ਠੰਡ ਕਾਹਦੀ ਹੋ ਗਈ ਰਜਾਈਆਂ ਚੋਂ ਹੀ ਨਹੀਂ ਨਿਕਲਦੇ

Поделиться
HTML-код
  • Опубликовано: 23 дек 2024

Комментарии • 17

  • @kulwinderpannu1797
    @kulwinderpannu1797 8 часов назад

    ਸਾਡੇ ਤਾਂ ਅੱਜ ਬਾਰਿਸ਼ ਹੋ ਗਈ ਸਿਸਟਰ ❤

  • @kulwinderpannu1797
    @kulwinderpannu1797 8 часов назад

    ਬਹੁਤ wadia ਵਲੋਗ ਭੈਣੇ ❤❤❤

  • @amritpalbagri3002
    @amritpalbagri3002 7 часов назад

    Gagan ji ssa tuc bs ikalla loon moky ta pya kro baki masale ta bhawe pela pa lea kro.loon nal hi pani bn janda 🙏

  • @parampreetkhangura9909
    @parampreetkhangura9909 10 часов назад

    hello hello didi jiiii very very nice video God bless you and your family didi thanks ❤❤❤❤❤❤❤❤🌹🌹🌹🌹🌹👌🏼👌🏼👌🏼💖💖🙏🏼🙏🏼🙏🏼🙏🏼🙏🏼🙏🏼

  • @kuljeetbro-mc1hl
    @kuljeetbro-mc1hl 11 часов назад

    ਹੈਲ਼ੌ ਦੀ ਸਵੇਰੇ ਚਾਹ ਫਿੱਕੀ ਪੀਦੇ ਹੋ

    • @momsparadisekitchen8575
      @momsparadisekitchen8575  9 часов назад

      ਹਾਂ ਜੀ ਸਵੇਰੇ ਤਾਂ ਫਿੱਕੀ ਚਾਹ ਹੀ ਪੀਂਦੀ ਹਾਂ🙏

  • @_MEHTAB_GAMERZZ
    @_MEHTAB_GAMERZZ 10 часов назад

    Di mulia nu bilikas kar k thoda time namak lga k rakh do fer mulia da pani changi tra pone nal nechod do ,,, fer chahe pronthe bnon lagge saria mulia vich masala add kar lo fer pone uppar hi prontha banona ga bot vadia ban da ga masala bel kul bahar ni auga

  • @RashmiVansalarora
    @RashmiVansalarora 11 часов назад

    Nice di vala d jadan t rokna le tal deso

    • @momsparadisekitchen8575
      @momsparadisekitchen8575  9 часов назад

      Coconut nd castor oil ch do spoon kalonji, do spoon methi dana, ik barik katea pyaj, ik muthi kadi pattea di pa k slow gas te rin lavo, oil ban k tyar hoju

    • @RashmiVansalarora
      @RashmiVansalarora 9 часов назад

      Thanks di use karka dek d ha😊

  • @SukhjitKaur-se4ts
    @SukhjitKaur-se4ts 11 часов назад

    ਮੈਂ ਤੈਨੂੰ ਗਗਨ ਬਹੁਤ ਵਾਰ ਫੋਨ ਕੀਤਾ ਕਿ ਤੁਹਾਡੇ ਵੱਲ ਸੀਮੈਂਟ ਦੇ 14 ਚੁੱਲੇ ਵਿੱਚ ਦੇ ਨੇ ਤੇ ਉੱਪਰ ਰੈਡ ਰੰਗ ਕੀਤਾ ਹੋਇਆ ਵਾ

  • @SukhjitKaur-se4ts
    @SukhjitKaur-se4ts 11 часов назад

    ਗਗਨ ਤੁਹਾਡੇ ਵੱਲ ਸੀਮੈਂਟ ਦੇ ਚੁੱਲੇ ਵੇਚਣ ਆਏ ਸੀ ਸਾਡੇ ਪਿੰਡ ਤੇ ਉਹ ਬਹੁਤ ਮਜ਼ਬੂਤ ਸੀ ਜੇ ਉਹਨਾਂ ਦਾ ਨੰਬਰ ਹੈ ਤਾਂ ਮੈਨੂੰ ਜਰੂਰ ਪਤਾ ਲੈ ਕੇ ਦੇਈ ਮੈਂ ਤੇਰੀ ਹਰ ਰੋਜ਼ ਵੀਡੀਓ 7 ਵਜੇ ਵੇਟ ਕਰਦੀ ਹੁੰਦੀ ਆ ਤੇ ਉਹਨਾਂ ਜਾਂ ਮੈਨੂੰ ਵੀਡੀਓ ਵਿੱਚ ਹੀ ਨੰਬਰ ਬੋਲਦੀ

    • @momsparadisekitchen8575
      @momsparadisekitchen8575  9 часов назад

      ਸਾਨੂੰ ਕਿਸੇ ਚੁੱਲ੍ਹੇ ਵਾਲਿਆਂ ਦਾ ਨਹੀਂ ਪਤਾ ਜੀ🙏

  • @KuldipKaur-c2o
    @KuldipKaur-c2o 11 часов назад

    ਤੁਹਾਡੀ ਦਾੜ ਦਾ ਦਰਦ ਕਿਵੇਂ ਆਂ ਹੁਣ ਜੀ