Khbaran Da Sira : Amritpal Singh ਬਾਰੇ Sukhbir Badal ਦਾ ਵਿਵਾਦਤ ਬਿਆਨ! ਸੜਕਾਂ ‘ਤੇ ਆਏ ਲੋਕ | D5 Punjabi

Поделиться
HTML-код
  • Опубликовано: 27 окт 2024

Комментарии • 11

  • @RajinderKaur-bq1fm
    @RajinderKaur-bq1fm 2 месяца назад +4

    ਇਹਨਾ ਦੇ ਪਿਓ ਦਾ ਰਾਜ ਆ।

  • @kulwantsingh3183
    @kulwantsingh3183 2 месяца назад

    ਭਾਈ ਜੀ ਧਰਮਯੁੱਧ ਮੋਰਚੇ ਵਿੱਚ ਸੰਤ ਲੌਂਗੋਵਾਲ ਨੇ ਮੌਕੇ ਦੀ ਸਿੱਖ ਫੈਡਰੇਸ਼ਨ ਨਾਲ ਵਿਸ਼ਵਾਸ਼ਘਾਤ ਕਰਕੇ ਰਜੀਵ ਗਾਂਧੀ ਨਾਲ ਸਮਝੌਤਾ ਕੀਤਾ ਗਿਆ ਸੀ ਮਡਰ ਤਾਂ ਹੀ ਹੋਇਆ ਸੀ ਜੀ ਵਾਹਿਗੁਰੂ ਸਾਹਿਬ ਜੀ

  • @BalwinderSinghHardeep
    @BalwinderSinghHardeep 2 месяца назад

    ਆਉਣ ਵਾਲੇ ਸਮੇਂ ਵਿੱਚ ਭਾਈ ਅਮ੍ਰੀਤਪਾਲ ਸਿੰਘ ਦਾ ਸੀ ਐਮ ਬਣਨਾ ਤਹਿ ਐ ਸੁਖਵੀਰ ਹੋਵੇ ਭਾਵੇਂ ਭਗਵੰਤ ਮਾਨ ਹੋਵੈ ਇਹ ਇਸ ਬਾਹਰ ਮਾਰਨੇ ਕੱਢਕੇ ਲੋਕਾ ਨੇ ਜਿਵੇਂ ਦੁੱਧ ਚੋਂ ਮੱਖੀ ਕੱਢੀਦੀ ਐ ।

  • @avtarsingh7020
    @avtarsingh7020 2 месяца назад

    ਇਹ ਗੱਲ ਬਿਲਕੁੱਲ ਸਹੀ ਹੈ ਜਦੋਂ ਬਾਦਲ ਸਾਹਿਬ ਇੰਦਰਾ ਗਾਂਧੀ ਨੂੰ ਮਿਲਣ ਗਏ ਸਨ ਤਾਂ ੳਹ ਆਪਣੇ ਨਾਲ ਹੋਰ ਵੀ ਚਾਰ ਪੰਜ ਜਾਣੇ ਨਾਲ ਲੈਕੇ ਗਏ ਸਨ ਤਾਂ ਬਾਦਲ ਨੇ ਕਹਿਕੇ ਹਰਿਮੰਦਰ ਸਾਹਿਬ ਤੇ ਹਮਲਾ ਵੀ ਇੰਦਰਾ ਗਾਂਧੀ ਨੂੰ ਕਹਿ ਕਰਵਾਇਆ ਸੀ ਉਹ ਬੰਦੇ ਨਾਲ ਗਏ ਸਨ ਉਨ੍ਹਾਂ ਵਿੱਚ ਸੰਤ ਲੌਂਗੋਵਾਲ ਵੀ ਗਏ ਸਨ ਏਹ ਸਾਰੇ ਬੰਦੇ ਅਟੈਕ ਤੋਂ ਪਹਿਲਾਂ ਹਰਿਮੰਦਿਰ ਸਾਹਿਬ ਵਿੱਚ ਇਕ ਕਮਰੇ ਵਿਚ ਰਹੇ ਸਨ ਅਤੇ ਬਾਦਲ ਸਾਹਿਬ ਉਨੇ ਦਿੱਲੀ ਰਹੇ ਸਨ ਤੇ ਓਥੋਂ ਹੀ ਏਹਨਾਂ ਨੂੰ ਪੁਛਦੇ ਸਨ ਕਿ ਭਿੰਡਰਾਂ ਵਾਲਾ ਮਰ ਗਿਆ ਕਿ ਨਹੀਂ ਜਦੋਂ ਅਟੈਕ ਖੱਤਮ ਹੋਇਆ ਤਾਂ ਇਨ੍ਹਾਂ ਲੌਂਗੋਵਾਲ ਤੋਂ ਡਰ ਸੀ ਕਿਤੇ ਇਹ ਦੱਸ ਨਾ ਦੇਵੇ ਕਿ ਅਟੈਕ ਕਹਿ ਕੇ ਕਰਵਾਇਆ ਗਿਆ ਹੈ ਕਿਉਂਕਿ ਲੌਂਗੋਵਾਲ ਬਹੁਤ ਇਮਾਨਦਾਰ ਇਨਸਾਨ ਸਨ ਤਾਂ ਕਰਕੇ ਹੀ ਉਨ੍ਹਾਂ ਨੂੰ ਮਰਵਾਇਆ ਗਿਆ ਸੀ ‌।

  • @jasbirsinghgill481
    @jasbirsinghgill481 2 месяца назад

    Badhi Singh nu bahar aun too rokiya vi stats di governments ne ji

  • @ManjeetSingh-gq5pw
    @ManjeetSingh-gq5pw 2 месяца назад

    Sukhbir badal nu amritpal nu nal lyke kom di support krni

  • @AvtarSingh-ui7pv
    @AvtarSingh-ui7pv 2 месяца назад

    Vir ji assi ta je bolde ha ke sare hi bandi singh riha ho jan ji pr bahi amritpal singh ji de nam te badl gdar de didd dukhn lag janda ha ji .................Vir ji bahi amritpal singh Jia ne koi katl lut daka Maria hoe jj pr kus be ve nhi kria ha ji .......karn ki lok hun bahi amritpal singh Jia gll mnde ne ina gdara nu bus jhi ha ke je bahi sab ji bahr aa ge ta sada pta saff ha ji bus ina hi drr ina nu ha ji be je ek bar vota jit ke aa gia ta assi apni sari jindgi bich rajniti bich nhi aa sakde ji. Je drr ha ina nu ji.

  • @Jogasinghsandhu-i2r
    @Jogasinghsandhu-i2r 2 месяца назад +2

    Baldev singh maan di gl j kise hd Tak theek a jadon sukhbir satta ch codon bandhi singhan di yad nhi ayeenale eh modi te amitshah da,,,,, baya c

  • @AvtarSingh-ui7pv
    @AvtarSingh-ui7pv 2 месяца назад

    Dr gandi ji.bilkul sache suche insan ne ji ju sahi nu sahi galt nu galt bolde ne ji..

  • @mobilehouse8883
    @mobilehouse8883 2 месяца назад

    Sukhveer badal gnda Banda he