Malwinder Kang ਤੇ Kuldeep Vaid ਨਾਜਇਜ਼ ਕਬਜ਼ਿਆਂ 'ਤੇ ਕੀ ਬੋਲੇ ? | News18 Punjab

Поделиться
HTML-код
  • Опубликовано: 4 окт 2024
  • ਮੁੱਖ ਮੰਤਰੀ ਮਾਨ ਦੀ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਤੇ ਦਿੱਤੀ ਚਿਤਾਵਨੀ ਤੇ ਆਪ ਆਗੂ Malwinder Kang ਨੇ ਕਿਹਾ ਕਿ Bhagwant Mann ਨੂੰ ਪੰਜਾਬ ਦਾ ਪਹਿਰੇਦਾਰ ਬਣਾਇਆ ਤਾਂ ਸਰਕਾਰੀ ਸੰਪੱਤੀ ਦੀ ਸਾਂਭ ਸੰਭਾਲ ਦੀ ਜ਼ਿਮੇਵਾਰੀ ਹੈ।ਜਿਨ੍ਹਾਂ ਲੋਕਾਂ ਨੇ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਕੀਤੇ ਹੋਏ ਨੇ ਉਨ੍ਹਾਂ ਤੇ ਕਾਰਵਾਈ ਹੋਵੇਗੀ।
    ਤੇ ਉੱਧਰ Congress ਆਗੂ Kuldeep Vaid ਨੇ ਮੁੱਖ ਮੰਤਰੀ ਮਾਨ ਦੀ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਤੇ ਦਿੱਤੀ ਚਿਤਾਵਨੀ ਤੇ ਕਿਹਾ ਕਿ Bhagwant Mann ਸਰਕਾਰ ਦਾ ਇੱਕ ਚੰਗਾ ਕਦਮ ਹੈ।
    #KuldeepVaid #MalwinderKang #BhagwantMann #BreakingNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • РазвлеченияРазвлечения

Комментарии • 20

  • @pardeeppassi8385
    @pardeeppassi8385 2 года назад +5

    ਨਸੇ ਲੋਕ ਪਿਛਲੇ ਮਹੀਨੇ ਡੇਢ ਮਹੀਨੇ ਤੋ ਕਰਨ ਲੱਗੇ ਹਨ .ਪਹਿਲਾ ਤਾ ਲੋਕ ਭਗਤੀ ਹੀ ਕਰਦੇ ਰਹੇ .ਬਾਕੀ ਇਮਾਨਦਾਰੀ ਦਾ ਸਰ ਟੀ ਫਿਕੇਟ ਲੋਕਾ ਨੇ ਦੇਣਾ ਹੈ ਕਾਗਰਸ ਨੇ ਨਹੀ

  • @JOHALDESIWEB
    @JOHALDESIWEB 2 года назад +2

    ਛੋਟੇ ਕਿਸਾਨਾਂ ਬਾਰੇ ਕੁੱਝ ਸੋਚਿਆ ਜਾਵੇ 🙏

  • @jaimatadi2797
    @jaimatadi2797 2 года назад +4

    ਜੇਕਰ ਇਹੀ ਕੰਮ ਤੁਹਾਡੀ ਕਾਂਗਰਸ ਸਰਕਾਰ ਕਰਦੀ ਤਾਂ ਸ਼ਾਇਦ ਕਾਂਗਰਸ ਪਾਰਟੀ ਵੀ ਇੱਕ ਬਹੁਤ ਮਜ਼ਬੂਤ ਸਥਿਤੀ ਵਿੱਚ ਹੁੰਦੀ

  • @ManinderSingh-cp6on
    @ManinderSingh-cp6on 2 года назад

    ਪਤਰਕਾਰ ਨੂੰ ਸਵਾਲ ਕਰਨਾ ਚਾਹੀਦਾ ਕੀ ਅਕਾਲੀ ਕਾਂਗਰਸ ਸਰਕਾਰ ਨੇ ਕੋਈ ਕਬਜਾ ਛੱਡਣ ਤੇ ਕੋਈ ਕਾਰਵਾਈ ਕਿੱਤੀ ਆਪਣੀ ਸਰਕਾਰ ਚ 70 ਸਾਲਾਂ ਚ

  • @RamSingh-ss1yp
    @RamSingh-ss1yp 2 года назад +2

    SARDAR BHAGWANT SINGH MANN JI ZINDABAD WAHEGURU CHARDI KALA WICH RAKHE JI

  • @NarinderSingh-nt4xc
    @NarinderSingh-nt4xc 2 года назад +1

    Kang sahib and Kuldeep Dhaliwal ji ehna to pichhla theka v vasool kro

  • @ajmersingh8066
    @ajmersingh8066 2 года назад +1

    Very good cm of punjab

  • @sukhabhangu1077
    @sukhabhangu1077 2 года назад +2

    Good 👌 AAP ❤️❤️

  • @ajmersingh8066
    @ajmersingh8066 2 года назад

    ਭਗਵੰਤ ਮਾਨ ਜ਼ਿੰਦਾਬਾਦ

  • @sahibsahib8840
    @sahibsahib8840 2 года назад

    Tusi keen n kita fir

  • @ManjeetSingh-kr2zw
    @ManjeetSingh-kr2zw 2 года назад

    Captain na gutka Sahib di zhothi sauh kha li si Nasha khatam krn di vaid tera captain nee lut ka kha gye punjab nu Congress party wale

  • @surjeetpandher997
    @surjeetpandher997 2 года назад

    ਚੈਨਲ ਵਾਲਿਉ ਕਿਉਂ ਇਹਨਾਂ ਕਾਂਗਰਸੀਆ ਦੀ ਸਕਲ ਵਿਖਾਉਂਦੇ ਓ ਇਹਨਾਂ ਦਾ ਕੰਮ ਸਿਰਫ ਝੂਠ ਬੋਲਣਾ

  • @sahibsahib8840
    @sahibsahib8840 2 года назад

    Nisan kohi nahi merda ave na kaho.greeb nahi merda kade

  • @jiwansinghazrot7567
    @jiwansinghazrot7567 2 года назад

    . RAJSTHAN CH BAHUT KUSH HO REHA.CONGRESS KI KAR RAHI HAI.

  • @RamSingh-ss1yp
    @RamSingh-ss1yp 2 года назад

    CONGRESS CHOR PARTY MURDABAD 75 SAAL PUNJAB KHA LIA BADAL FAMILY NE PUNJAB KHA LIA MAJITHA CHITTE DA VAPARI MURDABAD VAID MURDABAD MURDABAD

  • @devinderpalsingh4373
    @devinderpalsingh4373 2 года назад

    Oh yaar tusin kon hunde o time den wale lokan ne tuhanu nakaar ke Bhagwant y nu 5 saal da time ditta chup karke ghar betho congress te akali hun past ch hi rehange te AAP hi present rahegi

  • @pritamsingh2301
    @pritamsingh2301 2 года назад

    Tu kon