ਆ ਚਰੀ ਮੱਕੀ ਨੂੰ ਮਾਤ ਪਾ ਰਹੀ ਆ ਦੇਖਣ ਨੂੰ ਵੀ ਤੇ ਪਾਣੀ ਵਾਲੇ ਤੇ ਬਿਮਾਰੀ ਵਾਲੇ ਮਸਲੇ ਤੇ ਵੀ

Поделиться
HTML-код
  • Опубликовано: 12 ноя 2024

Комментарии • 199

  • @kulvinderranahappy9955
    @kulvinderranahappy9955 2 года назад +15

    ਇਨ੍ਹਾਂ ਲੋਕਾਂ ਨੇ ਕੀਸਾਨਾ ਨੂੰ ਰੱਜ ਕੇ ਲੁੱਟਿਆ ਤੇ ਇਹ ਕੀਸਾਨ ਅੰਦੋਲਨ ਵੇਲੇ ਕੀਥੇ ਮਰਗੇ ਸੀ।

    • @sukhvirsinghmaan4928
      @sukhvirsinghmaan4928 2 года назад

      ਤੇ ਲੋਪੋ ਵਾਲਾ ਇਹਨਾ ਦੇ िਛॅਟੇ ਮਾਰ िਰਹਾ,, ਇਹਦੇ ਆਪਦੇ ਖੇਤ ਚ ਮॅਕੀ ਖੜੀ ਹੋਣੀ ਭਾਵੇ ਜਾ ਕੇ ਦੇਖ ਲਓ,

    • @gurdishsinghbrar2118
      @gurdishsinghbrar2118 Год назад

      Right

  • @gurjitsingh7404
    @gurjitsingh7404 2 года назад +12

    ਜਾਣਕਾਰੀ ਬਹੁਤ ਵਧੀਆ ਹੈ Good

    • @jiwanjotbhangu4384
      @jiwanjotbhangu4384 2 года назад

      Veer ji nabhe da keda pind a ehee 😊 dsyo ji

    • @dinas6322
      @dinas6322 2 года назад

      @@jiwanjotbhangu4384 ×

  • @JaspreetSingh-cx4ne
    @JaspreetSingh-cx4ne 2 года назад +30

    Baki ta Sab theek aa Vir Bas ek ਬੇਨਤੀ ਅਾ ਜੌ ਕਣਕ ਦੇ ਵॅਢਾ ਨੂੰ ਪਾਣੀ ਲੳੁਦੇ ਅਾ ੳੁਹ ਹਜੇ ਮੀਹ ਦੇਖ ਕੇ ਲਾੳੁਣ ਹਜੇ ਬਹੁਤ ਟਾਈਮ ਅਾ िਕੳੁਕੇ ਹੁਣ ਪਾਣੀ ਦੀ ਤੇ ਲਾਈਟ ਦੀ ਪਰੋਬਲਮ ਆ ਬੇਨਤੀ ਅਾ ਸਾਰੇ ਵੀਰਾ ਨੂੰ िੲਕ ਮੇਸਜ ਜਰੂਰ ਦਵੋ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @sukhpalsinghmann451
      @sukhpalsinghmann451 2 года назад +4

      ਬਾਈ ਜੀ, ਜੱਟਾਂ ਤੋਂ ਅਜਿਹੀ ਅਕਲਮੰਦੀ ਦੀ ਉਮੀਦ ਨਾਂ ਰਖੋ।

    • @Sahota-Farm
      @Sahota-Farm 2 года назад +2

      Sahi gal a veer bohot time a ajy

    • @harpreetkauruppal2838
      @harpreetkauruppal2838 2 года назад

      @@Sahota-Farm 11wvS !N

  • @varisandhu5389
    @varisandhu5389 2 года назад +7

    ਵੀਰ ਜੀ ਇਸਦਾ ਬੀਜ ਕਿਥੋਂ ਮਿਲੇਗਾ ।ਅਸੀਂ ਕੋਈਂ 5ਸਾਲ ਪਹਿਲਾਂ ਬੀਜੀਂ ਸੀ ਉਸ ਟਾਇਮ ਮੰਡੀ ਬਰੀਵਾਲਾ ਤੋਂ ਬੀਜ ਮਿਲ ਗਿਆ ਸੀ। ਹੁਣ ਸਾਨੂੰ ਨਾਂ ਮੰਡੀ ਤੋਂ ਨਾ ਸਰੀ ਮੁਕਤਸਰ ਸਾਹਿਬ ਤੋਂ ਮਿਲਦਾ ਸਾਡੇ ਉਸ ਟਾਇਮ ਬਹੁਤ ਦਿਲ ਲੱਗੀ ਹੈ। ਸਾਨੂੰ ਵੀ ਆਸੇ ਪਾਸੇ ਬਹੁਤ ਪੁੱਛਦੇ ਸੀ।ਆਸੀਂ ਉਸ ਵੇਲੇ ਆਖਬਾਰ ਚੌਂ ਪੜੵਕੇ ਬੀਜੀਸੀ।

    • @deepu1471
      @deepu1471 2 года назад +2

      advanta company de nmb te call kr lo oh provide kr den ge

    • @mechanicalinfo4288
      @mechanicalinfo4288 Год назад

      Bai pioneer p3396 ਬੀਜ ਇਕ ਵਾਰੀ ਬੀਜ਼ ਕੇ ਦੇਖੋ ।ਬਹੁਤ ਵਧੀਆ ਰਿਜਲਟ ਆ।ਅਸੀਂ ਬੀਜੀ c ਪਿਛਲੀ ਵਾਰੀ ਬਹੁਤ ਵਧੀਆ ਸੀ। ਅਚਾਰ ਲਈ

    • @jagmeetsinghsran2760
      @jagmeetsinghsran2760 Год назад +1

      84 no to mildi aa muktsar to

    • @PreetgaganP
      @PreetgaganP Год назад

      Online mil jayu farmerstop app toh 750 da packet h 2 kg da

    • @PreetgaganP
      @PreetgaganP Год назад

      Online milda maiagaya farmer stop app toh 750 da 2kg da packet hai

  • @pssandhu7942
    @pssandhu7942 2 года назад +3

    ਵੀਰੇ ਬਹੁਤ ਵਧੀਆ ਜੁਆਰ ਦੇਖ ਕੇ ਦਿਲ ਖੁਸ਼ ਹੋ ਗਿਆ
    ਪਰ ਹੋ ਸਕਦਾ ਹੈ ਕਿ ਪਾਣੀ ਘਟ ਹੀ ਲੈਂਦੀ ਹੋਵੇ ਪਰ ਜੋ ਤੁਸੀਂ ਚਰੀ ਦੇ ਵਿਚੋਂ ਦੀ ਪਾਣੀ ਮੱਕੀ ਨੂੰ ਲਾਉਂਦੇ ਹੋ ਚਰੀ ਨੂੰ ਪਾਣੀ ਭਾਰਾ ਲੱਗਦਾ ਹੈ ਤੇ ਮੱਕੀ ਨੂੰ ਪਤਲਾ ਇਸ ਕਰਕੇ ਚਰੀ ਵਿਚ ਗਿਲ ਪਈ ਹੈ ਤੇ ਮੱਕੀ ਸੋਕਾ ਮਨਾ ਰਹੀ ਹੈ

    • @jasbirjohal79
      @jasbirjohal79 2 года назад

      Koi ghat ni laindi wad laindi a sirf advertising kr rhe h mere kol 2kile lagi hoi h

  • @davindersinghgill7464
    @davindersinghgill7464 2 года назад +2

    ਧੰਨਵਾਦ ਜੀ

  • @sukhvirsinghmaan4928
    @sukhvirsinghmaan4928 2 года назад +4

    ਮॅਕੀ ਚ ਕਮੀਆ ਇਸ ਤਰਾ िਗਣਵਾ ਰਹੇ ਆ िਜਵੇ ਪੰਜਾਬੀਆ ਨੂ ਪਤਾ ਹੀ ਨਾ ਹੋਵੇ िਕ ਮॅਕੀ िਕਵੇ ਬੀਜਣੀ, िਕਵੇ ਪਾਲਣੀ

  • @kulvinderranahappy9955
    @kulvinderranahappy9955 2 года назад +6

    ਬਾਈ ਆ ਕਾਪੰਨੀ ਆਲ਼ੇ ਡੰਗਰਾਂ ਨੂੰ ਵੀ ਸ਼ੂਗਰ ਕਰਾਂ ਕੇ ਛੱਡੂ।

  • @AmarPannu-kz7iq
    @AmarPannu-kz7iq Год назад

    ਭਾਊ ਜੀ ਏ ਸਤੰਬਰ ਵਿਚ ਬੀਜ ਸਕਦੇ ਇਸ ਬਾਰੇ ਜਾਣਕਾਰੀ ਦਿਉ ਜੀ

  • @sahilsingh7587
    @sahilsingh7587 2 года назад +12

    ਬੀਜ ਦੇ ਰੇਟ ਵਾਰੇ ਦੱਸੋ ਜੀ ਸਹੀ ਕੀਮਤ ਕਿੰਨੀ ਹੈ ਜੀ

  • @avtarkaler1374
    @avtarkaler1374 Год назад +1

    Chari vicho ho ky pani mki nu janda chari ch jyada time pani lgbda. Is krky es ch gill aw. Pta lgu jd khala alg alg hovy

  • @dilbagbatthdairyfarm6894
    @dilbagbatthdairyfarm6894 2 года назад +18

    ਵੀਰੇ ਅੱਪਾ ਕਣਕ ਬੀਜਣ ਵਾਲੀ ਜ਼ੀਰੋ ਡਰਿੱਲ ਨਾਲ ਬੀਜੀਂ ਆ ਏ ਵਾਲ਼ੀ ਚਰੀ ਬਹੁਤ ਵਧੀਆ ਉੱਘੀ ਆ। ਏਰੀਆ ਮੱਖੂ

  • @JagtarMaan-cg1yy
    @JagtarMaan-cg1yy 7 месяцев назад

    ਖਰਚਾ ਵੀ ਦੱਸੋ ਮੱਕੀ ਤੇ ਚਰੀ ਦਾ ਕਿਲੇ ਦਾ

  • @navdeepvirk6410
    @navdeepvirk6410 2 года назад

    Bai hath nal chata kar k ve la sakde aa te seed kina pau ga 1 kile ch te rayte wale khet vich ho ju gi

  • @JagseerSingh-uj3zy
    @JagseerSingh-uj3zy 2 года назад

    Y satvir bout ghaint banda sahi rai dinda hor planter wale nu v

  • @jarmanrandhawa7580
    @jarmanrandhawa7580 2 года назад +5

    Good information 👍

  • @indigenouszebucattleclub3422
    @indigenouszebucattleclub3422 Год назад

    Silage lai kinne time ch ready ho jaandi a bai ji

  • @sukhidult8388
    @sukhidult8388 2 года назад

    Jime ghat panni ch ho jandi aw je mihh jyada pai je fer kite mardi tan nhi ??????

  • @ramadeepsinghraman3852
    @ramadeepsinghraman3852 Год назад

    Sada dist Mansa teh sardulgarh jaroor dasio kine ferbury Taj beej diye help karyo veer dhanwad hun joyon bejan de Rai karde se

  • @Ayanch734
    @Ayanch734 2 года назад

    Kida mil skda Sanu lendy Punjab vich..

  • @gagangillgagangill2152
    @gagangillgagangill2152 2 года назад +1

    Ssa bai ji bhout vadiya
    jankari 👌

  • @harmeetsingh4196
    @harmeetsingh4196 2 года назад +3

    Good job bai ji

  • @jagdeep_dc5639
    @jagdeep_dc5639 2 года назад +3

    Love u vadde bai 😍

  • @ranjotgill1627
    @ranjotgill1627 2 года назад +2

    ਬਾਈ ਜੀ ਇਹ ਕਿੰਨੇ ਲੌ ਦਿੰਦੀ ਹੈ

  • @SandeepSingh97815
    @SandeepSingh97815 2 года назад +3

    ਬਾਈ ਜੀ ਇਹਦਾ। ਚਾਰ ਪਾਉਣ ਦਾ ਤਰੀਕਾ ਵੀ ਦਸੋ ਕਈ ਕਹਿੰਦੇ ਨੇ ਇਹਦਾ ਚਾਰ ਖਰਾਬ ਵਾਲਾ ਹੁੰਦਾ ਕਿਓਕਿ ਇਹਦੇ ਵਿਚ ਪਾਣੀ ਵਾਲਾ ਹੁੰਦਾ ਪਲੀਜ ਇਹ ਦੇ ਵਾਰੇ ਜਰੂਰ ਦਸੋ

  • @NirmalSingh-ni3tv
    @NirmalSingh-ni3tv 11 месяцев назад

    Very nice

  • @chamkaursingh2295
    @chamkaursingh2295 Год назад

    ਬਾਈ ਇਹਨੂੰ ਕਣਕ ਵਾਲੀ ਮਸੀਨ ਨਾਲ ਬੀਜ ਸਕਦੇ ਆ ਜੀ

  • @geshusinghteja2758
    @geshusinghteja2758 2 года назад

    Bhai ji
    इसका नाम समझ नहीं आ रहा है प्लीज मुझे इसका नाम समझाओ कमेंट बॉक्स में,,,,

  • @sandeepkour8397
    @sandeepkour8397 2 года назад +1

    Jankari lai tanks

  • @avtaraulakhaulakh4065
    @avtaraulakhaulakh4065 2 года назад

    Bahut vadiya yankari diti a y

  • @amilalsihagpoharka9968
    @amilalsihagpoharka9968 2 года назад +1

    बहुत ही अच्छा लगा साब

  • @gurmukhkahlon7138
    @gurmukhkahlon7138 2 года назад +2

    Very good work ❤️

  • @GursewakSingh-nr3wy
    @GursewakSingh-nr3wy 2 года назад

    New look layi mubarka bai sohna lagg reha dubara rista kran bare ta ni soch reha bhra

  • @veergill2130
    @veergill2130 10 месяцев назад

    ਵੀਰ

  • @SandeepSingh-ev7fl
    @SandeepSingh-ev7fl 2 года назад +1

    Nadin problem bare v dasna g

  • @kulwantsingh-zl6ok
    @kulwantsingh-zl6ok 2 года назад +1

    ਲੋਪੋ ਵਾिਲਅਾ ਜਾਣਕਾਰੀ ਦੇਣ ਦੇ ਵॅਟ ਕॅਢਤੇ ਪਰ 3िਕਲੋ ਬੀਜ ਦਾ ਰੇਟ ਨੀ ਦॅिਸਅਾ

  • @proagriculturepunjab1473
    @proagriculturepunjab1473 2 года назад

    Veer ji jo.link.dita is ch.kakan wali.machine keve beej de ea

  • @goraballamgarhia2652
    @goraballamgarhia2652 Год назад

    3 killo da price ki aa

  • @avtarsinghavtar2010
    @avtarsinghavtar2010 2 года назад +1

    ਬਾਈ ਜੀ ਆ ਮਸ਼ੀਨ ਨਰਮਾ ਬੀਜ ਦੀ ਆ

  • @harinderpalsingh4401
    @harinderpalsingh4401 2 года назад +1

    ਮੱਕੀ ਨੂੰ ਗੋਭ ਚ ਕੀੜਾ ਲੱਗਦਾ ਸੱਪਰੇਅ ਵੱਧ ਕਰਨੀ ਪੈਂਦੀ ਹੈ॥ ਬਾਈ ਜੀ ਅਸੀ ਚਾਰ ਸਾਲ ਪਹਿਲਾ ਬੀਜੀ ॥ ਅਸੀ ੨ ਕੱਨਾਲ ਬੀਜੀ ਸੀ॥ ਬਾਈ ਜੀ ਦੁਬਾਰਾ ਨਹੀਂ ਵਾਡ ਹੁੰਦੀ ਹੈ॥ਇਕ ਵਾਡ ਹੋਈ ਸੀ🌿ਇਕ ਵਾਰ ਹੁੰਦੀ💙

  • @kuldeepsidhu1149
    @kuldeepsidhu1149 2 года назад +2

    Very nice 👍👍👍

  • @sukhdevsinghgrewalgood9947
    @sukhdevsinghgrewalgood9947 2 года назад +1

    Good report

  • @sunnymajotra3752
    @sunnymajotra3752 2 года назад +3

    Sat Sri akal veer g ਬਲਾਚੌਰ ਤੋ ਅਸੀ v ਬੀਜਣੀ aaa

  • @anmoljackson7116
    @anmoljackson7116 2 года назад +2

    22 ji apa v li aaa tuhade video sakh k me satveerr tha nal the pind Galwatti tooo aa ji

    • @jiwanjotbhangu4384
      @jiwanjotbhangu4384 2 года назад

      Veer, kede pind di a ehe video

    • @gurbajsingh5718
      @gurbajsingh5718 2 года назад +1

      Y gaggi galwatti nu janda tochana ala
      Meri maasi da munda oh

  • @kundudairyfarm9498
    @kundudairyfarm9498 2 года назад +8

    ਮੱਕੀ ਜਿਹਨਾਂ ਖਰਚਾ ਕੋਈ ਫਾਇਦਾ ਨਹੀਂ ਬੀਜ 1200 ਰੁਪਏ ਕਿਲੋ

    • @deepu1471
      @deepu1471 2 года назад +1

      quality top hai bro

    • @PANJAB-13
      @PANJAB-13 2 года назад

      1100 rate sangrur

    • @PANJAB-13
      @PANJAB-13 2 года назад

      3 kg killa da

    • @kundudairyfarm9498
      @kundudairyfarm9498 2 года назад

      ਵੀਰ ਜੀ ਬੀਜ ਰਖੀ ਸੁਡੀ ਖਾ ਰਹੀ ਹੈ ਬਹੁਤ ਸਪਰੈਆ ਕਰਦੀਆਂ

    • @deepu1471
      @deepu1471 2 года назад +1

      @@kundudairyfarm9498 vadiya kr do Bayer company di ja korajin

  • @lovedeepgilllovedeepgill1727
    @lovedeepgilllovedeepgill1727 2 года назад

    ਬਾਈ ਜੀ ਰੇਤਲਾ ਥਾ ਤੇ ਹੋਏਗੀ

  • @sukhjindergill440
    @sukhjindergill440 2 года назад

    Jaankari te vdia hai ji but lgda es company de jyada hi mashoori kar raha bhai

  • @ravaljiparesh4036
    @ravaljiparesh4036 2 года назад

    Bij daa ret ki he jiii par kg

  • @booratufaandairyfarm
    @booratufaandairyfarm Год назад

    Bai kinne ch bikda hunde aa

  • @RashpalSingh-qb6bg
    @RashpalSingh-qb6bg 2 года назад +1

    Vadiya cheej a par jatta ne use ni krni eh kyu k vadiya cheez ehna de kam nai auandiya

  • @jag123sarwara9
    @jag123sarwara9 2 года назад +1

    Sadi ta dakkar Dharti aa ji ki kriye ???????

  • @kissanamritsehatgiyan6576
    @kissanamritsehatgiyan6576 Год назад

    Bai na bijo main v 22di gl sun k maki di tha te bijya but makki di koi rees ni

  • @gagandeepsinghvlogar52
    @gagandeepsinghvlogar52 2 года назад

    End aa jankari ji

  • @pritpalsinghdhillon226
    @pritpalsinghdhillon226 2 года назад

    ਬੀਜੀ ਸੀ ਜਵਾਰ ਅਚਾਰ ਵੀ ਪਾ ਦਿਤਾ
    ਪਰ ਨਾ ਜੰਮ ਜਿਆਦਾ ਹੋਣ ਕਰਕੇ ਨਾ ਲੇਬਰ ਨੱਕ ਕਰਦੀ ਆ ਨਾ ਹੀ ਗ੍ਰੈੰਡਰ ਵਾਲੇ

    • @Gurwinder0011
      @Gurwinder0011 2 года назад

      ਜੰਮ ਤੋਂ ਮਤਲਬ ਸਮਝਿਆ ਨੀ ਵੀਰ ਜੀ। ਥੋੜਾ ਵਿਸਥਾਰ ਨਾਲ ਜਾਣਕਾਰੀ ਦਿਉ।🙏

    • @pritpalsinghdhillon226
      @pritpalsinghdhillon226 2 года назад

      ਵੀਰ 3kg ਬੀਜ ਨਾਲ ਜਿਆਦਾ ਸੰਗਣੀ ਹੋ ਜਾਂਦੀ ਆ

    • @gagandeepsharma9553
      @gagandeepsharma9553 Год назад

      ​@@pritpalsinghdhillon226bai g Kina kharcha aunda a g 1 kilo te

  • @gurdeepsingh3821
    @gurdeepsingh3821 Год назад

    ਬਾਈ ਇਹਨਾ ਪਿਛੇ ਨਾ ਲੱਗਿੳ ਮੱਕੀਵਰਗਾ ਅਚਾਰ ਨੀ ਚਰੀ ਦਾ

  • @IqbalSingh-ve4nl
    @IqbalSingh-ve4nl 2 года назад

    ਇਹ ਦਾ ਬੀਜ ਕਿਁਥੋ ਮਿਲਦਾ

  • @harbaljindervirk7271
    @harbaljindervirk7271 2 года назад

    Haryana ch kithe miluga seed

  • @kakaparminder4477
    @kakaparminder4477 Год назад

    vuth vdia

  • @deepanurpuri9363
    @deepanurpuri9363 2 года назад +4

    Bai g 1 gal samaj nahi a e ke maki da Dana WADA hunnda o machine cut di nahi tusi khea te chari da Dana cut deo machine a ta thodi gal vich koi dam ne lagga

    • @deepu1471
      @deepu1471 2 года назад

      bai ji j machine nl na b cut hoya eh vese b soft hi hunda hath nl daaban to b powder type niklda is vicho.. animal de kahn time hi isne pura crush hoyi jana.. asi b pichle saal bijii c

  • @DhillonDairyFarmBarnala
    @DhillonDairyFarmBarnala 2 года назад

    Nice 👍

  • @kailashpatidar4366
    @kailashpatidar4366 2 года назад +2

    Sat shri akal ji

  • @kangdairyfarm2189
    @kangdairyfarm2189 2 года назад +1

    Top company hai -advanta, nutranta

  • @satnamsinghgill186
    @satnamsinghgill186 2 года назад

    22 g Sanu Uttrakhand vich bz hi nahi milya

  • @starxbgmi475.
    @starxbgmi475. 2 года назад +1

    Nice video

  • @RandhirSingh-bb4pd
    @RandhirSingh-bb4pd 2 года назад

    Bhai ji Ritesh Priyanka

  • @booratufaandairyfarm
    @booratufaandairyfarm Год назад

    Bai ji sode bolan da style badl gya jo tusi sachi bolde hunde si wah oh oh money

  • @RakshitSharmaVlogs-je5lk
    @RakshitSharmaVlogs-je5lk 2 года назад

    Ty mki ure la lya kro bai chari magar

  • @batthfarm3058
    @batthfarm3058 2 года назад

    Bai ਛਿੱਟੇ nal ni jamu

  • @GursewakSingh-qk1qd
    @GursewakSingh-qk1qd 2 года назад

    government BAJ VID MIL CHADE JI

  • @SandeepSingh97815
    @SandeepSingh97815 2 года назад

    ਇਹਦੇ ਵਿਚ ਪਾਣੀ ਦਾ ਕੀ ਹੱਲ ਕਰੀਆ ਜਾਵੇ

  • @arshvirk07
    @arshvirk07 2 года назад

    veer sundi bohat a enu vi 3 spray karte hun tak

  • @KakaSingh-wq1xh
    @KakaSingh-wq1xh 2 года назад

    No ni dita ji

  • @anmolrandhawa5463
    @anmolrandhawa5463 2 года назад

    Tarn Taran sahib vich seed kitho melu

  • @BhagwanSingh-zy3qr
    @BhagwanSingh-zy3qr 2 года назад +3

    ਕਲਾਸ ਕੰਪਨੀ ਦੀ ਮਸ਼ੀਨ ਦਾਣਾ ਪੂਰਾ ਕਰਸ ਕਰਦੀ ਆ

  • @Zetor_35_
    @Zetor_35_ Год назад

    must play 1.5 speed

  • @Sho_JP_vlog782
    @Sho_JP_vlog782 2 года назад

    डाकर जमीन (कलेय मिट्टी) में भी हो सकती है क्या?

  • @Ayanch734
    @Ayanch734 2 года назад +1

    Pakistan ma seed bajwa den

  • @sukhjindersingh1675
    @sukhjindersingh1675 2 года назад +2

    Veer esda seed kitho milu contact number deoo. Asi gurdaspur tu ha

  • @kakasidhwan9454
    @kakasidhwan9454 2 года назад

    ਦਸਿਉ ਬਾਈ

  • @sukhdeepsandhu3104
    @sukhdeepsandhu3104 2 года назад +1

    Nice

  • @ekamaujla1580
    @ekamaujla1580 Год назад

    Price per kg kini aa

  • @kishanchand2098
    @kishanchand2098 2 года назад

    Very good yji

  • @sangramsingh3203
    @sangramsingh3203 2 года назад

    Bhai ji Hindi me video banaya kro please

  • @singhgopal9430
    @singhgopal9430 2 года назад +1

    Nice bro 👌👌👌👌

  • @baljitdhaliwal45
    @baljitdhaliwal45 2 года назад +3

    Kisan nu Bazar de gulam banaun di koi kasar ni saddi

  • @vetpetanimals9919
    @vetpetanimals9919 2 года назад +1

    ਵਾਈ ਜੀ ਛਿੱਟਾ ਲਾ ਕੇ ਵੀ ਬੀਜ ਹੋ ਸਕਦੀ ਆ

  • @Manveersidhu04
    @Manveersidhu04 2 года назад +5

    Kanak wali machine ch 12kg kanak tae 3kg Chari pa k viji si

  • @gurdhiandhaliwal
    @gurdhiandhaliwal 2 года назад

    Apan v ik killa laya simple machine nal

  • @teamb2r104
    @teamb2r104 2 года назад

    Veer rate ki a ehta dasea ni yr

  • @kundudairyfarm9498
    @kundudairyfarm9498 2 года назад +5

    ਵਾਈ ਸੁਡੀ ਬਹੁਤ ਪੈਦੀ ਬੀਜਿਆ

  • @navneetsinghcheema1012
    @navneetsinghcheema1012 2 года назад

    UP mil ja ga

  • @amninderkhiva9549
    @amninderkhiva9549 Год назад

    Bai bhul k v na bejeo eh

  • @bahaderdhandli313
    @bahaderdhandli313 2 года назад

    ਗੋਬ ਦੀ ਸੁੰਡੀ ਦਾ ਕੀ ਕਰਾਂ ਗੇ ?

  • @butabuta1168
    @butabuta1168 2 года назад

    Veere satsiriakal ji veere ese de kine lao aa te achar penda ji

  • @malikjaved3397
    @malikjaved3397 2 года назад

    Bhaijaan Pakistan bij mil jaega

  • @anmolrandhawa5463
    @anmolrandhawa5463 2 года назад

    Good

  • @kakasidhwan9454
    @kakasidhwan9454 2 года назад

    ਬਾਈ ਸਿਟਾ ਦੇ ਕੇ ਹਰੀ ਹੋਜੂ

    • @deepu1471
      @deepu1471 2 года назад

      hnji eh sari hari hi rehndi 80-85 din tak.. eh isda plus point hai

    • @sukhpalsinghmann451
      @sukhpalsinghmann451 2 года назад

      ਦੀਪੂ ਜੀ ਤੁਸੀਂ ਕਾਕਾ ਸਿਧਵਾਂ ਦੇ ਸਵਾਲ ਨੂੰ ਸਮਝਿਆ ਨਹੀਂ।

    • @deepu1471
      @deepu1471 2 года назад

      @@sukhpalsinghmann451ਅੱਛਾ ਬਾਈ ਜੀ

    • @deepu1471
      @deepu1471 2 года назад

      @@sukhpalsinghmann451 tuc bijayi time kehnde shatte nl bijn ware

    • @sukhpalsinghmann451
      @sukhpalsinghmann451 2 года назад

      Han g.

  • @saab7205
    @saab7205 2 года назад

    Bai ji pehla thodi jagah vich try kro

  • @sukhvirsinghmaan4928
    @sukhvirsinghmaan4928 2 года назад +3

    ਲਗ िਗਆ ਮਸ਼ਹੂਰੀਆ ਕਰਨ ਲੋਪੋ ਵਾिਲਆ,,,,
    ਵਧੀਆ ਕੰਮ ਚਲ िਰਹਾ ਤੇਰਾ िਕਓ ਇਹ ਕੁਤੇ ਕੰਮਾ ਚ ਪੈਣਾ

  • @lokerang918
    @lokerang918 2 года назад +1

    😘😘😘😘