ਅਫੀਮ ਦੀ ਖੇਤੀ ਕਰਕੇ ਠਾਕੁਰ ਕਰਦਾ ਏ ਮੋਟੀ ਕਮਾਈ । ਕੋਈ ਬੰਦਾ ਨਹੀ ਖਾਂਦਾ ਸਾਰਾ ਪਿੰਡ ਬੀਜਦਾ । ਕੌਣ ਬੀਜ ਸਕਦਾ ?

Поделиться
HTML-код
  • Опубликовано: 9 ноя 2024

Комментарии • 221

  • @anmolbrar3391
    @anmolbrar3391 2 года назад +19

    ਚਿਤੌੜਗੜ੍ਹ ਵਾਂਗ ਹੀ ਇਹ ਸਾਰੇ ਦੇਸ਼ ਵਿੱਚ ਅਫੀਮ ਬੀਜਣ ਲਈ ਖੁਲ੍ਹ ਜਰੂਰ ਦੇਣ ਨਾਲ ਕਿਸਾਨ ਖੁਸ਼ਹਾਲ ਹੋ ਜਾਣਗੇ।ਇਸ ਵਾਰ ਭਾਰਤ ਸਰਕਾਰ ਵੱਲੋ ਵਿਦੇਸ਼ ਵਿਚੋਂ ਵੀ ਇਕੀ ਹਜਾਰ ਕਰੋੜ ਰੁਪਏ ਖਰਚ ਕਰਕੇ ਇਹ ਅਫੀਮ ਮੰਗਵਾਈ ਗਈ ਹੈ।ਇਹ ਧਨ ਦੌਲਤ ਦੇਸ਼ ਵਿੱਚ ਹੀ ਰਹਿਣਾ ਸੀ।
    ਧੰਨਵਾਦ ਜੀਉ।

  • @pamamall8274
    @pamamall8274 2 года назад +56

    ਬਹੁਤ ਬਹੁਤ ਬਹੁਤ ਜਰੂਰੀ ਹੈ ਅਫੀਮ ਦੀ ਖੇਤੀ ਪੰਜਾਬ ਵਿੱਚ ਨਾਲੇ ਕਿਸਾਨ ਤੇ ਨਾਲੇ ਸਰਕਾਰ ਨੂੰ ਵੀ ਫਾਇਦਾ ਹੋਵੇਗਾ

  • @mysontyson627
    @mysontyson627 2 года назад +29

    ਸਰਕਾਰਾਂ ਦੇ ਚਿੱਟੇ ਦੇ ਹਾਂ ਕਾਰੋਬਾਰ ਬੰਦ ਹੋਜੂ ਹੁਣ ਪੰਜਾਬ ਦੇ ਹਰ ਮੋੜ ਤੇ ਭੰਗ ਲੱਗੀ ਹੋਈ ਹੈ ਕਿਨੇ ਕੁ‌ ਭੰਗ ਪੀ ਰਹੇ ਨੇ ਦੱਸੋਂ

  • @amrattkakabajwakakabajwa8925
    @amrattkakabajwakakabajwa8925 2 года назад +29

    ਖਸਖਸ ਖੇਤੀ ਲਾਗੂ ਕਰੇ ਪੰਜਾਬ ਸਰਕਾਰ

  • @jshinda7708
    @jshinda7708 2 года назад +23

    ਜੇ ਪੰਜਾਬ ਵਿਚ ਅਫੀਮ ਖੇਤੀ ਨਹੀ ਫਿਰ ਠੇਕੇ ਹੀ ਖੋਲ ਦੇਵੇ।ਸਰਕਾਰ

  • @bindrigill114
    @bindrigill114 2 года назад +65

    ਡੋਡੇ ਇਹਨਾਂ ਕੋਲ ਵਾਧੂ ਨੇ ਇਹ ਵਿਚਾਰੇ ਰੱਖ ਨਹੀਂ ਸਕਦੇ ਪਏ ਖ਼ਰਾਬ ਹੁੰਦੇ ਆ ਪਤੰਦਰੋ ਪੰਜਾਬ ਸਰਕਾਰ ਨੂੰ ਕਹੋ ਠੇਕੇ ਖੋਲ੍ਹ ਦੇਵੇ ਨਾਲੇ ਇਹ ਸੁਖੀ ਨਾਲੇ ਪੰਜਾਬ ਆਲੇ ਸੁਖੀ

  • @sskherisingh5223
    @sskherisingh5223 2 года назад +60

    ਪੰਜਾਬ ਵਿੱਚ ਅਫੀਮ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ ਜੀ

  • @sehseh5854
    @sehseh5854 2 года назад +12

    ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @avtarsingh2531
    @avtarsingh2531 2 года назад +15

    ਕਮੀ ਸਾਡੇ ਵਿੱਚ ਹੈ ਜੇਕਰ ਸਾਰੇ ਪੰਜਾਬੀ ਇੱਕ ਮੁੱਠ ਹੋ ਕੇ ਖਸ ਖਸ ਦੀ ਖੇਤੀ ਕਰਨ ਤਾਂ ਸਰਕਾਰ ਕੀ ਕਰ ਲਵੇਗੀ ਕੁਝ ਵੀ ਨਹੀਂ ਵਿਗਾੜ ਸਕਦੀ ਘਾਟ ਸਾਡੇ ਵਿੱਚ ਹੈ ਕਿ ਸਾਡੀ ਏਕਤਾ ਨਹੀਂ ਹੈ

    • @sukhdevsingh4796
      @sukhdevsingh4796 Год назад +1

      ਸਾਨੂੰ ਮੇਰੇ ਵੀਰ ਇਕੱ ਮੋਰਚਾ ਇਸ ਲਈ ਵੀ ਲਾਣਾ ਪਵੇਗਾ ਸਾਡੀ ਨ ਸਲ ਖਤਮ ਆ ਕਿਸੇ ਨੂੰ ਕੋਈ ਫਿਕਰ ਨਹੀਂ ਆ

    • @manjitmasoun8437
      @manjitmasoun8437 6 месяцев назад

      Govt sale kre nale punjab da revenue wadhu karza ghto vote wado😅

  • @KingHunter3597
    @KingHunter3597 2 года назад +12

    ਪੰਜਾਬ ਵਿੱਚ ਵੀ ਹੋਣੀ ਚਾਹੀਦੀ ਹੈ ਖਸਖ਼ਸ ਦੀ ਖੇਤੀ
    🌱

  • @AvtarSingh-hu1pk
    @AvtarSingh-hu1pk 2 года назад +45

    ਅਫ਼ੀਮ ਬਿਮਾਰੀ ਵਾਸਤੇ ਕਿਸਾਨਾਂ ਦੀ ਕਮਾਈ ਵਾਸਤੇ ਜੇ ਇਕ ਬੰਦਾ ਪੰਜ ਹਜ਼ਾਰ ਦੇ ਡੋਡੇ ਖਾਦਾ ਤਾਂ ਅੰਨਦਾਜਾ ਲਗਾ ਲਵੋ ਕਿੰਨੇ ਬੰਦੇ ਖਾਂਦੇ ਆ ਕਰੋੜਾਂ ਰੁਪਏ ਬਚਨ ਗੇ ਪੰਜਾਬ ਦੇ ਬਾਈ ਜੀ ਅਫ਼ੀਮ 10000 ਰੁਪਏ ਸਟਾਕ ਸੋਚ ਲਵੋ ਮੁਹਿੰਮ ਚਲੋਨ ਦੀ ਲੋੜ ਬਹੁਤ ਜ਼ਰੂਰੀ ਚਿੱਟੇ ਨਾਮਰਦ ਕਰ ਰਿਹਾ ਬਿਹਾਰੀ ਜੁਆਕ ਜੰਮ ਰਹੇ ਆ ਪੰਜਾਬ ਵਿੱਚ

  • @shindanidhawala9993
    @shindanidhawala9993 2 года назад +10

    ਬਹੁਤ ਵਧੀਆ ਨੌਲਜ ਦਿਤੀ

  • @anmolbrar3391
    @anmolbrar3391 2 года назад +8

    ਬਾਈ ਜੀਉ ਪੰਨਸੇਰੀ ਕੁ ਤਾਂ ਜਰੂਰ ਲੈ ਆਇਉ ਜੀਉ।ਪਤਾ ਨਹੀ ਬਾਕੀ ਦੇਸ਼ ਵਿੱਚ ਇਹ ਕਿਉ ਨਹੀ ਬੀਜਣ ਲਈ ਖੁੱਲ੍ਹ ਦਿੰਦੇ ਹਨ।ਇਹ ਪ੍ਰੋਗਰਾਮ ਆਪ ਜੀ ਮਾਨ ਸਾਹਿਬ ਜੀਉ ਨੂੰ ਵੀ ਹੁਣ ਪੰਜਾਬ ਆ ਕਿ ਜਰੂਰ ਸੁਣਇਉ ਜੀਉ।
    ਧੰਨਵਾਦ ਜੀਉ।

  • @battlegrounddl1198
    @battlegrounddl1198 2 года назад +17

    ਪੰਜਾਬ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕ ਚਿਟੇ ਗੋਲੀਆਂ ਤੋਂ ਬਚ ਸਕਣ ਨਾਲ ਹੀ ਪੰਜਾਬ ਦਾ ਪੈਸਾ ਪੰਜਾਬ ਵਿਚ ਰਹੇ ਲੋਕ ਕਾਮਯਾਬ ਹੋ ਜਾਣ ਨਾਲ ਹੀ ਜੋ ਬੱਚੇ ਗਲਤ ਨਸੇ ਕਰਕੇ ਨਾ ਮਰਦ ਹੁੰਦੇ ਹਨ ਓਹ ਬਚ ਸਕਦੇ ਹਨ🙏

    • @Ddaaadddy
      @Ddaaadddy 2 года назад

      sahi keha

    • @bannubalram
      @bannubalram 2 года назад

      Okmn
      Mkkjmlllilkoookoqqpppllp. Iaa

  • @harjindersinghissapur3370
    @harjindersinghissapur3370 2 года назад

    ਪਤਰਕਾਰ ਸਾਬ ਹਿਸਾਬ ਕਿਤਾਬ ਬਹੁਤ ਸਹੀ ਤੇ ਬਹੁਤ ਜਲਦੀ ਲਾ ਦਿੰਦੇ ਨੇ ,ਸਾਹਮਣੇ ਵਾਲਾ ਤਕਦਾ ਈ ਰਹਿ ਜਾਦਾ !!!!

  • @anmolbrar3391
    @anmolbrar3391 2 года назад

    ਕੁਲ ਦੁਨੀਆ ਭਰ ਵਿੱਚ ਕੋਈ ਇਕ ਵੀ ਬੰਦਾ ਧਰਤੀ ਤੇ ਉਗਾਏ ਜਾਣ ਵਾਲਿਆਂ ਨਸ਼ਿਆ ਨਾਲ ਨਹੀਂ ਮਰਿਆ ਹੈ।ਪਰ ਚਿੱਟੇ ਨਸ਼ੇ ਅਤੇ ਟੀਕਿਆਂ ਨਾਲ ਹੁਣ ਤੱਕ ਪੰਜਾਬ ਵਿੱਚ ਹੀ ਲੱਖਾਂ ਹੀ ਨੌਜਵਾਨ ਮਰ ਗਏ ਹਨ।ਪੰਜਾਬ ਸਰਕਾਰ ਵੱਲੋ ਵੀ ਖਸਖਸ ਜਰੂਰ ਬੀਜਣ ਲਈ ਮੰਨਜੂਰੀ ਦੇਣੀ ਚਾਹੀਦੀ ਏ।ਪੰਜਾਬ ਵਿਚ ਜਰੂਰ ਕਿਸਾਨ ਵੀਰ ਇਸ ਨਾਲ ਬਹੁਤ ਵਧੀਆ ਢੰਗ ਨਾਲ ਆਪਣੇ-ਆਪ ਵਿੱਚ ਬਹੁਤ ਕਾਮਯਾਬ ਹੋਣਗੇ।
    ਧੰਨਵਾਦ ਜੀਉ।

  • @SinghGill7878
    @SinghGill7878 2 года назад +23

    ਇੱਕ ਦੇਸ਼ ਚ ਕਾਨੂੰਨ ਵੀ ਇੱਕੋ ਚਾਹੀਦਾ ਜੇ ਹੋਰ ਸਟੇਟਾਂ ਚ ਬੀਜੀ ਜਾ ਸਕਦੀ ਤਾਂ ਪੰਜਾਬ ਚ ਕਿਉਂ ਨਹੀ ?

    • @vipanjitsinghgill3127
      @vipanjitsinghgill3127 2 года назад

      SAHI GALL HAI BAI G

    • @gurpreetsinghgurpreetsingh8593
      @gurpreetsinghgurpreetsingh8593 2 года назад

      ਏ ਵੀਰ ਕੈਰੌ ਦੀ ਭੈਣ ਚੂਦੀ ਸੀ ਓਨੇ ਬੰਦ ਕਰਵਾਏ ਸੀ ਠੇਕੇ ਮਨੂੰ ਬਜੂਰਗ ਦੱਸ ਦੇ ਸੀ ਮੇਰੇ ਪਿੰਡ ਦੇ ਸਾਡੇ ਨਾਲ ਦੇ ਪਿੰਡ ਠੇਕਾ ਹੂੰਦਾ ਸੀ ਡੇਡ ਰੁਪਏ ਨੂੰ ਸ਼ਟਾਕ ਮੀਲਦੀ ਸੀ ਏ ਓ ਟਾਇਮ ਦੀ ਗੱਲ ਏ ਜਦ ਦਿਹਾੜੀ ਇੱਕ ਰੁਪਏ ਹੂੰਦੀ ਸੀ

    • @gsg0012
      @gsg0012 2 года назад

      Udta Punjab

  • @makhankalas660
    @makhankalas660 2 года назад +9

    ਕੋਟਲੀ ਵੀਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੰਟਰਵਿਊ ਕਰਨ ਲਈ ਬਹੁਤ ਜਿਆਦਾ ਵਧੀਆ ਲੱਗੀਆ ਇੰਟਰਵਿਊ ਸੁਣ ਕੇ ਬਹੁਤ ਵਧੀਆ ਚੰਗੀਆਂ ਗੱਲਾਂ ਸੁਣਨ ਨੂੰ ਮਿਲੀਆ ਹਨ

  • @anmolbrar3391
    @anmolbrar3391 2 года назад +6

    ਦੋ ਨੰਬਰ ਵਿੱਚ ਹੀ ਇਹ ਬਹੁਤ ਮਹਿੰਗੀ ਵਿਕਦੀ ਹੈ।

  • @anmolbrar3391
    @anmolbrar3391 2 года назад

    ਕੋਟਲੀ ਜੀ ਆਪ ਨੇ ਠਾਕੁਰ ਜੀ ਵੱਲੋ ਐਨੀ ਜਿਆਦਾ ਵਧੀਆ ਜਾਣਕਾਰੀ ਪ੍ਰਾਪਤ ਕਰਵਾਈ ਗਈ ਹੈ।ਚਿਤੌੜਗੜ੍ਹ ਪੰਜਾਬ ਦੇ ਫਰੀਦਕੋਟ ਸ਼ਹਿਰ ਤੋਂ ਸਹੀ ਕਿੰਨੀ ਕੁ ਦੂਰੀ ਹੈ।
    ਧੰਨਵਾਦ ਜੀਉ।

  • @PB-id4py
    @PB-id4py 2 года назад +20

    ਬਾਈ ਇੰਟਰਵਿਊ ਦੇ ਬਹਾਨੇ ਕਿਤੇ ਪਿਓਰ ਮਾਲ ਤਾਂ ਨੀ ਲੈਣ ਗਿਆ ਕਿਤੇ। ਪੱਤਰਕਾਰ ਨੂੰ ਤਾਂ ਨਾਂ ਪੁਲਿਸ ਘੇਰਦੀ ਐ ਨਾ ਤਲਾਸ਼ੀ ਹੋਵੇ।🤣🤣🤣🤣

    • @dharmindersarpanch4184
      @dharmindersarpanch4184 2 года назад

      ਵੀਰ ਏ ਏਡਾ ਵੱਡਾ ਪੱਤਰਕਾਰ ਨਹੀਂ ਹੈਗਾ ਜਿੰਨੂੰ ਪੁਲਿਸ ਨਾਂ ਰੋਕੇ ਜਾਂ ਤਲਾਸ਼ੀ ਨਾਂ ਲਵੇ। ਉ ਤਾਂ ਗੋਦੀ ਮੀਡੀਆ ਦੇ ਪੱਤਰਕਾਰ ਨੇ ਜੋ ਭਾਰਤ ਸਰਕਾਰ ਦੇ ਜਵਾਈ ਨੇ।

  • @aartidevi7746
    @aartidevi7746 2 года назад +3

    ਦੇਸ ਇਕ ਸਟੇਟਾ ਅਲੱਗ ਅਲੱਗ ਕੁਝ ਸਟੇਟਾ ਤਾਂ ਅਫੀਮ ਦੀ ਖੇਤੀ ਕਰ ਸਕਦੀਆਂ ਹਨ ਪਰ ਪੰਜਾਬ ਕਿਓਂ ਨਹੀਂ ਕਰ ਸਕਦਾ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਵੇ ਤਾਂ ਬਹੁਤ ਸਾਰੇ ਪਰਿਵਾਰ ਨੂੰ ਸਹਾਰਾ ਮਿਲੇਗਾ ਨੌਜਵਾਨਾਂ ਦੀਆ ਜੋ ਮੌਤਾਂ ਹੋ ਰਹੀਆਂ ਹਨ ਉਹਨਾਂ ਨੂੰ ਬਹੁਤ ਠਲ ਪੈਅ ਸਕਦੀ ਹੈ

  • @samitsingh9462
    @samitsingh9462 2 года назад +10

    Royal personality of the Thakur Sahab

  • @gurnamsingh8058
    @gurnamsingh8058 2 года назад +7

    ਖੇਤੀ ਤਾਂ ਵਧੀਆ ਪਰ ਪੰਜਾਬ ਵਿੱਚ ਚੋਰਾਂ ਤੋਂ ਰਾਖੀ ਔਖੀ ਹੋ ਜਾਵੇਗੀ, ਚੋਰ ਡੋਡੇ ਤੋੜ ਲੈਣਗੇ।

  • @Harmansandhu533
    @Harmansandhu533 2 года назад +3

    Wad to wad like kro veero tahi eh video sab tak pohuchegi trending ch jaugi

  • @gurjeetsingh5877
    @gurjeetsingh5877 2 года назад

    ਵਧੀਆ ਜਾਣਕਾਰੀ ਦਿੱਤੀ

  • @rishavdhuria4622
    @rishavdhuria4622 2 года назад +10

    Bai uncle freem khanda ni tahi Adak Adak k bolda..khadi hundi tan taar ni tuttn Deni c..gallan di

  • @gurmeetmangat279
    @gurmeetmangat279 2 года назад +1

    ਪੰਜਾਬ ਵਿੱਚ ਅਫ਼ੀਮ ਦੀ ਖੇਤੀ ਨੂੰ ਮਨਜ਼ੂਰੀ ਮਿਲਣੀ ਚਾਹੀਦੀ ਹੈ

  • @anmolbrar3391
    @anmolbrar3391 2 года назад +4

    ਚੌਧਰੀ ਜੀ ਬਾਹਰ ਵਾਲਿਆਂ ਗਾਹਕਾਂ ਨੂੰ ਕੀ ਰੇਟ ਵੇਚਦੇ ਹਨ।ਬਾਈ ਚੌਧਰੀ ਜੀ ਦਾ ਨੰਬਰ ਵੀ ਜਰੂਰ ਦੱਸਿਉ ਜੀਉ।
    ਧੰਨਵਾਦ ਜੀਉ।

  • @anmolbrar3391
    @anmolbrar3391 2 года назад

    ਮੋਦੀ ਜੀ ਹੁਣ ਤਾਂ ਆਪ ਕਿਸਾਨਾਂ ਲਈ ਜਰੂਰ ਅਫੀਮ ਦੀ ਖੁਲ੍ਹ ਦਿਵਾਉ।-ਆਪ ਇਸ ਨਾਲ ਹੁਣ ਦੇਸ਼ ਦੀ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਵਾ ਦਿਉ ਜੀ।

  • @garrysingh7078
    @garrysingh7078 2 года назад +1

    thakur saab bdiya smjhaaya

  • @HarvinderSingh-ib2kl
    @HarvinderSingh-ib2kl 2 года назад +2

    ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ

  • @gurrajchahal402
    @gurrajchahal402 2 года назад

    ਪੰਜਾਬ ਵਿੱਚ ਜੇ ਫੀਮ ਦੀ ਖੇਤੀ ਹੋ ਜੇ ਤਾ ਪੰਜਾਬ ਬਚ ਸਕਦਾ ਬਾਈ ਕਿਉ ਕੇ ਪੰਜਾਬ ਦੇ ਨੋਜਵਾਨ ਚਿੱਟਾ ਸਮੈਕ ਗੋਲੀਆਂ ਕੈਮੀਕਲ ਨਸ਼ੇ ਨਾਲ ਮਰ ਰਹੇ ਹਨ ਜੇਹੜਾ ਬੰਦਾ ਅਫੀਮ ਪੋਸਤ ਖਾਦਾ ਉਸ ਬੰਦੇ ਨੂੰ ਕਿਸੇ ਹੋਰ ਦਵਾਈ ਦੀ ਲੋੜ ਨਹੀਂ ਪੈਂਦੀ ਡਾਕਟਰ ਵੀ ਦਸਦੇ ਹਨ ਪਤਾ ਨੀ ਕਿੰਨੀਆਂ ਬਿਮਾਰੀਆਂ ਨੂੰ ਖਤਮ ਕਰਦੀ ਐ ਅਫੀਮ ਇਕੱਲੀ ਅਫੀਮ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਕਿੰਨੇ ਮਾਵਾਂ ਦੇ ਪੁੱਤ ਮਰ ਰਹੇ ਹਨ ਕੈਮੀਕਲ ਨਸ਼ੇ ਨਾਲ

  • @akgrewal5672
    @akgrewal5672 2 года назад

    ਸਾਡੇ ਲੋਕਾਂ ਨੂੰ ਗਲਤਫੈਮੀ ਆ ਅਫੀਮ ਦੀ ਖੇਤੀ ਨਾਲ ਨੁਕਸਾਨ ਆ ਪੰਜਾਬ ਦਾ ਮੂੰਗੀ ਛੋਲੇ ਕਣਕ ਕਪਾਹ ਹੋਰ ਫਸਲਾ ਚ ਜਿਆਦਾ ਫੈਦਾ ਹੈ ਏਸ ਵਿੱਚ ਖਰਚਾ ਜਾਦਾ ਮੁਨਾਫਾ ਘੱਟ ਆ ਬਰਬਾਦ ਹੋਣ ਦਾ ਰਾਹ ਪੰਜਾਬ ਦੇ ਪਰਚੇ ਫਰੀ ਦੇ

  • @akgrewal5672
    @akgrewal5672 2 года назад

    ਠਾਕੁਰ ਜੀ ਨੂੰ ਪੁਛਿਉ ਕਿ ਪੰਜਾਬੀ ਲੋਕਾਂ ਨੂੰ ਇਕਠੇ ਕਿਵੇ ਕਰਗੇ ਕਿਸੇ ਦੀ ਘਟੀ ਫੀਮ ਪੂਰੀ ਕਰਨ ਨੂੰ ਤੇ ਜਦੋ ਚੋਰੀ ਹੁੰਦੀ ਆ ਮਾਲਕ ਦੀ ਵੀ ਪੁਛ ਗਿਛ ਤੇ ਪਰਚਾ ਵੀ ਭੁਗਤਣ ਲਈ ਤਿਆਰ ਨੇ ਪੰਜਾਬੀ

  • @gagandeepsinghgill6948
    @gagandeepsinghgill6948 2 года назад +6

    ਵੱਡੇ ਪੱਤਰਕਾਰ ਨੂੰ ਦੇਖ ਲਵੋ ਬੈਠਾ ਕਿਵੇਂ ਆ ਤੇ ਪੈਰ ਕਿਵੇ ਮਾਰ ਰਿਹਾ ਆ। ਉਹ ਭੌਂਕਿਆ ਸਮਝ ਲੱਗ ਰਹੀ ਆ ਕਿ ਸਾਮ੍ਹਣੇ ਬੈਠਾ ਬੰਦਾ ਕੀ ਬੋਲ ਰਿਹਾ ਆ।

  • @bholabrar346
    @bholabrar346 2 года назад

    Thakur ji ne bde vadia trike nal jankari diyi Punjab ch v kheti hove

  • @narinderheer5745
    @narinderheer5745 2 года назад

    ਬਾਈ ਜੀ ਬਹੁਤ ਵਧੀਆ ਇੰਟਰਵਿਊ ਹੋ ਸਕੇ ਤਾਂ ਪਾਇਆ ਕੂ ਲ਼ੈ ਆਉਣਾ ਅਪਣੇ ਪੰਜਾਬ ਵਿੱਚ ਬਦੀਆ ਨੀ ਮਿਲਦੀ

  • @user-im9lq4dk4o
    @user-im9lq4dk4o 2 года назад +3

    ਜੋ ਅਫੀਮ ਦੀ ਖੇਤੀ ਲੰਬੇ ਸਮੇ ਤੋ ਕਰਦੇ ਆ ਉਹ ਨਹੀ ਖਾਦੇ ਕਿਉਕਿ ਟਟੀ ਤਾ ਦੂਰ ਦੀ ਗੱਲ ਪਦ ਨੀ ਆਉਦਾ ਪਿਉਰ ਅਫੀਮ ਨਾਲ ਉਹ ਚਾਰ ਚਾਰ ਦਿਨ ਵਸ ਸਰਾਬ ਪੀ ਲੈਦੇ ਮੂਤ ਕੇ ਉਤਰ ਜਾਦੀ ਆ

  • @rajurj6829
    @rajurj6829 2 года назад

    Hun dwai pta kr lo kehdi kdon spray krni hai?

  • @garrysingh7078
    @garrysingh7078 2 года назад +1

    nicely created episode

  • @Harmansandhu533
    @Harmansandhu533 2 года назад +2

    Yai interview kaha ka hai bhai city btao

  • @lalisidhu6193
    @lalisidhu6193 2 года назад +1

    20 ਆਰੀ 4 ਕਨਾਲਾ 10ਆਰੀ 2ਕਨਾਲਾ ਵਿਚੋਂ 9 ਕਿੱਲੋ ਕੋਟਲੀ ਸਹਾਬ ਕਰਕੇ ਫਰ ਬੋਲੀ ਕਿੰਨੇ ਦੀ ਬਨਦੀ ਹੈ ਕੱਲਾ 8 ਕਨਾਲਾ ਦਾ ਹੁੰਦਾ ਹੈ

  • @GurdeepSingh-pl7os
    @GurdeepSingh-pl7os 2 года назад +6

    ਤੇਰਾ ਹਿਸਾਬ ਕਿਤਾਬ ਮੰਨ ਗਏ ਸੇਰਾ ! ਕੋਟਲੀ ਆਰੀ ਤਾ ਕਲੀਅਰ ਕਰ ਲੈਦਾ ਕਿੰਨੇ ਕਨਾਲ ਜਾ ਮਰਲੇ ਹੁੰਦੇ ਆ

    • @SADA_VEHRA
      @SADA_VEHRA 2 года назад +2

      ਬੱਚਾ ਆ ਹਾਲੇ ਏਹ

    • @GurtejSingh-vv2pr
      @GurtejSingh-vv2pr 2 года назад

      ਫੀਮ।ਦੀ।ਖੇਤੀ।ਪੰਜਾਬ।ਵਿੰਚ।ਵੀ।ਹੋਨੀ।ਚਾਹਦੀ।ਹੈ।ਸ਼ਾਡੀਆ। ਸ਼ਿਰਕਾਰਾ।ਨੇ।ਨਹੀ।ਹੋਨ।ਦੇਨੀ।ਕਿਉ।ਕੇ।ਸ਼ਰਕਾਰਾ।ਦਾ।ਮੈਡੀਕਲ।ਨਹੀ।ਵਿਕਣਾ

  • @jassadhesi730
    @jassadhesi730 2 года назад +2

    Very good

  • @YuvrajSingh-25001
    @YuvrajSingh-25001 2 года назад

    Badiya samjhaya uncle ji ne

  • @anmolbrar3391
    @anmolbrar3391 2 года назад

    ਚਿਤੌੜਗੜ੍ਹ ਭੀਲਵਾੜਾ ਪ੍ਰਤਾਪ ਗੜ ਵਿੱਚ ਹੀ ਕੀ ਜਿਆਦਾ ਵਧੀਆ ਕਿਸਮ ਦੀ ਅਫੀਮ ਦੀ ਪੈਦਾਵਾਰ ਹੁੰਦੀ ਹੈ।

  • @jassaldairyfarm
    @jassaldairyfarm 2 года назад

    ਪੰਜਾਬ ਤੁਹਾਡੇ ਸਾਹਮਣੇ ਖਾਲੀ ਹੋਉ ਫਿਰ ਕਹਿਣ ਗੇ ਜੇ ਸ਼ੁਰੂ ਕਰ ਦਿੰਦੇ ਖੇਤੀ J ਕੀਹਨੇ ਵਿਆਹੀ ਆ

  • @jassajatt94
    @jassajatt94 2 года назад +4

    Bai ji feem khaa keh banda kam karda na ki gollian chitta pee keh chorian krde

  • @manavgarg1678
    @manavgarg1678 2 года назад

    ਪੰਜਾਬ ਵਿਚ ਵੀ ਡੋਡਿਆਂ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਜੋ ਕੇ ਸਰਕਾਰ ਦਾ ਵੀ ਫਾਇਦਾ ਹੋਵੇਗਾ ਅਤੇ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਵੇਗਾ

  • @jattzimidar6010
    @jattzimidar6010 2 года назад

    1kanal cho kini nikal sakdi afeem or bhukki??

  • @sarbjitmangat4950
    @sarbjitmangat4950 2 года назад

    Gurpreetji aap rajisthan ja k o pium dee kheti vare jankari vadia Udham rab rakha f parmjit mangat

  • @kumarsabb6956
    @kumarsabb6956 2 года назад +4

    ਡੇਢ ਕਨਾਲ ਦਾ ਇਕ ਲੱਖ ਬਣ ਦਾ ਅਫੀਮ ਦਾ

  • @longowalvlog
    @longowalvlog 2 года назад +3

    ਪੱਤਰਕਾਰੀ ਤੇਰੇ ਬੱਸ ਦੀ ਗੱਲ ਨਹੀਂ

  • @yadwindersinghbrar4967
    @yadwindersinghbrar4967 2 года назад +1

    Afeem post nu kannoni Manta milni chahide h

  • @Harmansandhu533
    @Harmansandhu533 2 года назад +1

    Sarre news channels nu eh topic chalona chahida apne channels tai eh boht important a sab support kro Tai dharne lawo jida Delhi jiti se

  • @sukhgrewal5204
    @sukhgrewal5204 2 года назад

    ਚਿੱਟੇ ਵੇਚਣ ਵਾਲੇ ਔਖੇ ਹੋ ਜਾਣਗੇ, ਜੇਕਰ ਏਥੇ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਸ਼ੁਰੂ ਹੋ ਗਈ,
    ਪਰ ਇਹਨਾਂ ਨੇ ਲਾਗੂ ਨਹੀਂ ਹੋਣ ਦੇਣੀ ਇਹ ਖੇਤੀ ਪੰਜਾਬ ਚ।🙏🙏

  • @navjotsingh9076
    @navjotsingh9076 2 года назад

    thakur saab jai deva🙏

  • @rajputwarrior8591
    @rajputwarrior8591 2 года назад

    Sade kol ta coffee powder he pujda aa.. Sahi keha thakur saab

  • @dkmusic2028
    @dkmusic2028 Год назад

    Adde kille ch nhi 10 marlya chh

  • @gurjeetsingh1198
    @gurjeetsingh1198 2 года назад +2

    Punjab produce opium legal up to 1967 it's possible if govt have policy again cultivation of legal opium Punjab is part of India

  • @jassaldairyfarm
    @jassaldairyfarm 2 года назад

    ਇਹਨਾਂ ਸਰਕਾਰਾਂ ਦੇ ਕੰਨ 👂ਤੇ ਜੂੂਂ ਨੀ ਸਰਕਦੀ ਵੀਰੋ

  • @gurindersohi6314
    @gurindersohi6314 2 года назад +1

    Punjab Vach ju ga

  • @shindanidhawala9993
    @shindanidhawala9993 2 года назад +1

    Good

  • @user-gz5ss4ff4l
    @user-gz5ss4ff4l 2 года назад

    Vo isliye favour mein hai kyuki unke area mein phle se koi nshedi nhi hai, yaha Amritsar vali belt mein afeem lgakr dekhlo fasal hone pr kya hoga!

  • @lalisidhu6193
    @lalisidhu6193 2 года назад

    ਕੋਟਲੀ ਜੀ ਸਾਬ ਕਰਕੇ ਫਰ ਬੋਲਾ ਕਰੋ

  • @BOTGAMER610
    @BOTGAMER610 2 года назад

    Shi gal hya afeem dee khyti jaroori hya lok beemar nhi hunda

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 года назад +1

    ਪੰਜਾਬ ਵਾਲੇ ਨਹੀਂ ਛਡਦੇ ਅੰਕਲ ਜੀ 🤣🤣🤣🥚

  • @parminderuppal7665
    @parminderuppal7665 2 года назад

    ਵੀਰ ਸਪਰੇਅ ਕਿਹੜੀ ਕਰੀਏ? ?

  • @JaspreetSingh-je5mu
    @JaspreetSingh-je5mu 2 года назад +2

    40000 ਦਸ ਮਰਲੇਆ ਦਾ ਏ

  • @Harmansandhu533
    @Harmansandhu533 2 года назад +1

    Yai kaha aap interview kr rhe hai bro hum lai ayenge yaha se Punjab mai to salai legal kr nhi rhe khud leaders Sabi khate hai or jaanta ko chemical goliya chitta par lgate hai ..Sab nu milke awaaz chakni chahidi a dharne lonai chahide nai jida Delhi laya se

  • @sevenriversrummi5763
    @sevenriversrummi5763 2 года назад

    T 🔥 H🔥 A🔥 K 🔥U🔥 R - sahib ✌✌✌✌✌zindabaad ✌✌✌✌✌

  • @sonygill987
    @sonygill987 2 года назад

    40 are da ik Killa
    Te 100 are da ik hectare
    20 are da ik bigha
    2 bighe da ik killa

  • @balkaranbrar3906
    @balkaranbrar3906 2 года назад

    Brarbus wala bolda potali wale Ghar prit bhai love u

  • @Yours12589
    @Yours12589 2 года назад

    Reporter best

  • @narinderheer5745
    @narinderheer5745 2 года назад +1

    ਪੱਤਰਕਾਰ ਬਈ ਜੀ ਮੈਨੂੰ ਲਗਦੈ ਤੁ ਵੀ ਖਾਂਦੇ ਮਾਲ ਤੁਹਾਡੀ ਸ਼ਕਲ ਤੋਂ ਲਗਦਾ

  • @samisahota6737
    @samisahota6737 2 года назад

    ਏਥੇ 10000 ਹਜਾਰ ਨੂੰ ਵਿਕਦੇ ਸ੍ਰੀ ਨਗਰ ਵਾਲੇ

  • @pritammanshahia3030
    @pritammanshahia3030 2 года назад

    ਕੋਟਲੀ ਜਿਹੜੇ ਆਪ ਖਾਂਦੇ ਛੇ ਹਜ਼ਾਰ ਨੂੰ ਲੈ ਕੇ ਉੱਨਾ ਦਾ ਤਾਂ ਫਾਈਦਾ ਹੋਗਾ ਕਿਨੇ ਪੰਜਾਬ ਪੈਸਾ ਬਾਹਰਲੇ ਸੂਬਿਆਂ ਨੂੰ ਜਾਂਦਾ ਹੈ

  • @jattdeep7546
    @jattdeep7546 7 месяцев назад +1

    ਬਾਈ ਇਹ ਬੰਦੇ ਦਾ ਨੰਬਰ ਮਿਲਜੂ

  • @navdeepsingh2604
    @navdeepsingh2604 2 года назад

    Gurpreet kotli saab....ehna kolo chaa jror pee jayeo

  • @RobinSingh-qt3db
    @RobinSingh-qt3db 2 года назад +1

    Veer 32 ari vicho 2000000 da maal sel krda aa

  • @angrajsingh1696
    @angrajsingh1696 Год назад

    ਬਾਈਜੀਜੇਤੁਸੀਮਾਵਾਪੁੱਤਮਰਨੋਬਚਾਲੋਪੰਜਬਵਿੱਚਪੋਸਤਦੀਖੇਤੀਹੋਵੇਨੀਤਾਪੰਜਬਦੇਮੁੱਡੇਖਤਮਸਰਕਾਰਾਨਨਹੀਬਜਣੀਖੇਤੀਮੈਅੰਗਰੇਜਹਾ

  • @gurbindersingh1592
    @gurbindersingh1592 2 года назад

    Bai g punjab ch bhuki de theeke khulne chide ne

  • @princeverma4404
    @princeverma4404 2 года назад

    ਠਾਕੁਰ ਜੀ ਦਾ ਨੰਬਰ ਮਿੱਲ ਜਾਓ ਗਾ।

  • @Yours12589
    @Yours12589 2 года назад

    Nic eeeee

  • @gurindersingh814
    @gurindersingh814 2 года назад

    Khas di khati ghreeb loka layi vardan da kam karugi. Ek kile cho 3,4 lakh bhut hunda.

  • @Riderd2t
    @Riderd2t 2 года назад +4

    Dode 150 De kilo 3000 kilo afeem .Sade 6000 kilo dende ne ohde vich b nasha hunda nehi.punjab vich theke kholde sarkar lok goliya chita pee marno bach jange.nale dode kha ke agla kam Karo.bagmant mann sahb karo suru afeem di kheti

    • @karanaulakh3253
      @karanaulakh3253 2 года назад

      Veer kithe rhnde o kilo menu dedo asi ly ja gy aa chitte to bach ja gu yar sqri umar ehahsan mna gy

    • @HarinderSingh-fd3wi
      @HarinderSingh-fd3wi 2 года назад

      Ik kilo ni stank a 6000 de g

    • @HarinderSingh-fd3wi
      @HarinderSingh-fd3wi 2 года назад

      Kilo ta 1lakh 30 hjar nu a

    • @karanaulakh3253
      @karanaulakh3253 2 года назад

      @@HarinderSingh-fd3wi m dodea di gal kiti

  • @TechWise007adds
    @TechWise007adds 2 года назад +3

    Bhae. Sab ap .bhi. Khate. Ho ke nhi ji

  • @SADA_VEHRA
    @SADA_VEHRA 2 года назад +2

    ਖਸਖਸ ਪਾ ਕੇ ਦੋ ਲੱਖ ਤਾਂ ਹੋ ਗਿਆ ਫੇਰ ਫਰਕ ਕੀ ਇਹ ਗਿਆ

  • @Harmansandhu533
    @Harmansandhu533 2 года назад +1

    Punjab ch ta chemical Nasha legal hai Tai kudrati cheez unlegal a Punjab sarkar Dhaka krdi a punjab dai loka nal..

  • @ravigrewal4132
    @ravigrewal4132 2 года назад +2

    Bai ja afime da dinda na ta dodya ta bachda na

  • @TechWise007adds
    @TechWise007adds 2 года назад +5

    Baji. Dode punjab vich. De Dio ji 1000 rupe. Kilo jai singh

    • @ravithind5005
      @ravithind5005 2 года назад

      ਬਿਲਕੁਲ ਠੀਕ ਕਿਹਾ ਬਾਈ ਜੀ ਤੁਸੀਂ ਨਾਲੇ ਪੰਜਾਬੀਆਂ ਦਾ ਫਾਇਦਾ ਨਾਲੇ ਇਨ੍ਹਾਂ ਕਿਸਾਨਾਂ ਦਾ ਫਾਇਦਾ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ।

  • @Gopy_Pannu_Turh
    @Gopy_Pannu_Turh 2 года назад

    Voice km a Rahi video ta sahi bna laiida

  • @bamsigill4011
    @bamsigill4011 7 месяцев назад

    Punjab vich afhim d kheti honi chahidi hai

  • @pushpindersingh3929
    @pushpindersingh3929 2 года назад

    In panjab need that so we can save our panjabies

  • @newcastchannel1719
    @newcastchannel1719 2 года назад

    2 ਲੱਖ ਮੁਨਾਫ਼ਾ ਤੇ ਬਾਕੀ ਇਹ ਬਲੈਕ ਵਿੱਚ ਵੀ ਵੇਚ ਲੈਂਦੇ ਵਾ,ਜਿੰਨੀ ਸਰਕਾਰ ਨੇ ਲੈਣੀ ਹੁੰਦੀ ੳੁਸ ਵੱਧ ਅਫੀਮ ਨਿਕਲਦੀ ਵਾ ,ਘਰ ਘਰ ਅਐਨ ਡੀ ਪੀ ਐੱਸ ਦੇ ਕੇਸ ਬਣੇ‌ ਹੋੲੇ ਵਾ,ਪਟੇ ਤਾਂ ਕਟੇ ਵਾ ਜਿਹੜਾ ਬਲੈਕ ਚ ਵੇਚਦਾ ਫੜਿਆ ਗਿਆ ਉਸ ਦਾ ਪਟਾ ਕੱਟ ਜਾਦਾ

  • @madhvisharma280
    @madhvisharma280 2 года назад

    Punjab kheti honi chaidi a

  • @AdityaPoonia_Bishnoi
    @AdityaPoonia_Bishnoi Год назад

    5 कनाल ਦਾ ਬੀਘਾ ਹੁੰਦਾ ਹੈ

  • @sirajdeen9165
    @sirajdeen9165 2 года назад

    In Pb . Mafia control the All Drugs . The Agriculture of poppy Husk in Pb not permission because their business is closed

  • @Devil.father-king_bravo
    @Devil.father-king_bravo 2 года назад

    ਮੇਰਾ ਵੀਰ ਬੁਜੁਰ੍ਗਾ ਨੂੰ ਇਜ਼ਤ ਦੇਣੀ ਚਾਹੀਦੀ ਅ ..