Akal Takht ਨੇੜੇ ਖੁਦਾਈ ਦੌਰਾਨ ਮਿਲੀ ਸੁਰੰਗ ਬਾਰੇ ਜਾਂਚ ਰਿਪੋਰਟ ’ਚ ਕੀ ਸਾਹਮਣੇ ਆਇਆ| 𝐁𝐁𝐂 𝐍𝐄𝐖𝐒 𝐏𝐔𝐍𝐉𝐀𝐁𝐈

Поделиться
HTML-код
  • Опубликовано: 3 окт 2024
  • ਭਾਰਤੀ ਪੁਰਾਤੱਤਵ ਸਰਵੇ ਦੀ ਜਿਸ ਟੀਮ ਨੇ ਅਕਾਲ ਤਖ਼ਤ ਕੋਲ ਖੁਦਾਈ ਦੌਰਾਨ ਮਿਲੇ ਸੁਰੰਗ ਨੁਮਾ ਜ਼ਮੀਨਦੋਜ ਢਾਂਚੇ ਦੀ ਜਾਂਚ ਕੀਤੀ ਸੀ, ਉਸ ਨੇ ਆਪਣੀ ਰਿਪੋਰਟ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ।
    20 ਜੁਲਾਈ ਨੂੰ ਭਾਰਤੀ ਪੁਰਾਤੱਤਵ ਸਰਵੇ ਦੇ ਚੰਡੀਗੜ੍ਹ ਸਰਕਲ ਜਾਂਚ ਟੀਮ ਨੇ ਖੁਦਾਈ ਵਾਲੀ ਥਾਂ ਦਾ ਮੁਆਇਨਾ ਕੀਤਾ।
    ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਢਾਂਚਾ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ।
    ਕਮੇਟੀ ਨੇ ਕਿਹਾ ਕਿ ਇਹ ਢਾਂਚਾ ਮੱਧਕਾਲੀਨ ਰਿਹਾਇਸ਼ੀ ਬਣਤਰ ਦਾ ਹਿੱਸਾ ਹੈ।
    ਢਾਂਚੇ ਦੀ ਉਸਾਰੀ ਲਾਖੋਰੀ ਇੱਟਾਂ ਅਤੇ ਚੂਨੇ ਨਾਲ ਕੀਤੀ ਗਈ ਹੈ। ਢਾਂਚੇ ਵਿੱਚ ਕਈ ਜਗ੍ਹਾ 'ਤੇ ਚੂਨੇ ਦੇ ਪਲਸਤਰ ਦੇ ਨਿਸ਼ਾਨ ਵੀ ਮਿਲੇ ਹਨ।
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਬਾਰੇ ਪੱਖ ਰੱਖਦਿਆਂ ਕਿਹਾ ਕਿ ਜਦੋਂ ਢਾਂਚੇ ਬਾਰੇ ਕਮੇਟੀ ਨੂੰ ਦੱਸ ਦਿੱਤਾ ਜਾਵੇਗਾ ਕਿ ਉਹ ਕੀ ਹੈ ਤਾਂ ਉਸ ਦਾ ਰੱਖ-ਰਖਾਅ ਅਸੀਂ ਹੀ ਕਰਾਂਗੇ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਸਦਫ਼ ਖ਼ਾਨ
    #AkalTakhat #GoldenTemple #Archaeology
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 36

  • @ParveenKaur-m4v
    @ParveenKaur-m4v 3 месяца назад +4

    ਬਾਕੀ ਤਾਂ ਠੀਕ ਆ ਬਸ ਇੱਥੇ ਗੋਲਕ ਨਾਂ ਰੱਖ ਦਿਉ ਬੀਬੀ ਜੀ

  • @Harmansinghsaini_pb39
    @Harmansinghsaini_pb39 3 года назад +18

    ਏ ਤਾਂ ਵੋਟਾ ਕਾਰਨ ਰੁਕੇ ਹੋਏ ਨੇ ਨਹੀਂ ਤਾਂ ਏਨੇ ਨੇ ਕਬਜ਼ਾ ਹੀ ਕਰ ਲੈਣਾ ਸੀ ਏਨੇ ਨੇ ਟਾ ਵੇਚ ਦੇਣੀ ਸੀ

  • @PardeepSingh-rv2tl
    @PardeepSingh-rv2tl 3 года назад +20

    ਸਹੀ ਕਿੱਤਾ ਕਿਉਕਿ ਏ ਪ੍ਰਾਚੀਨ ਹਿੱਸਾ ਹੈ ਯਾਦਗਾਰ ਰਖਣਾ ਚਾਹੀਦਾ ਕਿਓਂਕਿ ਸਾਡਾ ਸਿੱਖਾਂ ਦਾ ਇਤਿਹਾਸ ਜਾਨਣਾ ਬਹੁਤ ਜਰੁਰੀ ਹੈ ਇਸ ਤਰ੍ਹਾਂ ਸਾਡੇ ਗੁਰੂਅਾਂ ਦੇ ਇਤਿਹਾਸ ਨੋ ਖ਼ਤਮ ਨਹੀਂ ਕਰਨ ਦਿੱਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤੇਹ .

  • @autochannelpb3227
    @autochannelpb3227 3 года назад +9

    ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਨਹੀਂ ਪਤਾ ਕਿ ਇਹ ਕੀ ਹੈ ਇਹਨਾਂ ਨੂੰ ਬੁੱਧੀ ਬਖਸ਼ਣ ਵਾਹਿਗੁਰੂ

  • @sukhwindersingh3436
    @sukhwindersingh3436 3 года назад +2

    ਧੰਨਵਾਦ ਭਾਈ ਬਲਦੇਵ ਸਿੰਘ ਜੀ

  • @ramse78
    @ramse78 3 года назад +3

    ਸ਼ੁਕਰੀਆ BBC

  • @bajwa654
    @bajwa654 3 года назад +14

    ਵੋਟਾਂ ਲਾਗੇ ਨੇ ਨਹੀਂ ਤੁਸੀਂ ਇਹੋ ਜਿਹੀ ਆਂ ਕਈ ਇਮਾਰਤਾਂ ਢਹਿ-ਢੇਰੀ ਕੀਤੀਆਂ ਨੇ😡

    • @Sukhtrader
      @Sukhtrader 3 года назад +2

      Sai gal aa vr

    • @ramse78
      @ramse78 3 года назад +2

      ਇਹ ਵੀ ਕਰ ਦੇਣੀ ਸੀ ਜੇ, ਭਾਈ ਬਲਦੇਵ ਸਿੰਘ ਵਡਾਲਾ ਆ ਕੇ ਨਾ ਰੋਕਦੇ

  • @ludhianvi1
    @ludhianvi1 3 года назад +2

    Vadia je... Proper jaanch ho gai. Nai ta sade loka ne miti pa dene se.

  • @jatindersinghjajj25
    @jatindersinghjajj25 3 года назад +1

    Dhan dhan RAMDASS GUR JIN SIREYA TINE SAWARAYA 🙏🙏🙏🙏

  • @ssingh6725
    @ssingh6725 3 года назад +5

    Maharaja ranjit singh da khajana v ho sakda.....

  • @harjeetkaur4043
    @harjeetkaur4043 3 года назад +1

    Good report,

  • @ranyodhsandhu4636
    @ranyodhsandhu4636 3 года назад +2

    bibi to musha ta sabia nai gea piratan dhancha kitha sambu gi

  • @deepdhillon7336
    @deepdhillon7336 3 года назад +2

    es history nu sambhal ke rakhna chahida aa SGPC nu,eh Saadi Sikh virasat da ek hissa aa

  • @1236......
    @1236...... 3 года назад +2

    Yr tusi dso ehna vda samjlo ek ghar kiwe mitti sut sur bhar dita gya.. Jihna nu isdi jannkari c ohna nu maar muka ya khreed leya gya huna

  • @charanjeetsingh6137
    @charanjeetsingh6137 3 года назад +4

    Luchi runn pardan

  • @gagangill5102
    @gagangill5102 3 года назад

    Bibi jageer Kaur....de kehan da Matlab
    Eh jagah.....rakhni v asi hai....
    Taan ke jera tourism ton tax mile ...oh v sanu hi mile.

  • @1236......
    @1236...... 3 года назад +1

    Eh sab purane sikh itehaas nu badlann te sikh dharm nu hor paase lonn krke ehna chizza nu jannbuz dba dite gye aa...

  • @kewalbawa2298
    @kewalbawa2298 3 года назад

    Aoun wale time wch RSS walia n es uper apne politics karni ha ji..

  • @Lovecrackmehkmawala
    @Lovecrackmehkmawala 3 года назад +2

    ਕੁੜੀ ਮਾਰ ਮੂਰਦਾਬਾਦ

  • @RavinderKumar-r9k
    @RavinderKumar-r9k 3 месяца назад

    Laakhori itt, asi kehnde haa NANAK SHAHI itt

  • @anandsingh-lr5hd
    @anandsingh-lr5hd 3 месяца назад +1

    हिन्दू ईमारत है