New Punjabi Songs 2024 | Shop Sunyaara Di (Official Video) Baaghi | Latest Punjabi Songs 2024

Поделиться
HTML-код
  • Опубликовано: 16 июн 2024
  • ► Baaghi Presenting New Punjabi Song 2024 “Shop Sunyaara Di” By Baaghi So Must Watch, Like, Share & Leave Your Valuable Comments.
    #latestpunjabisongs2024 #trending #shopsunyaaredi #baaghi
    ► Subscribe To Our Channel For Upcoming Songs :-
    youtube link :- shorturl.at/pzL15
    ____________________________________________
    🎧 Song Credits :-
    ☞ Title - Shop Sunyaara Di
    ☞ Singer/ Lyrics/ Composer - Baaghi
    ☞ Music - Mirror
    ☞ Female Lead - Gauri Virdi
    ☞ Director - Nishant Sharma
    ☞ DOP - Robho
    ☞ Edit- Nick
    ☞ Video - BM Films
    ☞ Special Thanks - Sunny Bal ‘Nav Riar , Rinku Paa
    ☞ Producer - Sewak Singh Romy
    ☞ Manged by - Baaz Shindewala
    ☞ Project - Baaz Shindeala
    ☞ Digital Partner - Coin Digital
    ( / coin_digital )
    ☞ Online Promotions - Sharp Media
    ( / sharp__media )
    ☞ Label - Baaghi
    _____________________________________________________
    For Digital enquiries: Coin Digital
    Snapchat - / coindigital
    RUclips - / coindigital
    Facebook - / coindigital73
    Instagram - / coin_digital
    _______________________________________________________
    ► Record Label - Baaghi
    ► Enjoy & Stay Connected with us 📲
  • ВидеоклипыВидеоклипы

Комментарии • 1,7 тыс.

  • @RamanPreet-ci3rv
    @RamanPreet-ci3rv Месяц назад +35

    ਪਤੰਦਰਾ ਕਿੱਥੇ ਬੈਠ ਕੇ ਲਿਖਦਾ ਤੂ ਸਿਰਾ ਲਾ ਦਿਨਾ ਹਰ ਵਾਰ Love u jattaaaa❤❤❤❤

  • @Baaghiofficial451
    @Baaghiofficial451 Месяц назад +671

    haji ਮਿਤਰੋ ਕੈਮ ਓ ਕਿਵੇ ਲੱਗਾ ਸੁਨਿਆਰਾ ਗੀਤ ਤੇ ਤਹਾਨੂ ਕਿਹੜੀ ਲਾਈਨ ਘੈਂਟ ਲੱਗੀ ਸਭ ਤੋ ❤️🙏

    • @rinkurai5717
      @rinkurai5717 Месяц назад +46

      ❤❤

    • @billathothian24
      @billathothian24 Месяц назад +14

      ❤❤❤

    • @gurwinderdibipuria107
      @gurwinderdibipuria107 Месяц назад +14

      Wet veer❤❤❤ lavu

    • @arundeepdeep1378
      @arundeepdeep1378 Месяц назад +6

      Beemar ch mara fire ni kmaal a bayi nice lyrics bayi to baad BSS tusi o jehde vich dam lgda jurrat nall bolan di always inj hi gaya kro khul k Kom lyi desh lyi hakk lyi God bless you veere

    • @user-do3jw2vq6y
      @user-do3jw2vq6y Месяц назад +7

      ਓਕੇ ਰਿਪੋਰਟ ਜਾਣ ❣️ਬਾਗੀ ਵੀਰ ਮਿੱਲਾ ਗਏ ਜਰੂਰ ਪਿੰਡ ਆ ਕੇ ❤ਲਵ ਯੂ ਜੱਟਾ ❣️ਇਕ ਮੂਸਾ ਇਕ ਬਾਗੀ ❣️🙏ਵਾਹਿਗੁਰੂ ਮੇਹਰ ਕਰੇ 🙏

  • @sunnys.k4371
    @sunnys.k4371 Месяц назад +9

    ਭਾਈ ਇਕ ਮੂਸੇਵਾਲੇ ਝੋਟੇ ਤੋਂ ਬਾਦ ਸਿਰਫ ਤੂੰ ਹੀ ਆ ਜਿੰਦਾ ਮੁਰੀਦ ਹੋਇਆ ਤੇਰੇ ਗਾਣੇ ਵੀ ਸਿੱਧੂ ਦੇ ਗੀਤਾ ਵਾਂਗੂ ਹਿੰਮਤ ਦੀਦੇ ਆ love you sidhu moose wala second love you Baaghi Shinde ala ਬਾਬਾ ਚੜ੍ਹਦੀਕਲਾ ਚ ਰੱਖੇ

  • @user-bb4zp2tm1h
    @user-bb4zp2tm1h Месяц назад +30

    ਬਟਾਲੇ ਵਾਲੇ 👍

  • @gursahalrandhawa6924
    @gursahalrandhawa6924 Месяц назад +17

    Kon kon majitha too a❤
    Love you jatta ❤
    Bagghi ta far bagghi a❤

  • @Spkuttiwal
    @Spkuttiwal Месяц назад +32

    baghi ਦੀ ਲਿਖਤ ਨੂੰ ਇਕ ਲਾਇਕ❤❤

  • @Aman_pb_x_1
    @Aman_pb_x_1 Месяц назад +8

    ਔਜਲੇ ਨੂੰ ਸਿੱਧਾ reply ਦੇਣ ਵਾਲਾ ਬਾਗ਼ੀ 😂❤❤❤❤

  • @gavvycheema4045
    @gavvycheema4045 Месяц назад +12

    ਬਹੁਤ ਵਧੀਆ song ਆ ਵੀਰ , ਇਕ ਸਾਊਦੀ ਅਰਬ ਵਾਲੇ ਡਰਾਈਵਰਾਂ ਤੇ ਬਣਾ ਦੇ ਯਾਰ , ਸਾਊਦੀ ਵਾਲਿਆਂ ਦਾ ਨਾਮ e ਨਈ ਲੈਂਦਾ ਕੋਈ ਸਿੰਗਰ , ਬਾਕੀ ਬਾਬਾ ਚੜਦੀਕਲਾ ਚ ਰੱਖੇ ਵੀਰ ਤੈਨੂੰ ।

  • @JotArchitect
    @JotArchitect Месяц назад +99

    ਕਿੱਥੇ ਦੱਬਦਾ ਹੁਣ ਬਾਗ਼ੀ 👌✅ ਖਿੱਚੀ ਆਉਂਦਾ ਝੋਟੇ ਵਾਂਗੂ 👌👌❤️

  • @Harjeet-yw3he
    @Harjeet-yw3he Месяц назад +22

    ਬਾਘੀ ਤਾਂ ਫਿਰ ਬਾਘੀ ਐ ❤❤❤❤

  • @shamshersingh5033
    @shamshersingh5033 Месяц назад +39

    ਪਿਹਲਾ ਸਿੱਧੂ ਮੂਸੇ ਵਾਲਾ ਨੇ ਅੱਤ ਕਰਵਾਈ ਕਰਵਾ ਛੱੜੀ ਤੇ ਹੁਣ ਬਾਗ਼ੀ ਜੱਟ ਨੇ ਘੈਂਟ ਆ ਜੱਟਾਂ ਵਾਹਿਗੁਰੂ ਮੇਹਰ ਕਰਨ ਤੇ ਤੈਂਨੂੰ ਹਮੇਸ਼ਾ ਖੁਸ਼ ਰੱਖਣ ❤❤

  • @Hirajatt
    @Hirajatt Месяц назад +11

    ਮਾਝੇ ਵਾਲਿਆਂ ਦੀ ਕੋਈ ਰੀਸ ਨੀ ❤️👍

  • @SonuSingh-gl1pu
    @SonuSingh-gl1pu Месяц назад +80

    ਕਿੱਥੇ ਟਲਦਾ ਪੁੱਤ ਸਿੰਦੇ ਦਾ 😎💯❤️‍🔥

  • @karmitakaur3390
    @karmitakaur3390 Месяц назад +92

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @abhirandhawa8436
    @abhirandhawa8436 Месяц назад +5

    Baaghi baaghi hoyi payi aa

  • @singerlyrics-j
    @singerlyrics-j Месяц назад +6

    ਉਹ ਡਾਦਾਂਗੇ ਮਜੀਠਾ ਬਿੱਲੋ ਰੋਡ ਤੋਂ ਜੋ ਟੱਕ ਸੰਨੀ ਬੱਲ ਦਾ ਖੜਾ ✌️ ਕਾਨੂੰ ਗੱਲਾਂ ਕਰਾਈਆਂ ਪਈਆਂ ਕਹਿੰਦੇ ਮਾਝੇ ਆਲਿਆਂ ਨੇ ❤ ਬੰਬ ਗਾਣਾ 💣💣 ਬਾਗੀ ਬਾਈ 👌💪

  • @Mrpendu2800
    @Mrpendu2800 Месяц назад +23

    ਬਾਘੀ ਵੀਰ ਜਿੰਦਗੀ ਰਹੀ ਤਾਂ ਜਰੂਰ ਬਲੋਨਾ ਤੈਨੂੰ ਮੈ ਆਪਣੇ ਵਿਆਹ ਤੇ ਫਿਰੋਜ਼ਪੁਰ ਲਵ ਯੂ ਭਰਾ ❤

  • @Mrpendu2800
    @Mrpendu2800 Месяц назад +37

    ਬਾਘੀ ਤਾ ਫ਼ੇਰ ਬਾਘੀ ਆ
    ਸ਼ਿੰਦੇਅਲਾ ❤

  • @JobanSingh-py8st
    @JobanSingh-py8st Месяц назад +5

    ਮਜੀਠਏ ਵਾਲਾ ਲਾਈਕ ਕਰੋ

  • @SatnamSudhar
    @SatnamSudhar Месяц назад +3

    ਝੋਟੇ ਦਾ ਪਾਲੇਖਾ ਪੈਂਦਾ ਤੇਰਾ ਗਾਣਾ ਸੁਣਕੇ ❤ ਬਾਗੀ ਤੇ ਫੇਰ ਬਾਗੀ ਆ❤❤💪🏻💪🏻

  • @JashanDeep-vl5ef
    @JashanDeep-vl5ef Месяц назад +11

    ਵਾਹਿਗੁਰੂ ਜੀ ਤਰੱਕੀ ਬਖਸ਼ੇ

  • @h_k_vlogs
    @h_k_vlogs Месяц назад +6

    ਬਾਗ਼ੀ ਤਾਂ ਫੇਰ ਬਾਗ਼ੀ ਆ ਵੀਰੇ ਸਾਰੇ song ਬਹੁਤ ਘੈਂਟ ਨੇ, ਵਾਹਿਗੁਰੂ ਜੀ ਤੁਹਾਨੂੰ ਚੜਦ੍ਹੀਕਲਾ ਵਿੱਚ ਰੱਖਣ

  • @Ajmerpb06Singh
    @Ajmerpb06Singh Месяц назад +3

    Bagghi Jnn att song purri yes karwayi payi aa love 💕😘 you dova prava nu baaz shindeala bagghi shindeala love you dilo ❤😘

  • @Manjitsroa
    @Manjitsroa 16 дней назад

    Y j bar bar video seen krn te har ek view millda ta eh song 1 on trending hunda
    Ene baar sun liya😍

  • @PB06EXAVITOR
    @PB06EXAVITOR Месяц назад +7

    ਬਾਗ਼ੀ ਵੀਰ PB06 ਵਾਲੇ SALUTE ਵੀਰੇ 👍👍👍

  • @gugguwaraich9036
    @gugguwaraich9036 Месяц назад +7

    ਬਾਈ ਬੜਕ ਬਹੁਤ ਸੋਹਣੀ ਮਾਰਦਾ ਤੂੰ ❤❤

  • @Ajmerpb06Singh
    @Ajmerpb06Singh Месяц назад +3

    Bahut ghaint song love you ustaad g ❤❤️ bagghi pra❤️

  • @user-gb9ed2cm3p
    @user-gb9ed2cm3p Месяц назад +6

    ਬਹੁਤ,ਵਦੀਆ,ਬਾਗੀ,ਵੀਰ,ਆਪਾ,ਤਹਾਡੇ,ਅਤੇ,ਮੂਸੇ,ਜੱਟ,ਦੇ,ਫੈਨ,ਆ,ਵੀਰ,,ਚੱਕੀ,ਰੱਖ,ਕੰਮ,ਲਵ,ਜੂ,ਆ,ਵੀਰ,❤❤❤❤

  • @undergroundbande5552
    @undergroundbande5552 Месяц назад +5

    ਬਾਗੀ ਬਾਈ ਤੇ ਚਾਚਾ USA ਵਾਲਾ end ਗੱਲ ਬਾਤ

  • @sukhmahla5861
    @sukhmahla5861 Месяц назад +2

    ਬਹੁਤ ਸੋਹਣਾ song ਬਾਗੀ ਵੀਰੇ ਰੱਬ ਲੰਮੀਆਂ ਉਮਰਾਂ ਕਰੇ ਵੀਰ ਦੀਆ

  • @HarjinderSingh-xl9xz
    @HarjinderSingh-xl9xz Месяц назад +1

    ਵੀਰੇ ਤੇਰਾ ਗੀਤ ਬਹੁਤ ਪਿਆਰਾ ਆ ਅਜ ਮੈਂ ਜਦੋਂ ਤੇਰਾ ਲਾਇਵ ਵੈਰੋਕੇ ਵੇਖਿਆ ਉਸ ਤੋਂ ਪਹਿਲਾਂ ਮੀਂਹ ਬਹੁਤ ਆ ਗਿਆ ਸੀ ਪਰ ਮੈਂ ਸਭ ਤੋਂ ਅੱਗੇ ਗਿਲੇ ਮੈਨਾ ਉਪਰ ਬੈਠ ਕੇ ਤੇਰੇ ਸਾਰੇ ਗੀਤ ਸੁਣੇ ਬਹੁਤ ਸੋਹਣੇ ਸਨ ਰੱਬ ਤੈਨੂੰ ਹੋਰ ਵੀ ਤਰੱਕੀ ਬਖ਼ਸ਼ੇ ਲਵ ਯੂ ਵੀਰੇ

  • @AshwaniKumar-jr1qx
    @AshwaniKumar-jr1qx Месяц назад +7

    ਬਾਗ਼ੀ ਤਾਂ ਫੇਰ ਬਾਗ਼ੀ ❤🤟

  • @harpalbajwa6045
    @harpalbajwa6045 Месяц назад +4

    Baaghi ta fir Baaghi aa ❤❤

  • @prinkjotsingh7377
    @prinkjotsingh7377 Месяц назад +1

    Baaghi veere khichi rakh kmm eda hiii poori galbatt e Song ch🔥🔥👍👍

  • @LoveSingh-we5ip
    @LoveSingh-we5ip Месяц назад +1

    ਮਗਰੇ ਜੇਲ ਬ੍ਰੇਕ 2 ਕਰਦੇ ਰਲੀਜ਼ ਝੋਟਿਆਂ ❤ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏

  • @tonysandhu5911
    @tonysandhu5911 Месяц назад +3

    ਬਹੁਤ ਸੋਹਣਾ ਗੀਤ ਲਿਖਿਆ ਵੀਰ ਮਿਲਦੇ ਆਂ ਕਿਸੇ ਦਿਨ ਤੈਨੂੰ ਬਹੁਤ ਬਹੁਤ ਵਧਾਈਆਂ❤❤❤❤

  • @Badshah_Gaming7.0
    @Badshah_Gaming7.0 Месяц назад +4

    ਬੱਘੀ ਤੇ ਫੇਰ ਬੱਘੀ ਆ ❤

  • @gurigill9418
    @gurigill9418 Месяц назад +1

    Sirra lata jhottya end gal batt love you vadde bai khich k rakh kamm burraaahhh 🔥🔥🌺🥀💪🤘🤟✌️

  • @strangerbains8771
    @strangerbains8771 Месяц назад +2

    Hahahaha 22 Shindeaaleya Gana ta Tera Harek hi Ghaint Hunda ,per es gaane de end ch randhir mann ne v sirra kraata

  • @VishalSingh-zj1uq
    @VishalSingh-zj1uq Месяц назад +4

    ਆਉਦਾ ਚੀਕਾਂ ਘਡਾਉਦਾ ਪੁੱਤ ਛਿੰਦੇ ਦਾ ✍⛳ #baaghishindewala

  • @mantaj6222
    @mantaj6222 Месяц назад +3

    ਸੁਨਿਆਰੀ ਵੀ ਸੈਟ ਕਰ ਲਈ ਬਾਗੀ ਬਾਈ ਨੇ❤❤🎉🎉

  • @harpeeetsingh-bm7vb
    @harpeeetsingh-bm7vb Месяц назад +2

    ਬਾਘੀ ਤਾਂ ਫਿਰ ਬਾਘੀ ਐ 👌👌👌👌👌👌👌👌

  • @tsheringdorji6652
    @tsheringdorji6652 Месяц назад +1

    BHAI JI MAIA ARUNACHAL PARDESH SE HU PER APKE SAB SONG SUNTA HU MAIA APKA FAN HO GAY PROUD OF BAAGHI

  • @AmanpreetSingh-lt2nl
    @AmanpreetSingh-lt2nl Месяц назад +12

    ਵਰੇ ਪੁੱਛੇ ਬਿਨਾਂ ਪਿੰਡ ਕੀ ਜੁਰਤ ਸਰਕਾਰਾਂ ਦੀ ...... Baaghi ta Baaghi aa 💋💋💞 Love you jattaa

    • @Sandip-eq4ei
      @Sandip-eq4ei Месяц назад

      ਅੰਬਰਤਪਾਲ ਦੇ ਸ੍ਰੀ ਡਿਬਰੂਗੜ ਸਾਹਿਬ ਵਿਖੇ ਸ਼ਿਫਟ ਹੋਣ ਉਪਰੰਤ ਪੈਦਾ ਹੋਏ ਖਲਾਅ ਨੂੰ ਭਰਨ ਲਈ ਮਸਾਂ-ਮਸਾਂ ਗਰਮ ਖੂਨ ਲੱਭਾ ਸੀ ਮੰਡੀਰ ਨੂੰ, ਪਿੰਡ ਦੀਆਂ ਬੁੜ੍ਹੀਆਂ ਨੇਂ ਮਾਰ-ਮਾਰ ਪਤੀਲੇ ਓਹ ਵੀ ਠੰਡਾ ਕਰਤਾ🙄😅😅

  • @officialsharma0000
    @officialsharma0000 Месяц назад +13

    ਬਟਾਲੇ ਆਲੇ ❤

  • @gauravsandhu1997
    @gauravsandhu1997 10 дней назад +1

    Sidhu ve bhut nice banda pra tu ve bhut nice banda aya

  • @VishalVerma-qm4uk
    @VishalVerma-qm4uk Месяц назад +2

    Kya baat aa jatta mankirt aulakh & bagghi bai da show vich song suna se ❤

  • @JatinderKumar-xl7fe
    @JatinderKumar-xl7fe Месяц назад +3

    End krti ustad ji love you❤❤❤❤💯💯💯

  • @user-fp6fp8iw4p
    @user-fp6fp8iw4p Месяц назад +3

    Dubai wale bhut like krdr thanu pra ❤❤❤ miss u an k milde 🇦🇪❣️💪💪

    • @babbu--kammewala
      @babbu--kammewala Месяц назад

      Haji m ve Dubai ch a m babbu --kammewala a spot me mere ve geet sun lo a ge a babbu --kammewala chanal te

  • @singga5679
    @singga5679 Месяц назад +2

    ਕਦੇ ਖੁਦ ਨੂੰ ਵੀ ਛਾਂਣ ਕੇ ਵੇਖ ਸੁਆ ਤੋ ਬਗੈਰ ਕੁਝ ਨੀ ਮਿਲੇਗਾ🖤

  • @ManpreetSingh-jf6qh
    @ManpreetSingh-jf6qh Месяц назад +2

    ਬਹੁਤ ਵਧੀਆ ਗੀਤ ❤
    ਰੱਬ ਚੜਦੀ ਕਲਾ ਵਿੱਚ ਰੱਖੇ ❤️

  • @sidhuzaddifan5911
    @sidhuzaddifan5911 Месяц назад +3

    Bai g nicely song bai milnaa c kado te kado milo ge

  • @Baadarale
    @Baadarale Месяц назад +3

    gaana te eda jida mere te ee likhta sara love you baaghi veer😘♥️

  • @karanaujla2717
    @karanaujla2717 Месяц назад +2

    ਕੀ ਹਾਲ ਏ ਬਾਗੀ 22

  • @user-zk5vu3jc6h
    @user-zk5vu3jc6h 20 дней назад +1

    Hnji dso fr aye kide sada Majitha vh ❤️

  • @user-jn9vo8hu2e
    @user-jn9vo8hu2e Месяц назад +3

    Baggi ta fir baggi aa ❤❤love you jatta ❤❤❤❤❤❤

  • @abgaming1379
    @abgaming1379 Месяц назад +4

    Swaad a gya 🎉

  • @user-jg3gf4yp1t
    @user-jg3gf4yp1t Месяц назад +1

    ਸਿਰਾਂ ਆ ਵੀਰ ਕੱਲ੍ਹ ਜਿਨ੍ਹਾਂ ਸੋਚਿਆ ਸੀ ਉਦੋਂ ਜਿਆਦਾ ਅਨੰਦ ਆਇਆ ਤਹਾਨੂੰ ਲਾਈਵ ਵੇਖ ਕੇ ਤੁਸੀਂ ਅੱਤ ਕਰਵਾ ਤੀ ਸੀ ਵੀਰ ਢੋਟੀਆਂ

  • @rajchopra8829
    @rajchopra8829 21 день назад

    Gaint Baagi Shindeale 🔥🔥
    Lots of love from Jaipur Rajasthan

  • @user-wf2ur6uh6l
    @user-wf2ur6uh6l Месяц назад +4

    Very nice voice song ❤❤❤❤

  • @Husan_shindeala
    @Husan_shindeala Месяц назад +4

    ਇੱਕ ਦੱਲੇ ਦੀ ਮੈ lc ਚ ਮਾਰਨੇ ਫ਼ੈਰ ਨੀ❤❤❤❤

  • @bijeshadhikari9979
    @bijeshadhikari9979 Месяц назад +1

    Director Saab ....apna Bhai Nishant sharma ❤❤❤ bless you

  • @saktisingh5619
    @saktisingh5619 Месяц назад +1

    Shinde uncle da putt sirra aaw puraaa end glwattt aaw 22 ji

  • @user-eh5sk7lh3i
    @user-eh5sk7lh3i Месяц назад +5

    ਖਿੱਚ ਕੇ ਰੱਖ ਕੰਮ ਝੋਟਿਆ❤

  • @user-qq7li2zb5h
    @user-qq7li2zb5h Месяц назад +1

    ਮਿੱਠੀ ਐ ਡ੍ਰੋਨ ਨਾਲ ਡਿਗਦੇ ਪਿੰਡ ਮੇਰੇ ਸਿਦੇ ਸੰਦ ਨੀ ਓਸ ਪਿੰਡ ਚ ਨੀ ਤੇਰੇ ਕਿਤੇ ਦੀਖ਼ਨੇ ਜਿੱਥੇ ਮੈ ਚੜਾ ਤੇ ਚੰਦ ਨੂੰ ਬਾਗ਼ੀ ਤੇ ਫੇਰ ਬਾਗ਼ੀ ਆ ❤

  • @Beyourselfn
    @Beyourselfn Месяц назад +1

    End te chacha la ke jma hi sirra kra shadya ee😂😂🔥

  • @neverforget-84
    @neverforget-84 Месяц назад +1

    ਬਹੁਤ ghant ਆ ਭਰਾ,
    ਅਗਲਾ ਪੰਜਾਬ ਤੇ ਆਉਣ ਦੇ ❤

  • @kabaddiplayer-ch5rq
    @kabaddiplayer-ch5rq Месяц назад +1

    ਵੀਰ ਜੀ ਅਗਲਾ ਗੀਤ ਕਿਸਾਨੀ ਤੇ ਕਰੋ

  • @SunnyXx-ko3lt
    @SunnyXx-ko3lt Месяц назад +1

    ਬਾਘੀ ਤਾ ਫਿਰ ਬਾਘੀ ਆ ਚੋਟਾ ਦੱਬਦਾ ਕਿੱਥੇ ਆ 🙈😇

  • @gurigill9418
    @gurigill9418 Месяц назад +1

    Sirra sadde alya 🔥🦅🐯

  • @INDERJITSINGH-jz7uw
    @INDERJITSINGH-jz7uw Месяц назад +2

    ਸੁਨਿਆਰੇ ਪਾੜ ਕੇ ਗਲ ਚ” ਵੀ ਪਾ ਦਿੰਦੇ

  • @dropchor2503
    @dropchor2503 Месяц назад +1

    Bohut bohut Vadiya song baaghi bai❤❤❤❤❤❤❤

  • @user-nv9cw4ih2b
    @user-nv9cw4ih2b Месяц назад

    ਮਿੱਠਏ ਡ੍ਰੋਨ ਰਾਹੀ ਡਿੱਗ ਦੇ ਪਿੰਡ ਮੇਰੇ ਸਿੱਧੇ ਸਾਂਦ ਨੀ ❤

  • @modifypoint
    @modifypoint Месяц назад +1

    ਗੋਲਡ ਦੀ ਜਿਊਲਰੀ ਤੂੰ ਫਿਰੇਂ ਭਾਲਦੀ, ਜੱਟ ਪਿੱਤਲ ਦਾ ਕਰੇ ਕਾਰੋਬਾਰ ਜੱਟੀਏ ਼।। ਸਿੱਧੂ ਮੂਸੇ ਆਲਾ ✔️🔥🔥

  • @jassmehra4829
    @jassmehra4829 Месяц назад +1

    ❤ਸ਼ਾਂਤੀਆ ੍ ਨਾਂ ਮੀਨ ਬੱਲੀਆਂ, ਬੀਨਾਂ ਜਿੱਗਰੇ ਸ਼ਰੀਰ ਕੇੜੇ ੍ਰ ਕੰਮ ਦਾਂ

  • @Danger_boss_ff_Yt
    @Danger_boss_ff_Yt Месяц назад +1

    ਸਾਨੂੰ ਕੋਈ ਲਾਈਨ ਨੀ ਬਲਕੀ ਸਾਰਾ ਗੀਤ ਵਧੀਆ ਲੱਗਾ ਹੈ ❤❤❤❤❤❤❤

  • @sunilbhandari7247
    @sunilbhandari7247 Месяц назад +1

    Welcome back Nishu bro ❤

  • @gx_jarman_9740
    @gx_jarman_9740 Месяц назад +1

    Baagi ta baagi aa❤

  • @jassbhullar779
    @jassbhullar779 Месяц назад +1

    ਬਾਗ਼ੀ ਭਰਾ ਕਿੱਥੇ ਦਬਦਾ ❤️🎯

  • @karanbirsingh-gr1pc
    @karanbirsingh-gr1pc 3 дня назад

    sara song he end va big bro,wmk,kre tuhde te bro eida he,aunde rehne chide va song tuhde

  • @rajsandhu3666
    @rajsandhu3666 Месяц назад

    ਬਹੁਤ ਘੈਂਟ ਭਰਾ ਬਾਬਾ ਖੁਸ਼ ਰੱਖੇ ❤❤sira

  • @SharanHans
    @SharanHans Месяц назад +1

    ਪੁੱਛ ਬਾਪੂ ਨੂੰ ਪਿਆਰ ਨਾਲ ਮੰਨਨਾ ਕਿ ਬੀਮਰ ਚ ਮਾਰਾ ਫੈਰ ਨੀ ❤❤❤

  • @Sandip-eq4ei
    @Sandip-eq4ei Месяц назад

    ਬਾਗੀ ਦਾ ਨਿਊਜੀਲੈਂਡ ਦਾ ਵੀਜਾ ਵੀ ਕੈਂਸਲ ਈ ਮੰਨੀਏ ਫੇਰ ਹੁਣ🤪😅

  • @Preet62-uo5xb
    @Preet62-uo5xb Месяц назад +1

    ਜੇਲ੍ਹ ਚੋਂ ਨਾ ਮਿੱਠੀਏ ਕਰਾਉਣਾ ਪੈਜੇ ਫੋਨ ਨੀ ❤

  • @jattlife5624
    @jattlife5624 Месяц назад +1

    ਬਾਗੀ ਤਾਂ ਫ਼ਿਰ ਬਾਗੀ ਆ। Majhe ਆਾਲੇ ਭਾਊ 💪💪💪

  • @user-wr1jd5vt4w
    @user-wr1jd5vt4w Месяц назад +1

    ਬਹੁਤ ਵਧੀਆ ਗੀਤ ਬਾਘੀ ਵੀਰ ❤❤

  • @KaluSingh-uh8dg
    @KaluSingh-uh8dg Месяц назад +1

    Ek Dale di Lc ch marne fire ni👌👌👌👌💪💪💪

  • @Jatt-brand_shorts
    @Jatt-brand_shorts Месяц назад

    Okk aa baggi veer ekk song bhai haware shaib ji lekh k bolo
    ਸਾਨੂੰ ਮਾਣ ਆ ਆਪਣੇ pra ਤੇ ਇੱਦਾ ਹੀ ਖੇਚ ਕਿ ਰੱਖ ਕੰਮ ਜੁੰਦਾ ਵੱਸਦਾ ਰਹਿ ਵੀਰ ਮੇਰਾ

  • @sharmasharma9441
    @sharmasharma9441 21 день назад

    ਬਾਗੀ ਬੈ ਜਣ ਅਤ brother ji jind jnn

  • @RAJA_Singh4725
    @RAJA_Singh4725 Месяц назад +1

    Randhir maan Fans❤
    Like kro ✍️

  • @Nadhori_aala
    @Nadhori_aala Месяц назад +1

    Nice song amazing voice lovely song 😀❤❤❤❤💜💜💛💛💛💙💙💙👍👍👍👍👍

  • @jagjeetsingh1105
    @jagjeetsingh1105 Месяц назад +2

    ਸਾਰਾ ਸੋਗ ਬਹੁਤ ਵਧੀਆ 22g

  • @DEEP_MOOSA5911
    @DEEP_MOOSA5911 Месяц назад

    ਬਾਈ ਗਾਣਾ ਸਿਰਾ ਆ ਬਾਈ ਬੀਟ ਦੀ ਕਮੀਂ ਆ ਬਾਈ ❤

  • @akshayrai_69
    @akshayrai_69 Месяц назад +1

    Who came after aroma 2 ❤

  • @GurbhejsinghsandhuSandhu
    @GurbhejsinghsandhuSandhu Месяц назад +1

    ਬਾਹੁਤ ਸੋਹਣਾ ਗੀਤ ਤੁਹਾਡੇ ਸਾਰੇ ਗੀਤ ਹੀ ਬਾਹੁਤ ਸੋਹਣੇ ਆ ਬਾਗੀ ਬਾਗੀ ਹੋਈ ਪਈ ਆ ਜੱਟਾ❤️❤️

  • @Gill-tu8nb
    @Gill-tu8nb Месяц назад +1

    ਸਿਰਾ ਕਰਤਾ

  • @Harsh_Singh_8557
    @Harsh_Singh_8557 Месяц назад

    Bhota vidia song veer ji waheguru ji hada he thada ta Mehra rakan🙏

  • @JatinderPal-rf4zb
    @JatinderPal-rf4zb Месяц назад +2

    ਆਈ ਲਵ ਯੂ ਬਾਗੀ ਬਾਈ👌❤👑👑😊

  • @arwindersinghhamesh6534
    @arwindersinghhamesh6534 Месяц назад

    ਬਾਗੀ ਫਿਰ ਬਾਗੀ ਆ ਕਿੱਥੇ ਦਬਦਾ ਸ਼ਿਦੇਅਲਾ 🤟🤟🤟

  • @AkashKumar-rn6qm
    @AkashKumar-rn6qm Месяц назад +1

    Ghaint song ne bai de saare hi❤❤ love 😘😘 you too bro