Please Bhai Sahib Ji Wapas aa Jao - Bhai Harnam Singh Ji Hajuri Ragi Darbar Sahib

Поделиться
HTML-код
  • Опубликовано: 15 сен 2024
  • asi bhot pyar nal record karde c bhai sahib ji da kirtan jado v bhai sahib ji delhi ande san ji
    hune v wishwas nai honda ki bhai sahib hun sade wich nai rahe ji
    kirpa karke shabad pura suno ate ardas karo ji bhai sahib ji waste

Комментарии • 534

  • @malkitghai4314
    @malkitghai4314 4 года назад +41

    ਭਾਈ ਸਾਹਿਬ ਜੀ ਦਾ, ਅਚਾਨਕ ਚਲੇ ਜਾਣ ਦਾ ਸਭ ਸੰਗਤਾਂ ਨੂੰ ਅਥਾਹ ਦੁੱਖ ਹੋਇਆ, ਵਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿਛੇ ਪਰਿਵਾਰ ਤੇ ਉਹਨਾਂ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਭਾਣਾਂ ਮੰਨਣ ਦਾ ਬਲ ਬਖਸ਼ਣ,।

  • @kuldeeprasa8679
    @kuldeeprasa8679 4 года назад

    voht vda gatha pia sikh kom nu bhai sahib de jan nal waheguru g apne charna vich niwas baksho g

  • @gurdeepkaur1841
    @gurdeepkaur1841 2 года назад +1

    Very nice kirtan ji miss you always veerji🙏🙏🙏🙏🙏🙏r

  • @asismogaofficial5764
    @asismogaofficial5764 3 года назад +1

    Bhai sahab ji da eh shabad daily gaunda haan... gaaye bina din nahi langhda..
    😢😢😢

  • @surinderkour7736
    @surinderkour7736 4 года назад

    Whaeguru baba ji nu kot kot prnam ,bhut miss karange thuada kirtan whaeguru ji

  • @SurinderSingh-ir2xn
    @SurinderSingh-ir2xn 4 года назад

    Nanak tu Lehna tu hai
    Bahut hi surili aawaj ch
    gaayan kita shabad

  • @ravinderkaur2766
    @ravinderkaur2766 4 года назад

    ਜੇ ਭਾਈ ਸਾਹਿਬ ਦਾ ਘਰ ਹੀ ਇਲਾਜ ਕਰਦੇ , ਸ਼ਾਇਦ ਠੀਕ ਹੋ ਜਾਂਦੇ। ਹਸਪਤਾਲ ਵਾਲੇ ਸਾਡੇ ਦੋ ਹੀਰੇ ਖੋਹ ਕੇ ਲੈ ਗੲੇ।ਭਾਈ ਸਾਹਿਬ ਤੁਸੀਂ ਉੱਪਰ ਤੋਂ ਦੇਖ ਰਹੇ ਹੋ ਕਿ ਤੁਹਾਨੂੰ ਪਿਆਰ ਕਰਨ ਵਾਲਿਆਂ ਦਾ ਤੁਹਾਡੇ ਬਗੈਰ ਕੀ ਹਾਲ ਹੋ ਗਿਆ ਹੈ।

  • @JaswinderKaur-gi5ft
    @JaswinderKaur-gi5ft 4 года назад +1

    ਭਾਈ ਸਾਹਿਬ ਉੱਤੇ ਵਾਹਿਗੁਰੂ ਦੀ ਬਹੁਤ ਬਖਸ਼ਿਸ਼ ਸੀ

    • @JaswinderKaur-gi5ft
      @JaswinderKaur-gi5ft 4 года назад

      ਭਾਈ ਸਾਹਿਬ ਨੂੰ ਵਾਹਿਗਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @harjinderkaursandhu3887
    @harjinderkaursandhu3887 4 года назад +24

    ਭਾਈ ਸਾਹਿਬ ਜੀ ਨੂੰ ਪ੍ਰਮਾਤਮਾ ਨੇ ਇਨੀ ਜਲਦੀ ਕਿੳ ਬੁਲਾ ਲਿਆ ਅਸੀਂ ਬਹੁਤ ਹੀ ਦੁਖੀ ਹਾਂ

  • @SANDHU_171
    @SANDHU_171 4 года назад +8

    ਚੰਗੇ ਇਨਸਾਨਾਂ ਦੀ ਰੱਬਾ ਬਹੁਤ ਜ਼ਰੂਰਤ ਹੈ ਧਰਤੀ ਤੇ ਭਾਈ ਸਾਹਿਬ ਬਹੁਤ ਵਧੀਆ ਇਨਸਾਨ ਸਨ ਵਾਹਿਗੁਰੂ ਜੀ

  • @santokhsingh6917
    @santokhsingh6917 4 года назад +51

    ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਮੇਰੇ ਬਹੁਤ ਹਰਮਨ ਪਿਆਰੇ ਰਾਗੀ ਸਨ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ , ਘਾਟਾ ਪਿਆ ਹੈ । ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।

    • @amritkaurarora5601
      @amritkaurarora5601 4 года назад +2

      Wahegurujee
      Bhai sahib jee nu apne charna vich nivas bakshe jee.

    • @gurinderkaur9927
      @gurinderkaur9927 4 года назад

      @@amritkaurarora5601 ji mere v bahut he harman piyare c.waheguru apne charna ch niwas den.

    • @mohindergill339
      @mohindergill339 4 года назад +1

      Waheguru waheguru waheguru waheguru ji thankyou god for Bhabi shaib

    • @khushkiranchandi8647
      @khushkiranchandi8647 3 года назад

      @@amritkaurarora5601 uk🇬🇧🇬🇧ur the type iggou

  • @nsardarmusic3094
    @nsardarmusic3094 4 года назад +47

    ਵਾਹਿਗੁਰੂ ਜੀ
    ਭਾਈ ਹਰਨਾਮ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ।।

  • @kamaljeetsingh6478
    @kamaljeetsingh6478 4 года назад

    Wahaguru ji ka khalsa waheguru ji ki Fateh I have no words to explain From Kamaljeet Singh PB India Today C/O. Bhai Ajit Singh ALANKARI ji Canada

  • @ParmjitSingh-we1oo
    @ParmjitSingh-we1oo 4 года назад +1

    ਰਸੀਲੀ ਅਵਾਜ ਸਦਾ ਅਮਰ ਰਹੇਗੀ।। ਮੇਲਾ ਸੰਜੋਗੀ ਰਾਮ।।

  • @KuldipSingh-ge2nw
    @KuldipSingh-ge2nw 2 года назад

    Bhut ਯਾਦ ਆਉਂਦੀ ਹੈ aap ਜੀ di

  • @raminderkaur9138
    @raminderkaur9138 4 года назад +1

    Guru ramdas sahib apne charna vich nigha niwas bukhasn bhai sahib nu

  • @Pehar5678
    @Pehar5678 4 года назад

    Waheguru ji bhai sahib ji nu apne charna vich niwas bakshan..

  • @KulwinderKaur-hp9rt
    @KulwinderKaur-hp9rt 4 года назад

    Ap ji di ruh nu santi deve Sangta app ji di sunder awaz sunn nu tras di rahegi

  • @harjeetsingh758
    @harjeetsingh758 4 года назад +10

    ਸਿੱਖ ਕੌਮ ਤੇ ਗੁਰੂ ਸਾਹਿਬ ਦੇ ਅਨਮੋਲ ਕੀਮਤੀ ਹੀਰੇ।

    • @ranjitsinghjosan7849
      @ranjitsinghjosan7849 4 года назад +1

      ਫੁਲ ਖੁਸਬੋ ਦੇ ਕੇ ਚਲੇ ਜਾਦੇ ਹਨ
      ਐਸੇ ਫੁਲਾ ਦੀ ਖੁਸਬੋ ਹਮੇਸਾ ਆਉਦੀ ਰਹੇਗੀ

    • @kulwantsingh9415
      @kulwantsingh9415 4 года назад

      ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @kulwantsingh9415
      @kulwantsingh9415 4 года назад

      ਭਾਈ ਨਿਰਮਲ ਸਿੰਘ ਖਾਲਸਾ ਤੋ ਬਾਅਦ
      ਭਾਈ ਹਰਨਾਮ ਸਿੰਘ ਖਾਲਸਾ ਦਾ ਚਲੇ
      ਜਾਣਾ ਬਹੁਤ ਦੁੱਖਦਾਈ ਹੈ।

  • @gurdwarasisganjsahibji9066
    @gurdwarasisganjsahibji9066 3 года назад

    WAHEGURU ji ka Khalsa waheguru ji ki Fateh 🙏🏻🙏🏻

  • @harrys8174
    @harrys8174 4 года назад +9

    ਵਾਹਿਗੁਰੂ ਜੀ,
    ਭਾਈ ਸਾਹਿਬ ਜੀ ਕਿਥੇ ਨਹੀਂ ਗਏ ੳੁਹਨਾਂ ਦੀ ਤਾਂ ਗੁਰੂ ਰਾਮਦਾਸ ਜੀ ਦੇ ਦਰ ਤੇ fix duty ਲੱਗ ਗਈ ਹੈ।।

  • @harpreetkaur8888
    @harpreetkaur8888 3 года назад

    Waheguru ji apne charna vich niwas bakshan 🙏🙏

  • @jaspreetkaur-bc5fl
    @jaspreetkaur-bc5fl 4 года назад +15

    ਵਾਹਿਗੁਰੂ ਜੀ ਬੜੀ ਮਿੱਠੀ ਆਵਾਜ਼ c

  • @kavishbajwa8421
    @kavishbajwa8421 4 года назад

    mainu hon pta lagya k baba g nai rahe...bachpan to hi mere fav ragi rahe ne..jadd v kirtan krde mai lgatar sundi c ehna nu..jadd darbar sahib jana ta duty board te nam.check krna k kis din baba g kirtan krnge kite mere kolo.miss na ho jaye ohna da kirtan..bachya de exams ch ina busy hoge k ini vadi khabr hon pta lagi..hamesha miss krage tanu baba g..te toda kirtan sunde rahage te tanu hamesha apne vich mehsoos krage.

  • @gurpartapsinghmand7675
    @gurpartapsinghmand7675 4 года назад

    Waheguru ji charna vich niwaas bakhsho

  • @harvanshaulakh5485
    @harvanshaulakh5485 4 года назад

    He was very very nice person and nice ragi 😭😭😭🙏🏻🙏🏻🙏🏻

  • @Karan_singh596
    @Karan_singh596 4 года назад

    Satgur apnee charnaa vich thaaa bakshee

  • @gavingurmanchannel660
    @gavingurmanchannel660 4 года назад

    waheguru waheguru waheguru waheguru waheguru waheguru waheguru waheguru 🙏🙏🙏🙏🙏🌹🌹🌹🌹🌹waheguru waheguru waheguru waheguru waheguru 🙏🙏🙏🌹🌹🌹 waheguru waheguru waheguru waheguru waheguru waheguru 🙏🙏🙏🌹🌹🌹 waheguru waheguru waheguru waheguru waheguru waheguru

  • @bhupindetsingh9214
    @bhupindetsingh9214 4 года назад

    Waheguru terie hene sewa kitee ajj perwara de hath ve nahi lagde. Bhot mahan Ragi khoo chuke ha.malkaa Bakhse

  • @13tvgames72
    @13tvgames72 4 года назад +1

    🙏Waheguru Ji vichryia rooha nu apne charna vch niwas bakshana 🙏

  • @lAkbir1313
    @lAkbir1313 4 года назад +4

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏🙏🙏🙏🌹🌹

  • @HarpalSingh-zx1gv
    @HarpalSingh-zx1gv 4 года назад +2

    Waheguruji waheguruji apne charna ch niwas bakshan bhai Saab nu Te pariwar nu bhana manan da bal bakshan.

  • @RajinderSingh-nh6pr
    @RajinderSingh-nh6pr 4 года назад +1

    Waheguru Ji Bhai Harnam Singh Ji Hazuri Ragi Ji Nu Apne Charna Vich Niwas Dena

  • @gumeetsinghgurmeet7195
    @gumeetsinghgurmeet7195 3 года назад

    Parmata jeo marji taari pr bhai sihb je jan time nhi se maaraa ghar 2 do mahinaa kertan karn aa a se mano bhut cha se maa es mahan ragi sihb je daa darshan ketaa bhut melan sar se

  • @gurjinderkaur6169
    @gurjinderkaur6169 4 года назад +6

    ਬਹੁਤ ਵੱਡਾ ਘਾਟਾ ਪਿਆ ਉਹਨਾਂ ਦੇ ਜਾਣ ਨਾਲ਼।ਉਹਨਾਂ ਦੁਆਰਾ ਗਾਇਆ ਸ਼ਬਦ ਨਿੱਤ ਕਰ ਅਰਦਾਸਮਨ ਨੂੰ ਬਹੁਤ ਸਕੂਨ ਬਖਸ਼ਦਾ ਹੈ।

  • @kiranjitkaur1028
    @kiranjitkaur1028 4 года назад

    ਮੇਰੇ ਬਹੁਤ ਹੀ ਮਨ ਨੂੰ ਸਕੂਨ ਦੇਣ ਵਾਲੇ ਕੀਰਤਨੀਏ ਸਨ ਭਾਈ ਹਰਨਾਮ ਸਿੰਘ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸਣ

  • @dimpleaulakh1304
    @dimpleaulakh1304 3 года назад

    Dhan Shri Guru Nanak dev ji Satnam Shri Waheguru ji Satnam Shri Waheguru ji Satnam Shri Waheguru ji Satnam Shri Waheguru ji Satnam Shri Waheguru ji

  • @expectationshurtyou2457
    @expectationshurtyou2457 4 года назад +2

    WaheGuruji pls bless his pure soul keep him near ure lotus feet🙏💐😭

  • @santokhsingh6917
    @santokhsingh6917 4 года назад +1

    ਭਾਈ ਹਰਨਾਮ ਸਿੰਘ ਜੀ ਹਜ਼ੂਰੀ ਰਾਗੀ ਮੇਰੇ ਬਹੁਤ ਹਰਮਨ ਪਿਆਰੇ ਰਾਗੀ ਸਨ । ਮੈੰ ਉਨ੍ਹਾਂ ਨੂੰ ਬਹੁਤ ਪਿਆਰ ਨਾਲ ਸੱਦਾ ਜੀ । ਭਾਈ ਹਰਨਾਮ ਸਿੰਘ ਜੀ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੋਇਆ ਹੈ । ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।

  • @prabhjitkaur5384
    @prabhjitkaur5384 4 года назад +7

    Waheguru . Mainu tan pata hi nahi si bhai sahab g nahi rahe . Main tan roj ehna da shabad gopal tera aarta sundi aa . Waheguru mehar karna te ehna nu mere papa nu apne charna wich jagah deo . Waheguru g ka khalsa. Waheguru g ka fateh.

  • @jeevanriar5026
    @jeevanriar5026 3 года назад

    Waheguru ji waheguru ji waheguru ji waheguru ji waheguru ji waheguru ji

  • @darbarasingh9646
    @darbarasingh9646 4 года назад +4

    ਵਹਿਗੁਰੂ ਜੀ ਹਰਨਾਮ ਸਿੰਘ ਹਾਜੂਰੀ ਰਾਗੀ ਜੀਂਦੀ
    ਵੀਸੜੀ ਰੂਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ
    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤੇਹਿ

  • @kanwarsingh4201
    @kanwarsingh4201 4 года назад

    Waheguru jii
    Bhai sahib jii nu apney charna vich nivas bakshe jee.

  • @JaswantSingh-mo5cv
    @JaswantSingh-mo5cv 4 года назад

    Bhai sahib ji kirtan bahoot hi sundar karde San wahe guru ji sadeev kal lai appne charna vich neevas bakshan👏

  • @balwinderkaurjassi2337
    @balwinderkaurjassi2337 4 года назад

    ਭਾਈ ਸਾਹਿਬ ਜੀ ਬਹੁਤ ਹੀ ਰਸੀਲਾ ਕੀਰਤਨ ਕਰਦੇ ਸੀ । ਅਚਾਨਕ ਭਾਣਾ ਵਰਤਿਆ ਸੁਣ ਕੇ ਬਹੁਤ ਅਫ਼ਸੋਸ ਹੋਇਆਂ। ਬਹੁਤ ਦੇਰ ਤੋ ਹਜ਼ੂਰੀ ਰਾਗੀ ਦਾ ਕੀਰਤਨ ਸੁਣਦੇ ਸਨ।
    ਪ੍ਰਮਾਤਮਾ ਆਪਣੇ ਚਰਨਾ ਵਿੱਚ ਨਿਵਾਸ ਦੇਣ ਤੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਵੱਲ ਬਖ਼ਸ਼ਣ।

  • @navjotsingh-ho4uu
    @navjotsingh-ho4uu 4 года назад +26

    ਹਸਪਤਾਲਾ ਚ ਹੀ ਕਿਓ ਦੇਹਾਂਤ ਹੁੰਦਾ ਉਹ ਵੀ ਮਾਮੂਲੀ ਬਖਾਰ ਨਾਲ ਤੇ covid 19 positive ਲਿਖ ਦਿੰਦੇ ਨੇ , ਕਿਸ ਕੋਲ ਪੂਕਾਰ ਕਰੀਏ , ਸੁਨਣ ਵਾਲਾ ਕੋਈ ਨੀ

  • @BalwinderSingh-zq1uy
    @BalwinderSingh-zq1uy 4 года назад +1

    Very Sad, Panth has lost another precious jewel in Bhai Sahib Bhai Harnam Singh ji. His Highness Guru Ramdas Ji Maharaj pl bless eternal peace to the noble soul and give strength to the bereaved family and Panth to bear the irreparable loss.🙏🙏🌹🌹 RIP Bhai Sahib Ji.Waheguru waheguru waheguru waheguru waheguru ji.🌹🌹🌹🌹🌹

  • @GurmeetSingh-ou8tk
    @GurmeetSingh-ou8tk 4 года назад +6

    ਵਾਹਿਗੁਰੂ ਜੀ ਭਾਈ ਸਾਹਿਬ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ।

  • @Sonu_Singh_Khatri
    @Sonu_Singh_Khatri 2 года назад

    👏 ਵਾਹਿਗੁਰੂ ਜੀ 🙏

  • @gurnamsingh2300
    @gurnamsingh2300 4 года назад +3

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ 🙏🏻🙏🏻

  • @ranjitkaur4294
    @ranjitkaur4294 4 года назад

    Waheguru ji apne charna ch niwas bakhshn. Ik bde hi vadia kirtania singh sade cho chle ghe.na pura hon vala ghata.....😪😪😪

  • @GurmeetKaur-fh3ij
    @GurmeetKaur-fh3ij 4 года назад +20

    Waheguru Ji Hun eni mithi sukoon den wali awaaj kiwe sunage 😢

  • @janakraj6030
    @janakraj6030 4 года назад

    Bhai Sahib Da Wasa SachKhand Vich Hove Wahe guru Ji

  • @amritpalkaur1296
    @amritpalkaur1296 3 года назад

    😭 waheguru apne charna vich nivajan sehan nhi hunda vichora

  • @iqbalsinghiqbal6466
    @iqbalsinghiqbal6466 4 года назад

    Wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ji bahot bahot bahot bahot bahot bahot bahot atamras bala baba ji c wahaguru ji

  • @gavingurmanchannel660
    @gavingurmanchannel660 4 года назад

    waheguru waheguru waheguru waheguru waheguru waheguru waheguru 🌍🌍🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bawanavy6420
    @bawanavy6420 4 года назад

    यह भगवान् के भेजे हुए दूत हैं जो कि गुरबाणी के साथ जुड़ कर खुद भी भवसागर से पार होते हैं और अपने साथ और भी कई जीवों का जीवन सफल कर जाते हैं,गुरबाणी के बहुत शब्द इनकी रसीली आवाज़ में गुरु महाराज ने इस दास के कान कटोरों में बख्श करे हैं,
    मालिक इनकी आत्मा को शान्ति प्रदान करें
    सतनाम वाहेगुरु जी

  • @satbirkaur8898
    @satbirkaur8898 4 года назад

    ਵਾਹਿਗੁਰੂ ਜੀ ਹਰਨਾਮ ਸਿੰਘ ਜੀ ਵੀਰ ਹੂਣਾ ਆਪਣੇ ਚਰਨਾ ਵਿੱਚ ਨਿਵਾਸ ਦੇਣ ਪਰਵਾਰ ਤੇ ਮਿਹਰ ਭੱਰੇਆ ਹੱਥ ਰੱਖੀ ਵਾਹਿਗੁਰੂ ਜੀ ਭਾਣਾ ਮੱਨਣ ਦਾ ਬਾਲ ਬਾਖਂਸ਼ੇਅੋ । ਪੱਥ ਦਾ ਇਹ ਦੂਜਾ ਹੀਰ ਕਿਰਤਨੀਆ ਸਾਡੇ ਤੋਂ ਖੋਹ ਕੀ ਲੀਆ ਇਸ ਬੀਮਾਰੀ ਨੇ । ਵਾਹਿਗੁਰੂ ਜੀ ਸ਼ਰਬਤਾਂ ਦਾ ਭੱਲਾ ਕੱਰੇਅੋ ।

  • @Harjio-2345
    @Harjio-2345 4 года назад +1

    Guru ramdass ji

  • @manjeetkaurkaur2501
    @manjeetkaurkaur2501 4 года назад

    वाहेगुरू जी🙏🙏

  • @smartcoolsystemspvtltd.7435
    @smartcoolsystemspvtltd.7435 4 года назад +1

    Bahut he piyaar / ruh naal kirtan karan wale san. Great loss for all...waheguru

  • @deepchahal2433
    @deepchahal2433 4 года назад

    Bahut dukh he dil vich bhai sahib de jan te

  • @ParamjitSingh-zb5vv
    @ParamjitSingh-zb5vv 4 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌹🙏🙏

  • @seemarani4228
    @seemarani4228 4 года назад +5

    Favourite shabad baitha sodi patshah , guru darbar nu anmol heere di vddi ghaat

  • @ManoharSingh-ci5ux
    @ManoharSingh-ci5ux 4 года назад

    Waheguru ji de charna ch ardas. Apne charna ch nivas bakhshan

  • @harvanshaulakh5485
    @harvanshaulakh5485 4 года назад

    Miss you bhai HERNAM Singh Ji
    😭😭😭😭🙏🏻🙏🏻

  • @KuldipSingh-ge2nw
    @KuldipSingh-ge2nw 2 года назад

    ਹਮੇਸ਼ਾ ਦਿਲ ਵਿਚ ਹੋ ji

  • @rajwantkaur5020
    @rajwantkaur5020 4 года назад

    Bhut miss kar the aa

  • @sukhrajkaur9449
    @sukhrajkaur9449 4 года назад +1

    Kot kot namaskar he bhai sahib ji nu

  • @paramjeetkaur9712
    @paramjeetkaur9712 4 года назад

    Wahe guru ji bhai shaib ji nu charna vich nivas bakhoe ji

  • @GURMEETKAUR-yq4oc
    @GURMEETKAUR-yq4oc 4 года назад +17

    Very sad....Big loss to our ears nd heart

  • @goldysingh9417
    @goldysingh9417 4 года назад

    Bhai Harman singh waps aajo 😭😭😭😭

  • @ਗੁਰਤੇਜਸਿੰਘਖਾਲਸਾ

    Miss you Bhai Sahib Ji 😭😔😭

  • @Tarandeep-wh1pj
    @Tarandeep-wh1pj 4 года назад

    Waheguru ji
    Bhai sahib ji nu apne chrnan vich niwas bakhsho ki

  • @gurlalvirk2968
    @gurlalvirk2968 4 года назад

    Waheguru ji Singh Sahab ji nu apne carna ch niwas baksho ji waheguru ji

  • @pampanesar8332
    @pampanesar8332 4 года назад

    Bahut hi afsos hae Giani ji dae jan daa. Anie mithi aavaz kithon milaegi. Waheguru ohnanu apnae charna vich niwas bakhso ji. Waheguru pitchae parivar nu bana manan da bal bakhsho ji. Waheguru Waheguru

  • @prabhjotsingh1831
    @prabhjotsingh1831 4 года назад

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਹਰਨਾਮ ਸਿੰਘ ਸਾਹਿਬ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ , ਭਾਈ ਸਾਹਿਬ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ ।

  • @babbuwalia2842
    @babbuwalia2842 4 года назад

    ਭਾਈ ਸਾਹਿਬ ਜੀ ਹਮੇਸ਼ਾਂ ਹੀ ਸੰਗਤਾਂ ਦੇ ਦਿਲਾਂ ਵਿੱਚ ਰਹਿਣਗੇ

  • @arvinderkaur342
    @arvinderkaur342 4 года назад

    Waheguru Ji bhai Sahib Ji nu apne charna vich niwas bakhshan Ji....Bhot dukh hoya Sun ke😪😪😪😪😪

  • @gurbakshsingh9205
    @gurbakshsingh9205 4 года назад +3

    ਅਕਾਲਪੁਰਖ ਜੀ ਮਹਾਰਾਜ ਭਾਈ ਜੀ ਨੂਂ ਅਪਣਿਆਂ ਚਰਨਾਂ ਵਿਚ ਨਿਵਾਸ ਬਖਸ਼ੋ ਜੀ। ਜਿਨ ਕੀ ਚੀਰੀ ਦਰਗਹਿ ਭਾਠੀ ਤਿਨਾਂ ਮਰਨਾਂ ਭਾਈ।

    • @tarlochansingh2236
      @tarlochansingh2236 4 года назад

      ਜਿਨਿ ਕੀ ਦਰਗਹ (ਭਾਠੀ ) ਨਹੀਂ ਜੀ ਪਾਟੀ ਹੈ ਜੀ ਸੁੱਧਤਾ ਦਾ ਧਿਆਨ ਰੱਖੋ ਜੀ 🙏

  • @gurjindersayal2294
    @gurjindersayal2294 4 года назад +1

    Waheguru ji Bhaisaab nu apne charna vich niwaas bakshaanji🌸🌸🌸🌸🙏🙏🙏

  • @13tvgames72
    @13tvgames72 4 года назад +1

    Satnaam waheguru ji 🙏

  • @indrajeetsinghsiddhu6023
    @indrajeetsinghsiddhu6023 4 года назад +5

    🙏🏼 Waheguru ji bhai saheb ji nu chana wich niwas bksad hi. 🙏🏼🙏🏼🙏🏼

  • @tejinderkaur1827
    @tejinderkaur1827 4 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kulwinderkaur2229
    @kulwinderkaur2229 4 года назад

    Wahaguru wahaguru 👍 wahaguru wahagurji

  • @amritpalbagri3002
    @amritpalbagri3002 4 года назад +1

    Waheguru ji waheguru ji

  • @harmanpreetkaur1428
    @harmanpreetkaur1428 3 года назад

    Waheguru ji cannot believe u no more 😌😌😌

  • @sudhasglam1023
    @sudhasglam1023 4 года назад +5

    ਵਾਹਿਗੁਰੂ ਜੀ 😢🙏

  • @kulwantkaur9010
    @kulwantkaur9010 4 года назад +1

    ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ

  • @arundeepsinghsandhu7439
    @arundeepsinghsandhu7439 4 года назад +3

    So sad 😭😭😭Waheguru ji Wahegur ji

  • @hinditranslator7928
    @hinditranslator7928 4 года назад +1

    Waheguruji

  • @Inspirationallife1313
    @Inspirationallife1313 4 года назад

    Waheguru Ji Bhai Sahab Ji Di Bichri Hui Ruh Nu Apne Charna Vich Niwas Bakshish Karna Ji 🙏

  • @ravindersinghmullanpur1932
    @ravindersinghmullanpur1932 3 года назад

    ਵਾਹਿਗੁਰੂ ਜੀਓ

  • @prabkaur7325
    @prabkaur7325 4 года назад +11

    Sikh kom nu Bhai Sahib de jaan naal bhut vdda ghatta hoya hai g....🙏🙏🙏🙏

  • @amritpalkaur1296
    @amritpalkaur1296 Год назад

    Miss u bhai ji

  • @sarabjitkaur4424
    @sarabjitkaur4424 4 года назад

    ਸਤਿਨਾਮੁ ਵਾਹਿਗੁਰੂ ਜੀ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਸ ਖਬਰਾਂ ਨੂੰ ਧੰਠ ਗੁਰੂ ਨਾਨਕ ਦੇਵ ਜੀ ਜੀ ਸੱਚ ਸ੍ਰੀ ਵਾਹਿਗੁਰੂ ਪਰਮਾਤਮਾ ਨੇ ਸੱਚਖੰਡ ਭਾਈ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਪਾਰ ਬਾਪ ਬੀਹਲਾ ਵਾਹਿਗੁਰੂ ਜੀ

  • @GurmeetSingh-yd6zn
    @GurmeetSingh-yd6zn 2 года назад

    Wahe guru je

  • @pawanraina1186
    @pawanraina1186 4 года назад

    Waheguru ji mehar karayoo

  • @mandeepkaur1334
    @mandeepkaur1334 4 года назад

    Bhai saab ji tuhade ehni sohni Awaz ke asi bhaut pyaar naal sunde c ,waheguru ji kio jaldi le gay, ehana aje hor shabd v sunne c 😭😭

  • @surindersaini9433
    @surindersaini9433 3 года назад

    🙏🙏 waheguru ji 🙏🙏