डॉक्टर साहिब ने पूरे वर्ल्ड के लोकों में राज किया है न कि नफरत फैलाई है जब तक सूरज चांद रहेगा तब तक डॉक्टर मनमोहन सिंह जी के नाम रहेगा इस महान आत्मा को मेरा कोटि कोटि प्रणाम ❤
Excellent video ! When central government fails to give land for Dr Manmohan singh ji cremation & memorial, then Punjab government must had come forward to construct memorial in Punjab. Shameful for both government. Waheguru bless both of you.
Je sikha ne hun othe koi jadgar bnai ta samjo sikha ne tukh ke chat lia hun othe nahi bnoni chahi di Sikh baste ta mare bande di koi jad gar nahi bnoni chahi di rait muriada bich bkaida likhia hoia hai
ਡਾਕਟਰ ਗਰਗ ਸਾਹਿਬ ਜੀ ਦੀ ਸੋਚ ਨੂੰ ਸਲਾਮ ਹੈ
ਖਰਲ ਸਾਹਿਬ ਤੁਸੀਂ ਗਲਤ ਦੱਸ ਰਹੇ ਹੋ । ਸ੍ਰ. ਮਨਮੋਹਨ ਸਿੰਘ ਨੇ ਆਪ ਭਰੇ ਮਨ ਨਾਲ਼ ਇੰਕਸ਼ਾਫ ਕੀਤਾ ਸੀ ਕਿ ਬਾਦਲ ਪਿਉ-ਪੁੱਤ ਜਦ ਵੀ ਉਹਨਾ ਕੋਲ਼ ਕਿਸੇ ਵੀ ਕੰਮ ਆਏ, ਮੈਂ ਨਾਂਹ ਨਹੀਂ ਕੀਤੀ ਪਰ ਅਫ਼ਸੋਸ ਹੈ ਕਿ
ਬਾਦਲ ਜਦ ਵੀ ਆਏ ਆਪਣੇ ਨਿੱਜੀ ਕੰਮਾਂ ਲਈ ਆਏ, ਕਦੇ ਵੀ ਪੰਜਾਬ ਲਈ ਕੁਝ ਮੰਗਣ ਲਈ ਨਹੀਂ ਆਏ ।
ਗਿਆਨੀ ਰਘਵੀਰ ਸਿੰਘ ਨੂੰ ਅਸਤੀਫ਼ਾ ਦੇਣ ਦੀ ਬਜਾਏ ਪੰਥ ਦੀਆਂ ਭਾਵਨਾਵਾਂ ਮੁਤਾਬਕ ਆਪਣਾ ਫਾਈਨਲ ਫੈਸਲਾ ਬਿਨਾ ਕਿਸੇ ਹੋਰ ਦੇਰੀ ਦੇ ਸੁਣਾ ਦੇਣਾ ਚਾਹੀਦਾ ਹੈ,ਅਤੇ ਬਾਦਲ ਜੁੰਡਲੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
ਮੋਦੀ ਤੇ ਸ਼ਾਹ ਦਾ ਸਿੱਖ ਕੌਮ ਵਿਰੋਧੀ ਚਿਹਰਾ ਨਜਰ ਆਇਆ ਇਹ ਸਿੱਖ ਹਿਤੈਸ਼ੀ ਹੋਣ ਦੇ ਡਰਾਮੇ ਬਹੁਤ ਕਰਦੇ ਆ ਪਰ ਅਸਲੀਅਤ ਹੁਣ ਸਾਹਮਣੇ ਆ ਗਈ ਮੋਦੀ ਕਦੇ ਮਨਮੋਹਨ ਸਿੰਘ ਦੇ ਪੈਰ ਵਰਗਾ ਪੀਐਮ ਨੀ ਬਣ ਸਕਦਾ
ਵਜੀਰ ਖਾਂ ਔਰੰਗਜੇਬ ਦਾ ਇਤਹਾਸ ਦੁਹਰਾਇਆ ਗਿਆ ਹੈ ਜੀ ਭਾਜਪਾ ਸਰਕਾਰ ਵਲੋਂ
ਸਜਾ ਵੀ ਉਹੀ ਪਾਊ।
डॉक्टर साहिब ने पूरे वर्ल्ड के लोकों में राज किया है न कि नफरत फैलाई है
जब तक सूरज चांद रहेगा तब तक डॉक्टर मनमोहन सिंह जी के नाम रहेगा
इस महान आत्मा को मेरा कोटि कोटि प्रणाम ❤
ਪੰਜਾਬੀਆਂ ਨੂੰ ਮਾਣ ਹੈਂ ਡਾ ਮਨਮੋਹਨ ਜੀ ਤੋਂ
ਸ. ਪੱਟੀ ਸਾਹਿਬ ਜੀ।
ਭਾਰਤ ਦੀ ਸਰਕਾਰ ਵੱਲੋਂ ਹੁਣ ਅਗਾਂਹ ਲਈ ਆਪਣੇ ਹੀ ਦੇਸ਼ ਦੀ ਬਹੁਤ ਹੀ ਇਮਾਨਦਾਰ ਅਤੇ ਮਹਾਨ ਸ਼ਖਸੀਅਤ ਵੱਜੋਂ ਸਵ.ਡਾਕਟਰ ਮਨਮੋਹਨ ਸਿੰਘ ਜੀ ਦੇ ਆਦਮ ਕੱਦ ਵਾਲੇ ਬੁੱਤ ਨੂੰ ਵੀ ਭਾਰਤ ਦੀ ਲੋਕ ਸਭਾ ਦੇ ਗਲਿਆਰੇ ਵਿੱਚ ਵੀ ਜਰੂਰ ਸਥਾਪਿਤ ਕਰਵਾਉਣ ਦੀ ਲੋੜ ਹੈ।
ਧੰਨਵਾਦ ਜੀ।
ਤੁਸੀਂ ਲੋਕ ਸਭਾ ਵਿੱਚ ਬੁੱਤ ਲਾਉਣ ਦੀ ਗੱਲ ਕਰ ਰਹੇ ਹੋ ? ਅੱਜ ਦੀ ਹਕੂਮਤ ਨੂੰ ਤਾਂ ਗਸ਼ ਪੈ ਜਾਂਦੀ ਹੈ ਕਿਸੇ ਵੀ ਦੂਜੇ ਦੇਸ਼ ਦੇ ਵੱਡੇ ਲੀਡਰ ਵੱਲੋਂ ਜਦ ਵੀ ਸ੍ਰ. ਮਨਮੋਹਨ ਸਿੰਘ ਜੀ ਦੀ ਬਤੌਰ ਇਕਾਨੋਮਿਸਟ ਸਿਫਤ ਕੀਤੀ ਜਾਂਦੀ ਹੈ । ਭਾਜਪਾ ਸਰਕਾਰ ਵੱਲੋਂ ਕੁੱਟ ਕੁੱਟ ਕੇ ਨਫਰਤ ਅਤੇ ਫ਼ਿਰਕਾਪ੍ਰਸਤੀ ਦੇਸ਼ ਦੇ ਉੱਚ ਜਾਤੀ ਹਿੰਦੂਆਂ ਵਿਚ ਭਰੀ ਜਾ ਰਹੀ ਹੈ । ਘੱਟ ਗਿਣਤੀਆਂ, ਦਲਿਤਾਂ ਅਤੇ ਗੈਰ-ਹਿੰਦੂ ਲੋਕਾਂ ਲਈ ਭਾਰਤੀ ਸਰਕਾਰ ਪੂਰੀ ਬੇਸ਼ਰਮੀ ਨਾਲ ਬੇਗਾਨਗੀ ਵਾਲਾ ਵਿਹਾਰ ਕਰ ਰਹੀ ਹੈ ।
ਬਾਬਾ ਨਾਨਕ ਸਜ਼ਾ ਦੇਣਗੇ ਉਨ੍ਹਾਂ ਦੇ ਸਮਾਰਕ ਦੁਨੀਆਂ ਦੇ ਕੋਨੇ ਕੋਨੇ ਚ ਬਨਣਗੇ। ਇਹ ਉਨ੍ਹਾਂ ਦੀ ਦੁਨੀਆਂ ਨੂੰ ਅਤੇ ਦੇਸ਼ ਨੂੰ ਦੇਣ ਦੇ ਬਦਲੇ ਹੋਵੇਗੀ। ਬਾਬਾ ਨਾਨਕ ਉਨ੍ਹਾਂ ਨੂੰ ਆਪਣੇ ਕੋਲ ਹੀ ਰੱਖਣ ਇਸ ਪਾਪੀ ਦੁਨੀਆਂ ਮੋਦੀ ਵਰਗੇ ਤੋਂ ਦੂਰ ਰੱਖਣ। ਧੰਨਵਾਦ
🙏
ਪੰਥ ਰਤਨ ਤੇ ਭਾਰਤ ਰਤਨ ਦੇਣਾ ਚਾਹੀਦਾ
ਹੋਰ ਸਾਰੇ ਪੰਜਾਬ ਦੇ MP 20 ਤੇ ਹੋਰ ਪਾਰਟੀਆਂ ਦੇ mp ਰਲ ਗਰਾਟ ਦੇਣ ਅਪਣੇ ਕੋਟੇ ਚੋਂ ਤੇ ਵਧੀਆ ਮਿਉਜਿਅਮ ਤੇ ਯਾਦਗਾਰ ਪੰਜਾਬ ਅਮਿਰਤਸਰ ਸਾਹਿਬ ਸ਼ਹਿਰ ਚ ਬਣਾਇਆ ਜਾਵੇ ਪੰਜਾਬ ਸਰਕਾਰ ਜਮੀਨ ਦਵੇ
ਰਾਜ ਘਾਟ ਵਿਖੇ ਪਹਿਲੇ ਪ੍ਰਧਾਨ ਮੰਤਰੀਆਂ ਦਾ ਧੜਾ ਜਰੂਰ ਬਣੇ ਹਨ ਜੀ , ਪਰ ਮੇਰੇ ਖਿਆਲ ਚ ਕੋਈ ਯਾਦਗਾਰ ਜਾਂ ਬਿਲਡਿੰਗ ਨਹੀ ਬਣੀ ਹੈ ਜੀ ,
V good Patti sahib ji
Bahut vadhia ji , dhanyawad
Patti saab great man
S jasvir singh patti Saheb ji sat sari Akal Bathinda
ਭਾਜਪਾ ਦਾ ਚਿਹਰਾ ਸਾਫ ਸਾਹਮਣੇ ਆ ਗਿਆ ਕਿ ਇਹ ਸਿੱਖ ਵਿਰੋਧੀ ਹਨ। ਜੋ ਸਿੱਖ ਕੌਮ ਲਈ ਇਤਿਹਾਸਕ ਹੋਵੇਗਾ।
ਬਿਲਕੁੱਲ ਸਹੀ ਜੀ l ਸੁਪਰੀਮ ਕੋਰਟ ਕੇਂਦਰ ਨੂੰ ਕਿਉਂ ਨਹੀਂ ਕਹਿੰਦੀ ਕਿ ਮਨੀਆਂ ਮੰਗਾਂ ਲਾਗੂ ਕਰੇ
Dr MANMOHAN SINGH JI ਬਹੁਤ ਵਧੀਆ ਇਨਸਾਨ ਸੀ ਤੇ ਸਿੱਖ ਕੌਮ ਲਈ ਮਾਣ ਵਾਲੀ ਗੱਲ ਆ ਉੱਨਾਂ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਉਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ
Patti Sahib good think Reporting
ਅੱਜ ਅਫਰੀਕਾ ਦਾ ਵਲੌਂਗ ਦੇਖਿਆ ੳਥੇ ਡਾਕਟਰ ਸਾਹਿਬ ਦੀ ਫੋਟੋ ਲਗੀ ਦੇਖੀ
🌹
ਬਹੁਤ ਵਧੀਆ ਜੀ
ਜਸਵੀਰ ਸਿੰਘ ਪੱਟੀ ਸਾਬ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
ਕੀ ਅਗੇ ਤੋਂ ਰਾਜ ਘਾਟ ਵਿੱਚ ਕਿਸੇ ਵੀ ਪਰਧਾਨ ਮੰਤਰੀ ਦੀ ਮਿਰਤਕ ਦੇਹ ਦਾ ਸਸਕਾਰ ਬੰਦ ਕਰ ਦਿੱਤਾ ਜਾਵੇਗਾ
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ ।
ਬੇਬਾਕੀ ਨੂੰ ਸਲਾਮ 🙏
ਸੂਰਬੀਰ ਦਾ ਟੋਲਾ ਕੋਮ ਨੂੰ ਖਤਮ ਕਰਨ ਲਈ ਤਿਆਰ ਹੋ ਗਿਆ ਹੈ ਏਂ ਟੋਟ ਹੈ
Bahut wadia ji
ਇਹ ਤਾਂ ਹੋਣਾ ਹੀ ਸੀ ਤੇ ਵਧੀਆ ਮੈਨੂੰ ਦੱਸੋ ਜੀ ਪ੍ਰਧਾਨ ਮੰਤਰੀ ਹੋਂਦਿਆ ਪੰਜਾਬ ਦਾ ਕਿਹੜਾ ਕਲੇਸ਼ ਨਿਬੜਿਆ ਚੰਡੀਗੜ੍ਹ ਜਾਂ ਪਾਣੀ ਦੇ ਮਸਲੇ ਜਾਂ ਕੌਮ ਲਈ ।ਵੈਸੇ ਬੁਹਤ ਵਧੀਆ ਇਨਸਾਨ ਸਨ
ਬਾਦਲ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸਨ , ਗਰਾਟਾਂ ਦੇ ਬਹੁਤ ਗੱਫੇ ਦਿੱਤੇ ਹਨ ਜੀ ,
🙏🏼🙏🏼🙏🏼🙏🏼
ਜਦੋਂ ਇੱਕ ਵਿਅਕਤੀ ਕੋਲ ਤਰਕ ਨਾਲ ਗੱਲ ਕਰਨ ਦੀ ਲਿਆਕਤ ਨਾਂਹ ਹੋਵੇ ਤਾਂ ਉਹ ਬੇਤੁਕੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ ਇਹੀ ਹਾਲ ਬੀਜੇਪੀ ਦਾ ਹੈ
Very good information & discussion kharal ji Patti sab Ji 🙏🙏
Excellent video ! When central government fails to give land for Dr Manmohan singh ji cremation & memorial, then Punjab government must had come forward to construct memorial in Punjab. Shameful for both government. Waheguru bless both of you.
ਸੁਨਣ ਚੋਂ ਆਇਆ ਹੈ ਕਿ ਸ ਮਨਮੋਹਨ ਸਿੰਘ ਜੀ ਨੇ ਯੂ ਏ ਪੀ ਦੀ ਸਰਕਾਰ ਦੇ ਹੁੰਦਿਆਂ ਕਾਨੂੰਨ ਬਣਾਇਆ ਸੀ ਕਿ ਰਾਜਘਾਟ ਚੋਂ ਸੰਸਕਾਰ ਨਾ ਕੀਤਾ ਜਾਵੇ,ਕੀ ਇਹ ਸੱਚ ਹੈ???
Good information Patti Saab.
ਭਰਾਵਾ ਤੂੰ ਵਿੱਚੋਂ ਟੋਕਦਾ ਬਹੁਤ ਹੈਂ।ਹਰ ਰੋਜ਼ ਮੈਂ ਤੈਨੂੰ ਵੇਖਦਾ। ਪੱਟੀ ਸਾਬ ਨੂੰ ਗੱਲ ਪੂਰੀ ਕਰ ਲੈਣ ਦਿਆ ਕਰ
DR. S. MANMOHAN SINGH JI CHARNNA VICH LAKHAN VAAR PARNAAM HAI.
ਸਤਿ ਸ੍ਰੀ ਅਕਾਲ ਜੀ
ਜਦੋ ਉਹ ਨਹੀਂ ਜਗਾਹ ਦੇ ਰਹੇ ਆਪਾ ਨੂੰ ਜਰੂਰਤ ਕੀ ਆ??
ਦੂਜਾ ਵੀਰੇ ਜੀ ਜਦੋ ਸਿੱਖਾਂ ਦੀ ਇਡੀ ਵੱਡੀ ਸ਼ਖ਼ਸੀਅਤ ਨੂੰ ਆਪਣੇ ਜਗਾਹ ਦੇਣ ਦੀ ਤੋਂ ਇਨਕਾਰੀ ਹਨ ਫੇਰ ਆਮ ਲੋਕ, ਜਾਂ ਕਿਸਾਨ ਨੂੰ ਕੀ ਲਈ ਬੈਠੇ ਹਨ
Putty Sahib Ji Sat Shri Akal Ji...
Now where is minority chairman ? Akbal Singh Lalpura why he Ramained mum on this funeral issue of Dr Manmohan Singh
Dr.Garg Zindabad.
ਸੁਖਬੀਰ ਬਾਦਲ ਨੂੰ ਹੁਣ ਡਾਕਟਰ ਸਾਹਿਬ ਯਾਦ ਅਆ ਰਹੀ ਹੈ
ਜੱਥੇਦਾਰ ਹੱਰਪ੍ਰੀਤ ਸ਼ਹੀਦੀ ਦਿਹਾੜੇ ਤੌ ਬਾੱਦ ਜੋ ਬਾੱਦਲ ਐਡੰ ਕੰਪਨੀ ਦੀ ਫਾਈਲ ਖੋਲਣ ਵਾੱਲੇ ਸੀ ਉਸ ਨੂੰ ਨਾੰ ਖੋਲੇ ਬਾੱਦਲਾੰ ਬਾਬੇ ਰਾੱਧਾ ਸੰਵਾਮੀ ਦਾ ਸੱਹਾਰਾ ਲਿਆ ਝੰਡੀ ਸੈਟਰ ਸੱਰਕਾਰ ਦੀ ਏ ਕਿਔਕੇ ਸੈਟੰਰ ਸੱਰਕਾਰ ਨੰਹੀ ਚੌਹੋਦੀ ਡੱਰਾੰਮਾ ਮੂੱਕੇ ਸਿਖ ਆਪਸ ਵਿਚ ਰੁੱਜੇ ਰੇਹੈਣੰ ਲੱਣਨ ਤੇ ਮੰਰਨ ਗੁਰੂ ਘਰਾੰ ਦੇ ਝੱੜਾਵੇ ਤੇ ਹੱਰ ਰਾੱਜ ਕੱਰਦੀ ਪਾੱਲਟੀ ਦੀ ਅੱਖ ਏ ਤਾੰ ਹੀ ਹੋਰ ਗੁਰੂ ਘਰਾੰ ਤੇ ਨੰਵੀਆੰ ਕੱਮੇਟੀਆੰ ਬੰਣਗੀਆੰ ਅੱਜੇ ਬਹੋਤ ਕੂੱਜ ਹੌਣਵਾੱਲਾ ਵੇਖੀ ਜਾਏਉ
S patti ji sat shri akal v nice vieows
ਪੱਟੀ ਸਾਹਿਬ ਜਥੇਦਾਰ ਸਾਹਿਬ ਨੂੰ ਏਨਾ ਠੰਡਾ ਨਹੀਂ ਛੀੜਕਣਾ ਚਾਹੀਦਾ।ਗਲਤੀ ਕਰਨ ਵਾਲਿਆ ਹੁਣ ਤਕ ਤਾਂ ਟੰਗ ਦੇਣਾ ਚਾਹੀਦਾ ਸੀ।
ਡਾਕਟਰ ਸਿੰਘ ਇਜ਼ ਵਿਸ਼ਵ ਕਿੰਗ
ਸੇਲਿਉਟ ਪੱਟੀ ਸਾਬ
I am also ready to purchase location in Raj Ghat for memorary of Dr Manmohan Singh ji
Patti gi sat Sri akaal chardi kala vich raho
Saheb ji gujrat lobby is not truly democratic nor rss
Gaini Harpreet Singh ji jindabad 🙏
ਪਰ ਮੋਦੀ। ਤੇ ਜੇਤਲੀ ਨੇ ਬਾਦਲ ਸਾਹਿਬ ਨੂੰ ਮੱਦਦ ਵਿੱਚ ਛੁਣਛੁਣਾ ਦਿੱਤਾ
ਪਟੀ ਜੀ ਤੁਸੀ ਸਮਝੳ ਸਿਖਾ ਨੂੰ ਕਿੰਨੀ ਨਫਰਤ ਕਰਦੇ ਨੇ ਲੋਕ ਨੂੰ ਸਮਝ ਅਆੳਣੀ ਚਾਹੀਦੀ ਹੈ
Baba hun Swami Agniwesh dee bhumika nibha reha
ਹੁਣ ਕੋਰਟ ਕੋਈ ਸੁਪਰੀਮ ਨਹੀਂ ਬਚਿਆ ਮੋਦੀ ਹੀ ਸੁਪਰੀਮ ਬਣਿਆ ਬੈਠਾ।ਕਾਨੂੰਨ ਮੋਦੀ ਦੇ ਮੁਤਾਬਿਕ ਚਲਦਾ।
Good specse
Dr Manmohan Singh Ji Da Sanskar RajGhat te Hona chahida C par Modi Ne Nahi Hon ditta
Dr Pyarelal Garg zindabad zindabad zindabad.Dr.Manmohan Singh ji zindabad zindabad, zindabad hun te sada itihaas vich naa rahega.
0😊
Singh is king
Badal never asked Dr sahib to give Chandigarh to Panjab
Eh Mode nu ke Kahiy👎✖️😭
Dr. Manmohan Singh Dhru Tara Jo Sadda Chamakda Rahega
Doctor Manmohan Singh ji jesa P. M. India nu duji var nahi mil sakda
Rajghat tei kabjaa hun Modi daa tei Shah daa tusi sanjh jao baad ch
Daxter moman je jinda bàd
ਸਿੱਖਾਂ ਨਾਲ ਵਿਤਕਰਾ ਬਹੁਤ ਮਾੜੀ ਗੱਲ ਕਰ ਦਿੱਤੀਆਂ BJP Te RSS ਨੂੰ ਮਾਫ਼ ਨਹੀਂ ਕਰਨਗੇ ਪੰਜਾਬ ਦੇ ਲੋਕ👤👤👤 ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਇੱਕ ਸਿੱਖ ਧਰਮ ਨਾਲ ਸੰਬੰਧਿਤ ਹਨ ਤਾਂ ਹੀ ਵਿਤਕਰਾ ਕੀਤਾ😢😢😢😢😢
ਸ.ਪੱਟੀ ਸਾਹਿਬ ਜੀ।
ਉਸ ਸਮੇਂ ਦੌਰਾਨ ਭਾਰਤ ਦੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਵੱਲੋ ਖੁਦ ਆਪਣੇ ਹੀ ਪੰਜਾਬ ਰਾਜ ਦੀ ਹਰੇਕ ਮੰਗ ਨੂੰ ਪ੍ਰਵਾਨ ਕਰ ਲੈਣ ਦੇ ਭਰੋਸੇ ਦੇਣ ਦੇ ਬਾਵਜੂਦ ਪ੍ਰੰਤੂ ਫਿਰ ਵੀ ਉਸ ਸਮੇਂ ਦੌਰਾਨ ਖੁਦ ਪੰਜਾਬ ਦੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਜੀ ਵੱਲੋ ਖੁਦ ਆਪਣੇ ਪੰਜਾਬ ਰਾਜ ਅਤੇ ਪੰਜਾਬ ਦੇ ਵਾਸੀਆਂ ਦੇ ਸਾਰਿਆਂ ਕਰਜਿਆਂ ਨੂੰ ਮਾਫ ਕਰਵਾਉਣ ਦੇ ਲਈ ਵਿਸ਼ੇਸ਼ ਮੰਗ ਪੱਤਰ ਸੌਂਪਣ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਜੀ ਖੁਦ ਸ.ਮਨਮੋਹਨ ਸਿੰਘ ਜੀ ਦੇ ਕੋਲ ਖੁਦ ਕਿਉਂ ਨਹੀਂ ਮਿਲਣ ਲਈ ਗਏ ਸਨ।ਪਰ ਕੀ ਉਸ ਸਮੇਂ ਦੌਰਾਨ ਸ.ਮਨਮੋਹਨ ਸਿੰਘ ਜੀ ਖੁਦ ਕਾਂਗਰਸ ਪਾਰਟੀ ਦੇ ਵੱਲੋਂ ਪ੍ਰਧਾਨ ਮੰਤਰੀ ਬਣੇ ਹੋਏ ਸਨ।ਪਰ ਪੰਜਾਬ ਵਾਸੀਆਂ ਦੇ ਲਈ ਇਸ ਬਹੁਤ ਖਾਸ ਗੱਲਬਾਤ ਨੂੰ ਸਪੱਸ਼ਟ ਕਰਨ ਦੇ ਲਈ ਖੁਦ ਆਪ ਜੀ ਆਪਣੇ ਵੱਲੋਂ ਕਿਸੇ ਪ੍ਰੋਗਰਾਮ ਵਿੱਚ ਦੱਸਣ ਲਈ ਜਰੂਰ ਖੇਚਲ ਕਰਿਉ ਜੀ।
ਧੰਨਵਾਦ ਜੀ।
Tuhade expert nu poori knowelege hi nahi ha.
ਕਿਸਾਨਾਂ ਜਥੇਬੰਧੀਆਂ ਨੇਂ ਕੋਮ ਨਾਲ ਗਦਾਰੀ ਕੀਤੀ ਸੀ ਭਾਈ ਅਮਿਤਪਾਲ ਸਿੰਘ ਸਾਹਿਬ ਦੀ ਗਿਰਫਤਾਰੀ ਵੇਲੇ ਕਿਸਾਨਾਂ ਨੇ ਸਰਕਾਰ ਦਾ ਸਾਥ ਦਿੱਤਾ ਹੈ ਹੁਣ ਕੋਮ ਪਿਛੇ ਨਹੀਂ ਹੈ
ਕੋਈ ਗਲ ਨੀ ਚਿੰਤਾ ਕਿਉ ਕਰਦੇ ਓ।ਅੱਜ ਡਾਕਟਰ ਮਨਮੋਹਨ ਸਿੰਘ ਦੇ ਮਰਨੋ ਉਪਰੰਤ ਵਿਤਕਰਾ ਕਰਨ ਵਾਲੇ ਏਥੇ ਬੈਠੇ ਨਹੀਂ ਰਹਿਣਗੇ।ਵਾਰੀ ਏਨਾ ਦੀ ਵੀ ਆ ਜਾਣੀ ।ਸਾਇਦ ਵਾਹਿਗੁਰੂ ਏਨਾ ਨੂੰ ਇਜੇਹੀ ਜਗਹ ਵੀ ਨਸੀਬ ਨਾ ਹੋਵੇ।
Check speaker from Patti sahib side
Dr Manmohan Singh dila vasde Ne satkar hai
Patti Sahib needs to buy a new and better speaker.
Modi Tanasah Tanashahi kar gya
Kithy Manmohan Singh.Kithy Modhe
Je sikha ne hun othe koi jadgar bnai ta samjo sikha ne tukh ke chat lia hun othe nahi bnoni chahi di Sikh baste ta mare bande di koi jad gar nahi bnoni chahi di rait muriada bich bkaida likhia hoia hai
BJP Punjab Virodhee
aje.v sikh na sanmjan ta akkal di bahot ghat AA ji
Inha akhuti akalian nu nooh mass de rishta nu punjab ne jaan luyya 😂.
Bus Tarlochan Singh dee Kami hei perhaps m he is on the back
Good job ji from Takhtu Pura Sahib
modi.sahib.tusi.v.wazida.kha.waang
jga.mull.dey.deo
modi.sahib.to.tusi.ki.aas.rakhdey.o
Hun mnde ho na bjp sikhan nu nfrat krdi hai
ਕੋਈ ਨਿੱਤਰੇ ਲਖੀ ਸ਼ਾਹ ਵਣਜਾਰਾ ਜਾ ਕੋਈ ਮੋਤੀ ਲਾਲ ਮਹਿਰਾ......ਸਿੱਖਾਂ ਨੂੰ ਡਾ: ਮਨਮੋਹਨ ਸਿੰਘ ਲਈ ਦਿੱਲੀ ਵਿੱਚ ਜ਼ਮੀਨ ਖਰੀਦਣ ਲਈ ਤੁਰੰਤ ਫੰਡ ਇਕੱਠਾ ਕਰਨਾ ਚਾਹੀਦਾ ਹੈ। ਸੱਤਾਧਾਰੀ ਪਾਰਟੀ ਨੂੰ ਨਜ਼ਰਅੰਦਾਜ਼ ਕਰੋ......
ਆਪਣੀ ਆਪਣੀ ਸੋਚ ਐ ਯਰ ਮੱਚਣਾ ਤਾਂ ਲੱਕੜਾਂ ਵਿੱਚ ਸੀ
sabh toh wadha kasoor c ke ohh imandar c......dooja kasoor eh c ke oh sikh c
ਪਟੀ ਸਹਿਬ ਜੇ ਲੀਡਰ ਬਾਦਲ ਵਰਗੇ ਹੋਣ ਪਤਨੀ pM ਬਣਾਈ ਜਿਸਦਾ ਚਰਿਤਰ ਦੋਹਾਂ ਪਾਸੇ ਤੋੰ ਮਾੜਾ ਸੀ ਗੁਰਦਾਸਾ ਬਾਦਲ ਜਿਸ ਨੇ ਕੋਈ ਮਾਸਟਰਣੀ, ਨਰਸ਼ਾਂ, ਬਦਲੀ ਦਾ ਡਰਾਵਾ ਦੇ ਕਿ ਕਈ ਵਾਰੀ ਛਿਤਰ ਖਾਦੇ ਫੇਰ ਮਨਪਰੀਤ ,ਸੁਖਾ ਅਮਲੀ, ਸਿਮਰੋ ਜਿਸ ਨੂੰ ਪੰਜਾਬੀ ਤੋੰ..ਹਬਸੀ ਰਖਿਆ ,ਬਿਕਰਮ ਮਜੀਠੀਆ,ਫੇਰ ਮਜੀਠੀਆ ਪਤਨੀ ਇਹ ਇਸ ਦਾ ਆਪਣਾਂ ਅਜੇ.
ਕੈਰੋਂ ਇਸ ਅਖੌਤੀ ਜਵਾਈ ਕਈ ਹੋਰ ਜਿੰਨਾਂ ਨੂੰsgpc ਵਿਚ ਤੇmla ਬਣਾਇ...