Jalandhar West bypolls: AAP ਨੇ BJP ਤੇ Congress ਨੂੰ ਦਿੱਤੀ ਮਾਤ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 10 сен 2024
  • ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਜੇਤੂ ਰਹੇ,ਉਨ੍ਹਾਂ ਨੇ 37000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਹਰਾਇਆ। ਜਲੰਧਰ ਪੱਛਮੀ ਸੀਟ ਆਪ ਵੱਲੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਮੋਹਿੰਦਰ ਭਗਤ ਪਿਛਲੇ ਸਾਲ ਭਾਜਪਾ ਛੱਡ ਕੇ 'ਆਪ' ਵਿੱਚ ਸ਼ਾਮਲ ਹੋਏ ਸਨ।ਉਹ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਚੁੰਨੀ ਲਾਲ ਭਗਤ ਦੇ ਪੁੱਤਰ ਹਨ।
    ਵੀਡੀਓ - ਪਰਦੀਪ ਸ਼ਰਮਾ ਤੇ ਏਐੱਨਆਈ, ਐਡਿਟ - ਰਾਜਨ ਪਪਨੇਜਾ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 12

  • @harbanssinghharbans9042
    @harbanssinghharbans9042 Месяц назад +4

    ਆਮ ਪਾਰਟੀ ਦੇ ਮਹਿੰਦਰ ਭਗਤ ਨੂੰ ਮੂਬਾਰਿਕਾ
    ਆਮ ਪਾਰਟੀ ਜਿੰਦਬਾਦ

  • @Michael-ej4yc
    @Michael-ej4yc Месяц назад +2

    Great news

  • @Harpreetsingh74216
    @Harpreetsingh74216 Месяц назад +2

    Bhagwat Maan ✌️

  • @manjitdosanjh1457
    @manjitdosanjh1457 Месяц назад

    ਆਮ ਆਦਮੀ ਪਾਰਟੀ ਦੇ ਭਗਤ ਜੀ ਨੂੰ ਜਿੱਤ ਪ੍ਰਾਪਤ ਹੋਈ ਬਹੁਤ ਬਹੁਤ ਮੁਬਾਰਕਾਂ ਜੀ ਬਾਕੀ ਖੁਸ਼ੀ ਕਰੋ ਇੰਨੀ ਗਰਮੀ ਵਿੱਚ ਪਟਾਕੇ ਚਲਾਏ ਪ੍ਰਦੂਸ਼ਣ ਦਾ ਧਿਆਨ ਰੱਖਣਾ ਚਾਹੀਦਾ ਹੈ 🙏🌹🤔😏😏😌🙃

  • @gurdevsingh3957
    @gurdevsingh3957 Месяц назад +1

    Aam Aadmi party Jindabad CM panjab Jindabad Mohinder bhagat jindabad

  • @PrinceKumar-cf7ek
    @PrinceKumar-cf7ek Месяц назад +1

    🙏🏻💐💐💐💐💐💐💐💐💐💐🙏🏻

  • @sarbjitkauraujla9315
    @sarbjitkauraujla9315 Месяц назад +1

    Good cm saab ji

  • @GurmukhSingh-ub4kd
    @GurmukhSingh-ub4kd Месяц назад +1

    ਲੱਖ ਦੀ ਲਾਨਤ ਜਲੰਧਰ ਵਾਲਿਉ

  • @HardeepSingh-jy2ln
    @HardeepSingh-jy2ln Месяц назад

    ਇਹ ਜਿੱਤ ਨੀ ਹਾਰ ਆ ਕਿਉਂਕਿ ਜ਼ਿਮਨੀ ਚੋਣਾਂ ਤਾਂ ਆਪੋ-ਆਪਣੇ ਰਾਜ ਦੌਰਾਨ ਪੈਸੇ, ਪਾਵਰ ਤੇ ਜਬਰ ਜ਼ੋਰ ਨਾਲ ਅਕਾਲੀ-ਕਾਂਗਰਸੀ ਵੀ ਬਥੇਰੀਆਂ ਜਿੱਤਦੇ ਸੀ ਓਹੀ ਕੰਮ ਇਨ੍ਹਾਂ ਨੇ ਕਰਿਆ ਆਪਣੇ ਅਸੂਲਾਂ ਦੇ ਉਲਟ, ਸੱਚ ਤਾਂ ਇਹ ਹੈ ਕਿ ਪਾਰਟੀ ਚ ਅੱਜ ਵੀ ਆਮ ਵਲੰਟੀਅਰਾਂ ਦੀ ਕਦਰ ਨਹੀਂ

  • @bsingh9752
    @bsingh9752 Месяц назад +1

    Rastervirodi Punjab government Murdabad 👎

  • @SanjivJaswal-yv3ho
    @SanjivJaswal-yv3ho Месяц назад

    😂vvvv,a