ਪੰਜਾਬੀ ਖਬਰਾਂ । Punjabi News 2 JAN 2025 । Punjabi | PRIME TIME With Harsharan Kaur । THE KHALAS TV

Поделиться
HTML-код
  • Опубликовано: 4 янв 2025

Комментарии •

  • @BudhSingh-tu8vt
    @BudhSingh-tu8vt 2 дня назад +7

    ਬੀਬੀ ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ ਸਾਰੇ ਖਾਲਸ ਟੀ ਵੀ ਨੂੰ

  • @HarpreetSinghPamma
    @HarpreetSinghPamma 2 дня назад +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @balbirsingh8818
    @balbirsingh8818 2 дня назад +4

    ਜਥੇਦਾਰ ਸਾਹਿਬ ਜੀ ਵੀ ਰੱਲੀਆ ਹੋਇਆ ਹੈ ਖਾਲੀਦਲੀਏ ਨਾਲ ਹੈ

  • @punjab535
    @punjab535 2 дня назад

    ਸੁਖਬੀਰ ਬਾਦਲ ਤਾਂ ਖੁਦ ਕਿਸਾਨ ਵਿਰੋਧੀ ਹੈ ਕਿਸਾਨਾਂ ਨੂੰ 2021 ਚ ਨਕਸਲੈਟੀਏ ਕਿਹਾ ਬਾਦਲ ਟੱਬਰ ਨੇ 3 ਕਾਲੇ ਕਾਨੂੰਨਾਂ ਦਾ ਸਮਾਰਧਾਂ ਕੀਤਾ ਏ ਸੁਰੂ ਤੋਂ ਹੀ ਡੋਗਰੇ ਨੇ

  • @bharbhurkang1755
    @bharbhurkang1755 2 дня назад +1

    ਬਹੁਤ ਵਧੀਆ ਪ੍ਰੋਗਰਾਮ

  • @punjab535
    @punjab535 2 дня назад

    10 ਸਾਲ ਤੋ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਲੁੱਟਣ ਤੋਂ ਬਿਣਾ ਕੁੱਝ ਨਹੀਂ ਕੀਤਾ ਰੇਹ ਦਵਾਈ ਦੇ ਪੈਸੇ ਤਿਗਣੇ ਚੋਗਣੇ ਕਰਤੇ
    ਫ਼ਸਲਾਂ ਦੇ ਰੇਟ ਕੁੱਝ ਪਰਸੈਂਟ ਹੀ ਦਿੱਤੇ

  • @tejpalpannu2293
    @tejpalpannu2293 2 дня назад

    Waheguru ji 🙏 🙏 🙏 🙏 🙏

  • @punjab535
    @punjab535 2 дня назад

    ਸੱਤ ਸ਼੍ਰੀ ਆਕਾਲ ਜੀ

  • @RamdharKaler
    @RamdharKaler 2 дня назад +1

    ਮੁੱਖ ਮੰਤਰੀ ਜੀ ਸੋ ਕਰੋੜ ਦਾ ਘਾਟਾ ਪਾਉਣ ਵਾਲੇ ਇਕੱਲੇ ਧਰਨੇ ਵਾਲੇ ਨਹੀਂ ਤੁਸੀਂ ਬਰਾਬਰ ਦੇ ਦੋਸ਼ੀ ਹੋ ਤੁਹਾਡੇ ਲੀਡਰ ਤੇ ਤੁਸੀਂ ਆਪ ਧਰਨੇ ਦਾ ਸਮਰਥਨ ਕਰ ਰਹੇ ਹੋ ਖ਼ਤਮ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜੇ ਤੁਸੀਂ ਅਗਰ ਸਹੀ ਰਾਜ ਨੀਤੀ ਕਰਦੇ ਜਾਂ ਤੁਹਾਡੇ ਤੋਂ ਪਹਿਲਾਂ ਵਾਲੇ ਮੰਤਰੀ ਸਹਿਬਾਨ ਵੀ ਜਿਨੀਆਂ ਸਬਸਿਡੀਆਂ ਕਰੋੜ ਪਤੀ ਲੋਕਾਂ ਨੂੰ ਦਿਤੀਆਂ ਜਾਂਦੀਆਂ ਨੇ ਉਹ ਗਰੀਬਾਂ ਨੂੰ ਆਮ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਸੀ ਮੋਟਰਾਂ ਦੇ ਬਿੱਲ ਸਿਰਫ ਇੱਕ ਮੋਟਰ ਵਾਲੇ ਦਾ ਮੁਆਫ਼ ਹੋਵੇ ਜਿਨਾਂ ਸਬਸਿਡੀ ਦਾ ਬਿੱਲ ਭਰਦੇ ਹੋ ਉਨਾਂ ਪੈਸਾਂ ਇੱਕ ਦੋ ਕਿੱਲਿਆ ਵਾਲੇ ਕਿਸਾਨ ਤੇ ਬਿਨਾਂ ਜਮੀਨੇ ਲੋਕਾਂ ਨੂੰ ਦਿੱਤਾ ਜਾਂਦਾ ਤਾਂ ਜਦੋਂ ਦੇ ਬਿਲ ਮੁਆਫ਼ ਕੀਤੇ ਨੇ ਹੁਣ ਤੱਕ ਰੰਗਲਾ ਪੰਜਾਬ ਬਣ ਜਾਣਾ ਸੀ ਸਾਰੀਆਂ ਸਰਕਾਰਾਂ ਭਰਿਆਂ ਨੂੰ ਹੀ ਭਰਦੀਆਂ ਨੇ

  • @balbirsingh8818
    @balbirsingh8818 2 дня назад +2

    ਬੀਬੀ ਜੀ ਸੱਭ ਆਪਣੀਆਂ ਹੀ ਫੈਦੇ ਲਈ ਮੋਦੀ ਨੂੰ ਮਿਲਣ ਲਈ ਗਾਏ ਸੀ

  • @ManjinderSingh-pi9hv
    @ManjinderSingh-pi9hv 2 дня назад +1

    8December nu nhi 8January nu scl open hone ne

  • @JaswinderKaur-cq2pz
    @JaswinderKaur-cq2pz 2 дня назад

    🙏🙏

  • @SitalRam-o9f
    @SitalRam-o9f 2 дня назад

    🙏🙏sat shri akaal ji

  • @kamleshsingh2349
    @kamleshsingh2349 2 дня назад

    Happy new year Bata g

  • @balbirsingh8818
    @balbirsingh8818 2 дня назад +1

    ਇਹ ਸਾਰਾ ਖਾਲੀਦਲੀਏ ਨੇ ਸਜਾ ਦਾ ਡਰਾਮੇ ਬਾਜੀ ਕੀਤੀ ਹੈ ਸਾਰੇ ਰੱਲੇ ਮਿਲੇ ਹੋਏ ਹੈ ਸਾਜਾ ਤਾਂ ਡਰਾਮਾ ਸੀ

  • @sodhisingh2033
    @sodhisingh2033 2 дня назад

    Satsriakal ji 🙏

  • @GoginderSingh-em4ct
    @GoginderSingh-em4ct 2 дня назад +1

    ❤❤🌹🌹🇮🇳🇲🇾🙏🙏🙏

  • @jasvirchandi7170
    @jasvirchandi7170 2 дня назад

    Good news

  • @paramjitkaur4936
    @paramjitkaur4936 2 дня назад

    Very nice news beti❤

  • @SukhdeepSukh-s8r
    @SukhdeepSukh-s8r 2 дня назад

    🚂🚂🌾🌾🌾⛽️

  • @kuldipsingh6085
    @kuldipsingh6085 2 дня назад

    Bibi g andata free nhi dinde a andateyan ne kise din sanu paniyan to vi door kardena apne faidyan dekhde majdur nu kehde 150 rs din da deye sare apna hi dekhde

  • @sukhpalcheema4369
    @sukhpalcheema4369 2 дня назад

    Nri complain da mail id please

  • @BaljitSingh-jh6dt
    @BaljitSingh-jh6dt 2 дня назад

    😂