ਕਿੰਨਾ ਝਾੜ ਨਿੱਕਲਿਆ ਜੁਆਰ ਦਾ ਨਫ਼ਾ ਹੋਇਆ ਜਾਂ ਨੁਕਸਾਨ ਆਜੋ ਪੁੱਛਦੇ ਆ ਜਿਮੀਦਾਰ ਤੋਂ

Поделиться
HTML-код
  • Опубликовано: 25 ноя 2024

Комментарии • 97

  • @grewal.grewal9781
    @grewal.grewal9781 2 года назад +43

    ਬਾਈ ਲੋਪੋਂ ਆਲਿਆ ਵੈਸੇ ਤਾਂ ਤੇਰੇ ਸ਼ੁਭਚਿੰਤਕ ਹਾਂ ਪਰ ਇਕ ਬੇਨਤੀ ਹੈ ਕਿ ਜਿਹੜੇ ਖੇਤ ਵਿੱਚ ਤੁਸੀਂ ਇਹ ਵੀਡੀਓ ਬਣਾਈ ਹੈ, ਇਹ ਜ਼ਮੀਨਾਂ ਬਹੁਤ ਭਾਰੀਆਂ ਹਨ, ਦੂਜਾ ਅਹੂਜਾ ਸਾਹਬ ਨੂੰ ਪੱਠਿਆਂ ਦਾ ਤਜ਼ਰਬਾ ਵੀ ਬਹੁਤ ਆ ਪਰ ਪਲੀਜ਼ ਕਿਸਾਨਾਂ ਨੂੰ ਸਾਰਾ ਸੱਚ ਦੱਸੋ, ਸੱਚ ਇਹ ਆ ਕਿ ਸੁੰਡੀ ਇਹਦੀ ਵੀ ਕਾਬੂ ਨਹੀਂ ਆਈ , ਮੈਂ ਵੀ ਦੂਜੇ ਸਾਲ ਬੀਜੀ ਹੈ, ਮੁਸ਼ਕਲਾਂ ਇਹਦੀਆਂ ਵੀ ਮੱਕੀ ਨਾਲੋਂ ਘੱਟ ਨਹੀਂ। ਕੋਈ ਸ਼ੱਕ ਨਹੀਂ ਕਿ ਐਡਵਾਂਟਾ ਪੱਠਿਆਂ ਵਿਚ ਬਹੁਤ ਚੰਗੀ ਕੰਪਨੀ ਹੈ ਪਰ ਜ਼ਿਮੀਦਾਰ ਨੂੰ ਗੁਮਰਾਹ ਕਰਨ ਵਿਚ ਇਹ ਵੀ ਘੱਟ ਨਹੀਂ, ਚਲੋ ਇਹਨਾਂ ਦੀ ਬਿਜ਼ਨਸ ਪੱਖੋਂ ਮਜਬੂਰੀ ਹੈ ਪਰ ਤੁਸੀਂ ਵੀ ਕਿਸਾਨ ਦੇ ਪੁੱਤ ਹੋ, add ਦੇ ਚੱਕਰ ਵਿੱਚ ਕਿਸਾਨਾਂ ਨਾਲ ਧੋਖਾ ਨਾ ਕਰੋ।

    • @jagvir-001
      @jagvir-001 2 года назад

      Right y

    • @jagmitkhaira9860
      @jagmitkhaira9860 2 года назад +4

      Makki naloo ta bhout ghatt bmiri paindi wa

    • @MLMGyanmlm
      @MLMGyanmlm 2 года назад

      Bilkul sahi ,

    • @MLMGyanmlm
      @MLMGyanmlm 2 года назад +2

      ਮੱਕੀ to ਦਾਣਾ ਘੱਟ, ਬਿਮਾਰੀ ਵੱਧ, ਪਾਣੀ ਬਰਾਬਰ , ਬਜਣ ਘੱਟ , ਇਹ ਲੋਕ ਐਡ ਕਰਦੇ ਆ free ਬੀਜ ਲਹਿਣ ਲਈ ਕਰਦੇ ਡਰਾਮੇ , ਨੇ ਸਾਰੇ ਮੱਕੀ ਦੇ ਬਰਾਬਰ ਜ਼ੀਰੋ ਆ

    • @veersingh-ct5og
      @veersingh-ct5og Год назад

      ​@@MLMGyanmlm tanu ki pata h oe marda gappa

  • @gurunanaknurseryraipurmans1394
    @gurunanaknurseryraipurmans1394 2 года назад +2

    ਟਾਇਮ ਜ਼ਿਆਦਾ ਲੈਦੀ ਹੈ ਬੇਕਾਰ ਹੈ

  • @bluepen215
    @bluepen215 2 года назад +1

    Great 👍

  • @manpreetsingh7800
    @manpreetsingh7800 2 года назад +3

    ਦੋ ਕਿੱਲੇ ਲਈ ਸੀ ਅਚਾਰ ਪਾਇਆ ਸੀ
    ਪੂਰੀ ਦਾਣਾ ਸੀ ਪਰ ਪਸ਼ੂ ਦੁੱਧ ਘਟ ਗਿਆ ਮੱਕੀ ਨਾਲੋਂ

    • @manpreetsingh7800
      @manpreetsingh7800 2 года назад +1

      ਉੱਲੀ ਵੀ ਜ਼ਿਆਦਾ ਆਉਂਦੀ ਮੱਕੀ ਨਾਲੋ

  • @AvtarSingh-pw7fv
    @AvtarSingh-pw7fv 2 года назад +5

    ਬਾਈ ਇਸ ਨੂੰ ਮਿੱਤਰਤਾ ਨਹੀਂ ਕੰਪਨੀ ਤੋਂ ਪੈਸੇ ਲੈਕੇ ਲੋਕਾਂ ਦੀ ਖੱਲ ਲਾਹੁਣੀ ਕਹਿੰਦੇ ਹਨ

  • @Guri55136
    @Guri55136 2 года назад +11

    ਸਾਈਲੇਜ ਲਈ ਬੇਕਾਰ ਚੀਜ ਆ, ਇੱਕ ਤਾਂ ਤੋਤਾ ਐਨਾ ਪੈਦਾਂ ਜਦੋਂ ਦਾਣਾ ਬਣ ਜਾਂਦਾ, ਸੂਰਜਮੁਖੀ ਵਾਂਗ ਪਟਾਕੇ ਚਲਾਉਣ ਤੇ ਈ ਰਹਿੰਦਾ ਇੱਕ ਬੰਦਾ ਆਥਣ ਸਵੇਰ। ਦੂਜਾ ਕਣਕ ਤੋਂ ਬਾਅਦ ਬੀਜੀ ਜਦੋਂ ਜੁਲਾਈ ਮਹੀਨੇ ਸਾਈਲੇਜ ਪਾਉਣ ਲਗਦੇ ਬਹੁਤ ਸਿਆਪਾ, ਪਾਣੀ ਜਿਆਦਾ ਰੱਖਦੀ ਮੱਕੀ ਵਾਂਗ ਸੁੱਕਦੀ ਨੀ 85 ਦਿਨਾ ਤੇ ਵੀ, ਸਿੰਗਲ ਰੋਅ ਸਕਤੀਮਾਨ ਤਾਂ ਚੋਕ ਈ ਹੋਈ ਰਹਿੰਦੀ। ਹੜੰਬੇ ਦੇ ਵੀ ਦੋ ਗੰਡਾਸੇ ਖੋਲ ਕੇ ਤੇ ਦੋ ਗੰਡਾਸੇ ਰੱਖ ਕੇ ਕੁਤਰਾ ਕਰਨਾ ਪੈਦਾਂ । ਫਿਰ ਕੁਤਰਾ ਮੋਟਾ ਹੁੰਦਾ। ਜਦੋਂ ਇੰਨੀ ਨਮੀਂ ਵਾਲੀ ਫਸਲ ਦਾ ਅਚਾਰ ਪੈਦਾਂ ਤਾਂ ਡਰਾਈ ਮੈਟਰ ਪੂਰਾ ਨੀ ਹੁੰਦਾ। 25-26 ਜਾਂ ਵੱਧ ਤੋਂ ਵੱਧ 28% ਡਰਾਈ ਮੈਟਰ ਹੁੰਦਾ ਓਹ ਵੀ ਕਿਸੇ ਚ ਈ। ਜਿਸ ਦਾ ਡਰਾਈ ਮੈਟਰ 32% ਤੋਂ ਥੱਲੇ ਓਹ ਅਚਾਰ ਨੇ ਕੀ ਰਿਜਲਟ ਦੇਣਾ। ਐਤਕੀ ਮੀਂਹ ਕਰਕੇ ਮੱਕੀਆਂ 90-95 ਦਿਨ ਤੇ ਅਚਾਰ ਪਿਆ ਤੇ ਡਰਾਈ ਮੈਟਰ 33-34% ਤੱਕ ਚਲੇ ਗਿਆ ਸਾਈਲੇਜ ਦਾ। ਜਦੋਂ 33-34% ਡਰਾਈ ਮੈਟਰ ਵਾਲਾ ਅਚਾਰ ਪੈਣਾ ਤੇ ਦੂਜੇ ਪਾਸੇ 26-27% ਵਾਲਾ, ਦੁੱਧ ਦਾ ਮੇਲ ਫਿਰ ਕਿੱਥੇ ਹੋਣਾ।
    ਕੱਖ ਇਸ ਚ ਇੰਨੇ ਹੁੰਦੇ ਸਪਰੇਹ ਕੋਈ ਕਰ ਨੀ ਸਕਦੇ ਕੱਖਾਂ ਵਾਲੀ, ਚਾਰ ਰੋਅ ਵਾਲੀ ਮਸ਼ੀਨ ਨੂੰ ਤਾਂ ਕੱਖ ਏ ਚੋਕ ਕਰੀ ਰੱਖਦੇ।
    ਉੱਪਰੋਂ ਸਟਾਰਚ ਮੱਕੀ ਦੇ ਲਵੇ ਵੀ ਨੀ ਪਹੁੰਚਦਾ। ਜਿਸ ਸਾਈਲੇਜ ਚ ਸਟਾਰਚ ਈ ਟੁੱਟ ਗਿਆ ਫੇਰ ਚਰੀ ਦਾ ਸਿਆਪਾ ਕੀ ਕਰਨਾ ਫੇਰ ਬਾਜਰਾ ਮਾੜਾ ਕਿਤੇ ਨਾਲੇ ਨਿਕਲਦਾ ਦੁੱਗਣਾ ਚਰੀ ਨਾਲੋ।
    ਕੁੱਲ ਮਿਲਾ ਕੇ ਮੱਕੀ ਬਰਾਬਰ ਕੋਈ ਚੀਜ ਨੀ ਸਾਈਲੇਜ ਲਈ, ਹਾਂ ਵੈਸੇ ਕਿਸੇ ਨੇ ਪੱਠੇ ਚਾਰਨ ਨੂੰ ਬੀਜਣੇ ਤਾਂ ਇਹਨਾਂ ਦੇ ਮੈਗਾ ਸਵੀਟ ਤੇ ਸੂਗਰ ਗਰੇਜ ਦੀ ਗੱਲਬਾਤ ਨਿਰਾਲੀ ਆ। ਪਰ ਅਚਾਰ ਵਾਲੇ ਕੰਮ ਚ ਫੇਲ ਆ

    • @jagmitkhaira9860
      @jagmitkhaira9860 2 года назад

      95 day ton pehla ta eda ee hou

    • @Guri55136
      @Guri55136 2 года назад

      @@jagmitkhaira9860 ਇਹ ਤਾਂ ਸਾਉਣ ਚ 100 ਦਿਨ ਵੀ ਖੜ ਜਾਵੇ ਤਾਂ ਵੀ ਨੀ ਲਗਦਾ ਡਰਾਈ ਮੈਟਰ ਪੂਰਾ ਕਰਦੀ

    • @jagmitkhaira9860
      @jagmitkhaira9860 2 года назад

      @@Guri55136brachysargho da jo recommended wa onaa ta kimee ni pura hunda
      Jo pmane de hisab nal tuci dekh rehe o oh sirf makki te laghu
      Sargum da alag hunda te
      Ede report v makki ton different hou te
      But apaa nu only energy te focus krna jo animal's nu milni wa te feedback v animals de health te hisab nal dekhna
      J better feedback aunda ta theek wa

    • @gurdeepsingh4804
      @gurdeepsingh4804 2 года назад +1

      3 acre bhej k wahi aa nadin kabu ni aunda veer ji

    • @jagmitkhaira9860
      @jagmitkhaira9860 2 года назад

      @@gurdeepsingh4804 so sad
      machine ni chalii 22
      k koi hor chakker pa geaa

  • @AvtarSingh-pw7fv
    @AvtarSingh-pw7fv 2 года назад +9

    ਬਾਈ ਲੋਕਾਂ ਨੂੰ ਗੁੰਮਰਾਹ ਕਰ ਕੇ ਪੈਸੇ ਨਾ ਕੁੱਟੋ ਵਰਨਾ ਤੁਹਾਡੀ ਸਾਡੇ ਵਿੱਚ ਬਣੀ ਚੰਗੀ ਇਮੇਜ ਚਾਰ ਪੈਸਿਆਂ ਕਾਰਨ ਖਤਮ ਹੋ ਜਾਵੇਗੀ

    • @jagmitkhaira9860
      @jagmitkhaira9860 2 года назад +1

      Bai da km ta information dena wa onu use krna na krna apna kmm wa j information changi lage ta onu use kr lo nai sdd do hor kuj try kr lo

    • @arshpal2498
      @arshpal2498 Год назад +1

      veer tanu ki problem aii ada achar paun vich

    • @veersingh-ct5og
      @veersingh-ct5og Год назад +1

      kyu ki problem h esnu das veere

    • @Kisan9Di5Gal
      @Kisan9Di5Gal Год назад

      ਲਗਦਾ ਤਾਂ ਇਵੇਂ ਹੀ ਹੈ advanta ਦੀ ਮਸੂਰੀ

    • @baltejsinghdhillon691
      @baltejsinghdhillon691 Год назад

      ਇਸ ਦੇ ਦਾਣੇ ਪਕਾ ਸਕਦੇ ਹਾਂ ਕਿ ਨਹੀਂ ?

  • @bluepen215
    @bluepen215 2 года назад

    Very good

  • @RanjitSingh-gu4do
    @RanjitSingh-gu4do 6 месяцев назад

    ਬਾਈ ਜੀ ਆਪਾਂ ਦੋ ਏਕੜ ਬੀਜੀ ਸੀ ਕੱਧ ਪੰਜ ਫੁੱਟ ਤੋਂ ਉੱਪਰ ਨਹੀਂ ਕਰਿਆ

  • @GurmeetSingh-pd8vd
    @GurmeetSingh-pd8vd 2 года назад

    Bai tera gal Karn da tarika da awaj siraa yr kaint jatta

  • @bluepen215
    @bluepen215 2 года назад

    Boht vdia

  • @kundudairyfarm9498
    @kundudairyfarm9498 2 года назад +5

    ਮੱਕੀ ਵਾਲੀ ਕਵਾਲਿਟੀ ਕਿਥੇ ਚਰੀ ਮੱਕੀ ਵਿੱਚ ਬਹੁਤ ਤੱਤ ਹੁੰਦੇ ਜਿਹੜੇ ਪਸੂਆਂ ਨੂੰ ਚਾਹੀਦਾ

    • @hardeepsinghbhullar6470
      @hardeepsinghbhullar6470 2 года назад +5

      Bai makki ch ਤਾਂ ਨਿਰਾ ਜਹਿਰ ਹੀ ਹੁੰਦਾ ….jwaar de mukable makki ch ਬਹੁਤ ਰੇਹਾਂ ਸਪਰੇਹਾਂ ਪੈਂਦੀਆ

    • @kulwinderjassar963
      @kulwinderjassar963 2 года назад +1

      ਇਹ ਕਿਨੇ ਰੁਪਏ ਕੁਬਾਟਲ ਵਿਕ ਦੀ ਏ ਬਾਈ

    • @jagmitkhaira9860
      @jagmitkhaira9860 2 года назад

      Hmm makki de reh -spray wale ttt kitho aa jan ge jwaar ch

    • @hardeepsinghbhullar6470
      @hardeepsinghbhullar6470 2 года назад +3

      @@jagmitkhaira9860 ਹਾਂ ਬਾਈ ਓਲ angle ਤੋਂ ਦੇਖਿਅਾ ਜਾਵੇ ਤਾਂ ਜਵਾਰ ਮੱਕੀ ਨਾਲੋਂ ਬਹੁਤ ਚੰਗੀ ਆ

    • @proagriculturepunjab1473
      @proagriculturepunjab1473 2 года назад

      @@jagmitkhaira9860 ruclips.net/video/Wc_tYTZpXwk/видео.html

  • @manjeetsidhu2932
    @manjeetsidhu2932 2 года назад +2

    Good silage crop

  • @bluepen215
    @bluepen215 2 года назад

    Good a

  • @balwinderkhangura5911
    @balwinderkhangura5911 2 года назад +1

    ਬਿਜਾਈ ਕਿਵੇਂ ਕਰਨੀ ਚਾਹੀਦੀ ਆ

  • @rahuldhote3905
    @rahuldhote3905 Год назад +1

    🌹🌹🐄🐄🥛🥛💯💯👌👌🇮🇳🇮🇳

  • @sukhdeepsandhu3104
    @sukhdeepsandhu3104 2 года назад

    Nice

  • @gursajansingh2419
    @gursajansingh2419 2 года назад

    👌👌

  • @paramjitsingh8043
    @paramjitsingh8043 2 года назад

    👍👍

  • @Kisan9Di5Gal
    @Kisan9Di5Gal Год назад

    Advanta ਦੀ ਮਸੁਰੀ ਕਰ ਰਿਹਾ ਹੈ ਕੇ ਬਾਇ।

  • @HarvinderSingh-tu7ii
    @HarvinderSingh-tu7ii 2 года назад +1

    Bai 30:15 da ki matlab aa

  • @Mandeepsingh-qi9jq
    @Mandeepsingh-qi9jq 2 года назад

    ,💖🔥👍👍

  • @nijjarmodernfarming4110
    @nijjarmodernfarming4110 2 года назад +1

    Kanak to baad makki biji c weight 248 quintal knde utte toll ke.. Siledge bna ta

  • @ghulamdastgeer919
    @ghulamdastgeer919 2 года назад

    Bhai ji pakistan v es da beej kal deo gay

  • @bluepen215
    @bluepen215 2 года назад

    Hor v video bnao g is a

  • @bluepen215
    @bluepen215 2 года назад

    Hor v video bnao g

  • @satnamgill5768
    @satnamgill5768 Год назад

    Ae gal pakki a ki makki de samne bilkul 0A

  • @kulwinderjassar963
    @kulwinderjassar963 2 года назад +1

    ਇਹ ਕਿਨੇ ਰੁਪਏ ਕੁਬਾਟਲ ਵਿਕ ਦੀ ਏ ਬਾਈ

  • @bluepen215
    @bluepen215 2 года назад

    Hor v eho jahe bandia nu le k aao g

  • @harjeetdhaliwal6957
    @harjeetdhaliwal6957 2 года назад +7

    ਝੂੱਠ ਨਾ ਮਾਰ ਲੋਪੋ ਆਲਿਆਂ ਤੇਰੇ ਨਾਲੋਂ ਇਕ ਫੁੱਟ ਉੱਚੀ ਆ ਫਿਰ ਨੌ ਫੁੱਟ ਉੱਚੀ ਕਿਵੇਂ ਹੋਈ ਕਿ ਤੇਰਾ ਕੱਦ ਅੱਠ ਫੁੱਟ ਆ ਕਿਸਾਨਾਂ ਵੀਰਾਂ ਨਾਲ ਧੋਖਾ ਨਾ ਕਰੋ ਗਾ ਬਲਦ ਦੀ ਰੀਸ ਨਹੀਂ ਕਰਦੀ ਵੀਰ ਜੀ

  • @sarbjeetsingh5119
    @sarbjeetsingh5119 2 года назад +2

    ਨਫਾ ਕਿੰਨਾ ਹੋਇਆ? ਇਹ ਤਾਂ ਦਸਿਆ ਹੀ ਨਹੀਂ। ਕਾਰਪੋਰੇਟ ਵਲੋਂ paid ਵੀਡੀਓ। ਕਿਸਾਨ ਧੋਖੇ ਤੋਂ ਬਚਣ ।

  • @khangurabrand2341
    @khangurabrand2341 2 года назад

    y karae tah machine v ni vadh d enu

  • @ManpreetSingh-qw6vu
    @ManpreetSingh-qw6vu 2 года назад +1

    Bai M beeji a 85 to 90 day landi a

  • @harkiratsingh847
    @harkiratsingh847 2 года назад

    Bmr rocket gaver no- - -0000

  • @simpuratanpal
    @simpuratanpal 7 месяцев назад

    Bekar hai koi v harbiside nahi hundi es te

  • @bluepen215
    @bluepen215 2 года назад

    Hor v eho jahe bandia nu le k aao

  • @jiwan2008
    @jiwan2008 2 года назад +1

    90ਦਿਨ ਲੈਂਦੀ ਹੈ

  • @dalvirtejay5946
    @dalvirtejay5946 Год назад

    Pani makki vagu e landi aa y

  • @GurpreetSingh-vh9jl
    @GurpreetSingh-vh9jl 2 года назад

    Bhai ji makki naal tu kam job nahin hai

  • @bnshgsalempura301
    @bnshgsalempura301 2 года назад +1

    Pakistani language nahi sade lok isse tra hi bolde ne

  • @gurmoharsinghpurewal210
    @gurmoharsinghpurewal210 2 года назад +7

    ਗੁੰਮਰਾਹ ਨਾ ਕਰ dear

    • @grewal.grewal9781
      @grewal.grewal9781 2 года назад

      ਬਾਈ ਜੀ ਲੋਪੋਂ ਵਾਲਾ ਕਿਸਾਨ ਦਾ ਪੁੱਤ ਹੋ ਕੇ ਵੀ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ

    • @jagmitkhaira9860
      @jagmitkhaira9860 2 года назад

      New technology wa use karni chai di wa
      2-3 year ch eda pta laghu
      V eh changi wa k madi kissana lai

  • @LuckySingh-fc9ib
    @LuckySingh-fc9ib 2 года назад +2

    Ber ji es ki language the Pakistan bhi lag rahi hai

  • @gurleendharm9134
    @gurleendharm9134 2 года назад

    ਟਾਂਡਾ ਕਾਣਾ ਬਹੁਤ ਹੁੰਦਾ

  • @panduchashvisriansh4319
    @panduchashvisriansh4319 2 года назад

    Aap log Hindi me bathkaregato kisi ko dekhne vlnko samajme athay koi video bananeka paida nhi hy

    • @manjindergill420
      @manjindergill420 2 года назад

      Na smjo ji video na dekho far asi ta panjabi hi bolda a

  • @harkiratsingh847
    @harkiratsingh847 2 года назад

    Bmr rocket sire da bakwas seed no need

  • @gurmeetsingh7516
    @gurmeetsingh7516 2 года назад +2

    Bilkul bekar chri aii mii v biji c time baut landi aii Kani baut hundi aii aive koi veer fas na jao

  • @jiwan2008
    @jiwan2008 2 года назад

    ਮੱਕੀ ਦੇ ਬਰਾਬਰ ਨੀ ਆਉਂਦੀ

  • @simranjeetsinghdhillon3190
    @simranjeetsinghdhillon3190 2 года назад

    fake a

  • @shami6284
    @shami6284 2 года назад

    Totay chiri bohat kha rahe ne dane te rehan ni de rahe

    • @jagmitkhaira9860
      @jagmitkhaira9860 2 года назад

      Max 2% ton vdd nai khaa sakde totte

    • @harmansingh-sx9wj
      @harmansingh-sx9wj 2 года назад +1

      @@jagmitkhaira9860 bai ji khanda ghat na pur jhde da jada na

    • @shami6284
      @shami6284 2 года назад

      @@harmansingh-sx9wj veer hajara di ginti vich totte bath de ne sade khet vich adeo vadh dane kha gye ne koi sitta ne bachya

    • @jagmitkhaira9860
      @jagmitkhaira9860 2 года назад

      @@harmansingh-sx9wj jdo apa ptake poune wa odo jayda nuksan krde wa
      Asi v jd ptake poun lagg gae oh tod k. Nal ee la jande c ik tangh j
      Fir asi ta ptake v 2 din e paee odo badd sadd ta khehda ena da jiden silage bnaeya oden e dekhea koi jyada nuksan ni kita

    • @shami6284
      @shami6284 2 года назад

      @@jagmitkhaira9860 sade 2%bache aa 98% kha gaya

  • @bluepen215
    @bluepen215 2 года назад

    Very good

  • @preetbajwa964
    @preetbajwa964 2 года назад

    👍👍

  • @bluepen215
    @bluepen215 2 года назад

    Hor v eho jahe bandia nu le k aao g

  • @bluepen215
    @bluepen215 2 года назад

    Hor v eho jahe bandia nu le k aao g