾਲ ਪੁਰਖ ਵਾਹਿਗੁਰੂ ਅਰਦਾਸ ਹੈ ।

  • @singhgurjit2210
    @singhgurjit2210 26 дней назад +1

    ਮੁਸਤਰਕਾ ਖੇਵਟ ਵਾਲੀ ਅਕਵਾਇਰ ਹੋਈ ਜਮੀਨ ਸਬੰਧਤ ਮੁਆਵਜਾ ਦੇ ਕੇਸ ਡੀ ਆਰ ੳ ਅਤੇ ਅਦਾਲਤਾਂ ਵਿੱਚ ਚਲ ਰਹੇ ਹਨ ਜਿਸ ਦੀ ਜਮੀਨ ਐਕਵਾਇਰ ਹੋਈ ਹੈ ਉਸ ਤੇ ਦੋਹਰੀ ਮਾਰ ਪੈ ਗਈ ਜਮੀਨ ਵੀ ਗਈ ਅਤੇ ਪੈਸਾ ਵੀ ਨਾ ਮਿਲਿਆ। ਉਹ ਹਕ ਜਤਾ ਰਹੇ ਹਨ ਜਿਹਨਾਂ ਦੀ ਇੰਚ ਵੀ ਜਮੀਨ ਐਕਵਾਇਰ ਨਹੀਂ ਹੋਈ ਪਰ ਮੁਆਵਜਾ ਮੁਸਤਰਕਾ ਖੇਵਟ ਅਧੀਨ ਦਿੱਤਾ ਜਾ ਰਿਹੈ। ਕਬਜਕਾਰ, ਕਾਸ਼ਤਕਾਰ ਅਤੇ ਸਾਲਾਂ ਦੀ ਗਿਰਦਾਵਰੀ ਅਤੇ ਜੁਬਾਨੀ ਤੌਰ ਤੇ ਪਰਿਵਾਰ ਦੀ ਵੰੰਡ ਦਾ ਆਧਾਰ ਹੋਣਾ ਚਾਹੀਦਾ ਹੈ ਜੋ ਕਿ ਐਕਵਾਇਰ ਅਥਾਰਿਟੀ ਇਹ ਨਾ ਮੰਨ ਕੇ ਬੇਇੰਨਸਾਫ ਕਰ ਰਹੀ ਹੈ ,ਕਿਰਪਾ ਕਰਕੇ ਇਹ ਮੁੱਦਾ ਵੀ ਉਠਾਇਆ ਜਾਵੇ।

  • @BittuSingh-fk2je
    @BittuSingh-fk2je 26 дней назад

    Very good discussion

  • @Gurmailsingh-cf4vg
    @Gurmailsingh-cf4vg 26 дней назад +2

    ਕਾਦੀ ਆਜ਼ਾਦੀ??
    ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਚਾਹੇ ਉਹ ਚੜਦੇ ਪੰਜਾਬ ਦੇ ਹੋਣ ਜਾਂ ਲਹਿੰਦੇ ਪੰਜਾਬ ਦੇ ਹੋਣ ਸਾਡੇ ਦਾਦਾ ਜੀ ਵੀ ਪਾਕਿਸਤਾਨ ਵਿੱਚੋਂ ਆਏ ਸੀ ਬਹੁਤ ਦਰਦ ਭਰੀ ਦਾਸਤਾਨ ਦੱਸਦੇ ਹੁੰਦੇ ਸੀ

  • @Gurmailsingh-cf4vg
    @Gurmailsingh-cf4vg 26 дней назад +1

    ਸਹੀ ਗੱਲ ਆ ਜੀ ਲੁਧਿਆਣੇ ਜਿਲ੍ਹੇ ਦਾ ਪਿੰਡ ਹੰਬੜਾਂ ਦਾ ਰੇਟ 92 ਲੱਖ ਦਿੱਤਾ ਨਾਲ ਲੱਗਦੀ ਜ਼ਮੀਨ ਭੱਠਾ ਧੂਹਾ ਦੀ ਆ ਉਸ ਦਾ ਰੇਟ 42 ਲੱਖ ਦਿੱਤਾ ਦੱਸੋ ਕੀ੍ ਕਨੂੰਨ ਆ

  • @BittuSingh-fk2je
    @BittuSingh-fk2je 26 дней назад

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @BittuSingh-fk2je
    @BittuSingh-fk2je 26 дней назад

    Right information

  • @balkarsingh8727
    @balkarsingh8727 26 дней назад +1

    ਜਗਤਾਰ ਜੀ ਅੜਾਨੀ ਅਵਾਨੀਜਗਤਾਰ ਜੀ ਅਡਾਨੀ ਅਵਾਨੀ ਤੇ ਕਾਰਪੋਕੇਟ ਘਰਾਣੇਉਹ ਨਹੀਂ ਖੁੱਲਣ ਦਿੰਦੇ ਉਹਨਾਂ ਦੀਆਂ ਬੰਦਰਗਾਹਾਂ ਫਿਰ ਕਿਵੇਂ ਚੱਲਣਗੀਆਂ

  • @BittuSingh-fk2je
    @BittuSingh-fk2je 26 дней назад

    Very nice and extra intelligent journalist.

  • @dr.paramjitsinghsumra179
    @dr.paramjitsinghsumra179 26 дней назад +1

    🙏ਪਹਿਲੀ ਗੱਲ ਕੇ ਅਜ਼ਾਦੀ ਦੀਆਂ ਮੁਬਾਰਕਾਂ ਦੇਣ ਵਾਲਿਆਂ ਨੂੰ ਅਜ਼ਾਦੀ ਦਾ ਮਤਲਬ ਪਤਾ ਹੋਣਾਂ ਬਹੁਤ ਜ਼ਰੂਰੀ ਏ। ਸਾਡੇ ਨਾਲ 1947 ਵਿੱਚ ਕੀ ਹੋਇਆ ? ਅਸੀਂ ਉਸ ਨੂੰ ਇੱਕ ਪਾਸੇ ਰੱਖ ਦਿੰਦੇ ਆਂ। ਸਾਡੇ ਨਾਲ 1947 ਤੋਂ ਬਾਅਦ ਕੀ ਹੋਇਆ ? ਇਹ ਵੱਡੀ ਗੱਲ ਆ। ਸਨ 1947 ਤੋਂ ਪਹਿਲਾਂ ਅਸੀਂ ਅੰਨ੍ਹੇ ਵਾਹ ਆਪਣਾ ਖੂਨ ਵਹਾਇਆ। ਵੰਡ ਵੇਲੇ ਸਾਡਾ ਵਾਪਾਰ ਗਿਆ। ਸਾਡੀਆਂ ਸਾਂਝਾਂ ਗਈਆਂ। ਸਾਡੇ ਘਰ ਬਾਰ ਗਏ। ਨੌਜਵਾਨੀ ਦਾ ਘਾਂਣ ਕਰਵਾਇਆ। ਧੀਆਂ ਭੈਣਾਂ ਦੀ ਬੇਪਤੀ ਕਰਵਾਈ। ਨਾਲੇ ਸਾਡਾ ਵੈਰ ਨਹੀਂ ਸੀ ਕਿਸੇ ਨਾਲ ਕੋਈ। ਸਿੱਖਾਂ ਨੇ ਦੁਨੀਆਂ ਦਾ ਸਭ ਤੋਂ ਵੱਧ ਡੈਮੋਕ੍ਰੇਟਿਕ ਰਾਜ ਭਾਗ ਦਿੱਤਾ, ਜਿਸ ਵਿੱਚ ਹਰ ਬੰਦੇ ਦੀ ਸਕਿਊਰਟੀ ਯਕੀਨੀ ਬਣਾਈ, ਭਾਵੇਂ ਓਹਦਾ ਕੋਈ ਵੀ ਧਰਮ ਸੀ। ਨਹੀਂ ਤਾਂ ਏਥੇ ਅਖੌਤੀ ਏਕਤਾ ਵਾਲੇ ਬਥੇਰੇ ਦਾਅਵੇ ਕਰਦੇ ਆ ਡੈਮੋਕ੍ਰੇਟਿਕ ਹੋਣ ਦੇ ਪਰ ਓਹ ਸਿਰਫ ਕਾਂਗਜਾਂ ਵਿੱਚ ਆ। ਸੋ ਅਜ਼ਾਦ ਹੋਣ ਦਾ ਮਤਲਬ ਸੀ ਕਿ ਅਸੀਂ ਸਭ ਤੋਂ ਵੱਧ ਲਹੂ ਡੋਲ੍ਹਿਆ ਤੇ ਅਸੀਂ ਧਾਰਮਿਕ, ਸਮਾਜਿਕ ਅਤੇ ਆਰਥਿਕ ਤੌਰ ਤੇ ਅਜ਼ਾਦ ਹਾਂ। ਪਰ ਜੋ ਘਾਣ ਸਾਡਾ 1947 ਤੋਂ ਬਾਅਦ ਕੀਤਾ ਗਿਆ ਓਹਦੀ ਤਾਂ ਵਿਆਖਿਆ ਹੀ ਨਹੀਂ ਹੋ ਸਕਦੀ। ਪਹਿਲਾ ਹਮਲਾ 1955 ਵਿੱਚ ਦਰਬਾਰ ਸਾਹਿਬ ਤੇ ਕੀਤਾ ਗਿਆ ਇਹ ਪਹਿਲਾ ਤੋਹਫਾ ਸੀ ਸਾਨੂੰ ਅਜ਼ਾਦੀ ਦਾ। ਉਸ ਤੋਂ ਬਾਅਦ ਨਹਿਰੂ ਹੋਰਾਂ ਨੂੰ ਵਾਅਦੇ ਯਾਦ ਕਰਵਾਉਂਣ ਖਾਤਰ ਨਿੱਤ ਪੱਗਾਂ ਲਹਾਉਣਾ, ਜ਼ਲੀਲ ਹੋਣਾਂ ਤੇ ਜੇਲਾਂ ਵਿੱਚ ਬੰਦ ਹੋਣਾ। ਗੱਲ ਸਿਰਫ ਏਨੀ ਸੀ ਕਿ ਵੰਡ ਵੇਲੇ ਜੋ ਵਾਧੇ ਕੀਤੇ ਸੀ ਕਿ ਸਿੱਖਾਂ ਨੂੰ ਭਾਰਤ ਵਿੱਚ ਇੱਕ ਸਟੇਟ ਦਿੱਤੀ ਜਾਵੇਗੀ ਜਿੱਥੇ ਓਹ ਅਜ਼ਾਦੀ ਦਾ ਨਿੱਘ ਮਾਣ ਸਕਣ। ਪਰ ਇਸ ਅਜ਼ਾਦੀ ਨੇ ਆਪਣਾ ਤਾਂਡਵ ਰੂਪ ਸਾਨੂੰ 1984 ਵਿੱਚ ਦਿਖਾਇਆ। ਜਿੱਥੇ ਸਾਡਾ ਸਭ ਤੋਂ ਮੁਕੱਦਸ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ। ਦੁੱਧ ਚੁੰਘਦੇ ਬੱਚਿਆਂ ਨੂੰ ਹਵਾ ਵਿੱਚ ਸੁੱਟ ਕੇ ਓਹਨਾ ਦੇ ਏਕੇ ਸੰਤਾਲੀਆਂ ਦੇ ਬਰਸਟ ਮਾਰੇ ਗਏ ਅਤੇ ਇੱਕ ਮਹੀਨੇ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਲੱਤਾਂ ਤੋਂ ਫੜ੍ਹ ਕੇ ਕੰਧਾਂ ਨਾਲ ਮਾਰ ਮਾਰ ਕੇ ਮਾਰ ਦਿੱਤਾ ਗਿਆ। ਓਸ ਤੋਂ ਕੁੱਝ ਸਮੇਂ ਬਾਅਦ ਅਜ਼ਾਦੀ ਦੀ ਇੱਕ ਹੋਰ ਹਨੇਰੀ ਨਵੰਬਰ 1984 ਵਿੱਚ ਝੁੱਲੀ ਇੱਕੋ ਦਿਨ ਵਿੱਚ ਦਿੱਲੀ ਅੰਦਰ 10 ਹਜ਼ਾਰ ਸਿੱਖ ਮਾਰ ਦਿੱਤਾ ਗਿਆ। ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਅਤੇ ਜਿਓਂਦਿਆਂ ਨੂੰ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ। ਪਰ ਸਿੱਖਾਂ ਨੇ ਇਸ ਸਾਰੇ ਵਰਤਾਰੇ ਦਾ ਬਦਲਾ ਲਿਆ ਅਤੇ ਮੌਜੂਦਾ ਹਕੂਮਤ ਦੇ ਖਾਨੇ ਇੱਕ ਗੱਲ ਪਾ ਦਿੱਤੀ ਕੇ ਅਸੀਂ ਅਣਖੀ ਲੋਕ ਮਰਦੇ ਵੀ ਹੋਈਏ ਕਦੇ ਆਪਣੀ ਅਣਖ ਦਾ ਸਮਝੌਤਾ ਮੌਤ ਨਾਲ ਨਹੀਂ ਕਰਦੇ।
    ਇੱਕ ਗੱਲ ਮੈਂ ਹਮੇਸ਼ਾ ਕਹਿਣਾ ਕਿ ਅਸੀਂ ਜਿਹੜੇ 1984 ਤੋਂ ਬਾਅਦ ਦੇ ਜੰਮੇ ਆ ਓਹਨਾ ਬੇਸ਼ੱਕ ਓਹ ਸਾਕਾ ਨਹੀਂ ਦੇਖਿਆ ਪਰ ਸਾਡੇ ਪਿੰਡੇ 1984 ਦੇ ਸੇਕ ਨਾਲ ਜ਼ਰੂਰ ਮੱਚਦੇ ਆ। ਕੁੱਝ ਚੀਜ਼ਾਂ ਲਹੂ ਨਾਲ ਸਦੀਆਂ ਤੀਕ ਸਫ਼ਰ ਕਰਦੀਆਂ ਤੇ ਸਿੱਖ ਕਦੇ ਵੀ ਆਪਣੇ ਤੇ ਹੋਏ ਤਸ਼ੱਦਦ ਨੂੰ ਨਹੀਂ ਭੁੱਲਦੇ। ਇਹ ਸੱਪ ਵਾਂਗੂੰ ਦੁਸ਼ਮਣ ਦੇ ਚੇਹਰੇ ਯਾਦ ਰੱਖਦੇ ਆ। ਸਾਡੇ ਤੇ ਮੜ੍ਹੀ ਹੋਈ ਅਖੌਤੀ ਅਜ਼ਾਦੀ ਇੱਕ ਦਿਨ ਤੁਹਾਡੀ ਗੁਲਾਮੀ ਦੀ ਵਜਾ ਬਣੇਗੀ। ਅਸੀਂ ਜਸ਼ਨ ਮਨਾਂਵਾਗੇਂ ਜਦੋਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਓਦੋਂ ਜਦੋਂ ਧਰਤੀ ਦੇ ਅਕਾਲਪੁਰਖ ਦੇ ਰੂਲ ਲਾਗੂ ਕੀਤੇ ਗਏ। ਓਦੋਂ ਜਦੋਂ ਅਜ਼ਾਦੀ ਦਾ ਮਤਲਬ ਸਾਰੇ ਧਰਮ ਦੇ ਲੋਕਾਂ ਵਿੱਚ ਬਰਾਬਰਤਾ ਹੋਵੇਗੀ ਅਤੇ ਹਰੇਕ ਨਾਗਰਿਕ ਦੀ ਕਦਰ ਹੋਵੇਗੀ। ਅਜ਼ਾਦੀ ਅਤੇ ਇਨਸਾਨੀਅਤ ਦੀ ਅਹਿਮੀਅਤ ਸਮਝੋ ਨਹੀਂ ਤਾਂ ਜਿੰਨਾ ਚਿਰ ਸਿੱਖਾਂ ਦੇ ਸਿਰਾਂ ਤੋਂ ਪੱਗਾਂ ਲਹਿੰਦੀਆਂ ਰਹਿਣਗੀਆਂ ਓਨਾ ਚਿਰ ਦੁਸ਼ਮਣ ਦੇ ਧੜਾਂ ਤੋਂ ਸੀਸ ਵੀ ਲਹਿੰਦੇ ਰਹਿਣਗੇ। ਸਾਡੀ ਅਜ਼ਾਦੀ ਦਾ ਪ੍ਰਤੀਕ ਮੀਰੀ ਪੀਰੀ ਦੇ ਨਿਸ਼ਾਨ ਹਨ। ਜਿਸ ਨੂੰ ਤੱਕਣ ਤੋਂ ਬਾਅਦ ਸਿੱਖਾਂ ਨੂੰ ਹਮੇਸ਼ਾਂ ਅਹਿਸਾਸ ਰਹਿੰਦਾ ਕਿ ਸਿੱਖ ਕਦੇ ਵੀ ਗੁਲਾਮੀ ਨਹੀਂ ਝੱਲ ਸਕਦੇ।
    ਅਨੰਦਪੁਰ ਤੋਂ ਖੈਹਬਰ.

  • @RajSingh-oc5st
    @RajSingh-oc5st 26 дней назад

  • @gurdassidhu8281
    @gurdassidhu8281 26 дней назад

    ਦੋਵਾਂ ਹੀ ਵਿਦਵਾਨਾਂ ਵੱਲੋਂ ਵੰਡ ਉਪਰ ਬਹੁਤ ਸਟੀਕ ਵਿਸ਼ਲੇਸ਼ਣ ਕੀਤਾ

  • @jarnailsingh9949
    @jarnailsingh9949 26 дней назад +1

    664th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @Nanak-rc1go
    @Nanak-rc1go 26 дней назад

    Ssa ji

  • @gurmeetrai459
    @gurmeetrai459 26 дней назад +1

    ਸਾਡੇ ਮਾਂ-ਬਾਪ ਪਾਕਿਸਤਾਨੋ ਉਜੜ ਕੇ ਆਏ ਬਹੁਤ ਕੁੱਝ ਗਵਾਇਆ ਪਰ ਇਧਰ ਕੁੱਝ ਨਹੀ ਮਿਲਿਆ

  • @BittuSingh-fk2je
    @BittuSingh-fk2je 26 дней назад

    Very nice program

  • @gurdeepsinghofficial1961
    @gurdeepsinghofficial1961 26 дней назад

    ਸਰਮਾਏਦਾਰੀ ਸਿਸਟਮ ਵਿੱਚ ਦੇਸ਼ ਭਗਤਾਂ ਨੂੰ ਕੋਈ ਥਾਂ ਨਹੀਂ ਮਿਲਦੀ ਜੀ, ਇਸ ਪ੍ਰਬੰਧ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੰਘਰਸ਼ੀਲ ਇਤਹਾਸ ਨੂੰ ਦਬਾ ਦਿੱਤਾ ਜਾਵੇ।

  • @surjeetsingh8809
    @surjeetsingh8809 26 дней назад

    👍👍👌👌

  • @dharamveersingh7627
    @dharamveersingh7627 27 дней назад +1

    17:17…ਮੇਹਰ ਚੰਦ ਭਾਰਦਵਾਜ…✨

  • @BittuSingh-fk2je
    @BittuSingh-fk2je 26 дней назад

    Honest channel

  • @Rajsingh-xu4ui
    @Rajsingh-xu4ui 27 дней назад +2

    Satshri akal ji

  • @angrejsingh-zk5lj
    @angrejsingh-zk5lj 26 дней назад

    🙏🙏👍

  • @BittuSingh-fk2je
    @BittuSingh-fk2je 26 дней назад

    Happy Independence day.

  • @gurdeepsinghofficial1961
    @gurdeepsinghofficial1961 26 дней назад

    ਸੀ੍ ਮਾਨ ਜੀ ,1857 ਤੋਂ ਬਾਅਦ ਨਾਮਧਾਰੀਆਂ ਦਾ ਜ਼ਿਕਰ ਕਰਿਆ ਕਰੋ ਜੀ।

  • @harjindersinghsidhu9213
    @harjindersinghsidhu9213 26 дней назад

    ਸਰਬ ਸਾਂਝੀਵਾਲਤਾ ਹੀ ਭਾਰਤ ਦੀ ਪਹਿਚਾਣ ਆ ,, ਸਰਬ ਸਾਂਝੀਵਾਲਤਾ , ਪਿਆਰ ਇਤਫ਼ਾਕ ਨੂੰ ਮਨਾਉਣ ਅਤੇ ਨਿਭਾਉਣ , ਇੰਸਾਨੀਅਤ ਪ੍ਰਤੀ ਆਦਰ ਸਤਿਕਾਰ ਦਾ ਭਰਿਆ ਦਿਲ ਅਤੇ ਦਿਮਾਗ ਅਸਲੋਂ ਆਜ਼ਾਦ ਹੈ,,
    ਜਾਤਾਪਾਤਾਂ, ਧਰਮਾਂ,ਫ਼ਿਰਕਿਆਂ ਨਸਲਾਂ ਦੀ ਵੰਡ ਵਿੱਚ ਵੰਡਿਆ ਇੰਨਸਾਨੀ ਦਿਲ ਦਿਮਾਗ ਨਾ ਅੱਜ ਆਜ਼ਾਦ ਆ ਨਾ ਕੱਲ ਆਜ਼ਾਦ ਆ,,
    ਆਜ਼ਾਦੀ ਦਿਲ ਅਤੇ ਦਿਮਾਗ ਦੀ ਸੰਪੂਰਨ ਸ੍ਰਿਸ਼ਟੀ ਨੂੰ ਸਮਰਪਿਤ ਹੁੰਦੀ ਆ ,, ਜੈ ਹਿੰਦ
    ❤️🙏❤️

  • @bhagwantsingh1641
    @bhagwantsingh1641 26 дней назад +2

    ਜਿਸ ਵੀ MLA ਦੇ ਹਲਕੇ ਚ ਜ਼ਮੀਨ ਇਕਵਾਈਰ ਹੋਈ ਹੈ ਉਸ mla ਦੀ ਜਿਮੇਦਾਰੀ ਮੁਖਮੰਤਰੀ ਫਿਕਸ ਕਰਨ ਕਿ ਉਹ ਕਿਸਾਨਾਂ ਨਾਲ ਮੀਟਿੰਗ ਕਰਨ ਅਤੇ ਮਸਲਾ ਹੱਲ ਕਰਵਾਉਣ ।

    • @Nanakpanthi
      @Nanakpanthi 26 дней назад

      Chandigarh de Airport road te jameen acquire honi si. Jattan to officers ne khareed lai te Mota muavja Lita.

  • @manjitsinghmatharu
    @manjitsinghmatharu 27 дней назад

    🙏🙏

  • @user-wz5no3cc7i
    @user-wz5no3cc7i 26 дней назад +1

    Bhai Majharaj Singh
    Silat Road Gurdawra

  • @KabirdhaliwalKabirdhaliwal-p6h
    @KabirdhaliwalKabirdhaliwal-p6h 26 дней назад

    ਸਰਦਾਰ ਸਾਹਿਬ ਜੀ ਪੰਜਾਬ ਦੀ ਸਰਕਾਰ ਤੇ ਬਿਓਰੋਕੋਸੀ ਦੋਵੇਂ ਕੰਮ ਕਰਕੇ ਖੂਸ਼ ਨਹੀ ਹਨ ਜਿੰਨੇ ਵੀ ਆਈ ਪੀ ਐਸ ਤੇ ਪ ਸੀ ਐਂਸ ਹਨ ਉਹ ਬਾਹਰ ਦੀਆਂ ਹਨ ਤੇ ਸਰਕਾਰਾਂ ਨਾਲ ਰਲ ਕੇ ਪੰਜਾਬ ਦੀ ਇੰਨਕਮ ਨੂੰ ਰਲ ਕੇ ਖਾਂਦੀਆਂ ਹਨ ਕੋਈ ਇਕ ਕੰਮ ਜੋ ਏਨਾ ਨੇ ਪੰਜਾਬ ਦੇ ਹਿੱਤਾਂ ਲਈ ਕੀਤਾ ਗਿਆ ਹੋਵੇ ਏ ਕਿੰਨੇ ਕੁ ਸਾਫ ਸੁਥਰੇ ਆ ਅੱਜ ਤੱਕ ਏਨਾ ਚੋਂ ਕਿਸੇ ਤੇ ਵੀ ਕੋਈ ਕਾਰਵਾਈ ਹੋਈ ਹੋਵੇ ਸਭ ਤੋਂ ਵਂਡੇ ਲੋਟੂ ਤਾਂ ਏ ਹਨ

  • @ajaibsinghpanesarCanada
    @ajaibsinghpanesarCanada 26 дней назад

    S S A 🙏🙏🙏🙏🙏🙏🙏🙏🙏🙏🙏 to all members present at this time in program

  • @gurmailsingh994
    @gurmailsingh994 26 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 26 дней назад

    S S A 🙏🙏 S.Hamir Singh ji and S.Jagtar Singh ji

  • @krsingh2924
    @krsingh2924 26 дней назад

    ਪਾਕ ਪੰਜਾਬ ਮਹਿਮਾਨ ਨਿਵਾਜੀ ਦਾਆ ਦਿਖਾਵਾ ਆਪਣੀ ਥਾਂ ਪਰ ਉਥੇ ਰਹਿੰਦੇ ਘੱਟਗਿਣਤੀ ਲੋਕਾੰ ਨਾਲ ਜੋ ਹੋ ਰਿਹਾ ਉਹ ਪੂਰੀ ਤਰ੍ਹਾਂ ਕੁਰਾਨ ਅਨੁਸਾਰ ਹੋ ਰਿਹਾ ਜੋ ਕਾਫਰਾਂ ਨਾਲ ਹੋਣਾ ਚਾਹੀਦਾ।

  • @raghbirsingh6145
    @raghbirsingh6145 26 дней назад

    ਪੰਜਾਬੀ ਕੌਮ ਦੇ ਜੋਧਿਆਂ ਨੂੰ ਪ੍ਰਨਾਮ॥

  • @BittuSingh-fk2je
    @BittuSingh-fk2je 26 дней назад

    ਸਤਿ ਸ੍ਰੀ ਆਕਾਲ ਜੀ

  • @avtarsingh1141
    @avtarsingh1141 27 дней назад

    Sat siri akal ji sari team nu

  • @harpreetbrar7717
    @harpreetbrar7717 26 дней назад

    78th cut wad day for Punjab and Bangal,

  • @user-un4ne7gm1f
    @user-un4ne7gm1f 26 дней назад +1

    Sardar Sahib Ji Tuhanu Ta Jankari Sari Hai.....
    Eh Kahna Thik Nahi Ke PUNJAB Da RAAZ Vakhra C Eh Da Kise V Baki RIAASAT Nal Koyi V SABAND Nahi, Baki Eh Sare Khite Nu Bharat Or Hindustan Kahde C..... Ehna Sabna Te Goriya Di East India Company Rahi RAAZ Kita, Maharaja Sardar Ranjit Singh Ji Di Mout Baad Hi Holi2 Gore Age Vadhe Te Fer Punjab Te V RAJ Kita. Ohna Eh Sare Khite Nu Ek Kita... BATWARA V Te OJARA V Sada Hoya 10 Lakh JAANA Gayiya, 80-90% Punjabi C...... Miliya Ki???????

  • @bsguram5390
    @bsguram5390 26 дней назад

    Sat Sri Akal ji. I wish to bring to your kind notice that there has been some problem with your audio system for four/five days continuously, due to which the voice of all of you is not clearly audible. Kindly look into the matter. Thank you.

  • @rajnikant5489
    @rajnikant5489 26 дней назад

    Hun babeo

  • @balrajsandhu6161
    @balrajsandhu6161 27 дней назад

    🌷💖🌷🙏🌷🌷

  • @malkitsingh-vs9zn
    @malkitsingh-vs9zn 26 дней назад +1

    SIR JI MEIN TV TE AAD HAR ROJ DEKHDA HAA JIS VICH PUNJAB GOVT SARKAAR SIKSHA KRANTI DI BAGWANT SINGH CM SAHIB IH GULL KARDE VAA KI IK SCHOOL VICH IAS DC DA CHILD US HI SCHOOL VICH SDM DA CHILD TE US HI CLASS ROOM VICH IK MAZDOOR DA CHILD PADEGA LEKIN SIR MEIN TA BAHUT 2 SAMAY TO IH DEKH RIHA KI GOVT TEACHER DA CHILD V SARKARI GOVT SCHOOL VICH NAHI PAD DAA BESHQE TUSI KHUDD DEKH LAYO DC JA SDM BAHUT DOOOOR DI GULL AA

  • @LakhwinderSingh-tp8oy
    @LakhwinderSingh-tp8oy 27 дней назад

    ਸਤਿ ਸ੍ਰੀ ਆਕਾਲ ਜੀ।
    ❤❤

  • @gillpower
    @gillpower 26 дней назад

    If the land of a farmer when acquired for bharatmala project is made uncultivable for the farmer, govt needs to compesate for whole of the land piece.

  • @gurinderpaldhillon3367
    @gurinderpaldhillon3367 26 дней назад

    S Hamir Singh, S Jagtar Singh JI We should Pro sue ( charda & lehnda Punjab) to build Joint Monument Kind of Ajaib Ghar cum Library for those Known & Un known

  • @surjitvirk872
    @surjitvirk872 26 дней назад

    "ਪੰਚਾਇਤੀ ਚੋਣਾਂ ਨਹੀਂ ਹੋ ਪਾ ਰਹੀਆਂ।"
    ਕੀ ਤੁਸੀਂ ਇਹੀ ਵਾਕ ਇਸ ਤਰ੍ਹਾਂ ਨਹੀਂ ਕਹਿ ਸਕਦੇ,
    "ਪੰਚਾਇਤੀ ਚੋਣਾਂ ਨਹੀਂ ਹੋ ਸਕੀਆਂ।"
    ਕਿਉਂ ਪੰਜਾਬੀ ਨੂੰ ਖਰਾਬ ਕਰ ਰਹੇ ਹੋ।
    ਤੁਸੀਂ ਤਾਂ ਵਧੀਆ ਪੜ੍ਹੇ ਲਿਖੇ ਹੋ, ਅਨਪੜ੍ਹ ਨਾ ਬਣੋ। ਪੰਜਾਬੀ ਭਾਸ਼ਾ ਨੂੰ ਪੰਜਾਬੀ ਹੀ ਰਹਿਣ ਦਿਓ ਇਸ ਨੂੰ ਪੰਜਾਬੀ-ਹਿੰਦੀ ਨਾ ਬਣਾਓ।

  • @karnailsinghdhillon8574
    @karnailsinghdhillon8574 26 дней назад

    Market rate consider nahikeeta

  • @KulwantSingh-fu4bg
    @KulwantSingh-fu4bg 27 дней назад

    ਤਾਂ ਕਿ ਪੰਚਾਇਤਾਂ ਗ੍ਰਾਟਾਂ ਦੀ ਮੰਗ ਨਾ ਕਰਨ।

  • @sharmatenthouse1848
    @sharmatenthouse1848 27 дней назад

    Hamir Singh jagtarsingh by sat shri akal

  • @jaswantsinghsandhu530
    @jaswantsinghsandhu530 26 дней назад

    If you know about the treaty of 99 years between Maharaja Dalip Singh and British govt.why not it implement.pl explain.

  • @harbanssingh2167
    @harbanssingh2167 26 дней назад

    In my village land aquired people are happy even others are repenting why their land not squirted

  • @shminderkumar1735
    @shminderkumar1735 26 дней назад

    Voice of this channel is not working properly clear.

  • @gurinderpaldhillon3367
    @gurinderpaldhillon3367 26 дней назад

    S Hamir Singh, S Jagtar Singh JI We should Pro sue ( charda & lehnda Punjab) to build Joint Monument Kind of Ajaib Ghar cum Library for those Known & Un known
    I remember as kid we used to go on Border where 11’11 feet’s from both sides & in middle White Pillars With India written on east & Pakistan on west sides & Jump eh mera Punjab & jump over oh mera Punjab But since then ordinary can’t even do that

  • @kulwantmangat4631
    @kulwantmangat4631 26 дней назад

    This (katlyam in 1947) is not strange this is existing since the intrusion of Islam (sar tan se juda. Inhumane behavior).jajia. Sikhs &Jews are still fighting for existence worldwide.

  • @rajnikant5489
    @rajnikant5489 26 дней назад

    Onu bi claim deo

  • @sharansingh-yt7jq
    @sharansingh-yt7jq 27 дней назад

    Ki s JGTR SGH J TUSI JAD SGPC COMMITE NL KALA PANI VEKHIA FR KADA TUSI SGPC NU REMIND ਕਰਵਾਇਆ ਲੱਗ GENERAL DI GAL KA ITHAS THEEK DAS KA KARVO? PLS EHADA JAWAB JAROOR DENA BHAVA KISA EPISODE VH HI MAA TUHEADA PB TV EPISODE REGULAR ਵੇਖਦਾ ਸੁਣਦਾ 4ਕੁਸਤ ਹੈ

  • @charanjeetsingh2742
    @charanjeetsingh2742 27 дней назад

    Hamir ji di Aawaz Clear ni aundi

  • @jaswantsinghsandhu530
    @jaswantsinghsandhu530 26 дней назад

    People wants at reteat ceramony from two side there hepping just like showing attitudes to each other should be close.peaple wants it should be friendly.At this stage Pakistan can not do anything for India.you should explain what ohraha union saying are you agree with.

  • @user-un4ne7gm1f
    @user-un4ne7gm1f 26 дней назад

    1947 Vele Bane Nawe SARE India Nu AAZAD Karon Layi FER 85% Qurbaniyan Kitiya, Fasi , Kale PANI, Jaila Katiya , MOZA Baki Sare Kade Ne. 1947 to Le Ke Kise Time Koyi V Es India Te Bhir Bani Muskal Aayi Har Tha Punjabiya 80-90% Yogdan Paya. GOLD Den Moke PM Sri LAL BAHUDAR Ji Time 95% To Vadh YogDaan Punjabiya Da C..... Je AAJ V GOR Na Kiti Ta MAFFIYA Mangan Vaale Sahid Honge, Te SAHIDA Nu ATTVADI..... Gustakhi MAAF , Tuhada Punjab Layi Punjabiat Layi YOGDAAN BOHAT Hai, Khaskar S. Randhava Ji, S Hamir Ji, Te S.Jagtar Ji Da..... Benti Aa RAHDE KARZA VAL VASHESH Time Layo Ji. Sare Chanal Vich Sahyogiya Da Dhanvaad Ji..... Punjabi Zindabad....

  • @Nanakpanthi
    @Nanakpanthi 26 дней назад

    Western side to lok Punjab te Rajasthan wallon cross hoye.
    Rajasthan aale passe ta smoothly ho giya. Eh galat kam Punjab side te hoiya.
    Ki eh Punjabi mansikta si.

  • @rajnikant5489
    @rajnikant5489 26 дней назад

    Tohade

  • @rajnikant5489
    @rajnikant5489 26 дней назад

    Bake jede kabje kite sukar karo paise mil rae agar congress hunde ta bhind de vich danda deke

  • @rajnikant5489
    @rajnikant5489 26 дней назад

    12 / c Bangladesh par tusi loka ne akha khlo ditea hindustanea dea ithe 67/ ba

  • @rajnikant5489
    @rajnikant5489 26 дней назад

    Jide naam jameen onu prper rate milde paye jo us ilake da rate ba

  • @rajnikant5489
    @rajnikant5489 26 дней назад

    Mar kon rae punjabi foji

  • @SonuMantri-qb2dd
    @SonuMantri-qb2dd 26 дней назад

    😂🎉😂🎉🎉gdvfv ctg t v y ycvyyvfyvy

  • @BittuSingh-fk2je
    @BittuSingh-fk2je 26 дней назад

    ਹਰ ਹਾਲਤ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣਾਂ ਚਾਹੀਦਾ ਹੈ ਅਤੇ ਸੁਖਪਾਲ ਸਿੰਘ ਖਹਿਰਾ ਨੂੰ ਆਪੂਜੀਸਨ ਲੀਡਰ ਬਣਾਉਣਾਂ ਚਾਹੀਦਾ ਹੈ।

  • @rajnikant5489
    @rajnikant5489 26 дней назад

    80 / bukf board ya sarkari ba rate kitho milju

  • @Ranjeetdaliwal-kz2nc
    @Ranjeetdaliwal-kz2nc 27 дней назад +1

    ਐਕਸ ਪ੍ਰੈਸ ਵੇਅ ਉੱਪਰ ਕਰੋੜਾਂ ਕਿਊਬਿਕ ਫੁੱਟ ਮਿੱਟੀ ਪੈ ਰਹੀ ਹੈ।
    5 ਤੌ 20 ਫੁੱਟ ਜਮੀਨ ਤੌ ਉੱਚਾ ਹੋਣ ਕਰਕੇ ਮਾਂਝੇ ਦੁਆਬੇ ਦੇ ਕੁਦਰਤੀ ਪਾਣੀ ਦੇ ਵਹਾਅ ਉੱਪਰ ਵਡਾ ਅਸਰ ਪਵੇਗਾ। ਖੇਤੀ ਦੀ ਵਡੀ ਮਸਿਦਰੀ ਨੂੰ ਕਈ ਕਈ ਕਿਲੋਮੀਟਰ ਦੁਰੋ ਰਸਤਾ ਮਿਲੇਗਾ। ਬਹੁਤ ਕਿਸਾਨਾ ਦੀ ਜਮੀਨ ਦੋਫਾੜ ਹੋ ਗਈ ਹੈ। ਦੋ ਪਹੀਆ ਵਹੀਕਲ ਇੱਸ ਉੱਪਰ ਚੱਲ ਨਹੀ ਸਕਣਾ। ਪੰਜ਼ਾਬ ਨੂੰ ਇੱਸ ਪ੍ਰੋਜੇਕਟ ਕੋਈ ਜਿਆਦਾ ਫਾਇਦਾ ਨਹੀਂ ਹੋਣਾ।
    ਕੇਵਲ ਵਾਹਗਾ ਬਾਰਡਰ ਖੋਲ੍ਹਣਾ ਪੰਜ਼ਾਬ ਹਰਿਆਣਾ ਹਿਮਾਚਲ ਪ੍ਰਦੇਸ਼ ਨੂੰ ਫਾਇਦੇਮੰਦ ਹੈ।

  • @JPSINGH-ef8vz
    @JPSINGH-ef8vz 26 дней назад

    The word is Desh not Des , Rishta not Rista , Push-Gish not Pus Gis ,and so on and so forth . Accurate pronunciation is the beauty of a language . Thanks .

  • @rajnikant5489
    @rajnikant5489 26 дней назад

    Baga border to hi lasha de train aye c ho sakda togade bi koi relati

  • @rajnikant5489
    @rajnikant5489 26 дней назад

    Nashe de tike nal karke onu claim deo

  • @rajnikant5489
    @rajnikant5489 26 дней назад

    A jina bi j&k ch militency a sab Punjab de den ba

  • @rajnikant5489
    @rajnikant5489 26 дней назад

    Jo Bangladesh ch hoya o tusi log Punjab ch karna chande c par

    • @jugsingh2006
      @jugsingh2006 26 дней назад

      Chahunde teri fouz vi na rok sakdi.Poorbi Punjab da 1947 da seen nahin vekhia.

  • @rajnikant5489
    @rajnikant5489 26 дней назад

    Tohade bache forein Canada ch ithe jede foji roj mar rae ne tohanu ona de

  • @rajnikant5489
    @rajnikant5489 26 дней назад

    Kyu tusi log kite ambro ayeo acha acha

  • @rajnikant5489
    @rajnikant5489 26 дней назад

    Baba ji a tang ajton 10 dal pela kithe c

  • @rajnikant5489
    @rajnikant5489 26 дней назад

    Chake kharido jake o

  • @devinderkumar728
    @devinderkumar728 27 дней назад

    Very good suggestion by respected Sh Hamir Singh ji

  • @Ranjeetdaliwal-kz2nc
    @Ranjeetdaliwal-kz2nc 27 дней назад

    ਸਤਿ ਸ੍ਰੀ ਆਕਾਲ ਜੀ।