ਚੇਤੇ ਨਾ ਰੱਖੀਏ ਧਰਮੀ ਮਾਪੇ | ਪੰਜਾਬੀ ਲੋਕ ਗੀਤ | Punjabi folk song | Emotional song |
HTML-код
- Опубликовано: 4 окт 2024
- Suhag , viah de geet , ghodi, tappe , sithniyan, boliyan , Punjabi boliyan , Lok boliyan, munde de viah de geet , kudi de viah de geet , gurmeet bawa , glori bawa , Lachi bawa , Surinder kaur , Lehnda punjab , Lahore , Lok geet , folk song , Punjabi lok geet , Punjabi Folk Song, dholki vale geet , lohri de geet , jaago diya boliyan, gidha , Gidha dance , viah di ronak , trending , marriage celebration , Punjabi gidha , bhangra, Punjabi tappe , mahiya tappe , purana punjab , #suhag # ghodi #boliyan #bhangra #gidhadance #Lahore #punjab #tappe #sithniyan #gidha #lokgeet #punjabifolksong #folksong #punjabiboliyan #lehndapunjab #gurmeetbawa #lachibawa #Gloribawa #surinderkaur #gidhediyaboliyan #jaagoboliyan #lohriboliyan #mundedeviahdegeet #kudideviahdageet #dholkivalegeet #funnysong #punjabifunnysong #punjabivirsa #virsa #vyahdegeet #jago #pakistanisong #majha #malwa #doaba #indianculture #punjabiwedding #traditionalsongs #punjabiculture #punjabisong #bridal #groom #ladiessangeet #bhangra #ਸਿੱਠਣੀਆਂ #ਗਿੱਧਾ #ਭੰਗੜਾ #ਬੋਲੀਆਂ #ਟੱਪੇ #ਕੁੜੀਦੇਵਿਆਹਦੇਗੀਤ #ਮੁੰਡੇਦੇਵਿਆਹਦੇਗੀਤ #ਲਹੌਰ
😊ਬੇਟੇ ਬਹੁਤ ਵਧੀਆ ਤੁੰ ਤਾਂ 29 ਸਾਲ ਬਾਅਦ ਭਰਾ ਦੀ ਯਾਦ ਤਾਜ਼ਾ ਕਰਾ ਦਿਤੀ
ਧੰਨਵਾਦ ਜੀ 🙏
ਬਹੁਤ ਸੋਹਣਾ ਗੀਤ ਭੈਣੇ ਮੇਰਾ ਵੀਰ ਭੀ ਇਸ ਦੁਨੀਆਂ ਨੂੰ ਛੋਟੀ ਉਮਰ ਵਿਚ ਹੀ ਛੱਡ ਗਿਆ 😢😢
🙏
ਬਹੁਤ ਸੋਹਣਾ ਗੀਤ ਗਾਇਆ ਭੈਣ ਜੀ👍🏻👍🏻❤️❤️❤️
ਧੰਨਵਾਦ ਜੀ 🙏
ਭੈਣ ਬਹੁਤ ਸੋਹਣਾ, ਅਜ ਕਲ ਕੋਈ ਹੋਵੇਗਾ ਜੋ ਇਹ ਸੁਣੇ,
ਧੰਨਵਾਦ ਜੀ 🙏
ਵਾਹ ਜੀ ਵਾਹ। ਅਵਾਜ ਅਤੇ ਸ਼ਬਦ ਬਹੁਤ ਹੀ ਟੁੰਬਣ ਵਾਲੇ ਹਨ। ❤🎉
ਧੰਨਵਾਦ ਜੀ 🙏
ਬਹੁਤ ਵਧੀਆ ਗੀਤ ਸੀ ਸੱਚੀ ਮਾਂ ਬਾਪ ਯਾਦ ਆ ਗਏ
ਧੰਨਵਾਦ ਜੀ 🙏
ਬੁਹਤਵਧੀਆਮੇਰਾਵੀਰਾਦੁਨੀਆਂਤੋਚਲੱਗਿਆ😭
🙏😔
ਬਹੁਤ ਹੀ ਵਧੀਆ ਗੀਤ ਬੇਟਾ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਲਹਿਰਾਂ ਗਾਗਾ ਤੋ ਬੇਬੇ ਭੰਗੂ
ਧੰਨਵਾਦ ਜੀ 🙏
ਬਹੁਤ।ਵਧੀਆ।ਗਾਇਆ।ਪੁੱਤ।ਗੀਤ।ਹੁਣ।ਰਸਤੇ।ਉਹ।ਨਹੀਂ।ਰਹੇ।ਪੁੱਤ।❤❤❤❤❤
ਧੰਨਵਾਦ ਜੀ 🙏
Very beautiful song sister God bless you ❤️💕❤️
Thanks dear ❤️
ਰੋਣਾ ਆ ਪੁੱਤਰ ਗੀਤ ਸੁਣ ਕੇ ਮੇਰੇ ਨਾ ਮਾ ਨਾ ਬਾਪ ਨਾ ਭੈਣ ਨਾ ਭਾਈ 😢😢
🙏🙏
ਬਹੁਤ ਵਧੀਆ ਪਰ ਇਹ ਗੱਲ ਸੁਣ ਕੇ ਬਹੁਤ ਯਾਦ ਆ ਈ ਵੀਰ ਦੀ
ਧੰਨਵਾਦ ਜੀ 🙏
ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ, ਧੰਨਵਾਦ।
ਧੰਨਵਾਦ ਜੀ 🙏
Bahut vdia
Thanks 😊
ਜੀਉਂਦੀ ਵੱਸਦੀ ਰਹਿ ਭੈਣੇ
ਮਿੱਠੀ ਅਵਾਜ ਸੁਰੀਲੀ ਬਹੁਤ ਸੁਹਣਾਂ ਗੀਤ❤
ਬਹੁਤ ਬਹੁਤ ਧੰਨਵਾਦ ਜੀ 🙏
ਬਹੁਤ ਹੀ ਸੋਹਣੀ ਮਿਠੀ ਅਵਾਜ਼ ਆ ਭੈਣ ਜੀ ਥੋਡੀ ਤੇ ਬਹੁਤ ਹੀ ਪਿਆਰਾਂ ਗੀਤ ਏ😘💕😘💕😘🙏🙏🙏👍👍👍👍💗💗💗💗💗💗
ਧੰਨਵਾਦ ਜੀ ❤🙏
@@punjabisuhagboliyanandgeet609æ9h159oi7
😢❤❤😮
¹9
ਬਹੁਤ ਹੀ ਸੋਹਣਾ ਲੋਕ ਗੀਤ
ਧੰਨਵਾਦ ਜੀ 🙏
ਇਹ ਵੀ ਬਹੁਤ ਵਧੀਆ ਗੀਤ ਹੈ,ਇਹ ਤਾਂ ਸੁਹਾਗ ਲਗਦਾ ਹੈ,ਜਿੱਦਾ ਪਹਿਲੇ ਗਾਉਂਦੇ ਸੀ ਭੈਣੇ ਤੂੰ ਤੇ ਬਹੁਤ ਵਧੀਆ ਗਾਉਂਦੀ ਹੈ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖੇ ਤੂੰ ਸਦਾ ਖੁਸ਼ ਰਹੇ👌🏻👌🏻👌🏻
ਬਹੁੁਤ ਬਹੁਤ ਧੰਨਵਾਦ ਜੀ🙏
ਜਿਉਂਦੀ ਰਹਿ ਭੈਣੇ , ਮਨ ਭਰ ਆਇਆ ਆਇਆ , ਰੂਹ ਦੇ ਅੰਦਰ ਧਸ ਗੇ ਤੇਰੇ ਲੋਕ ਗੀਤ ਦੇ ਬੋਲ , ,,,,
ਧੰਨਵਾਦ ਜੀ 🙏
ਬਹੁਤ ਵਧੀਆ ਗੀਤ ਗਾਇਆ ਭੈਣ ਪਰਮਾਤਮਾ ਤੁਹਾਨੂੰ ਤੰਦਰੁਸਤੀਆ ਦੇਵੇ ਤਰੱਕੀਆਂ ਬਖ਼ਸ਼ੇ
ਧੰਨਵਾਦ ਜੀ 🙏
ਬਹੁਤ ਖੂਬ 👍ਸੌਗ ਹੈ ਭੈਣ ਮੇਰੀ ਏ ਵਾਹਿਗੁਰੂ ਜੀ🙏 ਭੈਣ ਮੇਰੀ ਏ ਨੂੰ ਹਮੇਸ਼ਾ ਖੁਸ਼ ਰੱਖਣ ਜੀ 🙏
ਧੰਨਵਾਦ ਜੀ 🙏
Very very nice God bless you my sister
Thank you! You too!🙏
ਬਹੁਤ ਸੋਹਣਾ ਗੀਤ ਗਾਏ ਭੈਣ ਬਹੁਤ ਰੋਣ ਆਇਆ
ਧੰਨਵਾਦ ਜੀ 🙏
ਬਹੁਤ ਮਿੱਠੀ ਤੇ ਸੁਰੀਲੀ ਅਵਾਜ਼ ਹੈ ਜੀ❤❤
ਧੰਨਵਾਦ ਜੀ 🙏
ਜਦੋਂ ਮੇਰੀ ਮਾਤਾ ਨੇ ਦੁਨੀਆ ਛੱਡ ਕੇ ਜਾਣਾ ਸੀ ਮੇਰੀਆਂ ਭਰਜਾਈਆਂ ਮੋਰ ਜੋੜ ਦੀ ਸੀ ਕਿ ਮਰੀਆਂ ਧੀਆਂ ਆਈਆਂ ਨੂੰ ਮੱਥੇ ਵੱਟ ਨਾ ਪਾਈਂ ਮੇਰੀਆਂ ਭਰਜਾਈਆਂ ਇੱਕ ਵਾਰ ਨੀ ਬੋਲਿਆ ਕਿ ਬੀਬੀ ਕਿਉਂ ਇਹ ਕਹਿ ਰਹੀ ਹੈ ਮਾਪੇ। ਮਾਪੇ ਹੀ ਹੁੰਦੇ ਹਨ ਭਰਾ ਭਰਜਾਈਆਂ ਉਹ ਮਾਪੇ ਨਹੀਂ ਬਣ ਸਕਦੇ
😥🙏🙏
ਬਹੁਤ ਹੀ ਵਧੀਆ ਗਾਇਆ ਭੈਣ ਨੇ। ਹਰ ਭੈਣ ਨੂੰ ਮਾਪੇ ਯਾਦ ਆ ਜਾਂਦੇ ਹੈ ਇਹੋ ਜਿਹਾ ਗੀਤ ਸੁਣ ਕੇ। 🙏🏻🙏🏻👌🏽👌🏽
ਧੰਨਵਾਦ ਜੀ 🙏
@@punjabisuhagboliyanandgeet609aaaaàaàaaàààààqàqqq÷
,I'm
nice
😊😊😅😢😂😂😊
ਬਹੁਤ ਵਧੀਆ ਵੀਰਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀ ਵਾਹਿਗੁਰੂ
🙏🙏
ਬਹੁਤ ਖੂਬਸੂਰਤ ਗਾਇਆ
ਜੁੱਗ ਜੁੱਗ ਜੀਉ
ਧੰਨਵਾਦ ਜੀ 🙏
Nice geet
Thanks dear ❤️
ਬਹੁਤ ਵਧੀਆ ਗਾਇਆ ਭੈਣ ਮਨ ਹੀ ਭਰ ਆਇਆ
ਧੰਨਵਾਦ ਜੀ 🙏
Very nice song 👍
Thanks dear ❤️
ਬਹੁਤ ਵਧੀਆ ਗੀਤ
ਧੰਨਵਾਦ ਜੀ 🙏
ਬਹੁਤ ਸੋਹਣਾ ਗਾਇਆ ਗੀਤ ਭੈਣ ਜੀ ਮਾਂ ਪੁੱਤ ਦੇ ਹੋਰ ਗੀਤ ਗਾਉਣੇ ਜਿਨਾਂ ਮਾਵਾਂ ਦੇ ਪੁੱਤ ਮੁਕ ਜਾਂਦੇ ਨੇ ਇਹੋ ਜਿਹੇ ਗੀਤ ਲਿਆਉਣੇ
ਧੰਨਵਾਦ ਜੀ 🙏
Virsa Punjab ❤❤❤❤❤❤ very nice🎉🎉🎉🎉🎉🎉🎉🎉🎉
Thanks 😊
ਬਹੁਤ ਵਧੀਆ ਲਿਖਿਆ ਤੇ ਗਾਇਆ ਭੈਣੇ ❤️❤️
ਧੰਨਵਾਦ ਜੀ🙏
Beautiful. God bless 🙌 you
Thank you! 😊
Very nice song g❤
Thanks 😊
God bless you betas ji🙏🙏
Dhanwad g ❤️
Very good ji❤
Thanks a lot❤️
ਬਹੁਤ ਹੀ ਸੁਰੀਲੀ ਆਵਾਜ਼ ਵਿਚ ਗਾਇਆ God bless you
ਧੰਨਵਾਦ ਜੀ 🙏
Very heart touching 😢 Waheguru bless you
Thanks dear ❤️
Very nice song And mithi Avaaj
Thanks dear ❤️
ਬਹੁਤ ਵਧੀਆ ਗੀਤ ਗਾਇਆ ਭੈਣੇਂ 🙏🏻 ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ🙏🏻
ਧੰਨਵਾਦ ਜੀ 🙏
X
4 ,k9m😊
X
4 ,k9m😊 M
9
Very nice
Thanks❤️
Waheguru ji kush rakhan beti nu ❤❤❤❤❤
Dhanwad g ❤️
Bhut wadia ਗੀਤ ਗਾਇਆ ਹੈ #kaurcreater74
ਧੰਨਵਾਦ ਜੀ 🙏
very good ਬੇਟੇ ਜੀ i proud of you
ਧੰਨਵਾਦ ਜੀ 🙏
Mera 3 veer haa❤❤❤😅😅😊😊l love you too brothers
❤️🙏
Beautiful song
Thanks g 🙏
ਸੱਭ ਕੁੱਝ ਚੇਤੇ ਆ ਗਿਆ
Very nice song bheny man nu shaun mil Guy
Thanks g 🙏
ਬਹੁਤ ਬਹੁਤ ਵਧੀਆ ਗੀਤ ਗਾਇਆ ਭੈਣ ਜੀ❤❤❤❤
ਧੰਨਵਾਦ ਜੀ 🙏
ਬਹੁਤ ਵਧੀਆ ਗੀਤ ਗਾਇਆ ਭੈਣ ਨੇਂ ਇਹ ਹਕੀਕਤ ਹੈ ਅੱਜ ਕਲ ਦੇ ਰਿਸ਼ਤੇ ਸਭ ਫਿੱਕੇ ਪੈ ਗਏ ਕਿਸੇ ਕੋਲ ਟਾਈਮ ਨਹੀ ਕਿਸੇ ਨੂੰ ਮਿਲਣ ਦਾ ਸ਼ਾਬਾਸ਼ ਪੁੱਤ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਧੰਨਵਾਦ ਜੀ
ਧੰਨਵਾਦ ਜੀ 🙏
6
Bhot vadia ji❤👍
ਬਿਪ
A2àj9😊@@punjabisuhagboliyanandgeet609
Bahutt sohna lok geet sister
Thanks dear
❤❤❤❤❤😊
Very nice song
Thanks dear ❤️
ਬਹੁਤ ਵਧੀਆ ਗੀਤ ਹੈ ਜੀ।
ਧੰਨਵਾਦ ਜੀ 🙏
ਬਹੁਤ😢😢ਵਧੀਆ ਬਹੁਤ ਯਾਦ ਮਾਂ ਬਾਪ ਦੀ ਭੈਣ ਜੀ
ਧੰਨਵਾਦ ਜੀ 🙏
ਬਹੁਤ ਹੀ ਵਧੀਆ ਗੀਤ ਗਾਇਆ ਇਹ ਹੈ ਅਸਲੀ ਪੰਜਾਬੀ ਗਾਣੇ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ 🙏
ਬਹੁਤ ਵਧੀਆ. .ਵੈਰੀ ਗੁੱਡ ❤
ਧੰਨਵਾਦ ਜੀ 🙏
ਬਹੁਤ ਸਾਰੇ ਵਧੀਆ ਸਤਿਨਾਮ ਵਾਹਿਗੁਰੂ ਜੀ
🙏🙏
❤Waheguru ji tuhanu Chad di kala bakhshe putt 💖
Boht dhanwad g 🙏❤
very nice song❤
Thanks dear ❤️
ਵਾਹ ਵਾਹ ਭੈਣ ਮਾਰੀਏ ਦਿਲੋ ਸਲੂਟ ਕਰਦਿਆ ਤੇਨੂੰ ਕਾਸ ਮੇਰੇ ਵੀ ਭੈਣ ਹੁੰਦੀ ਰੱਬਾ
ਬਹੁਤ ਬਹੁਤ ਧੰਨਵਾਦ ਜੀ 🙏
Very nice ❤❤🙏🙏
Thanks a lot🙏
Bahut vadia bhene
Dhanwad g 🙏
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ❤❤
ਧੰਨਵਾਦ ਜੀ 🙏
Very nice godbless beta
Thanks a lot🙏
Good
Thanks g 🙏
Nice ਬਹੁਤ ਵਧੀਆ ਲੱਗੀ ਵਿਡੀਓ👍👍
Thanks dear ❤️
Very nice sister g❤
Thanks dear ❤️
ਬਹੁਤ ਹੀ ਵਧੀਆ ਗਾਇਆ ਗੀਤ ਵੀ ਬਹੁਤ ਵਧੀਆ ਸੀ ਹੁਣ ਕੇ ਬਹੁਤ ਰੋਣ ਆਇਆ ਭੈਣਜੀ ਹੱਡਾਂ ਨਾਲ ਬੀਤੀ ਹੋਈ ਹੈ।
😔🙏❤
ਸਹੀ ਕਿਹਾ
@@punjabisuhagboliyanandgeet609v
❤@@SimranSingh-zx4wj nn
@@SimranSingh-zx4wj ki
Good 👍
Thanks🙏
ਬਹੁਤ ਹੀ ਮਿੱਠੀ ਆਵਾਜ਼ ਹੈ ❤
ਧੰਨਵਾਦ ਜੀ 🙏
ਬਹੁਤ ਵਧੀਆ
ਧੰਨਵਾਦ ਜੀ 🙏
❤❤ good
Thanks dear ❤️
Miss you mumy and papa. Buhat nice song. Ron a gya sun k. But chota veer and babhi very nice. Sade chote hudiya de Mom dad de death ho gai se. asi v rul k pale a. Ek dam sade te tukda a eh geet
😔😔🙏
God bless u❤❤❤❤❤❤❤
Thanks dear ❤️
ਬਹੁਤ ਮਰ ਭਰਿਆ ਗੀਤ ਸੁਣ ਭੈਣੇ
ਧੰਨਵਾਦ ਜੀ 🙏
Very,nice,de
Many many thanks❤
😂😂😂ਅੱਖ ਭਰ ਆਈ ਭੈਣੇ ਤੇਰਾ ਗੀਤ ਤੇ ਬੋਲ ਸੁਣ ਕੇ god blass vu
🙏
Very nice 🙏🤔🤔
Thanks 🤗
ਮੇਰਾ ਕੋਈ ਭਰਾ ਨਹੀਂ ਮਾਂ ਬਾਪ ਵੀ ਨਹੀਂ😭
ਰੱਬ ਮਿਹਰ ਕਰੇ 🙏
Jggfyuhhhgvhiugggh@@punjabisuhagboliyanandgeet609
nzjhdjsjak😂😮😊nc skajlskflalajdkdodjgroap@@punjabisuhagboliyanandgeet609
Waheguru g
Ki ho gya Ona nu
♥️🙏♥️🙏♥️ very good ♥️♥️♥️♥️♥️♥️♥️♥️♥️♥️♥️
Thank you very much❤️
ਮੇਰੀ। ਹੱਡੀ ਬੀਤੀ। ਕਹਾਣੀ
🙏
ਬਹੁਤ ਹੀ ਚੰਗਾ ਲੱਗਿਯਾ ਜੀ❤️🙏
ਧੰਨਵਾਦ ਜੀ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
ਧੰਨਵਾਦ ਜੀ 🙏
Very nice 🎉🎉😢❤❤❤
Thanks 😊
Nice song didi waheguru ji bless you ji
Thanks dear 🙏
ਗਾਉਣ ਵਾਲੀ ਕੁੜੀ ਦੀ ਅਵਾਜ ਅਤੇ ਗੀਤ ਲਿਖਣ ਵਾਲੇ ਦੀ ਕਲਮ ਨੂੰ ਲਖ ਲਖ ਸਲਾਮ ਹੋਵੇ ਵਲੋਂ ਪ੍ਰੇਮ ਸਿੰਘ ਨੀਲੋਂ ਵਾਲਾ ਸਮਰਾਲਾ ldh .ਧੰਨਵਾਦ ..
ਧੰਨਵਾਦ ਜੀ 🙏
❤❤ਬਹੁਤ ਸੌਹਣ ਗੀਤ
ਧੰਨਵਾਦ ਜੀ 🙏
Motaram gunachouria
Very nice song
Thanks g 🙏
nice
Thanks g 🙏
Veeran nu rabb chardi klan ch rakhe waheguru ji
Waheguru g 🙏
❤
ਇਹ ਗੀਤ ਬਹੁਤ ਵਧੀਆ ਲਗਾ
ਧੰਨਵਾਦ ਜੀ 🙏
Beautiful voice and beautiful song
Dhanwad g 🙏
VaryGoodje
Thanks 😊
Bahut hi sohna geet ❤
Thanks g ❤
Very nice song ❤️👌👏👍🙏😭
Thanks 😊
ਬਹੁਤ ਵਧੀਆ ਗਾਇਆ
ਧੰਨਵਾਦ ਜੀ🙏
@@punjabisuhagboliyanandgeet609❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ AA