ਸਿੱਧਰੇ ਦੇ ਸਹੁਰੇ ep 178 | new punjabi movie 2024 | Punjabi Natak | Sukhpal Video
HTML-код
- Опубликовано: 27 мар 2024
- ਸਿੱਧਰੇ ਦੇ ਸਹੁਰੇ ep 178 |new punjabi movie 2024 | Punjabi Natak | Sukhpal Video @PenduVirsaMansa
#penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਚਲਾਕ ਨੂੰਹ ਫੁਕਰੀ ਸੱਸ-
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ-
• ਮਾੜੀਆਂ ਨੂੰਹਾਂ ep 142 |...
ਰਿਸ਼ਤੇ ਕੱਚੇ ਧਾਗੇ ਦੇ -
• ਚੋਰ ਦੀ ਧੀ (ਭਾਗ-1) ep 7...
ਤਿੰਨੇ ਭੈਣਾ ਆਲਸੀ-
• ਤਿੰਨੇ ਭੈਣਾ ਆਲਸੀ ep 153...
ਨਕਲੀ ਪਰਾਉਣਾ -
• ਨਕਲੀ ਪਰਾਉਣਾ ep 151 | n...
ਧੀ ਨਾਲੋਂ ਪੁੱਤ ਪਿਆਰਾ -
• ਧੀ ਨਾਲੋਂ ਪੁੱਤ ਪਿਆਰਾ ep...
ਭੈਣ ਕਲਯੁਗੀ ਦੀ -
• ਭੈਣ ਕਲਯੁਗੀ ਦੀ ep 148 |...
ਨੂੰਹ ਦੇ ਕਾਰਨਾਮੇ -
• ਨੂੰਹ ਦੇ ਕਾਰਨਾਮੇ ep 147...
ਅਨਪੜ ਨੂੰਹ ਦਾ ਟੈਸਟ -
• ਅਨਪੜ ਨੂੰਹ ਦਾ ਟੈਸਟ ep 1...
ਚਲਾਕ ਨੂੰਹ ਫੁਕਰੀ ਸੱਸ -
• ਚਲਾਕ ਨੂੰਹ ਫੁਕਰੀ ਸੱਸ ep...
ਮਾੜੀਆਂ ਨੂੰਹਾਂ -
• ਮਾੜੀਆਂ ਨੂੰਹਾਂ ep 142 |...
ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
• ਸਾਢੂਆਂ ਦਾ ਭੇੜ, ਸਾਲੇ ਦੀ...
ਮੇਰਾ ਬਾਪੂ -
• ਮੇਰਾ ਬਾਪੂ ep 139 | new...
ਤੋਤਲੀ ਵਹੁਟੀ -
• ਤੋਤਲੀ ਵਹੁਟੀ ep 138 | n...
ਨੂੰਹ ਲਾਈਲੱਗ ਪੁੱਤ ਸਕੀਮੀ -
• ਨੂੰਹ ਲਾਈਲੱਗ ਪੁੱਤ ਸਕੀਮੀ...
ਦਰਾਣੀ ਚੋਰਨੀ ਜਠਾਣੀ ਠੱਗਣੀ -
• ਦਰਾਣੀ ਚੋਰਨੀ ਜਠਾਣੀ ਠੱਗਣ...
ਨੂੰਹ ਕਹਿੰਦੀ ਸ਼ਹਿਰ ਵੱਸਣਾ -
• ਨੂੰਹ ਕਹਿੰਦੀ ਸ਼ਹਿਰ ਵੱਸਣਾ...
ਜਵਾਈ ਦੀ ਮਾੜੀ ਨੀਅਤ -
• ਜਵਾਈ ਦੀ ਮਾੜੀ ਨੀਅਤ ep 1...
ਖਾੜਕੂ ਦਾ ਪੁੱਤ -
• ਖਾੜਕੂ ਦਾ ਪੁੱਤ ep 131 |...
ਭੈਣ ਵਕੀਲ ਪ੍ਰਹੌਣਾ ਜੱਜ -
• ਭੈਣ ਵਕੀਲ ਪ੍ਰਹੌਣਾ ਜੱਜ e...
ਸਰੀਫ਼ ਹੌਲਦਾਰ -
• ਸਰੀਫ਼ ਹੌਲਦਾਰ ep 129 |...
ਜੇਠ ਦੀ ਸਕੀਮ -
• ਜੇਠ ਦੀ ਸਕੀਮ ep 128 | n...
ਚੋਰਾਂ ਨੂੰ ਮੋਰ -
• ਚੋਰਾਂ ਨੂੰ ਮੋਰ ep126 | ...
ਲੋਹਾ ਚੁਗਣੇ ਸ਼ਰਾਬੀ -
• ਲੋਹਾ ਚੁਗਣੇ ਸ਼ਰਾਬੀ ep 12...
ਪੈਸਾ ਪਿਆਰਾ ਜਾਂ ਰਿਸ਼ਤੇ -
• ਪੈਸਾ ਪਿਆਰਾ ਜਾਂ ਰਿਸ਼ਤੇ |...
ਕੁੱਤੇ ਤੇ ਪਰਚਾ -
• ਕੁੱਤੇ ਤੇ ਪਰਚਾ | Ep -12...
ਸੁਖਪਾਲ ਦੀ ਗਲਤ ਉਮੀਦ -
• ਸੁਖਪਾਲ ਦੀ ਗਲਤ ਉਮੀਦ | E...
ਸਾਲੀ ਦੀ ਕਰਤੂਤ -
• ਸਾਲੀ ਦੀ ਕਰਤੂਤ | Sali d...
ਤਰੇੜ -
• ਤਰੇੜ ep 121 | New punj...
ਬੇਅਕਲ ਬੰਦਾ -
• ਬੇਅਕਲ ਬੰਦਾ ep 120 | Ne...
ਜੱਸੇ ਦੇ ਕਾਰਨਾਮੇ
• ਜੱਸੇ ਦੇ ਕਾਰਨਾਮੇ ep 119...
ਨੂੰਹ ਸਰਦਾਰਾਂ ਦੀ -
• ਨੂੰਹ ਸਰਦਾਰਾਂ ਦੀ ep 118...
ਫੌਜੀ ਦੀ ਦੁੱਖਭਰੀ ਕਹਾਣੀ -
• ਫੌਜੀ ਦੀ ਦੁੱਖਭਰੀ ਕਹਾਣੀ ...
ਪਰਮਾਤਮਾ ਦੀਆਂ ਚਾਲਾਂ -
• ਪਰਮਾਤਮਾ ਦੀਆਂ ਚਾਲਾਂ ep ...
ਬੋਲਾ ਪੁੱਤ ਭੁਲੱਕੜ ਨੂੰਹ -
• ਬੋਲਾ ਪੁੱਤ ਭੁਲੱਕੜ ਨੂੰਹ ...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#penduvirsa
#penduvirsavlogs
#punjabivirsa
#newpunjabimovie2023
#punjabinatak
#punjabishortsvideo
#punjabishortfilm
punjabi short natak
#maa
#sas
#nooh
#bebe
#massi
#bapu
#bhainjikomalpreetkaur
#chachi
#bharjai
#bharat
#gharwali
#mansa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak Развлечения
ਬਹੁਤ ਵਧੀਆ ਫਿਲਮ....ਮੈਂ ਤੁਹਾਡੀ ਹਰ ਫਿਲਮ ਦਾ ਇੰਤਜ਼ਾਰ ਕਰਦਾ ਹਾਂ….. ਸਾਰੀ ਟੀਮ ਨੂੰ ਵਧਾਈ……ਅੰਮ੍ਰਿਤ ਸਿੱਧੂ ਮੋਗਾ
ਸਿਧਰੇ ਨਾਲ ਕੱਟਣਾ ਬਹੁਤ ਔਖਾ ਏ, ਵਾਹਿਗੁਰੂ ਵਾਹਿਗੁਰੂ ਕਿਰਪਾ ਕਰਨ ਜੱਸੇ ਪੁੱਤਰ ਤੇ ਪਰ ਜੱਸਾ ਤਾਂ ਰੌਣਕ ਐ🙏♥️ ਬਹੁਤ ਵਧੀਆ ਵੀਡਿਓ ਆ ਜੀ ਗੁਲਾਬ ਢਿਲੋਂ ਬਠਿੰਡਾ ਤੋਂ
ਤਾਂਹੀ ਤਾਂ ਸਿਆਣੇ ਕਹਿੰਦੇ ਨੇ ਜੱਬਲ ਪੁੱਤ ਨਾਂ ਜੰਮੀਏ ਧੀ ਅ੍ੰਨੀ ਚੰਗੀ
🎉🎉 ਸਿਧਰੇ ਦੇ ਸੌਹਰੇ🎉🎉 ਵਧੀਆ ਕਮੇਡੀ ਮੂਵੀ 🎉🎉😅😅 ਤੁਹਾਡੀਆਂ ਮੂਵੀ ਦੀ ਇਹ ਬਹੁਤ ਵਧੀਆ ਖੂਬਸੂਰਤੀ ਹੈ 🎉🎉ਕਿ ਮੂਵੀ ਦਾ ਅੰਤ ਸੁਖਾਲਾ ਹੁੰਦਾ ਹੈ ਸੋ 🎉🎉😅😅 ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉😅 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉🎉😅😮❤❤
1
ਪੈਰੀ ਮਾਨ ਕਨੇਡਾ , ਸਤਗੁਰ ਪੂਨੀਆ USA , ਯਾਦੀ USA , ਗਿੰਦੀ UK
ਬਾਈ ਜੀ ਤੁਹਾਡੀ ਕੋਈ ਵੀਡੀੳ ਮਿਸ ਨਹੀ ਕਰਦੇ , ਅਸੀਂ ਸਭ ਮਿੱਤਰ ਪਹਿਲੇ ਦਿਨੋਂ ਹੀ ਵੱਖੋ ਵੱਖ ਦੇਸ਼ਾ ਵਿਚੋਂ ਤੁਹਾਡਾ ਚੈਨਲ ਦੇਖਦੇ ਹਾਂ
🙏
ਬਹੁਤ-ਬਹੁਤ ਹੀ ਹਾਸੇ ਭਰਪੂਰ ਅਤੇ ਜਾਣਕਾਰੀ ਵਾਲੀ ਹੈ । ਬਹੁਤ ਹੀ ਚੰਗੀ ਲੱਗਦੀ ਹੈ । ਜਗਜੀਤ ਰਾਏ ਗਰੋਵਰ, ਸਾਹਿਲ ਗਰੋਵਰ, ਰਜਨੀ ਬਾਲਾ,ਸਵਰਨਜੀਤ ਗਰੋਵਰ।
Iove you
Iove you
Iove you
Iove you
Iove you
Iove you
Iove you
Iove you
Iove you
Iove you
Iove you
Iove you
Iove you
Iove you
Iove you
❤ ❤
ਬਾਈ ਜੱਸੇ ਸਰਮ ਜੀ ਨੀ ਆਉਂਦੀ ਬਹੁਤ ਵਧੀਆ ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
ਜੱਸੇ ਬਾਈ ਦੀ ਐਕਟਿੰਗ ਬਹੁਤ ਵਧੀਆ ਆ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
3tgdhdb
⚘️⚘️🙏🏻🙏🏻⚘️⚘️ VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ਜਿਲਾ ਸੰਗਰੂਰ ⚘️⚘️🙏🏻🙏🏻⚘️⚘️
Okk ji
ਬਹੁਤ ਹੀ ਦਿਮਾਗ ਹੈ ਬਹੁਤ ਹਾਂ ਸਾ ਆਂਦਾ ਹੈ
ਪਿੰਡ ਕੋਟ ਜਸਵੰਤ ਕੌਰ
🙏
ਬਹੁਤ ਹੀ ਵਧੀਆ ਬਾਈ
👌👌👌👌👌
Very nice e ji
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਧੰਨਵਾਦ ਜੀ🙏
ਬਹੁਤ ਵਧੀਆ ਫਿਲਮ ਏ ਵੀਰ ਜੱਸੇ very good ❤❤❤❤❤❤❤
ਧੰਨਵਾਦ ਜੀ🙏
ਮੇਰੀ ਮੰਮੀ ਤੇ ਮੈ ਅਸੀਂ ਦੋਨੋ ਤੁਹਾਡੀ ਹਰ ਇਕ ਵੀਡੀਓ ਦੇਖਦੇ ਆ ਮੈਂ ਜਦੋਂ ਵੀ free ਹੁੰਦੀ ਹਾਂ ਤਾਂ ਤੁਹਾਡੀ ਵੀਡੀਓਜ਼ ਦੇਖਦੀ ਆ ਬਹੁਤ ਵਦੀਆ ਹੁੰਦੀ ਤੁਹਾਡੀ ਵੀਡਿਓ 🎉🎉🎉🎉❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੱਸੇ ਬਾਈ
ਰਣਯੋਧ ਸਿੰਘ ਮਾਨਗੜ੍ਹ
ਬਹੁਤ ਵਧੀਆ ਵੀਡੀਓ ਹੁੰਦੀਆਂ ਨੇ Name Daljot Singh ludhiana
ਮੇਰੇ ਮੰਮੀ, ਦਾਦੀ, ਨਾਨਾ, ਨਾਨੀ ਸਾਰੇ ਤੁਹਾਨੂੰ
ਬਹੁਤ ਪਸੰਦ ਕਰਦੇ ਨੇ | ਕਿਰਪਾ ਕਰਕੇ ਸ਼ੁਭਜੋਤ ਸਿੰਘ ਜੱਸੜ ਅਤੇ ਸ਼ਹਿਜਪ੍ਰੀਤ ਸਿੰਘ ਜੱਸੜ ਨਾਂ ਬੋਲਿਓ ਉਹ ਬਹੁਤ ਖੁਸ਼ ਹੋਣਗੇ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 😊😊
🙏
ਬਾਈ ਜਸੇ ਬਹੁਤ ਬਹੁਤ ਧੰਨਵਾਦ ਤੇਰਾ ਜਿਹੜੀ ਆਹ ਵੀਡੀਓ ਪਾਈ ਆ ਵੀਰੇ ਬਹੁਤ ਵਧੀਆ ਪਾਈਆ ਮਹਾਰਾਜ ਹਰੇਕ ਦੀ ਬਾਂਹ ਫੜੇ ਵੀਰੇ ਬਾਂ ਹਰੇਕ ਜੀ ਮਹਾਰਾਜ
ਸਿਧਰੇ। ਦੇ। ਸਹੁਰੇ। ਦੇਖ। ਕੇ ਹਾਸੀ। ਆਈ। ਜਾਂਦੀ। ਹੈ
ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਬਾਈ ਜੱਸੇ ਤੁਹਾਡੀ ਟੀਮ ਐ ਹੀ ਅੱਗੇ ਵੱਧਦੀ ਰਵੇ ਵੀਰੇ ਤੁਹਾਡਾ ਵੀਡੀਓ ਬਣਾਉਣ ਤੇ ਬਹੁਤ ਬਹੁਤ ਧੰਨਵਾਦ ਬਾਈ ਬਾਈ ਜੀ ਮਲੂਕੀ ਗੰਗਾ ਜਿਲਾ ਬਠਿੰਡਾ ਐਪਰੀਸ਼ੀਏਟ ਅਸੀਂ ਵੀਡੀਓ ਤੁਹਾਡੀ ਕਰਦੇ ਆਂ ਪਰ ਸਾਡਾ ਵੀਰ ਜੀ ਨਾ ਜਰੂਰ ਬੋਲਿਆ ਕਰੋ
ਜੱਸੇ ਬਾਈ ਵੀਡੀਉ ਬਹੁਤ ਵਧੀਆ ਪਰਮਾਤਮਾਂ ਸਾਰੀ ਟੀਮ ਨੂੰ ਤੱਰਕੀ ਬਖ਼ਸ਼ੇ ਕ੍ਰਾਂਤੀ ਜੈਤੋ ਵਾਲਾ
ਧੰਨਵਾਦ ਜੀ🙏
ਐਕਟਿੰਗ ਤਾਂ ਸੁਖਪਾਲ ਦੀ ਵੀ ਬਹੁਤ ਵਧੀਆ
ਧੰਨਵਾਦ ਜੀ🙏
ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ
ਮਹਾਰਾਜ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਸੋਹਣੀਆਂ ਵੀਡੀਓ ਬਣਾ ਰਹੇ ਹੋ ਜੀ
ਬਹੁਤ ਬਹੁਤ ਵਧੀਆ ਵੀਡੀਓ ਹੁੰਦੀਆ ਨੇ ਜੀ
ਵਧੀਆ ਵੀਡੀਓ। ਸੁਖਦ ਅੰਤ ਵੀਡੀਓ ਦਾ। ਇਸ ਤੋਂ ਪਹਿਲਾਂ ਤੁਹਾਡੀ ਵੀਡੀਓ ਡੰਗਰ ਡਾਕਟਰਨੀ ਦਾ ਅੰਤ , ਉਵੇਂ ਹੀ ਕਰ ਦਿੱਤਾ ਗਿਆ ਸੀ।
ਧੰਨਵਾਦ ਜੀ🙏
Aj Bahut funny 😂😂 And vadia Video si 22 ji Harjit Singh Pind malakpur Phagwara ❤❤
Waheguru ji hemesha thanu khush rakhe 🥰🥰🥰🥰🥰🥰
ਧੰਨਵਾਦ ਜੀ🙏
ਬਹੂਤ ਵਧੀਆ ਵੀਡੀਉ
ਜਸੇ ਬਾਈ ਲਵ ਯੂ
ਬਹੁਤ ਵਧੀਆ ਕੰਮ ਕੀ,ਤਾ ਸਾਰੀ ਟੀਮ ਨੇ ।
ਬਿੰਦਰ ਬਾਈ ਲਵ ਯੂ
ਗੁਰਮੁਖ ਸਿੰਘ ਬਰਾੜ
ਸਰੀ ਕੈਨੇਡਾ
Very❤nice❤rajwinderkauer
Bohot ਵਧੀਆ ਵੀਡਿਉ 👏🏻👌🏻👌🏻 ਕੁਲਜੀਤ ਕੌਰ ਪੰਨੂੰ ਨਵਾਂਸਹਿਰ ♥️
Jssa Bhai and sukh pall good acting and good stories zindabad I love you your drama from pakistan❤❤❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਬਣਾਈ ਜੀ ਸਿਰਾ ਐਕਟਿੰਗ ਜੀ
ਕੁਲਜੀਤ ਕੌਰ ਪੰਨੂੰ ਨਵਾਂਸਹਿਰ
ਬੋਹੋ ਸੋਹਣੀ ਵੀਡਿਉ ਤੇ ਐਕਟਿੰਗ ਵੀ ਬੋਹੁਤ ਵਦੀਆ❤👏🏻
ਵਾਹਿਗੁਰੂ ਜੀ ਇਸ ਪਰਵਾਰ ਨੂੰ ਸੁਖੀ ਰੱਖੀ ਚੜ੍ਹਦੀ ਕਲ੍ਹਾ ਵਿੱਚ ਰੱਖੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ਵੀਰੇ ਸਾਡਾ ਵੀ ਨਾਂ ਬੋਲਿਆ ਕਰੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉😅😅😅😅😅😅😅😅😅😅😅😅😅😅
❤❤
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ 🙏🏻👍🏻ਵੀਰਪਾਲ,ਪੈਰੀ ਮਾਨਸਾ
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਦਾਂ ਡਿੱਗਣ ਵਾਲਾ ਸੀਨ ਨਾਂ ਕਰਿਆ ਕਰੋ ਸੱਟ ਲੱਗ ਜਾਂਦੀ ਆ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖ਼ਸ਼ਣ ਸਾਰੀ ਟੀਮ ਨੂੰ 🙏🙏❣️
ਧੰਨਵਾਦ ਜੀ🙏
Bohot vadia ji best story te seekh khush raho sat shri akal ji 🙏😊♥️
ਧੰਨਵਾਦ ਜੀ 🙏
ਮੈਂ ਜਦੋਂ ਪੰਜਾਬ ਸੀ ਤਾਂ ਮੰਮੀ ਨਾਲ ਦੇਖਦਾ ਸੀ ਤੁਹਾਡੀਆਂ ਸਾਰੀਆਂ videos but ਹੁਣ ਕੈਨੇਡਾ a k v ਦੇਖਣੀਆਂ ਨਹੀਂ ਛੱਡਿਆ ਇਹ ਸੋਚ ਕੇ v ਮਮੀ ਨਾਲ e ਦੇਖਦੀ ਪਈ ਆ। ਬਹੁਤ ਸੋਹਣੇ ਬਨੋਦੇ ਊ ਤੁਸੀ videos।।।। Thanks। INDER DHILLON CANADA 🎉😊😊😊😊
ਧੰਨਵਾਦ ਜੀ🙏
ਬਹੁਤ ਹੀ ਸੋਹਣੀ ਵੀਡਿਉ ਬਣਾਉਂਦੇ ਹੋ ਵੀਰ ਜੀ ❤❤❤❤❤❤
ਧੰਨਵਾਦ ਜੀ🙏
ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
ਮੇਰਾ ਤੁਸੀਂ ਕੁਮੈਂਟਾਂ ਵਿੱਚ ਪੜਿਆ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉ਜਸੇ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਜੀ ❤❤❤ ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼
ਧੰਨਵਾਦ ਜੀ🙏
Very nice video Gurmeet hissowal
ਸਤਿ ਸ਼੍ਰੀ ਅਕਾਲ ਵੀਰ ਜੀ ਸੁਖਪਾਲ ਭੈਣ ਜੀ
ਸਲਮਾਨ ਖਾਨ ਪਿੰਡ ਭੱਦਲ thuha Disst ਸ਼੍ਰੀ ਫ਼ਤਹਿ ਗੜ੍ਹ ਸਾਹਿਬ ਜੀ
ਵਾਹਿਗੁਰੂ ਮੇਹਰ ਕਰੇ ਜੱਸੇ ਵੀਰ ਜੀ ਤੁਸੀ ਤਾਂ ਰੌਣਕ ਪੇਂਡੂ ਵਿਰਸਾ ਦੀ ਵੀਰੇ ਤੁਹਾਨੂ ਤੰਦਰੁਸਤੀ ਬਖਸ਼ੇ ਵੀਡਿਓ ਵਧੀਆ ਅਮਨਦੀਪ ਕੌਰ ਅੰਮ੍ਰਿਤਸਰ ਤੋਂ
ਧੰਨਵਾਦ ਜੀ🙏🙏
tusi bohot vdiaa acting kiti jasse veere ❣️😍
very nice video❣️🥰
Harman and jasvir kaur mandi gobindgarh👌😇🫶
ਧੰਨਵਾਦ ਜੀ🙏
Bhut vadiaa veere and all team bhut hasaaa ayaa ehs video nu dekh kk bhut hi vadia veere ji rabb thonu bhut agye TK le ke jave wehagure👍☺️
ਧੰਨਵਾਦ ਜੀ🙏
Bhut vadia video a jasse veer ji di acting bhut vadia c chardikla sarri team from (sunam)
ਧੰਨਵਾਦ ਜੀ🙏
Bhout hi badhiya episode Jase veere de actig bhout hi badhiya hai 😅😅
ਧੰਨਵਾਦ ਜੀ🙏
Sanu eh thuadi vedio bhutt vadia lag sada pind sursingh lage rakhkotli ch rhnde a asi tahudiya rojj dekde aa ❤❤❤❤
Very good video ❤ Harjit kaur from ludhiana
ਧੰਨਵਾਦ ਜੀ🙏
ਜੱਸੇ, ਵੀਰ, ਬਹੁਤ, ਵਧੀਆ, ਸਟੋਰੀ, ਲੱਗਦੀ, ਹੈ,ਆਪ, ਦਾ,ਸਿਧਰੇ,ਦਾ,ਰੋਲ,ਵੇਖ,, ਕੇ,ਪਰ, ਤੁਸੀਂ,ਪੱਗ, ਬਹੁਤ
ਧੰਨਵਾਦ ਜੀ🙏
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਮਨ ਖੁਸ਼ ਹੋ ਗਿਆ 😅❤❤❤
ਬਹੁਤ ਹੀ ਵਧੀਆ ਵੀਡੀਓ ਜੀ 👌🏻❤🤣
All time Favourite channel 💎
😅😅😅 1:04 😂😂😂😂😂😂😂😂😂 1:17 😂😂😂😂😂😂😂 1:20 😂😂😅😅😂😅😂
ਬਹੁਤ ਹੀ ਜਿਆਦਾ ਵਧੀਆ ਐਕਟਿੰਗ ਕੀਤੀ ਜੱਸੇ ਵੀਰ ਜੀ 😂😂😂😂
jasse bhai bauit he vadia video very nice ackting
ਧੰਨਵਾਦ ਜੀ🙏
ਬਹੁਤ ਵਧੀਆ ❤❤❤❤ਹਰਦੀਪ ਕੌਰ ਬਸਰਾਉ ਜੱਸੇ ਵੀਰੇ ਦੀ ਐਕਟਿੰਗ ਬਹੁਤ ਵਧੀਆ 😂😂😂😂
Very funny 😹 Jassa Welldon Ramanjeet Kaur Scotland
ਧੰਨਵਾਦ ਜੀ🙏
Nice vlog jassa vr g very nice bhut mja aaya dekh k sanu ❤❤❤❤❤❤😂😂😂😂😂😂😂😂😂😂😂
ਜੀ ਬਹੁਤ ਵਧੀਆ
ਧੰਨਵਾਦ ਜੀ🙏
Bahut vadia video veerji 👍👍🙏🙏
ਧੰਨਵਾਦ ਜੀ🙏
Very एंटरटेनिंग वीडियो।😂😂😂😂😂बेचारी सुखपाल वेरी केयरिंग for जस्सा ,,,,all team acting is very supporting,,,
🎉🎉 ਸਾਗਰ ਦੀ ਵਹੁਟੀ ਂਂਂਂਂਂਂਂਂਂਂ🎉🎉ਐਪੀਸੋਡ 186😊 ਵਧੀਆ ਮਿਕਸਰ ਮੂਵੀ, ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 Prem Singh Mittal retire dc office Mansa
ਧੰਨਵਾਦ ਜੀ🙏
@@PenduVirsaMansa thanks sir
Bhut sohni video aa g....God bless you 🥰
ਧੰਨਵਾਦ ਜੀ🙏
ਜੱਸੇ ਵੀਰੇ ਦਾ ਰੋਲ ਸਭ ਤੋਂ ਵਧੀਆ ਸਭ ਤੋਂ ਵਧੀਆ ਪ੍ਰਮਾਤਮਾ ਲੰਬੀ ਉਮਰ ਕਰੇ
ਧੰਨਵਾਦ ਜੀ🙏
Ji vadea 😂😂. Ranjit kour mode
Good nice
ਧੰਨਵਾਦ ਜੀ🙏
Bhut vadia video sukhpal didi ji❤ Hardeep Dhillon ਤਲਵੰਡੀ ਸਾਬੋ
ਇਹ ਨੂੰ ਸੰਗ ਨੀ ਆਉਂਦੀ ਭ
ਸੁਖਪਾਲ ਭੈਣੇ ਸਿਦਕ ਨੂੰ ਫਲ,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਜੀ
ਜੱਸਾ ਸਿਰਰਾ ❤
❤❤ ਬਹੁਤ ਵਧੀਆ ❤❤
ਧੰਨਵਾਦ ਜੀ🙏
Best of your episodes name Gagandeep Singh
ਧੰਨਵਾਦ ਜੀ🙏
0:21 nvi bebe v ghaint a 😅😅😅😅 acting ch ...love u aal team❤❤❤❤ 0:41 😂😂😂😂😂😅😅😂😅😂😅 0:49 😂😂😂😅😅😂😅😂
ਧੰਨਵਾਦ ਜੀ🙏
5:21 😂😂😂😂😂😂😂😂😂😂 5:25 😂😂😂😂😂😂😂😂😂 5:28 😂😂😂😂😂😂😂😂😂 5:32 😂😂😂😂😂😂😂😂
bhut bhut vadhia story veer ji.acting bhut vadhia .waheguruji chardikla vich rakhan ji.Rajpreet singh nabha
ਵਿਜੈ।ਐਮ। ਸੀ। ਤਪਾ
ਕੁਲਜੀਤ ਕੌਰ ਨਵਾਂਸਹਿਰ
ਬੋਹੁਤ ਸੋਹਣੀ ਵੀਡਿਉ,👏🏻👌🏻💓
SUPER VIDEO AS ALWAYS, WAHEGURU BLESS YOU ALL ALWAYS LOTS OF LOVE & RESPECT FROM YOUR SISTER IN ENGLAND.🙏🏽👏👏👏👏👏👏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਧੰਨਵਾਦ ਜੀ🙏
ਬੂਟੇ ਨੇ ਆ ਕਿਉਂ ਨਹੀਂ ਕਿਹਾ ਗਾ ਵੀ ਇਹ ਮੈਨੂੰ ਮਾਰ ਵੀ ਸਕਦਾ ਸੀ ਇਹਦੀ ਕੀ ਤਸੱਲੀ ਹੈ ਇਹਨੇ ਤਸੱਲਾ ਤੇ ਤਸੱਲਾ ਕਾਤੋਂ ਕਿਹਾ
❤❤ very good job sukhpal sister rabb sonu khush rakhe karmjeet shubhneet dharampura 🙏🙏🙏🏻🙏🏻🙏🙏❤❤❤❤❤❤❤❤❤❤
Jasse di Acting Bauht Vadhiya c,Sukhpal ne ta rava hi ditta
ਬਹੁਤ ਹੀ ਸੋਹਣੀ ਵੀਡਿਓ ਹੈ ਜੀ ਪਰਮਾਤਮਾ ਤੁਹਾਡੀ ਤਰੱਕੀ ਕਰੇ ਜੀ
ਬਹੁਤ ਵਧੀਆ ਜੀ ❤❤❤
ਧੰਨਵਾਦ ਜੀ🙏
ਵੀਰੇ ਜੇ ਸੋਡੇ ਨਾਲ਼ ਕੰਮ ਕਰਨਾ ਹੋਵੇ ਪਿੰਡ ਖੀਵਾਂ ਕਲਾਂ
Bahut badhiya story hai ❤❤❤❤❤❤
ਧੰਨਵਾਦ ਜੀ🙏
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ
Amrit , jaismeen, jashan from bhagta
Her waar di tarha bohat vaadia ji ❤Story very nice ji bohat bohat vaadia ji ❤
Watch From Switzerland ❤
ਏਨਾ ਕਮਲਾ ਕਿਉਂ ਬਣ ਗਿਆ
ਬੇਟੇ ਬਹੁਤ ਹੀ ਫਨੀ ਸੀ ਵੀਡੀਓ ਬਹੁਤ ਹਾਸਾ ਆਇਆ 🎉🎉😂😂👌🏻👌🏻🥰🥰
Very very nice picture 👌👌 m Amarjeet kaur Chhattisgarh Korba
ਧੰਨਵਾਦ ਜੀ🙏
ਪੰਮੀ,ਤੇ ਸੁਖਪਾਲ ਦੋਵਾਂ ਨੇ ਹੀ ਇੱਕ ਦੂਜੇ ਨੂੰ ਭਾਬੀ ਬੋਲਿਆ ਧਿਆਨ ਰੱਖਿਆ ਕਰੋਂ,,, ਪੰਮੀ ਭੈਣ ਗੁਲਾਬ ਢਿਲੋਂ ਬਠਿੰਡਾ
Ajj the tuse huson vallea sarea hadda par kartea 😂😂😂😂😂😅😅😅😅
Jasse bai di acting khant aa😊😊
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
Most funniest video i ever seen on RUclips 😂😂😂😂😂 keep it up all team members (Aatish from gurdaspur)
Jasveer bahut badhiya acting ki thi Kamal kar deti rajvinder Kaur Amritsar
ਧੰਨਵਾਦ ਜੀ🙏
Awesome ❤bhut shona episode 💞 asi har vik video dekhde aa comment karde aa par kade vi sada nam nhi bolea tusi😢 Maninder Kaur Brar from Sri muktsar sahib to
Daljit. Kaur. Usa. Very. Good very. Very very. Very very very nice. Video
ਧੰਨਵਾਦ ਜੀ🙏
बहुत वधीआ मूवी बाई जी अमर सिंह बठिंडा पिंड सिविआ
🙏🙏