Это видео недоступно.
Сожалеем об этом.

🥰 ਸਾਂਝ ਪਿਆਰਾ ਦੀ 🥰 ਭਾਗ 03 | Latest New Punjabi Comedy Movie 2024 | Best New Punjabi Film 2024

Поделиться
HTML-код
  • Опубликовано: 23 май 2024
  • ਹਰ ਤਰਾ ਦਾ ਨਸ਼ਾ ਸਿਹਤ ਲਈ ਹਾਨੀਕਾਰਕ ਹੈ
    ......................
    Directed and Editing by :- Swarn Dhaliwal ( 8872587117 )
    ................................
    • For Business Enquiry email us at :-
    √√√√√........................√√√√√
    Dhaliwalswarn4@gmail.com
    .........
    Story writer :-- ਹਾਕਮ ਭੋਲਾ ( VCR WALE JATT )
    ....
    Featuring:- ਹਾਕਮ ( ਭੋਲਾ ) : 8146247683
    .......
    ਪੰਮੀ
    ........................
    •All Rights Reserved.
    .......
    NOTICE - This is a Copyright Protected work. re-uploading on any Social media Platform Will be Resulted in legal action
    .......
    Follow kro Instagram and Facebook te @VCRWALEJATT
    .........
    Apna Second Channel V Subscribe krlo
    #fullfunnyvideos #newwebseries #hakambhola #VCRWALENEWVIDEOS #Newpunjabifunnyepisode #punjabifunnynatak #bestnewpunjabifilm #newpunjabishortmovie #NewfunnyComedyfilm #Newfunnychannel #bestfunnypunjabivideo #Amli #kitnashakbande #hanikarkbande #BestNewFunnyScens

Комментарии • 61

  • @gurjindersingh3638
    @gurjindersingh3638 2 месяца назад +15

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਹਰਜਸੱਪੀਤ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ 🙏🥀💛🥀👌

  • @SukhwinderSingh-wq5ip
    @SukhwinderSingh-wq5ip 2 месяца назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂

  • @boharsingh7725
    @boharsingh7725 2 месяца назад +6

    ਵਾਹ ਜੀ ਕਿਆ ਬਾਤ ਬਾਈ
    ਬਹੁਤ ਹੀ ਵਧੀਆ ਵੀਡੀਓ
    🤙🤙🤙🤙🤙

  • @PervaizShah-ok5qx
    @PervaizShah-ok5qx 2 месяца назад +5

    Nice 👍 video. Bhola Saab K Bapu ji aor Pummy Saab ki MUMMY JI ka role bohat wadiya. Jaspreet Kaur di acting bohat wadiya.
    From, Pakistan.

  • @KalaSingh-sh1oz
    @KalaSingh-sh1oz 2 месяца назад +4

    Bhola the gr wali ackti sara rool honda subha good aa eda

  • @PalaAULAKH
    @PalaAULAKH 2 месяца назад +3

    ਭੋਲੇ ਤੇ ਗੋਰੋ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤

  • @SukhmanderSingh-uy3xc
    @SukhmanderSingh-uy3xc 2 месяца назад +8

    ਭੋਲਿਆ ਚਾਹ ਪਿੱਛੇ ਲੜੋ ਲੜਾਈ ਹੁਣ ਚਾਹ ਲੈਣ ਕੇ ਜਾਣੀ ਵੀਡੀਉ ਬਹੁਤ ਵਧੀਆ ਲੱਗੀ ਐ ਸ ਸ ਪੰਜਾਬੀ ❤❤❤🎉🎉🎉

  • @rupinderdhillon2374
    @rupinderdhillon2374 2 месяца назад +3

    ਵੀਡੀਓ ਬਹੁਤ ਹੀ ਵਧੀਆ ਲੱਗੀ

  • @tajindartajindar4025
    @tajindartajindar4025 2 месяца назад +4

    ਭੋਲੇ ਗੋਲੋ ਅੱਜ ਲਾਲ ਪਰੀ ਬਣੀ ਫਰਦੀ

  • @gulbaharsinghshahpuria3682
    @gulbaharsinghshahpuria3682 Месяц назад +3

    Very very good Movie ❤❤❤❤❤❤😂😂😂😂😂😂😂😂😂😂😂😂

  • @dharambanipal9130
    @dharambanipal9130 2 месяца назад +1

    👌👌👍

  • @majorsingh1124
    @majorsingh1124 Месяц назад +1

    Very nice vod ji🎉🎉🎉🎉🎉❤❤❤❤❤❤

  • @seemabansal1671
    @seemabansal1671 2 месяца назад +1

    💐 Jai 🌹 mata 🌹 di 💐 Jai 🌹 mata 🙏 di 💐🌹🌹💐🌹🙏🙏💚💜💙💜

  • @jsa-bb2mf
    @jsa-bb2mf 2 месяца назад +3

    Vary vary nice video

  • @user-un7rk3ti6s
    @user-un7rk3ti6s 2 месяца назад +2

    ਬਹੁਤ ਵਧਿਆ ਵਿਡਿੳ

  • @user-bs7qf5pv6y
    @user-bs7qf5pv6y 2 месяца назад +2

    Bhole Bhai te Harjass pammi te Puri teem atat

  • @KuldeepSingh-nu9ez
    @KuldeepSingh-nu9ez 2 месяца назад +2

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @ajitpalsingh8052
    @ajitpalsingh8052 6 дней назад +1

    Very nice video

  • @sukhwindersidhu9105
    @sukhwindersidhu9105 2 месяца назад +71

    ਵੀਰ ਜੀ ਵੀਡੀਓ ਬਹੁਤ ਵਧੀਆ ਜੀ ਪਰ ਭੋਲਾ ਚਾਵਲਾ ਮਰੀ ਜਾਂਦਾ ਹੈ ਜਿਹੜੀ 7 ਅੱਠ ਬੋਰੀਆਂ ਖ਼ਾਦ ਮਿਲਦੇ ਹਨ ਉਹ ਤਾਂ ਤੁਸੀਂ ਆਪਣੀ ਜ਼ਮੀਨ ਵਿੱਚ ਨਹੀਂ ਪਾਉਣੀ ।ਰਹੀ ਗੱਲ ਚਾਲੀ ਕਿਲਿਆਂ ਦੀਆਂ ਐਨਾ ਠੇਕਾ ਹੀ ਭਰੀਆਂ ਨਹੀਂ ਜਾਣਾ ਦੂਜੀ ਗੱਲ ਜਿੰਨਾ ਦੀ ਚਾਲੀ ਕਿਲੇ ਜ਼ਮੀਨ ਠੇਕੇ ਉਪਰ ਲਉਗੇ ਖਾਦ ਵੀ ਉਹਨਾਂ ਦੀ ਕਾਪੀ ਉਪਰ ਲੈ ਲਿਆ ਜੇ

    • @palwindersinghsingh5014
      @palwindersinghsingh5014 2 месяца назад +9

      😊😊😊😊😊😊

    • @jarnailsingh3797
      @jarnailsingh3797 2 месяца назад +3

      All. Videos. Are. Excillent. ❤

    • @sardoolsinghsingh7419
      @sardoolsinghsingh7419 2 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅😅​@@palwindersinghsingh5014

  • @mohindersingh9290
    @mohindersingh9290 29 дней назад +1

    Super

  • @sarbjeetdhiman7859
    @sarbjeetdhiman7859 2 месяца назад +2

    👌👌👌👌 video

  • @SarwanDass-qp1pi
    @SarwanDass-qp1pi 2 месяца назад +1

    Ohhhhhhhhhhhhhhhhhhhh Bhai Bholle ki Haal ehh ji thodaaaaaaaaaaaaaaaa Sat Sri Akal ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab India and India 🙏🙏🙏🙏🙏🙏🙏🙏🙏🙏🙏

  • @jagvirsinghbenipal5182
    @jagvirsinghbenipal5182 2 месяца назад +1

    ਘੈਂਟ ਵੀਡੀਓ ਆ ਵੀਰ ਜੀ 👌👌🔥🔥

  • @TejwinderSingh-gp7cf
    @TejwinderSingh-gp7cf 2 месяца назад +2

    🥰🥰🥰🥰🥰🥰🥰🥰🥰🥰🥰🥰🥰🥰🥰🥰

  • @SurinderKumar-bm1dd
    @SurinderKumar-bm1dd 2 месяца назад +2

    Very nice

  • @RanaJaveed-hg4lc
    @RanaJaveed-hg4lc 2 месяца назад +1

    G oye jass kaur your so beautiful.❤️💘❤️

  • @sidhu-647
    @sidhu-647 2 месяца назад +2

    Right 👍👍

  • @daljeetjeeti383
    @daljeetjeeti383 Месяц назад +1

    ਹਰਜਸਪਰੀਤ ਦੀ ਵੀਡੀਓ ਬਹੁਤ ਘੈਟ ਹੈ

  • @manjitvirk8548
    @manjitvirk8548 2 месяца назад +2

    Very nice video ji❤ ❤❤❤

  • @jaglandjevent8837
    @jaglandjevent8837 20 дней назад +1

    Good 😊

  • @TejwinderSingh-gp7cf
    @TejwinderSingh-gp7cf 2 месяца назад +1

    Nice video 👍👍👍👍👍👍👍👍

  • @gurindersingh-xb9tz
    @gurindersingh-xb9tz 2 месяца назад +2

    ਬਹੁਤ ਵਧੀਆ ਵੀਡਿਉ ਜੀ

  • @harmandhaliwal2842
    @harmandhaliwal2842 2 месяца назад +1

    Nice Video

  • @SatgurAujla-tb9pu
    @SatgurAujla-tb9pu 2 месяца назад +1

    Very nice video ❤❤❤❤❤❤👌👌👌👌👌

  • @Bawarecordsofficial
    @Bawarecordsofficial 2 месяца назад +1

    ਪਿਆਰਾਂ ਦੀ ਹੁੰਦਾ ਪਿਆਰਾ ਨਹੀਂ

  • @user-uf8od3zi4q
    @user-uf8od3zi4q 2 месяца назад +1

    Nice video bro

  • @SuperGillshergill
    @SuperGillshergill 2 месяца назад +1

    Nice video🎉

  • @lakhwindersingh2118
    @lakhwindersingh2118 2 месяца назад +4

    6 ਬੋਰੀਆਂ ਨਾਲ ਤਾਂ 40 ਕਿੱਲੀਆਂ ਦੀ ਪੌਦ ਤਾਂ ਹੋ ਜਾਉ

  • @FunnyBacon-up3gu
    @FunnyBacon-up3gu 2 месяца назад +1

    Good work

  • @PalSingh-jo2lf
    @PalSingh-jo2lf 2 месяца назад +1

    Very nice vedio

  • @BalbirSingh-pz5ey
    @BalbirSingh-pz5ey 16 дней назад +2

    ਬਾਈ ਜੀ ਵੀਡੀਓ ਬਹੁਤ ਵਧੀਆ ਹੈ ਸਬਜੈਕਟ ਟੀਮ ਬਾਈ ਯਾਰ ਮੈਂ ਜੱਗੀ ਦੀ ਬਹੂ ਬਹੁਤ ਜਿਆਦਾ ਰੌਲਾ ਪਾ ਤੀ ਆ ਬਹੁਤ ਬੋਲਦੀ ਆ ਆਵਰ ਜਲਦੀ ਵਾਲੀ ਹ

  • @BoharDhillon-hw3uc
    @BoharDhillon-hw3uc 2 месяца назад +1

    Very Very nice 👌👌👌👌👌

  • @Gurjeetsingh-mx9ic
    @Gurjeetsingh-mx9ic 2 месяца назад +1

    Very nice video ❤❤❤

  • @SandeepGerwal-in8fs
    @SandeepGerwal-in8fs 2 месяца назад +1

    Nice

  • @HarjinderBhullar6076
    @HarjinderBhullar6076 2 месяца назад +1

    ਭੋਲਾ ਬਾਈ ਘੈਂਟ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ, ਵਧੀਆ ਵੀਡੀਓ ਬਣਾਉਂਦੇ ਆ ਕਬੀਲਦਾਰੀ ਵਾਲੀ ਵੀਡੀਓ ਬਣਾਉਂਦੇ ਆ, ਜਿਹੜੀਆਂ ਵੀਡੀਓ ਚ ਤੀਵੀਂਆਂ ਹੁੰਦੀਆਂ ਉਹਨਾਂ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਨੇ,ਤਾਏ ਦੀਆਂ ਗੱਲਾਂ ਸਹੀ ਆ ਹਿਸੇਦਾਰ ਦਾ ਰੇਹ ਸਪ੍ਰੇ ਵਿੱਚ ਅੱਧ ਹਿੱਸਾ ਹੁੰਦਾ

  • @dalbirSinghghuman-fn6ch
    @dalbirSinghghuman-fn6ch 2 месяца назад +4

    Who's mr dhaliwal?

  • @user-zb5bv8br2k
    @user-zb5bv8br2k 2 месяца назад +1

    Baghelsingh

  • @balwantsingh1942
    @balwantsingh1942 2 месяца назад +2

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ❤❤❤❤

  • @user-iz2fe5el2k
    @user-iz2fe5el2k 2 месяца назад +2

    Shakoor Pakistan

  • @sukhasingh8624
    @sukhasingh8624 2 месяца назад +1

    🎉🎉🎉🎉🎉🇺🇸🇺🇸🇺🇸🥀🥀🥀🥀

  • @jagdevsingh7524
    @jagdevsingh7524 2 месяца назад +1

    ਉਲਾਂਭਾ ਗੱਡੇ ਜਿੱਡਾ ਹੁੰਦਾ ਕਿ ਗੋਡੇ ਜਿੱਡਾ ??

  • @dharambanipal9130
    @dharambanipal9130 2 месяца назад +1

    ਗੋਰੋ ਗੁਲਾਵੀ ਛੁਟ ਚ ਗੁਲਾਵੀ ਲੱਗਦੀਐ ਵੀ ਡੀ ਓ ਬਹੁਤ ਵਧਿਆ

  • @Simrnjit4368
    @Simrnjit4368 2 месяца назад +1

    Bhola is 😡😡😡😡😡😡

  • @HarjinderBhullar6076
    @HarjinderBhullar6076 2 месяца назад +1

    ਭਾਬੀ ਕਹਿੰਦੀ ਮੇਰੇ ਵਾਲਾ ਦਸ ਹਜ਼ਾਰ ਲੈ ਗਿਆ ਮਾਰ ਮਾਰ ਥੱਪੜ,ਜੇ ਨਾਂ ਪੈਸੇ ਦਿੱਤੇ ਪੰਜ ਸੱਤ ਧਰੂ ਢੂਹੀ ਵਿੱਚ ਚੱਪਲ

  • @gurdeepaujla1442
    @gurdeepaujla1442 2 месяца назад +2

    Very nice video