ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ। ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ, ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ । The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche. If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles. This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.
Love u aa tenu mere desh PUNJAB dea BABBAR SHERA . WAHEGURU TERI CHARDI KLA RAKHE TE MERE PUNJAB DE LOK TERIAN galln sun k jagan te punjab nu sambhalan.
Lakha heera bnda a I think Punjab vich 4-5 lakha hor hon ta sarkara bilkul zero ho sakdia because lakha ekla aina da j dhua kad sakda j ta baaki ki karnge
lakha sidana 100% sahi a pr deep sidhu 100% glt c laka jive da pehla c morche ch v ove da c pr deep overacting krda c saf pta lgda os diya gllan to kyu krda c ?????????
lakhe lyi like krda pr tuhada chnel v kuj jyada vafia km nhi kr riha fut oa rhe o tuc kisan leaders khilaf tuhada chanel bhut video le k a riha va sudar javo chanel valiyo
ਲੱਖਾ ਬਾਈ ਕਿੰਨਾ ਫਿਕਰਮੰਦ ਪੰਜਾਬ ਅਤੇ ਪੰਜਾਬੀਅਤ ਲੱਈ ਭਰਾਵੋ ਆਪਣਾ ਫਰਜ ਪਛਾਣੀਏ ਧੰਨਵਾਦ ਵੀਰ ਜੀ
ਬਹੁਤ ਹੀ ਵਧੀਆ ਵਿਚਾਰ 👌👌👌👌ਵਾਹਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏
ਬਾਈ ਲੰਖੇ ਵਾਹਿਗੁਰੂ ਤੇਰੀ ਉਮਰ ਲੰਬੀ ਕਰੇ।।।।ਬਹੁਤ ਬਹੁਤ ਧੰਨਵਾਦ ਜੀ
Ò86
ਲੱਖਾ ਬਾਈ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ
ਸਹੀ ਗਲਾ ਜੀ ਲੱਖੇ ਸਿਧਾਣੇ ਦੀਆ
Hello bro very good Lakha Paji and Deep Paji Thanxs
ਲੱਖਾ ਦੀ ਸੋਚ ਜਿੰਦਾਬਾਦ
ਸੱਭ ਦੇ ਦਿਲਾਂ ਦੀਆਂ ਕਹਿ ਗਿਆ ਓ ਬਾਈ ਲੱਖਿਆ,
ਹੋਕੇ ਆਜਾਦ ਚੁੱਕ ਲੈ ਫਿਰ ਇਹੋ ਜਿਹੇ ਕੰਮ।
👍
ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਤੁਹਾਨੂੰ ਦਿਲੋਂ ਸਲੂਟ ਕਰਦੀ ਹਾਂ ਤੁਸੀ ਬਹੁਤ ਚੰਗੇ ਤੇ ਸੂਝਵਾਨ ਹੋ ਤੁਸੀ ਇੱਕ ਸੱਚੇ ਤੇ ਇਮਾਨਦਾਰ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏🙏
Nice
Very good Ji thanks
ਸਮੂਹ ਸਿੱਖ ਕੌਮ ਨੂੰ ਬੇਨਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਹਰ ਅਰਦਾਸ ਸਮੇਂ "ਰਾਜ ਕਰੇਗਾ ਖਾਲਸਾ" ਦੋਹਰੇ ਦਾ ਉਚਾਰਣ ਦੁਬਾਰਾ ਸ਼ੁਰੂ ਕਰਵਾਉਣ ਲਈ ਉਪਰਾਲਾ ਕੀਤਾ ਜਾਵੇ ਜੋ ਕਿ ਅੰਗਰੇਜਾਂ ਦੇ ਪੰਜਾਬ ਉੱਪਰ ਕਬਜੇ ਤੋਂ ਬਾਅਦ ਬੰਦ ਕੀਤਾ ਗਿਆ ਸੀ(1852 ਦੁਆਲੇ)। ਅੰਗਰੇਜ ਚਾਹੁੰਦੇ ਸਨ ਕਿ ਸਿੱਖ ਮਾਨਸਿਕਤਾ ਵਿਚੋਂ ਆਜ਼ਾਦੀ ਦਾ ਅਤੇ ਰਾਜ ਕਰਨ ਦੀ ਇੱਛਾ ਦਾ ਜਜ਼ਬਾ ਹੀ ਖਤਮ ਕਰ ਦਿਤਾ ਜਾਵੇ।
ਜੇਕਰ ਅਸੀਂ ਆਪਣੇ ਧਰਮ ਸਥਾਨ ਉਪਰ ਆਪਣੇ ਧਰਮ ਮੁਤਾਬਕ ਅਰਦਾਸ ਅਤੇ ਸੰਕਲਪ ਵੀ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਸਾਡੀ ਮੱਦਦ ਕਿਉਂ ਕਰੇ? ਆਓ ਅੰਗਰੇਜਾਂ ਦੇ ਸਮੇਂ ਤੋਂ ਚੱਲੀ ਆ ਰਹੀ ਸਰਕਾਰਾਂ ਦੀ ਸਿੱਖ ਧਰਮ ਵਿਚ ਦਖਲ ਅੰਦਾਜ਼ੀ ਨੂੰ ਵੰਗਾਰੀਏ ਅਤੇ ਆਪਣੇ ਧਰਮ ਵਿੱਚ ਘੁਸਪੈਠ ਕਰ ਕੇ ਬੈਠੇ ਦੁਸ਼ਮਣਾ ਨੂੰ ਪਛਾਣ ਕੇ ਬਾਹਰ ਕੱਢ ਮਾਰੀਏ, ਕਿਉਂ ਕਿ ਕੋਈ ਵੀ ਗੁਰੂ ਦਾ ਸਿੱਖ ਇਸ ਗੱਲ ਦਾ ਵਿਰੋਧ ਨਹੀਂ ਕਰੇਗਾ, ਸਿਰਫ ਦੁਸ਼ਮਣ ਹੀ ਬਹਾਨੇ ਘੜ ਕੇ ਅੜ੍ਹਚਣਾ ਬਣਾਉਣਗੇ। ਇਹ ਸੁਨੇਹਾ ਵੱਖ ਵੱਖ ਤਰੀਕਿਆਂ ਨਾਲ ਹਰ ਸਿੱਖ ਤੱਕ ਪਹੁੰਚਣਾ ਚਾਹੀਦਾ ਹੈ। ਇਸ ਕੌਮੀ ਕਾਰਜ ਨੂੰ ਜਲਦੀ ਪੂਰਾ ਕਰਨ ਲਈ ਇਸ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਸ ਕੁਮੈਂਟ ਨੂੰ ਕੌਪੀ ਪੇਸਟ ਕਰਕੇ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਅੱਗੇ ਪਹੁੰਚਾਓੋ । ਆਪਣੇ ਸਕੇ ਸੰਬੰਧੀ ਅਤੇ ਦੋਸਤ, ਮਿੱਤਰਾਂ ਵਿੱਚ ਵੀ ਇਸ ਗੱਲ ਨੂੰ ਜੋਸ਼ੋ-ਖਰੋਸ਼ ਨਾਲ ਸਮਝਾਓ ਤਾਂ ਕਿ ਇਹ ਟੀਚਾ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ ।
The entire Sikh nation is requested to make an effort to resume the chanting of "Raj Karega Khalsa" at every prayer at Sri Darbar Sahib, Amritsar, which was discontinued after the British occupation of the Punjab (around 1852). The British wanted the spirit of freedom and desire to self rule to be eradicated from the Sikh psyche.
If we can't even pray and resolve according to our religious customs at our place of worship then why would God help us? Let's challenge the continuing government intervention in Sikh instituitions from the british time and identify and expel the enemy within who has infiltrated our religious establishment, because no Guru's Sikh will oppose this. Only the enemy will make excuses and create obstacles.
This message should reach every Sikh. Consider it your personal duty to complete this national task. Copy and paste this comment and spread it on social media as much as possible. Explain this passionately to your relatives and friends so that this goal can be achieved as soon as possible.
👍👍👍👍👍
100% right
Saria gllan sachia veer teria👌🙏🙏🌾🌾
Lakha veer zindabaad kisan ekta jinda baad 👌👌👌👌🙏🏼🙏🏼🙏🏼🙏🏼💐💐💐💐❤👌
Very good job veer ji
I agree with you veer ji
right
Right
100:right
Lakha veer Love you bro
Lakha bai jindabad jindabad and and veery good man
ਲੱਖਾ ਵੀਰ ਸਹੀ ਗਲ ਆ ਵੀਰ ਜੀ
🙏🙏🙏
Lakha veer zindabad
Rab umr lawe mere lkhe veer nu
Lahka Sidhana zindabad kisan ekta jindabad
🙏🙏🙏🙏🙏🙏🙏🙏🙏
Waheguru ji bless you Lakha Sidhana ji.
💪🏽💪🏽 lakha deep 💪🏽💪🏽🙏🏽
Very good brother god bless you great job
JasPaL✌✌✌🙏🙏✍✍👌👌👌✍✍🙏✌
ਲੱਖਾ ਸਧਾਣਾ ਜਿੰਦਾਬਾਦ
👌👌👌👌👌👌👍👍👍👍👍
We Support Deep sidhu and lakha sidhana
ਲੱਖਾ ਤਾ ਲੱਖਾ ਸਿਧਾਣਾ ਤੇ ਦੀਪ ਸਿੱਧੂ ਤੇ ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ ਬਹੁਤ ਵਧੀਆ ਤਰੀਕੇ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਵਾਹਿਗੁਰੂ ਜੀ ਮੇਹਰ ਬਾਈ ਜੀ ਹੁਣਾਂ ਤੇ ਇਹ ਦੋਵੇਂ ਪੰਜਾਬ ਦੇ ਪੁੱਤ ਹਨ ਵਾਹਿਗੁਰੂ ਮੇਹਰ ਕਰੇ ਬਾਈ ਹੁਣਾਂ ਤੇ ਇਹ ਦੋਵੇਂ ਪੰਜਾਬ ਦੇ ਪੁੱਤ ਹਨ ਵਾਹਿਗੁਰੂ ਮੇਹਰ ਕਰੇ
Lakha veera zindawad waheguru gg lambi umar krio lakhe veere dii
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੋਈ ਵੀ ਵੱਡਾ ਨਹੀਂ ਇਸ ਲਈ ਪ੍ਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਇਸ ਲਈ ਹੱਕ ਸੱਚ ਦੇ ਨਿਬੇੜੇ ਗੁਰੂ ਘਰ ਤੋਂ ਹੀ ਹੋਣੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ 🙏🙏
Spot full
Punjabi 🦁Lakha sidhana 🦁deep sidhu
His contribution is never forgettable
Lakha bhai saab ji ne Inklaab da nee pathar rakha h
good right
लखा बाई मेरे पंजाब दा हीरो किसान एकता जिदां बाद ।
Good
ਪੁੱਤਰਾ ਬਹੁਤਅੱਛੀਸਪੀਚਹੈਲੋਕਾਦੇ ਦਿਮਾਗਖਲੱਣ
ਵਾਲੀਅਾਗੱਲਾਨੇਧੰਨਵਾਦਤੇਰਾਕਾਊਣਦਿਊਗਾ ਤੇਰਾਪਰਮਾਤਮਾ ਤੈਨੂੰਉਮਰਾ ਬਖਸੇ
Lakha Sidana is real Punjabi Sher
All Punjabi Salute you .
Kissan Aketa Zindabad
Kissan Morcha Zindabad
Deep sidhu Lakha sadhana zindabad
Please use a dastar when speaking on religious topics. 🙏🙏🙏
ਤੁਸੀ ਬਿਲਕੁਲ ਠੀਕ ਕਹਿੰਦੇ ਹੋ ਲੋਕਾਂ ਨੂੰ ਸਮਝਣ ਦੀ ਲੋੜ ਹੈ ਇਤਿਹਾਸਕ ਚੀਜ਼ਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਪੰਜਾਬੀ ਮਾਂ ਬੋਲੀ ਸਾਡੀ ਮੁਖ ਭਾਸ਼ਾ ਹੈ ਇਸ ਨੂੰ ਕਦੇ ਵੀ ਭਲਾ ਆਉਣਾ ਨਹੀ ਚਾਹੀਦਾ ਪ੍ਰਮਾਤਮਾ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋ ਵੱਡਾ ਕੁਝ ਵੀ ਨਹੀ ਪ੍ਰਮਾਤਮਾ ਤੇ ਯਕੀਨ ਰੱਖਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਬਹੁਤ ਚੰਗੇ ਤੇ ਸਮਝਦਾਰ ਹੋ ਉਹ ਇਕ ਸੱਚੇ ਤੇ ਇਮਾਨਦਾਰ ਹਨ ਉਹ ਹਮੇਸ਼ਾ ਸੱਚੀਆਂ ਗੱਲਾਂ ਕਰਦੇ ਹਨ ਤੇ ਹੱਕ ਸੱਚ ਦੀ ਗੱਲ ਕਰਦੇ ਹਨ ਤੁਸੀ ਬਹੁਤ ਚੰਗੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਹ ਨਾ ਲੱਗੇ ਵਾਹਿਗੁਰੂ ਜੀ ਆਪਣੀ ਮੇਹਰ ਬਣਾਕੇ ਰੱਖਣਾ 🙏❤️🥰❤️🙏
JasPaL✌🙏✍👌✌🙏✍👌✌🙏✍👌
Lakha veer jaldi aajao badar te bot lod h edar v
Love u aa tenu mere desh PUNJAB dea BABBAR SHERA . WAHEGURU TERI CHARDI KLA RAKHE TE MERE PUNJAB DE LOK TERIAN galln sun k jagan te punjab nu sambhalan.
Sonia maan nimrat khaira Khaira himanshi khurana da vi boycott karna hoga bo bhi dere vale ke paas jate he
Lakha heera bnda a I think Punjab vich 4-5 lakha hor hon ta sarkara bilkul zero ho sakdia because lakha ekla aina da j dhua kad sakda j ta baaki ki karnge
Punjab Di Azaadi Hi Hal Hai!
Punjab Independence Referendum starting 15 August 2021. Do NOT repeat historical mistake made in 1947.
very good
lakha sidana 100% sahi a pr deep sidhu 100% glt c
laka jive da pehla c morche ch v ove da c
pr deep overacting krda c saf pta lgda os diya gllan to kyu krda c ?????????
lakhe lyi like krda pr tuhada chnel v kuj jyada vafia km nhi kr riha fut oa rhe o tuc
kisan leaders khilaf tuhada chanel bhut video le k a riha va
sudar javo chanel valiyo
Lakha bie poora sach bolda jo kaian de dhidin peeran paounda
pujab da lakha sidhana
Hira banda
Banda bahadur , ranjeet ,hari singh nalwa sb hindu the ye
History padle birth kis dharm m hua unka