Harjeet Bajakhana ਦਾ ਮੋਗਾ ਕਬੱਡੀ ਕੱਪ ਦਾ ਯਾਦਗਾਰੀ ਮੈਚ || Old Kabaddi Match || Jagdev Brar Episode 27

Поделиться
HTML-код
  • Опубликовано: 4 окт 2024
  • Watch kabaddi live From Punjab
    punjablive1.com
    ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
    play.google.co...
    like us on Facebook
    / punjablivekabaddi
    #kabaddilive #punjablive1 #kabaddimedia
  • СпортСпорт

Комментарии • 50

  • @Nature-83
    @Nature-83 3 года назад +8

    ਵਾਹ ਯਾਦ ਤਾਜਾ ਹੋ ਗਈ
    ਮੈਂ ਏਸ ਟਾਇਮ ਗਰਾਂਉਡ ਵਿੱਚ ਸੀ
    ਤੇ ਐਸ ਡੀ ਸਕੂਲ ਦੀ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ

  • @fordownload8973
    @fordownload8973 3 года назад +7

    ਚੰਗੀਆਂ ਯਾਦਾਂ ਨੂੰ ਤਾਜਾ ਰੱਖਣਾ ਵਧੀਆਂ ਉਪਰਾਲਾ

  • @Brarbajakhana
    @Brarbajakhana 3 года назад +8

    ਵਾਹ ਓ ਜੱਟਾ ਸਾਰੇ ਬਾਜੇਖਾਨੇ ਨੂੰ ਮਾਣ ਤੇਰੇ ਤੇ

  • @gurlalsingh4968
    @gurlalsingh4968 3 года назад +3

    ਅੱਜ ਇਹਨਾ ਯਾਦਗਾਰ ਗਰਾਉਡਾ ਨੂੰ ਨਸ਼ਿਆਂ ਦੀ ਦਲਦਲ ਨੇ ਦੱਬ ਲਿਆ ਹੈ

  • @gurtejsingh3547
    @gurtejsingh3547 3 года назад +6

    22 ji ਰੂਹ ਖੁਸ਼ ਕਰਤੀ ਹਰਜੀਤ ਬਰਾੜ ਦਾ ਮੈਚ ਵੇਖ ਕੇ

  • @2thepoint213
    @2thepoint213 3 года назад +5

    ਬਹੁਤ ਵਧੀਆ ਬਾਈ ਜੀ ਬਹੁਤ ਉਡੀਕ ਸੀ ਇਸ ਮੈਚ ਦੀ ਧੰਨਵਾਦ

  • @unknownjatt2949
    @unknownjatt2949 3 года назад +5

    ਬਾਜੇਖਾਨੇ ਦੀ ਰੇਡ 😍😍😍🔥

  • @yudhvirsingh2482
    @yudhvirsingh2482 2 года назад +2

    ਵੀਰ ਜੀ ਜਲਾਲਦੀਵਾਲ ਦੀ ਟੀਮ ਦਾ ਵੀ ਮੇਚ ਜ਼ਰੂਰ ਪਾਉ ਸਿਰਾ ਟੀਮ ਸੀ ਪੰਜਾਬ ਦੀ ਨੰਬਰ 1 ਟੀਮ 🙏🏻🙏🏻

  • @ਜਗਦੇਵਸਿੰਘਬੱਛੋਆਣਾ

    ਬਹੁਤ ਅੱਛਾ ਮੈਚ

  • @deepjalalwala1012
    @deepjalalwala1012 3 года назад +1

    ਬਹੁਤ ਵਧੀਆ ਲੱਗਿਆ ਵੀਰ ਮੈਚ ਦੇਖ ਕੇ
    ਰਾਣੇ ਵੰਝ ਦੁਆਰਾ ਏਸੇ ਮੋਗਾ ਦੇ ਕਬੱਡੀ ਕੱਪ ਦਾ ਜ਼ਿਕਰ ਕੀਤਾ ਗਿਆ ਉਹਨਾਂ ਦੇ ਦੱਸਣ ਮੁਤਾਬਿਕ ਹੋਰ ਬਹੁਤ ਚੋਟੀ ਦੇ ਮੈਚ ਹੋਏ ਨੇ ਇੱਥੇ ਜੀ ਜੇਕਰ ਉਹਨਾਂ ਦਾ ਮੈਚ ਕੋਈ ਦੇਖਣ ਨੂੰ ਮਿਲ ਜਾਵੇ ਤਾਂ ਕਿਆ ਬਾਤਾਂ ਨੇ ਜੀ ਬਹੁਤ-ਬਹੁਤ ਧੰਨਵਾਦ।

  • @SherSingh-ht7me
    @SherSingh-ht7me 3 года назад +1

    ਬਹੁਤ ਵਧੀਆ ਲੱਗਿਆ ਵਾਈ ਜੀ ਧਨਵਾਦ

  • @mogachenal1778
    @mogachenal1778 3 года назад +2

    Me 12 Sal da c 1995 ch Sada bapu menu nal lai K gea c y Chl chliye Sr school ch bajekhane vala Harjit Auna khedan

    • @shahzadchadhar6945
      @shahzadchadhar6945 2 года назад

      Harjeet Bajakhana legend player I belong to Pakistan

  • @sukhwindersingh8660
    @sukhwindersingh8660 3 года назад +4

    Harjeet best

  • @shamshersandhu9026
    @shamshersandhu9026 Год назад

    Bahut pyara match

  • @gurlalsingh6847
    @gurlalsingh6847 Год назад

    ਵੀਰ ਜੀ ਹਰਜੀਤ ਬਰਾੜ ਦੇ ਸਵਰਗ ਹੋਣ ਤੋ ਬਾਅਦ ਜੋ ਪਿੰਡ ਬਾਜਾਖਾਨਾ ਕਬੱਡੀ ਕੱਪ ਹੋਇਆ ਸੀ 1998 ਵਿੱਚ ਮੀਤਾ ਰੌਤਾ ਬੈਸਟ ਰੇਡਰ ਨਿਕਲ਼ਿਆ ਸੀ ਉਹ ਮੈਚ ਪਾ ਦਿਉ

  • @sukhdilp2437
    @sukhdilp2437 2 года назад

    Moga te jagraon dono shehar Punjab da Dil ne.nineties ch malwe de player s di sardari c world ch.

  • @shahzadchadhar6945
    @shahzadchadhar6945 2 года назад

    Harjeet Bajakhana legend player pure class

  • @balbiirsingh3583
    @balbiirsingh3583 2 года назад

    ਬਹੁਤ ਹੀ ਵਧੀਆ ਮੈਚ

  • @HarwinderSingh-yd8zt
    @HarwinderSingh-yd8zt 3 года назад

    Balle jad ge koka ak var for punjab live te jagdev brar huri buht vdia uprala jiooo

  • @sukhpalbatth4734
    @sukhpalbatth4734 3 года назад +2

    Good step veer ji

  • @kamaldeepsingh1254
    @kamaldeepsingh1254 3 года назад

    Brar veer ji thank you 🌷

  • @gurlalsingh6847
    @gurlalsingh6847 Год назад

    ਦਿਲ ਗਵਾਚੇ ਸਮਿਆਂ ਵਿੱਚ ਗਵਾਚ ਗਿਆ ਮੈਚ ਦੇਖਕੇ

  • @GurvinderSingh-qv4zz
    @GurvinderSingh-qv4zz 3 года назад

    Thanks ji

  • @Bittusaidoke
    @Bittusaidoke 3 года назад

    Wah kiya bat ji old is gold🏆🏆🏆🏆 match

  • @ਜੂਨ84ਰਿਸਦੇਜਖਮ
    @ਜੂਨ84ਰਿਸਦੇਜਖਮ 2 года назад

    Waheguru

  • @taranpreetkaur8671
    @taranpreetkaur8671 3 года назад +1

    Very bai ji

  • @RajKumar-xn8dh
    @RajKumar-xn8dh 2 года назад

    Love you bro

  • @ombhargo6409
    @ombhargo6409 3 года назад +1

    Wah. Bai ji serrraa kar. Ta bara. Da match dekha ki

  • @tajindergholia2652
    @tajindergholia2652 Год назад

    Good

  • @satvindergill8678
    @satvindergill8678 Год назад

    Veer ji pinder and puppy Rajiana district moga the interview kro please

  • @kuldeepdhankhar2926
    @kuldeepdhankhar2926 3 года назад +1

    Bhai ek match hr v pb ka bi dikhao by riqst

  • @MrsTejas
    @MrsTejas 2 года назад

    1992 da match dikhao j lb javey pind wadaghar di team plzz 🙏🙏😣😣

  • @balkarsingh-el2vj
    @balkarsingh-el2vj 3 года назад

    Goodjob

  • @gursahibsingh5570
    @gursahibsingh5570 3 года назад

    Good veer g

  • @kamalvirk6605
    @kamalvirk6605 2 года назад

    RANA VANJ WALA match paeao

  • @SamSung-lh4js
    @SamSung-lh4js 3 года назад

    Please New Match

  • @dilbagbrar8205
    @dilbagbrar8205 3 года назад

    Harjeet Brar the koi purani interview ha ta paa do g. Special thanks Punjab live.

  • @gurdeepsidhu9030
    @gurdeepsidhu9030 3 года назад

    God bro

  • @kabaddidafansachi3814
    @kabaddidafansachi3814 3 года назад +1

    ਕਮੈਂਟਰੀ ਸਿਰ੍ਰੇ ਦੀ ਆ

  • @amanmalwa1257
    @amanmalwa1257 2 года назад

    Bai ji ek match Pakistan India Naal Patiala use bacche ho c gurlal Lal ghanur Baji Jand kdc bi O match Jarur dikhaiye pologround Patiala which ho c

  • @jaspreetsingh1533
    @jaspreetsingh1533 3 года назад

    Y ji rana wanj de match pao please

  • @semagull2383
    @semagull2383 3 года назад

    Veere kewal sekha da Koi maich hai koi

  • @kabaddi_scenes
    @kabaddi_scenes 3 года назад

    Lallian wale sandeep de match v paii bro

  • @kandrorisudershan5454
    @kandrorisudershan5454 2 года назад

    कृपा करके पाकिस्तान हिंदुस्तान के कबड्डी मैच दिखाएं जिसमें मीता गुरदासपुर खेला था।

  • @janakrajraj9289
    @janakrajraj9289 3 года назад

    Sukhraj.Gurdaspuria.da.match.hai.koy

  • @unknownjatt2949
    @unknownjatt2949 3 года назад +3

    ਬਾਜੇਖਾਨੇ ਦੀ ਰੇਡ 😍😍😍🔥

  • @kuldeepdhankhar2926
    @kuldeepdhankhar2926 3 года назад +1

    Bhai ek match hr v pb ka bi dikhao by riqst

  • @sukhjinderdhillon8111
    @sukhjinderdhillon8111 3 года назад

    Good