ਮਾਲਦਾਰ ਛੜਾ 88 MALDAR SHADA PUNJABI BEST SHORT MOVIE 2023 | PUNJABI FILM JATT BEAT RECORD

Поделиться
HTML-код
  • Опубликовано: 20 окт 2024

Комментарии • 679

  • @banglablock9688
    @banglablock9688 Год назад +37

    ਯਾਰ ਜਿਵੇ ਮਰਜੀ ਅਾ ਧੂਤੇ ਦਾ ਭੋਲੇਪਨ ਵਾਲਾ ਕਰੈਕਟਰ ਬਾਹਲਾ ਘੈਂਟ ਲਗਦਾ ਯਾਰ ਪ੍ਰੀਤ ਵੀ ਬਹੁਤ ਸੋਹਣਾ ਬੋਲਦੀ ਅਾ, ਬੀਹਰਾ ਬਾੲੀ ਵੀ ਸਿਰਾ ਬੰਦਾ ੲੇ , ਜਸਾ ਵੀ ਕਿਸੇ ਨਾਲੋ ਘਟ ਨਹੀ , ਭਾਗੂ ਦੇ ਤਾਂ ਫਿਰ ਕਹਿਣੇ ੲੀ ਕੀ ਨੇ
    ਜਿੰਦਾਬਾਦ ਸਾਰੀ ਟੀਮ

  • @HarpreetSingh-ej1pl
    @HarpreetSingh-ej1pl Год назад +25

    ਬੀਰੇ ਵਰਗਾ ਯਾਰ ਰੱਬ ਸਬ ਨੂੰ ਦੇਵੇ

  • @noorrishi4867
    @noorrishi4867 Год назад +45

    ਢੋਲਕੀ ਦੇ ਦੋ ਥੋਡੀ ਜਿਹੜੀ ਬੀਰਾ ਬਜਾਉਂਦਾ ਰਿਹਾ ਨਾਲੇ ਕਹਿੰਦੇ ਨੇ ਬੀਰੇ ਨੇ ਪੁਡਾ ਪਾੜ ਤਾਂ ਸੀ 😂😂😂😂

  • @tajinderkaur3514
    @tajinderkaur3514 Год назад +14

    ਵਾਹ ਕਿਆ ਐਟਰੀ ਮਾਰੀ ਭਾਗ ਸਿਆਂ ਨਾਟਕ ਚ ਜਾਨ ਪਾ ਦਿੱਤੀ👏👏👏

  • @GurmeetKaur-kl7zs
    @GurmeetKaur-kl7zs Год назад +31

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ramsharanmuktsari2637
    @ramsharanmuktsari2637 Год назад +23

    ❤❤😂😂🎉🎉 ਸੁਪਨੇ ਦੇ ਪੁਤ ਗਬਰੂ ਨੀ ਹੁੰਦੇ ਧੂਤੇਅਾ 😅😅

  • @beantsidhu8628
    @beantsidhu8628 Год назад +37

    ਦੇਖ ਕੇ ਲਗਿਆ ਹੀ ਨਹੀ ਵੀ ਸੁਪਨਾ ਏ ਬਹੁਤ ਖੁਸ਼ੀ ਹੋਈ ਧੂਤੇ ਦਾ ਵਿਆਹ ਦੇਖਕੇ🤗

  • @bikramsingh5167
    @bikramsingh5167 Год назад +3

    ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @amarjitsinghsandhu3671
    @amarjitsinghsandhu3671 Год назад +2

    ਗੜ੍ਹ ਤੀ ਭੈਣ ਏਕਤਾ ਦੀ ਬੀਰਾ ਸਿਰਾਂ

  • @kulbindersingh9596
    @kulbindersingh9596 Год назад +99

    ਅੱਛਿਆ ਸੁਪਨਾ ਦੇਖ ਰਿਹਾ ਸੀ ਧੂਤਾ ਮੈਂ ਤਾਂ ਸੋਚੀਂ ਪੈ ਗਿਆ ਸੀ ਕਿ ਇੰਨੀ ਜਲਦੀ ਧੂਤੇ ਦਾ ਵਿਆਹ ਕਿਵੇਂ ਹੋ ਗਿਆ ਤੇ ਭਾਗੂ ਆਲੀ ਵਿਆਹ ਲਈ ਮੰਨ ਕਿਵੇਂ ਗਈ

    • @tarsembrar9375
      @tarsembrar9375 Год назад +7

      ਮੈਂ ਵੀ ਇਹੀ ਸੋਚਿਆ ਸੀ ਬਾਈ

    • @NirmalSingh-it4sw
      @NirmalSingh-it4sw Месяц назад

      ਤੇਰੇ ਵਾਲੀ ਗੱਲ ਹੀ ਮੈ ਸੋਚੀ।

    • @Sas-dv2zy
      @Sas-dv2zy Месяц назад

      😅​

    • @Sas-dv2zy
      @Sas-dv2zy Месяц назад

      😊😊😊​

  • @karamjeetsingh7407
    @karamjeetsingh7407 Год назад +13

    ਬਹੁਤ ਬਹੁਤ ਵਧੀਆ ਵੀਡੀਓ ਜੀ ਸਾਰੇ ਕਲਾਕਾਰਾ ਦੀ ਐਕਟਿੰਗ ਬਹੁਤ ਵਧੀਆ ਜੀ👌👌

    • @vijaykumari3183
      @vijaykumari3183 Год назад

      🎉all.team.radhe.g🙏🙏super.duper.video👏👏👏🥰😂😂all the.dest👍👍♥️ ambala

  • @harjeet_maan_
    @harjeet_maan_ Год назад +7

    ਵੀਰ ਜੀ ਇੱਕ ਇੱਕ ਗੱਲ ਕੰਮ ਦੀ ਆ ਬਹੁਤ ਧਿਆਨ ਨਾਲ ਵੀਡੀਓ ਬਣਾਉਂਦੇ ਆ ਵੀਰਾਂ ਧੂਤਾ ਜਵਾਂ ਸਿਰਾਂ ਕਰਾਉਂਦੇ ਆ

  • @RANJITSingh-nv9fq
    @RANJITSingh-nv9fq Год назад +4

    ਸਰਬੀ ਇਸ ਵੀਡੀਓ ਵਿੱਚ ਪਹਿਲਾ ਨਾਲੋ ਮੋਟੀ ਲੱਗਦੀ ਐ - ਬਹੁਤ ਘੈਟ ਵੀਡੀਓ ਬਣਾਉਂਦੇ ਹੋ ਲੰਬੀਆਂ ਉਮਰਾਂ ਹੋਣ ਤੁਹਾਡੀਆਂ. ਸਾਰਿਆ ਦੇ ਹੀ ਰੋਲ ਇੱਕ ਤੋਂ ਇੱਕ ਵੱਧਕੇ ਹੈ . ਧੂਤਾ ਕੰਜਰ ਬਹੁਤ ਹਸਾਉਂਦਾ ❤

  • @amrindrasingh1077
    @amrindrasingh1077 Год назад +6

    ਬਹੁਤ ਬਹੁਤ ਵਧੀਆ ਵੀਡੀਓ ਹੈ

  • @amarjitsingh1946
    @amarjitsingh1946 Год назад +7

    ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਸਿਰਾ ਕਰਤਾ ਬਾਬਿਓ 👍👍👌👌💚💚

  • @nirbhaynlrbhasinghsldhu3840
    @nirbhaynlrbhasinghsldhu3840 Год назад +12

    ਬੀਰੇ ਚਰਨੋਂ ਕੂਲਰ ਤਾਂ ਦਿਆਵ ਦੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @gurbindersingh6649
    @gurbindersingh6649 Год назад +5

    Y chrno de ghr wala v end hi a yrr😂😂😂😂😂 good acting bro

  • @ramsharanmuktsari2637
    @ramsharanmuktsari2637 Год назад +6

    ❤❤😂😂🎉🎉 ਪ੍ਰੀਤ ਤੇ ਚਰਨੋ ਨੇ ਹੁਣ ਭਾਗੂ ਵਾਲੀ ਨੂੰ ਮਗਲੀਕ ਬਨਾਤਾ..😂😂😂😂

  • @sandeepdhillon6719
    @sandeepdhillon6719 Год назад +12

    ❤️ ਬਹੁਤ ਵਧੀਆ ਜੀ ❤️

  • @pargatsingh4609
    @pargatsingh4609 Год назад +25

    ਇਹ ਕੰਮ ਧੂਤੇ ਦੇ ਸੁਪਨੇ ਵਿੱਚ ਹੋ ਸਕਦਾ ਅਸਲ ਵਿੱਚ ਨਹੀਂ।ਭਾਗੂ ਗੋਲੀ ਮਾਰਦੁ 😂😂😂😂😂😅😅 ਨਾਲੇ ਵੀਰਾਂ ਹੀ ਮਾਣ

  • @tajinderkaur3514
    @tajinderkaur3514 Год назад +7

    ਬਹੁਤ ਵਧੀਆ

  • @beantsingh5023
    @beantsingh5023 Год назад +2

    ਸਹੀ ਗੱਲ ਰੱਬ ਨੇ ਸੁਣ ਲਈ ਤਾਏ ਦੀ ਚਰਣੋ ਨੂੰ

  • @KuldeepSingh-cx2iq
    @KuldeepSingh-cx2iq Год назад +3

    ਇੰਦਰ ਬਾਈ ਜੀ ਬਹੁਤ ਵਧੀਆ ਮੂਵੀ ਸੀ ਪਰ ਥੋਡੇ ਬਿੱਨਾਂ ਰੌਣਕ ਨਹੀ ਲਗਦੀ ਜਲਦੀ ਆ ਜਾਉ ਵਾਪਿਸ ਧੰਨਵਾਦ ਵੀ ਸਾਰੀ ਟੀਮ ਦਾ (ਪਿੰਡ ਦੋਸਾਂਝ ਮੋਗਾ )

  • @AmarpalSahota-qm8qm
    @AmarpalSahota-qm8qm Год назад +7

    ਸਿਰਾ ਬਾਈ ਜੀ

  • @ckandanck6966
    @ckandanck6966 10 месяцев назад +1

    ਜਸੇ ਬਹੁਤ ਵਧੀਆ ਵਡੀੳ ਐ

  • @Thealtafmalik_
    @Thealtafmalik_ Год назад +87

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @kulwantsingh4531
      @kulwantsingh4531 Год назад +3

      ♥️♥️🌹🌹

    • @punjabijatt535
      @punjabijatt535 Год назад +2

      mar gya qa koi

    • @aryansingh2824
      @aryansingh2824 Год назад +3

      Koi mrya ni kinu jinda rakhna.😅

    • @mangatrai89
      @mangatrai89 Год назад +7

      ​@@punjabijatt535ਕੋਈ ਨਹੀਂ ਮਰਿਆ ਵੀਰ ਇਹਦੇ ਚੋ ਆਤਮਾ ਭੜਕ ਰਹੀ ਆ ਜਦੋਂ ਦਾ ਮੂਸੇਵਾਲਾ ਮਰਿਆ ਇਹ ਹਰੇਕ ਦੀ ਵੀਡਿਉ ਤੇ ਇਹੀ ਕਮੇਂਟ ਕਰ ਦਿੰਦੀ ਆ ਪਤਾ ਨਹੀਂ ਕਰ ਦਿੰਦਾ ਕਿਉੰਕੀ ਪਤਾ ਨਹੀਂ ਇਹ ਕੁੜੀ ਹੈ ਪਤਾ ਨਹੀਂ ਮੁੰਡਾ ਨਾਮ ਕੁੜੀ ਦਾ ਅਕਾਊਂਟ ਤੇ ਹੈ

    • @sunnymall1051
      @sunnymall1051 Год назад

      Tu Bhenchod ਵਿਆਹ ਵੇਲੇ ਅਵਸੋਸ ਕਰੀ ਜਾਂਦੀ ! ਸਾਲੀ ਕੁੱਤੀ ਜ਼ਨਾਨੀ

  • @LakhwinderSingh-rt4mo
    @LakhwinderSingh-rt4mo Год назад +3

    ਨਾਇਸ ਵੀਡੀਓ ਬਾਈ ਜੀ

  • @manjindersinghbhullar8221
    @manjindersinghbhullar8221 Год назад +1

    ਬਾਪੂ ਵਧੀਆ ਵੀਡੀਓ ਬਣਾਈ ਹੈ 👍🏻👍🏻👍🏻

  • @sukhwarianch4014
    @sukhwarianch4014 Год назад +2

    ਮੈਂ ਦੇਖਿਆ ਧੂਤੇ ਨੇ ਖਰਗੋਸ਼ ਜਿਹਾ ਪੱਟ ਲਿਆ ਭਾਗੂ ਨਾਲ ਬਹੁਤ ਮਾੜੀ ਹੋ ਗਈ ਵਧੀਆ ਹੋਈਆਂ ਸੁਪਨਾ ਸੀ❤❤❤❤❤❤

  • @boharsingh7725
    @boharsingh7725 Год назад +7

    ਬਹੁਤ ਵਧੀਆ ਬਾਈ 👌👌👌👌👌

  • @AmarpalSahota-qm8qm
    @AmarpalSahota-qm8qm Год назад +5

    ਪਹਿਲਾ ਕੂਮੈਂਟ ਤੇ ਲਾਇਕ

  • @harvindersingh2185
    @harvindersingh2185 Год назад +4

    Kullh mila ke bahut vadhia storey bnai aa Inder ne.👌👌

  • @JagjeetSingh-bq4og
    @JagjeetSingh-bq4og Год назад +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @harpreetsinghbhatti6889
    @harpreetsinghbhatti6889 Год назад +2

    👍👍 ਪਿੰਡ ਰਣਬੀਰ ਪੂਰਾ,ਜਿਲਾ ਪਟਿਆਲਾ ।

  • @B-Happy89
    @B-Happy89 5 месяцев назад +1

    ਚਿੱਟੇ ਖਰਗੋਸ਼ ਦੇ ਕਮਰੇ ਵਾਲੇ ਪੱਖੇ ਦਾ ਇੱਕ ਫ਼ਰ ਗਾਇਬ ਹੈ😇😜

  • @jarnailsingh2761
    @jarnailsingh2761 Год назад +2

    Bhaggu te birrye d yaari siraaa aa g

  • @MaryMary-r2i
    @MaryMary-r2i 11 месяцев назад +3

    ਸਿਰਾਂ ਬਾਈ ਸਾਰਿਆਂ ਨੂੰ ਪਿਆਰ ਪਰਮਾਤਮਾ ਸਾਰਿਆਂ ਦੀ ਲੰਮੀ ਉਮਰ ਕਰੇ ਹਮੇਸ਼ਾ ਖੁਸ਼ ਰਵੋ ਸਾਰਿਆਂ ਨੂੰ ਆਈ ਹਸਾਉਂਦੇ ਰਵੋ❤❤❤❤❤

  • @ariyanvlogs4346
    @ariyanvlogs4346 Год назад +7

    Dholki 😂😂😂😂bira baba ਵਜਾਉਂਦਾ ਰਿਹਾ 😂😂😂

  • @raghbirsinghsalaria3548
    @raghbirsinghsalaria3548 Год назад +1

    ਧੁਤੈ ਦੇ ਸਪਨੇ ਹੋਏ ਗ਼ਲਤ ਵੀਡੀਓ ਬਹੁਤ ਵਧੀਆ ਹੈ ਧੰਨਵਾਦ ਜੀ

  • @SikanderSingh-tj1xb
    @SikanderSingh-tj1xb Год назад +2

    sirra bai❤❤

  • @gurmeetsingh2654
    @gurmeetsingh2654 Год назад +3

    ਵਾਕਿਆ ਹੀ ਮਸੀਬਤ ਵਿੱਚ ਫਸਿਆ ਬੰਦਾ ਵਹਿਮਾਂ ਭਹਮਾ ਦਾ ਸਿਕਾਰ ਹੋ ਈ ਜਾਦਾਂ
    ਸਿਖਿਆ ਪਰਭੂਰ ਮੂਵੀ ਵੇਖ ਕੇ ਸਆਦ ਆਗਿਆ ਸਾਰੀ ਟੀਮ ਨੂੰ ਮੁਬਾਰਕਾਂ ਬਾਈ ਲਗੇ ਰਹਿਓ

  • @Bajwasukhwindersingh84
    @Bajwasukhwindersingh84 Год назад +1

    ਭਾਗੂ ਆ ਗਿਆ ਭਾਗੂ ਆ ਗਿਆ ਭਾਗੂ ਆ ਗਿਆ😊😊😊😊😊

  • @JaspreetSingh-wo4xr
    @JaspreetSingh-wo4xr Год назад +1

    ਬਹੁਤ ਘੈਟ ਵੀਡੀਓ ਬਾਈ ਜੀ ਪ੍ਰਰਮਾਤਮ ਤਰੱਕੀਆਂ ਬਖਸ਼ੇ🙏🙏🙏🙏❤❤🌹🌹🌹🌹

  • @jagseersingh4506
    @jagseersingh4506 Год назад +4

    SIRRRRA ACTING BAI JASSA INDER BHAGGU AND PINDI WALA END BABBAL BHABBI JI AND ALL'TEAM GOOD

  • @Globalkabbadiupdates
    @Globalkabbadiupdates Год назад +13

    ਰੱਬ ਕਹਿੰਦਾ ਜਦੋਂ ਵਿਆਹ ਮੈਨੂੰ ਸੁਪਨੇ ਵਿੱਚ ਮਨਜੂਰ ਨਹੀਂ, ਸੱਚ ਮੁੱਚ ਕਿਵੇਂ ਕਰ ਲਵੋਂਗੇ,, ਪੈ ਗਏ ਬੇੜੀ ਵਿੱਚ ਵੱਟੇ, ਵੈਸੇ ਲਾਲਚੀ ਮਨੁੱਖ ਗੁਆਚੇ ਬੰਦੇ ਨੂੰ ਭੁੱਲ ਗਏ ਸਨ ਅਤੇ ਸਾਰੇ ਵਿਆਹ ਲਈ ਤਿਆਰ ਹੋ ਗਏ ਸਨ😂😂

  • @BhupinderSingh-wu9df
    @BhupinderSingh-wu9df Месяц назад

    😂😂😂ਮਿੰਦਰ ਵੀ ਘੈਂਟ ਪੂਰਾ

  • @pb_13malwa_
    @pb_13malwa_ Год назад +7

    ਧੁਤਾ 22 ਘੈਟ ਆ ❤❤

  • @amanpunia3041
    @amanpunia3041 Год назад

    ਆ ਗਿਆ ਛੋਟਾ

  • @gurpartapsinghtiwana450
    @gurpartapsinghtiwana450 Год назад +1

    Good sari team khush raho

  • @satnamsingh5582
    @satnamsingh5582 Год назад +2

    Very.nice.video❤❤❤

  • @ranbirkaur9705
    @ranbirkaur9705 7 месяцев назад

    ਬਹੁਤ ਵਧੀਆ ਹੈ

  • @Harmansingh-ze9wz
    @Harmansingh-ze9wz Год назад

    ਆ ਗਿਆ ਭਾਗੂ ਬਾਈ। ਸਾਡਾ ਹੁਣ ਥੋਤੇ ਦਾ ਮੋਰ ਬਣਾਉਗਾ ਬਾਈ ਸਾਡਾ ਬਚ ਕੇ ਰਹੀਂ ਹੁਣ ਥੋਤਿਆ

  • @BhupinderSingh-wu9df
    @BhupinderSingh-wu9df Месяц назад

    ਇਹ ਲੜਾਈ ਤੋਂ ਇੱਕ ਸਿੱਖਿਆ ਤਾਂ ਮਿਲਦੀ ਹੈ ਅਗਰ ਲੋਕ ਇਹ ਗੱਲਾਂ ਨੂੰ ਸਮਝਣ
    ਇੱਕ ਜਨਾਨੀ ਦੇ ਵੱਲੋਂ ਲਾਈ ਅੱਗ ਬੰਦੇ ਨੂੰ ਆਪਣੇ ਮਗਰ ਲਾਉਣ ਦਾ ਨਤੀਜਾ ਕੀ ਨਿਕਲਿਆ ਕਿਸੇ ਦਾ ਕੀ ਗਿਆ ਕੁਝ ਵੀ ਨਹੀਂ ਗਿਆ ਭਾਗੂ ਘਰ ਤੋਂ ਬੇਘਰ ਹੋਕੇ ਬਾਹਰ ਧੱਕੇ ਖਾਂਦਾ ਫ਼ਿਰ ਰਿਹਾ ਹੈ ਜਿਹੜੇ ਚਾਰ ਪੈਸੇ ਕੋਲ ਲੈਕੇ ਗਿਆ ਓਹ ਵੀ ਖਾਲੀ ਹੋਏ ਜੱਸੇ ਦੇ ਪੈਸੇ ਲੱਗੇ ਡਾਕਟਰ ਦੇ ਪੰਡਤ ਦੇ ਪੈਸੇ ਬੱਚ ਗਏ ਅਗਰ ਬੀਰਾ ਸਿਆਣਪ ਨਾ ਵਰਤਦਾ ਤਾਂ ਪੰਡਤ ਨੂੰ ਗਿਆਰਾਂ ਹਜ਼ਾਰ ਰੁਪਏ ਵੀ ਖੂਹ ਚ ਜਾਣੇ ਸੀ ਮੌਲਵੀ ਨੂੰ ਇੱਕੀ ਹਜ਼ਾਰ ਰੁਪਏ ਦਿੱਤੇ ਹੋਰ ਖਰਚੇ ਇਹ ਲੜਾਈ ਇਹਨਾਂ ਨੂੰ ਪੰਜਾਹ ਹਜ਼ਾਰ ਰੁਪਏ ਦੇ ਵਿੱਚ ਪੈ ਗਈ ਫਾਇਦਾ ਡੱਕੇ ਜਿੰਨਾ ਵੀ ਨਹੀਂ ਹੋਇਆ ਮੁੜ ਕੇ ਫ਼ੇਰ ਪਿੱਟਣਗੇ ਹਾਏ ਪੈਸੇ ਨਹੀਂ ਹੈਗੇ ਕੋਲ ਕੀ ਕਰੀਏ

  • @harpreetsinghbaggaaulakh3737
    @harpreetsinghbaggaaulakh3737 Год назад

    ਬਹੁਤ ਗਲਤ ਅਾ

  • @peetsidhu4205
    @peetsidhu4205 Год назад

    ੳਏ ਆ ਗਿਆ

  • @krishankulrian8090
    @krishankulrian8090 Год назад

    ਆ ਗਿਆ ਭਾਗੂ

  • @Verma.15
    @Verma.15 Год назад +3

    Bahut Badiya Episode Hai, Love You Truck 🚛🚒 Bharke Full Support

  • @jassulambejassulambe8173
    @jassulambejassulambe8173 Год назад +10

    Jionda Marta tusi ta bagu ta❤❤❤❤

  • @baljindermallhi1053
    @baljindermallhi1053 Год назад

    ਏ ਤਾਂ ਸਾਰੇ ਹੀ ਵਿਆਹ ਨੂੰ ਤਿਆਰ ਨੇ ਧੂਤਾ ਲੱਗਦਾ ਬਾਜ਼ੀ ਮਾਰ ਜਾਊ ਭਾਗੂ ਵਾਸਤਾ ਹੀ ਆਜਾ ਘਰੇ

  • @balwindarsingh655
    @balwindarsingh655 4 месяца назад +1

    ਬੀਰਾ ਵਜਾਉਦਾ ਰਿਹਾ

  • @gurdeepshokar9665
    @gurdeepshokar9665 Год назад

    ਬਹੁਤ ਵਧੀਆ ਵੀਡੀਓ

    • @vijaykumari3183
      @vijaykumari3183 Год назад

      Paggu.bro.ageya.gi.🎉🎉🎉👏👏💯💯❤ambala

  • @ramansingh8655
    @ramansingh8655 Год назад +1

    Akhil with entry bahut badhiya se bahut badhiya video Waheguru lambi Umra veer ji Di

  • @VinodKumar-ix9xt
    @VinodKumar-ix9xt Год назад +1

    Bhot vadiya video lagda dutte da viha haooo

  • @AmanDeep-qd8rz
    @AmanDeep-qd8rz 8 месяцев назад

    Dhuttha sirra krda kmle ala role ghit a

  • @HarpreetSingh-ej1pl
    @HarpreetSingh-ej1pl Год назад +6

    ਬਹੁਤ ਵਧੀਆ👍💯

  • @RamKumar-tb1sj
    @RamKumar-tb1sj Год назад +1

    Mubaraka ji Paagu vaapis aa gaya

  • @rrr.r3333
    @rrr.r3333 Год назад

    Wha Bahot Badiya Bahi Jasa de Mame Sahi moke te aa Gaye ne

  • @inderveerbrar
    @inderveerbrar Год назад +1

    ❤❤❤💯💯💯🔥🔥🔥

  • @ravijakhar6649
    @ravijakhar6649 Год назад +2

    AJ ta tute ne bhi sira karta
    Kehnda bhire ne v dolki vjayi c 😂😂😂

  • @Gurnoorsingh-f7g
    @Gurnoorsingh-f7g 8 месяцев назад +2

    ਢੋਲਕੀ ਵਜਾ😅😅

  • @nirmalsinghmallhi9773
    @nirmalsinghmallhi9773 Год назад +6

    ਤੁਤੈ ਸੁਕਰ ਕਰ ਚਾਹ ਮੁੱਖ ਵਿਚ ਨਹੀ ਪਾਈ ਵਿਵਾਹ ਦੇ ਚਕਰ ਵਿਚ ਮੁੱਖ ਸਾਡ ਲੈਣਾ ਸੀ ਸੱਤ ਸ੍ਰੀ ਅਕਾਲ ਸਾਰੀ ਟੀਮ ਨੂ

  • @kamaljitsingh719
    @kamaljitsingh719 Год назад +8

    Love from Canada ❤

  • @jassuturan810
    @jassuturan810 Год назад +1

    Akhir tutha kamyab hoye Gaya le gaya chita khargosh 😊😊

  • @Wahegurujii23070
    @Wahegurujii23070 Год назад +3

    Bhot din to wait c ajj puri ho gyi mza aa geya ❤❤❤. 89 v jldi pa dwo g 🙏🏻♥️

  • @kyamwiller2576
    @kyamwiller2576 Год назад +2

    VEERA DHOLKI VAJAUNDA.....
    MAI GHAREY REHNA MAINU PATAH NAHI.....hahahahaha hahahaha hahahaha hahahaha very very funny
    Thanks for the all team
    But Remember
    Punjab Punjabi Hal Khalistan
    KISSAN Hal Khalistan
    Jobs Hal Khalistan
    Voting soon in united Punjab
    Sikh Muslim hindu ESSAi
    Appa sarey BHAI BHAI

  • @muhammadtariquekahlon
    @muhammadtariquekahlon Год назад +8

    Very very good acting dresses dialaugs of Mrs Jassa (Preet) and Mr Jassa ❤👌

  • @harjeet_maan_
    @harjeet_maan_ Год назад +2

    ਵੀਰ ਜੀ ਬਹੁਤ ਉਡੀਕ ਰਹਿੰਦੀ ਆ ਕਦੋਂ ਵੀਡੀਓ ਆਊ ਜਿੰਨਾ ਨਾ ਦੇਖੀਏ ਕੁਝ ਚੰਗਾ ਨੀ ਲੱਗਦਾ ਹਲਵਾਈ ਦੀਆਂ ਜਲੇਬੀਆਂ ਵਾਂਗੂ ਵੀਡੀਓ ਗਰਮਾ ਗਰਮ ਪਾਉਣੇ ਆ ਸਾਰਿਆਂ ਦੀ ਮਾਲਕ ਲੰਮੀ ਉਮਰ ਕਰੇ

  • @mandichauhan1856
    @mandichauhan1856 Год назад

    ਇੱਕ ਕੌਟ ਪੈਟ ਨਾਲ ਦੋ ਵਿਆਹ ਕਰਤੇ ਪਹਿਲਾਂ ਭਾਗੂ ਬਾਈ ਦਾ ਵੀਰ ਧੂਤੇ ਪੀਡੀਆਂ ਵਾਲਾਂ ਦਾ

  • @gurlalsingh4836
    @gurlalsingh4836 Год назад

    ਬੀਰੇ ਦੀ ਹਾਰ ਵਾਲੀ ਐਕਟਿੰਗ ਵਧੀਆ ਲੱਗਦੀ ਹੈ

  • @ashakaul752
    @ashakaul752 Год назад +1

    Sare hi best AA acting vich ik to ik badh K . Love from Spain 🥰

  • @kirangill2039
    @kirangill2039 Год назад +2

    ਓਏ ਆ ਗਿਆ 😂😂

  • @gursimransingh7418
    @gursimransingh7418 Год назад

    End kra k Rakhi hoyia sare creatcter ghaint

  • @GurpreetSingh-fq7di
    @GurpreetSingh-fq7di Год назад +5

    Very nice video brother inder your all team members work awesome 👍❤️🌹🙏🙏

  • @gurjindersingh3638
    @gurjindersingh3638 Год назад +7

    Sari team nu sat Shri akal inderjeet g 🙏 very super video good acting dhoota ne kamaal kar ti very salute g 🙏🥀💙🥀👌

  • @kuldeepdhaliwal888
    @kuldeepdhaliwal888 Год назад

    sareya di acting bohat vadia a ji

  • @sajjansingh168
    @sajjansingh168 Год назад +4

    bai ji siraaaaaaaaaaa❤

  • @Mencraftt
    @Mencraftt Год назад +2

    ਸਿਰਾ ਵੀਹਰਾ ਬਾਬਾ ✨✨

  • @surendersheoran1696
    @surendersheoran1696 Год назад +1

    Surender sheoran kheowali sirsa nice video

  • @jsa-bb2mf
    @jsa-bb2mf Год назад +1

    Vary nice video

  • @jottjottt404
    @jottjottt404 Год назад +4

    Good moning sari team nu

  • @simokaur2005
    @simokaur2005 Год назад +1

    Nice video 🙏🙏👍👍👍🥰🥰

  • @sajjansingh168
    @sajjansingh168 Год назад +3

    love you all team bai ji❤❤❤❤❤❤😊😮😊😮😊😮

  • @muhammadtariquekahlon
    @muhammadtariquekahlon Год назад +12

    Very very good acting of Mr Bheerra ❤👌

  • @laddidhillon4689
    @laddidhillon4689 Год назад

    ਸਾਡੇ ਹਿਸਾਬ ਨਾਲ ਜੇ ਧੂਤੇ ਨਾਲ ਵਿਆਹ ਹੋ ਗਿਆ ਫਿਰ ਜਮਾ ਬੇੜਾ ਗ਼ਰਕ ਹੋ ਜਾਣਾ ਮਾਲਦਾਰ ਛੜੇ ਦਾ

  • @Sunnyybrar
    @Sunnyybrar Год назад +1

    Sirra babeo

  • @deepranggi0983
    @deepranggi0983 Год назад

    ਧੂਤਾ ਵੀ ਕੰਜਰ ੲੇ ਪਤੰਦਰ ਨੇ ਮਾਰ ਲਿਅਾ ਮੋਰਚਾ😂ਅਾ ਗਿਅਾ ਸਾਡਾ ਬਾੲੀ ...ਭਾਗੂ❤

  • @BhupinderSingh-wu9df
    @BhupinderSingh-wu9df Месяц назад

    ਅਖਰੀਲੇ ਸੀਨ ਨੂੰ ਦੇਖ ਕੇ ਰਾਹਤ ਆਈ ਕਿ ਸ਼ੁੱਕਰ ਹੈ ਕਿ ਭਾਗੂ ਮੁੜ ਆਇਆ ਵਾਪਸ ਆਪਣੇ ਘਰ ਨੂੰ

  • @insane6368
    @insane6368 11 месяцев назад

    Molvi de supne ❤❤❤❤❤ Beera Att kronda ❤❤❤❤❤

  • @mandichauhan1856
    @mandichauhan1856 Год назад

    ਇੱਕ ਸੋ ਨੇੜੇ ਪਹ

  • @PalSingh-jo2lf
    @PalSingh-jo2lf Год назад +1

    Very nice ਲਗਦਾ ਭਾਗੂ ਦੇ ਆਉਣ ਤੋਂ ਪਹਿਲਾਂ ਹੀ ਧੁਤਾ ਘੋੜੀ ਚੜ੍ਹ ਜਾਊਗਾ